Пікірлер
@RajwantKaur-hg1ec
@RajwantKaur-hg1ec Күн бұрын
Well explained
@pritpalsinghdhillon6770
@pritpalsinghdhillon6770 2 күн бұрын
ਬਹੁਤ ਹੀ ਵਧੀਆ ਉਪਰਾਲਾ ਹੈ ਭਾਈ ਸਾਹਿਬ ਜੀ ।❤❤❤🎉🎉🎉
@jotsinghjoshansingh750
@jotsinghjoshansingh750 5 күн бұрын
ਇਹ 1984 ਦੀ ਵੀਡਿਉ ਨਹੀਂ ਹੈ ਬਲਿਕ ਬਲੈਕ ਥੰਡਰ ਦੀ ਹੈ ਇਸ ਵਿੱਚ ਹੱਥ ਖੜ੍ਹੇ ਕਰਨ ਵਾਲੇ ਖੁਦ ਸਰਕਾਰ ਖਾਸ ਕਰਕੇ ਬੁੱਚੜ ਗਿੱਲ ਦੇ ਦਰਬਾਰ ਸਾਹਿਬ ਦੇ ਅੰਦਰ ਜਾਣਬੁੱਝ ਕੇ ਭੇਜੇ ਸਨ
@PrabhjotSinghGrace
@PrabhjotSinghGrace 4 күн бұрын
ਵੀਡੀਓ ਡਿਸਕ੍ਰਿਪਸ਼ਨ ਵਿਚ ਦਰਜ ਹੈ ਜੀ
@RajwantKaur-hg1ec
@RajwantKaur-hg1ec 5 күн бұрын
ਧੰਨ ਗੁਰੂ ਰਾਮਦਾਸ ਜੀ
@RajwantKaur-hg1ec
@RajwantKaur-hg1ec 6 күн бұрын
Waheguru ji
@paramjeetsinghdhiraghara944
@paramjeetsinghdhiraghara944 6 күн бұрын
Bhut piyari awaz waheguru ji mehar krn chardikla vich rakhn
@paramjeetkaur5429
@paramjeetkaur5429 6 күн бұрын
Wheguru ji
@RajwantKaur-hg1ec
@RajwantKaur-hg1ec 8 күн бұрын
Bahut vadiya ji
@varindersharmavarindershar5045
@varindersharmavarindershar5045 9 күн бұрын
ਭਿੰਡਰਾਂਵਾਲੇ ਨੇ ਆਪ ਤਾ ਮਰਨਾ ਹੀ ਸੀ ਗੁਰਦੂਆਰਾ ਵੀ ਢਹਵਾਤਾ ਜਿਹੜੇ ਲੋਕ ਮਰਵਾਏ ਉਹ ਵੱਖਰੇ ,,,,ਜੇ ਲੁਕਣ ਵਾਸਤੇ ਕੋਈ ਟਿਕਾਣਾ ਹੀ ਚਈਦਾ ਸੀ ਤਾ ਕਿਸੇ ਕਿਲੇ ਚ ਜਾ ਵੜਦੇ,, ਗੁਰੂ ਘਰ ਨੂੰ ਅੱਤਵਾਦੀਆਂ ਦਾ ਅੱਡਾ ਬਣਾਉਣਾ ਬਹੁਤ ਗਲਤ ਗੱਲ ਆ ,,ਫੇਰ ਕਹਿੰਦੇ ਇੰਦਰਾ ਗਾਧੀ ਨੇ ਮਾੜਾ ਕੀਤਾ ,,,,
@kishansinghbhalla1883
@kishansinghbhalla1883 9 күн бұрын
🙏ਵੀਰ ਜੀ, ਸਤਿ ਸ਼੍ਰੀ ਅਕਾਲ!ਸ਼ਕਲ ਸੂਰਤ ਤੋਂ ਤੁਸੀਂ ਸਿਆਣੇ ਦਿਸਦੇ ਹੋ, ਪਰ ਇਹ ਫੋਟੋਆਂ ਦੇ ਕਿਹੜੇ ਚੱਕਰਾਂ ਵਿੱਚ ਪੈ ਗਏ? ਜਿਸਤਰਾਂ ਕਿ ਇਕ ਵੀਰ ਨੇ ਕੁਮੈਂਟ ਵਿੱਚ ਕਿਹਾ ਹੈ "ਗੁਰਸ਼ਬਦ ਹੀ ਗੁਰ ਦਰਸ਼ਨ ਹੈ," ਫਿਰ ਵੀਂ ਜੇਕਰ ਬਹਿਸ ਹੀ ਕਰਨੀ ਹੈ ਤਾਂ ਕਿਸੇ ਨੇ ਭੀ ਇਹ ਦਾਵਾ ਨਹੀਂ ਕੀਤਾ ਕਿ ਇਹ ਜਾਂ ਓਹ ਫੋਟੋ ਕੈਮਰੇ ਨਾਲ ਲਈ ਗਈ ਹੈ l ਵੈਸੇ ਦੁਨੀਆਂ ਵਿੱਚ ਆਦਿ ਕਾਲ ਤੋਂ ਹੀ ਐਸੇ ਹੁਨਰਮੰਦ ਸਨ ਤੇ ਅਜ ਵੀ ਹਨ ਕਿ ਜਿਸਦਾ ਚਿਤਰ ਬਣਾਣਾ ਹੋਵੇ ਉਸਨੂੰ ਸਾਹਮਣੇ ਬੈਠਾਕੇ ਤਕਰੀਬਨ ਹੂ ਬਾ ਹੂ ਚਿਤਰ ਬਣਾ ਸਕਦੇ ਹਨ l ਸਾਡੇ ਲਈ ਤਾਂ ਗੁਰੂ ਸਾਹਿਬਾਨ ਦਾ ਫੁਰਮਾਨ ਹੈ ਕਿ "ਬਾਣੀ ਗੁਰੂ, ਗੁਰੂ ਹੈ ਬਾਣੀ "ਬਸ ਇਹੋ ਪ੍ਰਚਾਰ ਕਰੋ ਜੇ ਕਰ ਸਕਦੇ ਹੋ ਕਿ ਗੁਰੂ ਉਪਦੇਸ਼ ਤੇ ਚਲਦੇ ਹੋਏ, ਜਾਤਾਂ ਪਾਤਾਂ ਦੇ ਝੱਮੇਲਿਆਂ ਤੌ ਉਪਰ ਉਠਕੇ ਮਨੁੱਖਤਾ ਦੀ ਸੇਵਾ ਕਰੋ l 🙏🙏
@ManojSharma-wj7jc
@ManojSharma-wj7jc 12 күн бұрын
Waheguru ji
@PrabhjotSinghGrace
@PrabhjotSinghGrace 9 күн бұрын
ਆਪ ਜੀ ਇਸ ਵੀਡੀਓ ਦੀ ਡਿਸਕਰਿਪਸ਼ਨ ਪੜੋਗੇ ਤਾਂ ਤੁਹਾਡੀ ਕਹੀ ਗੱਲ ਨਾਲ ਅਪਣੇ ਆਪ ਸਹਿਮਤੀ ਪ੍ਰਗਟ ਕਰ ਦੇਵੋਗੇ ਜੇਕਰ ਸਾਨੂੰ ਜਾਣਕਾਰੀ ਮਿਲ ਗਈ ਹੈ ਤਾਂ ਬਾਕੀ ਸੰਗਤ ਨੂੰ ਜਾਗਰੂਕ ਕਰਨਾ ਵੀ ਸਾਡਾ ਫਰਜ ਹੈ
@GaganWalia229
@GaganWalia229 14 күн бұрын
USS TIME TE KOI CAMERA HI NHI C FER KYO ILLOGICAL GLA KARDE HO ??😮‍💨
@PrabhjotSinghGrace
@PrabhjotSinghGrace 14 күн бұрын
ਇਹ ਸਵਾਲ ਉਹਨਾਂ ਨੂੰ ਪੁੱਛੋ ਜੋ ਗੁਰੂ ਸਾਹਿਬ ਜੀ ਦੀਆਂ ਨਕਲੀ ਤਸਵੀਰਾਂ ਨੂੰ ਅਸਲੀ ਕਹਿ ਕੇ ਪੋਸਟਾਂ ਸ਼ੇਅਰ ਕਰਦੇ ਹਨ
@shehrajvirsingh6678
@shehrajvirsingh6678 14 күн бұрын
we Sikhs always try to believe in Miracles
@rabdibaat
@rabdibaat 16 күн бұрын
ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ।।੪।। 🙏🙏🙏🙏🙏
@RajwantKaur-hg1ec
@RajwantKaur-hg1ec 16 күн бұрын
Waheguru ji
@HimmatSingh-n1h
@HimmatSingh-n1h 17 күн бұрын
ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਭਾਵ ਪ੍ਰਚਾਰ ਦੌਰੇ ਕੀਤੇ ਇਕ ਉਦਾਸੀ ਤਕਰੀਬਨ 4 ਤੋਂ 7 ਸਾਲ ਦਾ ਸਮਾਂ ਲੱਗਾ ਸੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਮਿੱਟੀ ਧੂੜ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਖੇਤੀਬਾੜੀ ਵੀ ਕੀਤੀ, ਗੁਰੂ ਸਾਹਿਬ ਜੀ ਦੇ ਬਚਨ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਸਿਧਾਂਤ ਦਿਤਾ ਹੈ ਵੇਹਲੜ੍ਹ ਪਖੰਡੀਆਂ ਨੇ ਕਲਪਿਤ ਫੋਟੋਆਂ ਬਣਾ ਕੇ ਸਿਖਾਂ ਨੂੰ ਮੂਰਤੀ ਪੂਜਣ ਲਾ ਤਾ ਜਿਵੇਂ ਹੁਣ ਇਕ ਫਿਲਮ ਰਜਨੀ ਆਈ ਓਹ ਵੀ ਕੋਈ ਪੱਟੀ ਦਾ ਰਾਜਾ ਬਾਰੇ ਇਤਿਹਾਸ ਵਿਚ ਨਹੀਂ ਪੜ੍ਹਿਆ ਸੁਣਿਆ ਪਹਿਲਾਂ ਕਹਿੰਦੇ ਸੀ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਰ ਸੀ ਹੁਣ ਕਹਿਣਗੇ ਬਾਲਮੀਕ ਦੀ ਥਾਂ ਹੈ ਜਾਗੋ ਸਿੱਖੋ ਜਾਗੋ ਡੇਰਿਆਂ ਪਖੰਡੀਆਂ ਦਾ ਖਹਿੜਾ ਛੱਡ ਕੇ ਪਾਵਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ
@HimmatSingh-n1h
@HimmatSingh-n1h 17 күн бұрын
ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਗੁਰਬਾਣੀ ਪੜ੍ਹੋ ਤੇ ਵਿਚਾਰੋ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਜਾਣਗੇ
@savleensinghnony5574
@savleensinghnony5574 18 күн бұрын
bs andr ag lag jandi Sikh Kom nu kya janya India ne jina dey Satguru ne Apna sees Hindu dharam lyi varya .lahnttttttttt jdo Tak sansar aaa
@ManiLadherofficial
@ManiLadherofficial 18 күн бұрын
❤❤❤❤
@sarwenjeetsingh5077
@sarwenjeetsingh5077 19 күн бұрын
Waheguru
@harjindersingh7755
@harjindersingh7755 19 күн бұрын
ਹਾਂ ਜੀ ❤ ਵਾਹਿਗੁਰੂ ਜੀ
@jagjeetsingh9613
@jagjeetsingh9613 19 күн бұрын
ਜਿਨਾ ਹਮਲਾ ਕਰਾਈਆ ਓ ਹਥ ਖੜੇ ਕਰਕੇ ਬਾਰ ਨਿਕਲਦੇ ਨਜਰ ਨੀ ਆਏ ਥੋ ਕੱ ਨਾ ਹੇ
@RajwantKaur-hg1ec
@RajwantKaur-hg1ec 19 күн бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ
@jassisingh2885
@jassisingh2885 19 күн бұрын
ਧੰਨਾਂ ਕੋਈ ਭਗਤ ਭੁਗਤ ਨਹੀਂ ਸੀ। ਉਹ ਇੱਕ ਜ਼ਮੀਨੀ ਟੱਟੂ ਸੀ। ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਹਿੰਦੂ ਦੇਵੀ ਦੇਵਤਿਆਂ ਨੂੰ ਮੰਨਦਾ ਸੀ
@PrabhjotSinghGrace
@PrabhjotSinghGrace 19 күн бұрын
ਗੁਰੂ ਗ੍ਰੰਥ ਸਾਹਿਬ ਵਿਚ ਭਗਤ ਧੰਨਾ ਜੀ ਦੀ ਬਾਣੀ ਦਰਜ ਹੈ ਇਸ ਤੋਂ ਮੁੱਕਰ ਨਹੀਂ ਸਕਦੇ ਪਰ ਫਿਲਮਾਂ ਵਿਚ ਜਿਵੇਂ ਦਿਖਾਇਆ ਓਸ ਤਰੀਕੇ ਦੇ ਭਗਤ ਧੰਨਾ ਜੀ ਨਹੀਂ ਹੋ ਸਕਦੇ ਉਹਨਾਂ ਦੀ ਬਾਣੀ ਵਿਚ ਮੂਰਤੀ ਪੂਜਾ ਦਾ ਵਿਰੋਧ ਹੈ
@EKAM-FUN
