Пікірлер
@SurjitSingh-ye2bt
@SurjitSingh-ye2bt 2 сағат бұрын
Akal takht sahb de hukam di palna nahi kiti gyi ....jo k badal sahb nu akali dal nu mnn leni chahidi c ...
@Pappu-m9g8s
@Pappu-m9g8s 2 сағат бұрын
Hitlar. Har. Gaya. Ta. Duja.Tayar. Raha. 2027. Vich Jhanda.
@cammysharma3795
@cammysharma3795 3 сағат бұрын
@BadharsinghWarrich
@BadharsinghWarrich 4 сағат бұрын
Eihna da jor kale sukhbir badl lagiaa pnth koei lena dena
@goguisukwinder617
@goguisukwinder617 8 сағат бұрын
ਝਾੜੂ ਵਾਲੇ ਹੰਕਾਰੀ ਤੇ ਨਕਲੀ ਕ੍ਰਾਂਤੀਕਾਰੀ ਨਿਕਲੇ ਭੰਡ ਅਕਾਲੀ ਕਾਂਗਰਸੀਆਂ ਤੋਂ ਵੀ ਵੱਧ ਝੂਠ ਬੋਲਣ ਵਿੱਚ ਕਮੀਣਾਂ ਨਿਕਲਿਆ।
@anhadjaapyt8990
@anhadjaapyt8990 10 сағат бұрын
ਜਿਸ ਕੌਮ ਦਾ ਜਥੇਦਾਰ ਆਪ ਹੀ ਸਪੱਸ਼ਟ ਨਹੀਂ ਉਸ ਕੌਮ ਦਾ ਕੀ ਬਣੂ।
@babusingh-y6f
@babusingh-y6f 11 сағат бұрын
ਪੱਟੀ ਨੇ ਹਮੇਸ਼ਾ ਅਕਾਲੀ ਦਲ ਦੇ ਖਿਲਾਫ ਹੀ ਬੋਲਣਾ ਹੁੰਦਾ ਹੈ
@pritpalSingh-pe8cc
@pritpalSingh-pe8cc 13 сағат бұрын
ਸਾਰੇ ਚੋਰ ਸਮੇਤ ਜਥੇਦਾਰ।
@mohanaujlainfotainmentlive7422
@mohanaujlainfotainmentlive7422 15 сағат бұрын
ਪੱਟੀ ਸਾਹਿਬ ਬੜੇ ਨਿਧੜਕ ਪੱਤਰਕਾਰ ਨੇ ਉਨ੍ਹਾਂ ਨੂੰ ਕੌਈ ਦਬਾਅ ਨਹੀਂ ਸਕਦਾ!?
@thakursgill895
@thakursgill895 15 сағат бұрын
Matharu sahib mgro comment pare liar kise tha da
@mohanaujlainfotainmentlive7422
@mohanaujlainfotainmentlive7422 15 сағат бұрын
ਜਦੌ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦੱਲ ਦੀ ਭਰਤੀ ਲਈ ਸੱਤ ਮੈਂਬਰੀ ਕਮੇਟੀ ਨੂੰ ਅਧਿਕਾਰ ਦਿੱਤੇ ਹਨ ਤਾਂ ਇਖਲਾਕੀ ਅਧਾਰ ਗੁਆ ਚੁੱਕੇ ਲੀਡਰ ਕਿਸ ਅਧਾਰ ਤੇ ਭਰਤੀ ਕਰ ਰਹੇ ਹਨ!? ਜਥੇਦਾਰ ਧਾਮੀ ਦੀ ਅਗਵਾਈ ਹੇਠ ਸਥਾਪਤ ਸੱਤ ਮੈਂਬਰੀ ਕਮੇਟੀ ਹੀ ਨਵੀਂ ਮੈਂਬਰਸ਼ਿੱਪ ਭਰਤੀ ਕਰਨ ਲਈ ਅਧਿਕਾਰਤ ਆ ਨਾ ਕਿ ਨਕਾਰ ਦਿੱਤੇ ਆਗੂਆਂ ਨੂੰ !?
@ranjitdeol5470
@ranjitdeol5470 15 сағат бұрын
Akali dal zindabaad
@Jagirsinghpatwari
@Jagirsinghpatwari 17 сағат бұрын
ਕੁਰੱਪਸ਼ਨ ਦੇ ਰਿਕਾਰਡ ਤੋੜ ਦਿੱਤੇ ਹਨ ਸਮੇਤ ਪੰਜਾਬ
@Jagirsinghpatwari
@Jagirsinghpatwari 17 сағат бұрын
ਝੂਠ ਦੀ ਹੱਡੀ ਵਾਰ ਵਾਰ ਨਹੀਂ ਚਾੜ੍ਹੀ ਦੀ ਕੇਜਰੀਵਾਲ ਸ਼ੀਸ਼ ਮਾਹਿਲ ਦਾ ਮਾਲਕ ਪ੍ਰਧਾਨ ਮੰਤਰੀ ਖ਼ਤਮ ਹੋ ਗਿਆ ਹੈ 2027 ਵਿੱਚ ਪੰਜਾਬ ਵਿਚੋ ਖ਼ਤਮ ਹੋ ਜਾਣਗੇ ਪੰਜਾਬੀਆਂ ਨੇ ਪੰਜਾਬ ਦੀ ਲੁੱਟ ਦਾ ਬਦਲਾ ਲੈ ਲਿਆ ਹੈ
@jagtarSingh-rl2dn
@jagtarSingh-rl2dn 18 сағат бұрын
MATHARU JI SARI BHARTI BOGAS HO RAHI HAI
@mankoobaldevsingh3393
@mankoobaldevsingh3393 20 сағат бұрын
ਗਰੰਟੀਆਂ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਤਾਂ ਬੀ ਜੇ ਪੀ ਦੀ ਸਰਕਾਰ ਨੂੰ ਵੀ ਕਰਨਾਂ ਪੈ ਸਕਦਾ ਹੈ
@Human_Correcter
@Human_Correcter 22 сағат бұрын
Jhaadu paarty khatam😂
@ChahalCom
@ChahalCom 23 сағат бұрын
2027 cho aap khetm ho rhi hee 1 vi cm nhi rhe ga
@BhupinderSingh_1979
@BhupinderSingh_1979 Күн бұрын
ਅਕਾਲ ਤਖ਼ਤ ਸਾਹਿਬ ਦੇ ਭਗੋੜੇ ਬਾਦਲ ਦਲੀਏ
@BhupinderSingh_1979
@BhupinderSingh_1979 Күн бұрын
ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਈ ਪਾਰਟੀ ਹੈ ਪਰ ਹੁਣ ਉਸ ਪਾਰਟੀ ਵਿੱਚ ਇਹੋ ਜਿਹਾ ਪਰਿਵਾਰ ਹੈ ਜਿਸ ਨੇ ਸਮੇਂ ਸਮੇਂ ਤੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਹ ਲਾਈ ਜਰੂਰੀ ਨਹੀਂ ਕਿ ਜੋ ਪੈਦਾ ਹੋਇਆ ਉਹਨਾਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਕਈ ਬੱਚੇ ਵੀ ਇਹੋ ਜਿਹੇ ਜੰਮ ਜਾਂਦੇ ਨੇ ਜੋ ਮਾਂ ਬਾਪ ਨੂੰ ਖਾ ਜਾਂਦੇ ਨੇ ਮਾਂ ਬਾਪ ਦੀ ਜਾਇਦਾਦ ਵੀ ਖਾ ਜਾਂਦੇ ਨੇ ਮਾਣ ਮਰਿਆਦਾ ਵੀ ਮਿੱਟੀ ਵਿੱਚ ਰੋਲ ਦਿੰਦੇ ਨੇ ਉਹ ਹੈ ਬਾਦਲ ਪਰਿਵਾਰ
@SukhdevSingh-pj4qy
@SukhdevSingh-pj4qy Күн бұрын
ਮਾਝੇ ਵਿੱਚ ਵੀ ਅਜੇ ਤੱਕ ਅਸੀਂ ਤਾਂ ਕਿਤੇ ਨਹੀਂ ਵੇਖਿਆ ਕਿ , ਕੋਈ ਅਕਾਲੀ ਦਲ ਬਾਦਲ ਵਾਲੇ ਕਿਤੇ ਪਰਚੀਆਂ ਕੱਟ ਰਹੇ ਹਨ। ਪਤਾ ਕਿਥੇ ਕੈਂਪ ਲਗਾਇਆ ਗਿਆ ਹੈ ਕਿ , ਅਸੀਂ ਅਕਾਲੀ ਮੈਂਬਰ ਸ਼ਿੱਪ ਦੀਆਂ ਭਰਤੀ ਕਰ ਰਹੇ ਹਾਂ।ਸਭ ਬੋਗਸ ਹੋ ਰਿਹਾ ਹੈ।
@sukhdevthind221
@sukhdevthind221 Күн бұрын
Nothing to be free, kanjer was giving free free free.
