Пікірлер
@hardeepsingh6052
@hardeepsingh6052 6 сағат бұрын
🙏
@harkiransingh8708
@harkiransingh8708 6 сағат бұрын
@@hardeepsingh6052 ਧੰਨਵਾਦ ਜੀ 🙏
@gagandeepsingh-gq6vw
@gagandeepsingh-gq6vw Күн бұрын
Arthia shellers sarkar sare jimmeydar ne
@harkiransingh8708
@harkiransingh8708 Күн бұрын
ਕਿਸਾਨ ਯੂਨੀਅਨਾਂ ਸਿਰਫ ਸਰਕਾਰ ਖ਼ਿਲਾਫ਼ ਬੋਲਦੀਆਂ ਹਨ, ਬਾਕੀਆਂ ਦਾ ਸਾਥ ਦਿੰਦੀਆਂ ਹਨ।
@hardeepsingh6052
@hardeepsingh6052 2 күн бұрын
✌️
@harkiransingh8708
@harkiransingh8708 2 күн бұрын
ਧੰਨਵਾਦ ਜੀ 🙏
@rbrar3859
@rbrar3859 3 күн бұрын
ਇਹ ਨੀਮਾਣਾ ਸੁੱਖਾ ਕੌਮ ਦਾ ਬਹੁਤ ਨੁੱਕਸਾਨ ਕਰ ਰਿਹਾ ਹੈ।
@harkiransingh8708
@harkiransingh8708 3 күн бұрын
ਬਿਲਕੁਲ ਸਹੀ ਕਿਹਾ ਜੀ।
@rajeshthakur-v1i
@rajeshthakur-v1i 3 күн бұрын
ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼ ਇੰਡੀਆ ਕਰ ਰਿਹਾ ਹੈ ਇੰਡੀਆ ਦੀਆਂ ਏਜੰਸੀਆਂ ਕਰਦੀਆਂ ਹਨ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਜਾਗੋ ਪੰਜਾਬੀਓ kzbin.info3Ofr4y-SV9Q?si=vBSUQsmJ-pti_OTg
@rajeshthakur-v1i
@rajeshthakur-v1i 3 күн бұрын
ਅਮਰੀਕਾ ਨੇ ਇੱਕ ਹੋਰ ਫੜਿਆ ਭਾਰਤੀ ਕਮਾਂਡਰ ਰਾ ਦਾ ਮੁਖੀkzbin.info3Ofr4y-SV9Q?si=vBSUQsmJ-pti_OTg
@WOLF17165GOD
@WOLF17165GOD 4 күн бұрын
yes ,the situation here is grim
@harkiransingh8708
@harkiransingh8708 4 күн бұрын
Let us hope that the new government brings better policies
@lakhbirkhatra445
@lakhbirkhatra445 5 күн бұрын
Valtoa is 199% wrong
@harkiransingh8708
@harkiransingh8708 5 күн бұрын
200% ਗ਼ਲਤ , ਪਰ ਧਾਮੀ ਜੀ ਨਿਮਰਤਾ ਸਹਿਤ ਬੇਨਤੀ ਕਰ ਰਹੇ ਹਨ
@hardeepsingh6052
@hardeepsingh6052 5 күн бұрын
✌️
@harkiransingh8708
@harkiransingh8708 5 күн бұрын
ਧੰਨਵਾਦ ਜੀ 🙏
@DalbirSingh-h5k
@DalbirSingh-h5k 5 күн бұрын
ਇਹ ਤਾਂ ਮੋਹਰ ਹੈ ਜੀ ਕਰਨੇ ਵਾਲੇ ਦਾ ਪਿੱਛੇ ਕਰਾ ਰਹੇ ਆਂ
@harkiransingh8708
@harkiransingh8708 5 күн бұрын
ਸਹੀ ਕਿਹਾ ਮੋਹਰਾ ਹੀ ਹੈ।
@DilpreetFarmer
@DilpreetFarmer 6 күн бұрын
ਅਗਲੇ ਸਾਲ ਦੀ ਕਿ ਸੰਭਾਵਨਾ ਹੈ ਰੇਟ ਦੀ
@DilpreetFarmer
@DilpreetFarmer 6 күн бұрын
2820 laga 1509 da rate dist tarn taran
@harkiransingh8708
@harkiransingh8708 6 күн бұрын
ਬੜੀ ਚਿੰਤਾ ਦਾ ਵਿਸ਼ਾ ਹੈ
@nazarsingh7560
@nazarsingh7560 6 күн бұрын
ਵਲਟੋਹਾ ਵੀ ਪਾਰਟੀ ਬਦਲੂਗਾ
@harkiransingh8708
@harkiransingh8708 6 күн бұрын
ਕਿਹੜੀ । ਕਾਂਗਰਸ ਜਾ ਨਹੀਂ ਸਕਦਾ,ਆਪ ਨੇ ਲੈਣਾ ਨਹੀਂ
@hardeepsingh6052
@hardeepsingh6052 7 күн бұрын
🙏
@harkiransingh8708
@harkiransingh8708 7 күн бұрын
ਧੰਨਵਾਦ ਜੀ 🙏🙏
@hardeepsingh6052
@hardeepsingh6052 9 күн бұрын
✌️✌️