@EKAM-FUN 20 күн бұрын
Bohat loka de ghar ujde 😢
@user-jf1wx9xo5n
@user-jf1wx9xo5n 21 күн бұрын
ਨਕਲੀ ਵੀਡੀਓ
@PrabhjotSinghGrace
@PrabhjotSinghGrace 20 күн бұрын
ਕਿਰਪਾ ਕਰਕੇ ਸਾਬਿਤ ਕਰੋ ਜੀ
@santlashmanmuni6045
@santlashmanmuni6045 21 күн бұрын
ਬਹੁਤ ਵਧੀਆ ਜੀ
@pankajgaba9419
@pankajgaba9419 21 күн бұрын
बहुत अच्छा
@MehakSandher-fj7mn
@MehakSandher-fj7mn 21 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@harjinderaulakh252
@harjinderaulakh252 21 күн бұрын
ਭਾਜੀ ਪ੍ਰਭਜੋਤ ਸਿੰਘ ਜੀ ਕੇਮਰਾ ਤਾਂ 1826 ਵਿੱਚ ਆਈਆਂ ਹੋਵੇਗਾ ਲੇਕਿਨ ਚਿੱਤਰਕਾਰ ਤਾਂ ਬਹੁਤ ਸਿਆਣੇ, ਸਿਆਣੇ ਮੌਜੂਦ ਸਨ ਜੋ ਸਾਹਮਣੇ ਬਿਠਾ ਕੇ ਬਿਲਕੁਲ ਹੂਬਹੂ ਤਸਵੀਰ ਬਣਾ ਦਿੰਦੇ ਸਨ ਇਸ ਕਰਕੇ ਅਸਲੀ ਤਸਵੀਰ ਵੀ ਗੁਰੂ ਸਾਹਿਬ ਜੀ ਦੀ ਹੋ ਸਕਦੀ ਹੈ ਜੀ ਧੰਨਵਾਦ
@PrabhjotSinghGrace
@PrabhjotSinghGrace 19 күн бұрын
ਬਿਲਕੁਲ ਜੀ ਵੀਡੀਓ ਦੀ ਡਿਸਕ੍ਰਿਪਸ਼ਨ ਜ਼ਰੂਰ ਦੇਖੋ ਜੀ
@ManinderSingh-ok7ft
@ManinderSingh-ok7ft 21 күн бұрын
Waheguru ji ❤❤
@RajwantKaur-hg1ec
@RajwantKaur-hg1ec 22 күн бұрын
ਬਹੁਤ ਵਧੀਆ
@satinderjitsingh7493
@satinderjitsingh7493 22 күн бұрын
ਇਹ ਗੁਰੂ ਨਾਨਕ ਦੀ ਫੋਟੋ ਨਹੀਂ ਹੈ ਸਬ ਬਕਵਾਸ ਹੈ ਪਹਿਲਾ ਇਹ ਤਸਵੀਰਾਂ ਕਿੱਥੇ ਸੀ
@RajwantKaur-hg1ec
@RajwantKaur-hg1ec 23 күн бұрын
ਨਿੱਜੀ ਅਤੇ ਪੰਥਕ ਰਹਿਣੀ ਦੀ ਗੱਲ
@Cdeep24PM
@Cdeep24PM 23 күн бұрын
ਵਾਹਿਗੁਰੂ ਜ਼ੀ
@Cdeep24PM
@Cdeep24PM 23 күн бұрын
👏
@rahulray0000
@rahulray0000 23 күн бұрын
Mera bihar police ka exam tha Ussme roll me 0 bala bubble fil karna tha par galti se 1 bala bubble approx 30% bubble fill hua phir hamane 0 vala bubble ko acche se pura fill kiya Kon sa bubble consider hoga Please bataiye
@davindersingh-wl7pj
@davindersingh-wl7pj 23 күн бұрын