@narindersinghbajwa5623
@narindersinghbajwa5623 Күн бұрын
ਅਕਾਲੀ ਦਲ ਦੇ ਨੁਮਾਇੰਦੇ ਨੇ,ਗਲ ਗੋਲ ਮੋਲ ਹੀ ਕਰਨੀ ਹੈ,ਅਕਾਲ ਤਖ਼ਤ ਦਾ ਇਹਨਾਂ ਨੂੰ ਡਰ ਨਹੀਂ,ਸਿਰਫ ਸੁੱਖੇ ਨੂੰ ਨਤਮਸਤਕ ਨੇ,ਇਹਨਾਂ ਨੂੰ ਕਰੋਨੇ ਵਾਂਗ ਟੀਕਾ ਹੀ ਇਹੋ ਜਿਹਾ ਲਾਇਆ ਹੋਇਆ ਹੈ,ਕਿ ਝੂਠ ਤੇ ਝੂਠ ਬੋਲੇ,ਤੁਹਾਨੂੰ ਅਹੁਦੇ ਮੈਂ ਹੀ ਦੇਣੇ ਨੇ,,,
@RajbirSingh-oj7hf
@RajbirSingh-oj7hf Күн бұрын
ਪੰਥ। ਦੇ। ਗੱਦਾਰ। ਸੁਖਬੀਰ। ਧੜਾ। ਬਾਗੀ। ਧੜਾ। ਧਾਮੀ। ਸਾਹਬ।।।। ਬੇਸਰ। ਲੋਕ
@DhillonDeep-b7p
@DhillonDeep-b7p Күн бұрын
ਸ. ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਤੋਰ ਸਕਦੇ ਹਨ , ਇਸ ਲੲੀ ਮੈਬਰਸ਼ਿਪ ਲੈ ਕੇ ਲੋਕ ਬਾਦਲ ਸਾਬ ਦੀ ਅਗਵਾਈ ਨੂੰ ਮਨਜ਼ੂਰੀ ਦੇ ਰਹੇ ਹਨ
@DhillonDeep-b7p
@DhillonDeep-b7p Күн бұрын
ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਅਨੁਸਾਰ ਅਕਾਲੀ ਦਲ ਦੀ ਨਵੇਂ ਸਿਰਿਓਂ ਭਰਤੀ ਸ਼ੁਰੂ ਕੀਤੀ ਹੈ , ਤੇ ਪੰਥ ਵਿਰੋਧੀ ਫਿਰ ਵੀ ਕੂੜ ਪ੍ਰਚਾਰ ਕਰਨ ਤੋਂ ਬਾਜ ਨਹੀ ਆਉਂਦੇ
@KhushdeepDhillon-u5d
@KhushdeepDhillon-u5d Күн бұрын
ਅਕਾਲੀ ਦਲ ਪਾਰਟੀ ਦੀ ਭਰਤੀ ਨੂੰ ਲੋਕਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਤੋਂ ਮੁੜ ਸੁਰਜੀਤ ਹੋਵੇਗੀ ਅਕਾਲੀ ਦਲ ਪਾਰਟੀ।
@KhushdeepDhillon-u5d
@KhushdeepDhillon-u5d Күн бұрын
ਅਕਾਲੀ ਦਲ ਪਾਰਟੀ ਨੇ ਅਕਾਲ ਤਖਤ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ।
@HardeepSidhu-k6r
@HardeepSidhu-k6r Күн бұрын
ਅਕਾਲੀ ਦਲ ਪਾਰਟੀ ਦੀ ਮੈਂਬਰਸ਼ਿਪ ਬਹੁਤ ਵਧੀਆ ਚੱਲ ਰਹੀ ਆ। ਹੁਣ ਤੋਂ ਅਕਾਲੀ ਦਲ ਪਾਰਟੀ ਮੁੜ ਤੋਂ ਸੁਰਜੀਤ ਹੋਵੇਗੀ।
@HardeepSidhu-k6r
@HardeepSidhu-k6r Күн бұрын
ਅਕਾਲੀ ਦਲ ਪਾਰਟੀ ਨੇ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਭਰਤੀ ਸ਼ੁਰੂ ਕੀਤੀ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪਾਰਟੀ ਨੂੰ।