@harkiransingh8708
@harkiransingh8708 9 күн бұрын
ਧੰਨਵਾਦ 🙏
@G.Singh-p2n
@G.Singh-p2n 10 күн бұрын
Good analysis
@harkiransingh8708
@harkiransingh8708 10 күн бұрын
Thanks 🙏
@WOLF17165GOD
@WOLF17165GOD 12 күн бұрын
these things are either overshadowed or hidden by the leaders and news just to get some votes or TRP
@harkiransingh8708
@harkiransingh8708 12 күн бұрын
The duty of media is to present the truth and not run after TRP 🙏
@G.Singh-p2n
@G.Singh-p2n 12 күн бұрын
ਸਾਰੀਆਂ ਪਾਰਟੀਆਂ ਦਾ ਹੀ ਬੁਰਾ ਹਾਲ ਹੈ। ਕੋਈ ਦੁੱਧ ਧੋਤਾ ਨਹੀਂ
@harkiransingh8708
@harkiransingh8708 12 күн бұрын
ਸਿਆਸਤ ਦਾ ਕੋਈ ਦੀਨ ਈਮਾਨ ਨਹੀਂ ਹੈ
@hardeepsingh6052
@hardeepsingh6052 13 күн бұрын
Good 1 sir
@harkiransingh8708
@harkiransingh8708 13 күн бұрын
ਧੰਨਵਾਦ ਜੀ 🙏
@harpreetbrar7717
@harpreetbrar7717 13 күн бұрын
Kegriwal This action will damage party
@harkiransingh8708
@harkiransingh8708 13 күн бұрын
Definately it will
@WOLF17165GOD
@WOLF17165GOD 14 күн бұрын
state leadership should always be in control
@harkiransingh8708
@harkiransingh8708 14 күн бұрын
Absolutely right 👍
@hardeepsingh6052
@hardeepsingh6052 14 күн бұрын
🙏✌️✌️
@harkiransingh8708
@harkiransingh8708 14 күн бұрын
ਧੰਨਵਾਦ ਜੀ 🙏
@AnuSharma-q9w
@AnuSharma-q9w 16 күн бұрын
Kuchh nahi hai bhagwant ko bimaar to koi bhi ho sakta hai ye jo kutte bhagwant ko bolte Hain daru ye woh kutte hain
@kamalpreetkaur5127
@kamalpreetkaur5127 17 күн бұрын
Wahegurgji Wahegurgji Wahegurgji Wahegurgji 🙏 maharkarn
@harkiransingh8708
@harkiransingh8708 17 күн бұрын
ਵਾਹਿਗੁਰੂ ਭਲੀ ਕਰੇ 🙏
@hardeepsingh6052
@hardeepsingh6052 17 күн бұрын
Good 1 sir
@harkiransingh8708
@harkiransingh8708 17 күн бұрын
Thank you 🙏
@rajeev.bhatnagar
@rajeev.bhatnagar 18 күн бұрын
Good analysis sir
@harkiransingh8708
@harkiransingh8708 18 күн бұрын
Thanks 🙏
@hardeepsingh6052
@hardeepsingh6052 18 күн бұрын
Good job sir
@harkiransingh8708
@harkiransingh8708 18 күн бұрын
Thanks 🙏
@NirmalSingh-jt8zj
@NirmalSingh-jt8zj 18 күн бұрын
Nice video br
@harkiransingh8708
@harkiransingh8708 18 күн бұрын
Thank you brother 🙏
@ManjitSingh-z1l
@ManjitSingh-z1l 21 күн бұрын
Parmatma mehar krn
@harkiransingh8708
@harkiransingh8708 21 күн бұрын
ਬਿਲਕੁਲ ਜੀ 🙏
@kulwantdhaliwal6175
@kulwantdhaliwal6175 21 күн бұрын
Get will soon god bless always .