ਇਹ ਬਲੂ star ਦੀ ਨਹੀਂ ਬਲੈਕ ਥੰਡਰ dee ਹੈ
@PrabhjotSinghGrace
@PrabhjotSinghGrace 19 күн бұрын
yes mentioned in title and description
@chanchaljindal5716
@chanchaljindal5716 24 күн бұрын
Guru Nanak Dev is forever among us through his Amrit Vani…. Btw all of us wish to see him in his physical form …. Which can only be possible if any of the followers of the time could have his painting… again something only he himself only can fulfil🙏
@devendrajitsinghbumrah3084
@devendrajitsinghbumrah3084 24 күн бұрын
So that I never buy any Guruji photos. Only Ek onkaar or Hukumnana I fix in our residence. I'm fully support your thoughts.
@Toofansingh98
@Toofansingh98 25 күн бұрын
Us time drawing hundi si veer ji
@BalkarsinghSingh-fk1tn
@BalkarsinghSingh-fk1tn 25 күн бұрын
Koi Jan Kari nhi a panting v ho sakdi a
@ranhotrap
@ranhotrap 25 күн бұрын
Pehle de painters sculptures vi paintings te statues barande c. Koi painting te kisi thaa te hovegi
@vipanbhatia4227
@vipanbhatia4227 26 күн бұрын
Old yug vich painter log jo good artist hunde si. Oh log hi kise di vi photo bana sakde si. Camera to bina.
@PrinceSingh-ym8nk
@PrinceSingh-ym8nk 26 күн бұрын
Waheguru ji❤❤
@bibabhullar7712
@bibabhullar7712 26 күн бұрын
Thanks 🙏
@SultaanMirza-p9b
@SultaanMirza-p9b 27 күн бұрын
Sir j.. Camera nahi ta oddo Sketch artist ta c... Ya nahi...hd yr
@PrabhjotSinghGrace
@PrabhjotSinghGrace 27 күн бұрын
plz check description 🙏🏻
@gitasamra8977
@gitasamra8977 27 күн бұрын
Thankyou bhai sahib!
@jagroophundal6079
@jagroophundal6079 28 күн бұрын
Very good veer ji