@ParamjitSingh-f6c
@ParamjitSingh-f6c Күн бұрын
ਰਾਜੂ ਤਾ ਸਭ ਵੱਧ ਝੂਠ ਬੋਲਦਾ ਪਹਿਲਾ ਮੰਨਦਾ ਨਹੀਂ ਵਾਦ ਵਿਚ ਮੰਨ ਵੀ ਜਾਦਾ ਪਹਿਲਾ ਹੀ ਸੋਚ ਕੇ ਬੋਲੋ ਸ਼ਰਮ ਵੀ ਕਰੋ
@HarpreetSingh-q8b
@HarpreetSingh-q8b Күн бұрын
ਅਕਾਲੀ ਦਲ ਪਾਰਟੀ ਨੇ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਭਰਤੀ ਸ਼ੁਰੂ ਕੀਤੀ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪਾਰਟੀ ਨੂੰ।
@HarpreetSingh-q8b
@HarpreetSingh-q8b Күн бұрын
ਅਕਾਲੀ ਦਲ ਪਾਰਟੀ ਦੀ ਮੈਂਬਰਸ਼ਿਪ ਬਹੁਤ ਵਧੀਆ ਚੱਲ ਰਹੀ ਆ। ਹੁਣ ਤੋਂ ਅਕਾਲੀ ਦਲ ਪਾਰਟੀ ਮੁੜ ਤੋਂ ਸੁਰਜੀਤ ਹੋਵੇਗੀ।
@SumanpreetSingh-b1k
@SumanpreetSingh-b1k Күн бұрын
ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ 25 ਲੱਖ ਦੀ ਭਰਤੀ ਹੋ ਚੁੱਕੀ ਹੈ ਤੇ ਇਹ ਬਾਗੀ ਅਕਾਲੀ ਦਲ ਕੁੜ ਪ੍ਰਚਾਰ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ
@SumanpreetSingh-b1k
@SumanpreetSingh-b1k Күн бұрын
ਵਡਾਲਾ , ਜਾਗੀਰੋ , ਢੀਂਡਸਾ ਵਰਗੇ ਭਾਜਪਾਈ ਸਿੱਖ ਸਿਧਾ ਸਿਧਾ ਪੰਥਕ ਪਾਰਟੀ ਦਾ ਨੁਕਸਾਨ ਕਰ ਰਹੇ ਹਨ ਪਰ ਇਹ ਕਦੇ ਵੀ ਸਫਲ ਨਹੀਂ ਹੋਣਗੇ
@HarpreetSingh-q8b
@HarpreetSingh-q8b Күн бұрын
ਅਕਾਲੀ ਦਲ ਪਾਰਟੀ ਨੇ ਅਕਾਲ ਤਖਤ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ।
@HarpreetSingh-q8b
@HarpreetSingh-q8b Күн бұрын
ਸ. ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਤੋਰ ਸਕਦੇ ਹਨ , ਇਸ ਲੲੀ ਮੈਬਰਸ਼ਿਪ ਲੈ ਕੇ ਲੋਕ ਬਾਦਲ ਸਾਬ ਦੀ ਅਗਵਾਈ ਨੂੰ ਮਨਜ਼ੂਰੀ ਦੇ ਰਹੇ ਹਨ
@DavinderSingh-o7j
@DavinderSingh-o7j Күн бұрын
ਭਰਤੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਅਨੁਸਾਰ ਹੋ ਰਹੀ ਹੈ ਪਰ ਪੰਥ ਵਿਰੋਧੀ ਤੇ ਅਕਾਲੀਦਲ ਵਿਰੋਧੀ ਮਸੰਦ ਅਜੇ ਵੀ ਕੂੜ ਪ੍ਰਚਾਰ ਕਰਨ ਤੋਂ ਬਾਜ਼ ਕਿਓਂ ਨਹੀਂ ਆ ਰਹੇ ਕੀ ਇਹਨਾਂ ਨੂੰ ਗੁਰੂ ਦਾ ਕੋਈ ਭੈਅ ਨਹੀ ਪਰ ਜੋ ਬੁੱਝੇ ਪੱਟਣੇ ਪੱਟ ਲਵੋ ਭਰਤੀ ਵੀ ਹੋਵੇਗੀ ਪ੍ਰਧਾਨ ਸੁਖਬੀਰ ਹੀ ਬਣੇਗਾ