@harkiransingh8708
@harkiransingh8708 21 күн бұрын
God bless 🙏
@Harjitsingh-iu8si
@Harjitsingh-iu8si 22 күн бұрын
CM ਸਾਹਿਬ ਦਾ ਪਤਾ ਲੈਣ ਲਈ ਕੋਈ MLA ਨਹੀਂ ਗਿਆ,ਐਨਾ ਡਰ। ਮਾੜੀ ਗੱਲ ਹੈ। ਇਹਨਾਂ ਨਾਲੋਂ ਪ੍ਰਗਟ ਸਿੰਘ ਚੰਗਾ ਹੈ
@harkiransingh8708
@harkiransingh8708 22 күн бұрын
ਇਹ ਹੋ ਸਕਦਾ ਕੋਈ ਪਤਾ ਨਾ ਲਵੇ।ਸਭ ਝੂਠ ਤੂਫ਼ਾਨ ਹੈ ਸੋਸ਼ਲ ਮੀਡੀਆ ਦਾ। ਲੋਕ ਜੋਂ ਸੁਣਦੇ ਹਨ ਉਹੀ ਸੱਚ ਮੰਨ ਲੈਂਦੇ ਹਨ।
@sukhigill1873
@sukhigill1873 22 күн бұрын
Thank God he is ok
@harkiransingh8708
@harkiransingh8708 22 күн бұрын
@@sukhigill1873 yes, thank God 🙏
@karamjitkaur2935
@karamjitkaur2935 22 күн бұрын
Waheguru ji 🙏 Waheguru ji 🙏 ❤❤❤❤❤❤❤maan cm good 👍 🙏..zindabad
@harkiransingh8708
@harkiransingh8708 22 күн бұрын
@@karamjitkaur2935 🙏
@sukhvinderkaur3432
@sukhvinderkaur3432 22 күн бұрын
Jis DIN S. P. S B ji as bane sansar nu Schad ga ci ta ah bahnd jalndar vich bahnhra ponda ci as da Hala buhat Kira pana han
@harkiransingh8708
@harkiransingh8708 22 күн бұрын
🙏
@kulwindersingh3912
@kulwindersingh3912 23 күн бұрын
Jhooth da masaala na laao...bimaari tan bimaari hai..
@harkiransingh8708
@harkiransingh8708 22 күн бұрын
ਕਿਹੜਾ ਮਸਾਲਾ ,ਸੁਣ ਤਾਂ ਲਵੋ ਕੰਮੈਟ ਕਰਨ ਤੋਂ ਪਹਿਲਾਂ ਜੀ 🙏
@GurnamGill-s9o
@GurnamGill-s9o 23 күн бұрын
ਬਿਲਕੁਲ ਠੀਕ ਏਨਾ ਪੱਥਰ ਦਿਲ ਕਸੇ ਤੇ ਵੀ ਮਾੜਾ ਟੈਮ ਆ ਸਕੇ ਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜ੍ਹਦੀਕਲਾ ਰਹੇ
@harkiransingh8708
@harkiransingh8708 22 күн бұрын
ਵਾਹਿਗੁਰੂ
@jeetasingh9510
@jeetasingh9510 23 күн бұрын
Free bijli, free bus ride and other freebies are eating most of the budget. Rest goes to salaries and pensions of employees and interest on loans plus repayment.
@harkiransingh8708
@harkiransingh8708 23 күн бұрын
@@jeetasingh9510 you are right but here money was received from centre and used elsewhere
@jeetasingh9510
@jeetasingh9510 23 күн бұрын
This Govt should follow HP who has taken bold steps to reverse their decisions on freebies.
@harkiransingh8708
@harkiransingh8708 23 күн бұрын
HP is not in a very good position . just last month they were having problems in paying salaries to their employees.
@jeetasingh9510
@jeetasingh9510 23 күн бұрын
@@harkiransingh8708 that’s why they have been forced to rethink. Punjab is also in trouble.
@harkiransingh8708
@harkiransingh8708 23 күн бұрын
Punjab is in a debt trap
@jeetasingh9510
@jeetasingh9510 23 күн бұрын
Ayushman is total fraud as mostly these cards are accepted by Govt hospitals where quality of treatment is very poor. No good private hospitals accept this card. Only small nursing homes are empaneled for loot only.