@DavinderSingh-o7j
@DavinderSingh-o7j Күн бұрын
ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਆ ਜੋ ਸਿਰਫ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈ ਕੇ ਚਲਦਾ ਹੈ , ਬਾਕੀ ਵਿਰੋਧੀ ਪੰਥ ਨੂੰ ਦਿਲੀ ਦੇ ਹੱਥਾਂ ਵਿਚ ਵੇਚ ਦੇਣਾ ਚਾਉਂਦੇ ਹਨ
@darshansingh8492
@darshansingh8492 Күн бұрын
Akal takht de kehan te bharti suru hoee
@kiransinghgill1793
@kiransinghgill1793 Күн бұрын
23:40 ਆਹ ਪੱਟੀ ਸਿਰੇ ਦਾ ਟੁਚਾ ਬੰਦਾ... ਕਿਵੇਂ ਖਚਰਾ ਜਿਹਾ ਹਾਸਾ ਹੱਸਦਾ..
@kiransinghgill1793
@kiransinghgill1793 Күн бұрын
7:04 ਪੱਟੀ ਨੂੰ ਠੈਂਗਣ ਦਾ ਪਤਾ... ਐਵੇਂ ਭੌਂਕੀ ਜਾਂਦਾ ਬੈਠਾ ਇਥੇ ਗੱਲਾਂ ਆਪਣਾ ਛੱਡੀ ਜਾਂਦਾ
@lakhwindersingh9126
@lakhwindersingh9126 Күн бұрын
ਉਹ ਤਾਂ 70 ਚ 22 ਲੈਣ ਗਏ ਤੁਸੀਂ 117 ਚ 3 ਲਈਆਂ ਸੀ ਤੁਹਾਡਾ ਕਿਲਾ ਕਾਹਦਾ ਸੀ
@randhirsingh2559
@randhirsingh2559 Күн бұрын
ਖਾਅਗੇ ਲੁੱਟਕੇ ਭਗੌੜੇ ਟੋਲੇ ਸਾਲੇ ਬਾਦਲਾਂ ਦੇ ਕੌਲੀ ਚੱਟ
@lashkarsingh5615
@lashkarsingh5615 Күн бұрын
ਭੱਟੀ ਜੀ ਆਪਣਾ ਨੰਬਰ ਭੇਜਿਓ ਜੀ।
@lashkarsingh5615
@lashkarsingh5615 Күн бұрын
ਭਰਤੀ ਵਾਲੀ ਸਭ ਝੂਠੀ ਹੈ। ਕਿਉਂਕਿ ਭਰਤੀ ਜ਼ਮੀਨੀ ਪੱਧਰ ਤੇ ਕਿਤੇ ਵੀ ਨਜ਼ਰ ਨਹੀਂ ਆਉਂਦੀ।
@Amarjeet3226
@Amarjeet3226 Күн бұрын
ਵਾਹਿਗੁਰੂ ਜੀ
@baisahib6516
@baisahib6516 Күн бұрын
Badals are BOGUS No one wants to touch the Badals Dogs 🐕
@baisahib6516
@baisahib6516 Күн бұрын
Bogus membership drive
@gurmangatsinghsingh1770
@gurmangatsinghsingh1770 Күн бұрын
Je vadia teecha hai ta pehla vote kithe c.