@harkiransingh8708
@harkiransingh8708 23 күн бұрын
The problem is also the number of cards issued to families above the poverty line 🙏
@jeetasingh9510
@jeetasingh9510 23 күн бұрын
@@harkiransingh8708 u r right.
@harkiransingh8708
@harkiransingh8708 23 күн бұрын
🙏
@RanjitCarnot
@RanjitCarnot 24 күн бұрын
Sardar ji bas Karo 20 sal Purana gaand hooli kadu man Sahib bas kar yar band kar darma
@harkiransingh8708
@harkiransingh8708 24 күн бұрын
ਇੱਕ ਅੱਖਰ ਗ਼ਲਤ ਕਿਹਾ ਹੋਵੇ ਤਾਂ ਦੱਸਣਾ। ਬਾਕੀ ਮੈਂ ਨਾ ਮਾਨ ਸਾਬ੍ਹ ਦਾ ਵਿਰੋਧੀ ਹਾਂ ਤੇ ਨਾਂ ਫ਼ੈਨ।ਜ਼ੇ ਸ਼ੱਕ ਹੈ ਤਾਂ ਲੰਘੇ ਕੱਲ ਦੀ ਐਪੀਸੋਡ ਜ਼ਰੂਰ ਦੇਖੋ 🙏
@prabhamachra.
@prabhamachra. 26 күн бұрын
1158 assistant professors ❤️
@harkiransingh8708
@harkiransingh8708 26 күн бұрын
Thank you 🙏
@prakashbagga2679
@prakashbagga2679 29 күн бұрын
Amir persons are capable of manipulating the system in their favour.Money power does matter.
@harkiransingh8708
@harkiransingh8708 29 күн бұрын
Yes , but the system should work for everyone
@hardeepsingh6052
@hardeepsingh6052 Ай бұрын
Good 1 sir
@harkiransingh8708
@harkiransingh8708 Ай бұрын
@@hardeepsingh6052 ਧੰਨਵਾਦ ਜੀ 🙏
@WOLF17165GOD
@WOLF17165GOD Ай бұрын
no change on the ground
@harkiransingh8708
@harkiransingh8708 Ай бұрын
Absolutely,that is the root cause of the current situation
@narindersidhu9613
@narindersidhu9613 Ай бұрын
ਐਨਕਾਉਟਰਾ ਤੋ ਬਿਨਾ ਹੋਰ ਰਾਸਤਾ ਨਹੀ ਬਚਦਾ
@harkiransingh8708
@harkiransingh8708 Ай бұрын
@@narindersidhu9613 ਪਿਛਲੇ ਦਿਨੀਂ ਕਈ ਵਾਰ ਲੱਤ ਵਿੱਚ ਗੋਲੀ ਲੱਗਣ ਦੀਆਂ ਖਬਰਾਂ ਤਾਂ ਸੁਣੀਆਂ ਹਨ ।
@jagjeetsinghrajputpawar8678
@jagjeetsinghrajputpawar8678 Ай бұрын
A sara jach da visha a
@harkiransingh8708
@harkiransingh8708 Ай бұрын
ਬਿਲਕੁਲ ਸਹੀ,ਜਾਂਚ ਚੱਲ ਰਹੀ ਹੈ ਪਰ ਇਸ ਵਿਡੀਉ ਵਿੱਚ ਪੇਸ਼ ਤੱਥਾਂ ਨੂੰ ਕੋਈ ਝੂਠ ਸਾਬਤ ਨਹੀਂ ਕਰ ਸਕਦਾ ਜੀ। 🙏
@Harjitsingh-iu8si
@Harjitsingh-iu8si Ай бұрын
ਭਖਵੇਂ ਮਸਲੇ,,,,
@harkiransingh8708
@harkiransingh8708 Ай бұрын
ਡੂੰਘੇ ਵਿਚਾਰ 🙏
@bsingh054
@bsingh054 Ай бұрын
ਬਾਈ ਜੀ ਕਿਉਂ ਗੁਮਰਾਹ ਕਰਦੇ ਹੋ 1.ਕੀ ਇਹ ਪਹਿਲੀ ਵਾਰ ਹੋਇਆ ? 2.ਕੀ ਪ੍ਰਮੋਟ ਕੀਤੇ ਲੈਕਚਰਾਰ ਇੰਗਲਿਸ਼ ਵਿਸ਼ੇ ਤੇ ਲੈਕਚਰਾਰ ਦੀ ਯੋਗਤਾ ਪੂਰੀ ਨਹੀਂ ਕਰਦੇ? 3.ਕੀ ਪ੍ਰਮੋਟ ਹੋਏ ਲੈਕਚਰਾਰ ਜੋ ਐਸ ਐਸ ਮਾਸਟਰ ਤੋਂ ਲੈਕਚਰ ਬਣੇ ਹਨ ਉਹਨਾਂ ਨੇ ਕਦੇ ਅੰਗਰੇਜ਼ੀ ਨਹੀਂ ਪੜ੍ਹਾਈ। 4. ਪੰਜਾਬ ਵਿੱਚ ਕੁਝ ਸਮੇਂ ਪਹਿਲਾਂ ਤੱਕ ਅਤੇ ਹੁਣ ਤੱਕ ਐਸਐਸ ਮਾਸਟਰ ਹੀ ਅੰਗਰੇਜ਼ੀ ਪੜ੍ਹਾਉਂਦੇ ਸਨ? 5. ਜਿਨ੍ਹਾਂ ਅਧਿਆਪਕਾਂ ਨੇ ਹੁਣ ਤੱਕ ਦੀ ਅੰਗਰੇਜ਼ੀ ਲੈਕਚਰਾਰ ਦੀ ਯੋਗਤਾ ਅਨੁਸਾਰ ਪੜ੍ਹਾਈ ਪੂਰੀ ਕੀਤੀ ਹੈ। ਕੀ ਉਹਨਾਂ ਨਾਲ ਇਨਸਾਫ ਹੋਵੇਗਾ। 6. ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਛੇਵੀਂ ਤੋਂ ਦਸਵੀਂ ਤੱਕ ਅੰਗਰੇਜ਼ੀ ਪੜ੍ਹਾਉਣ ਵਾਲਾ ਹੀ ਅੰਗਰੇਜ਼ੀ ਲੈਕਚਰਾਰ ਬਣੇ ਤਾਂ ਫਿਰ ਪਹਿਲਾਂ ਅੰਗਰੇਜ਼ੀ ਪੜ੍ਹਾਉਣ ਵਾਲੇ ਮਾਸਟਰ ਤਾਂ ਪੂਰੇ ਹੋ ਜਾਣ। ਹਾਂ ਜੇਕਰ ਤੁਸੀਂ ਅਜਿਹੀ ਮੰਗ ਕਰਨੀ ਹੈ ਤਾਂ ਕਿਸੇ ਨੂੰ ਗੁਮਰਾਹ ਨਾ ਕਰੋ ਐਵੇਂ ਨਾ ਤਵੇ ਲਓ। ਸਹੀ ਤਰਕ ਨਾਲ ਗੱਲ ਕਰੋ ਇਸ ਤਰ੍ਹਾਂ ਆਮ ਜਨਤਾ ਵਿੱਚ ਭਰਮ ਭੁਲੇਖੇ ਪੈਦਾ ਕਰਨੇ ਠੀਕ ਨਹੀਂ।
@harkiransingh8708
@harkiransingh8708 Ай бұрын
ਧੰਨਵਾਦ ਜੀ ਵਿਚਾਰ ਸਾਂਝੇ ਕਰਨ ਲਈ। ਮੈਂ ਤੱਥ ਸਾਹਮਣੇ ਰੱਖੇ ਹਨ, ਗੁਮਰਾਹ ਨਹੀਂ ਕੀਤਾ।ਜ਼ੇ ਪਹਿਲਾਂ ਗ਼ਲਤ ਹੁੰਦਾ ਰਿਹਾ ਤਾਂ ਬਦਲਾਅ ਵਾਲੇ ਵੀ ਉਹੀ ਗਲਤੀ ਕਰਨ ਇਹ ਕਿਵੇਂ ਜਾਇਜ਼ ਹੈ। ਸ਼ਰਤਾਂ ਪੂਰੀਆਂ ਕਰਨ ਨਾਲ ਕੋਈ ਯੋਗ ਨਹੀਂ ਬਣ ਜਾਂਦਾ। ਬੱਚਿਆਂ ਦੇ ਭਵਿੱਖ ਨੂੰ ਇੰਨਾਂ ਹਲਕਾ ਨਾਂ ਤੋਲੋ, ਪੁਰਾਣੀਆਂ ਗਲਤੀਆਂ ਸੁਧਾਰਨ ਦੀ ਲੋੜ ਹੈ। 🙏
@WOLF17165GOD
@WOLF17165GOD Ай бұрын
interesting take on the case. no one in the social media is talking about this aspect
@harkiransingh8708
@harkiransingh8708 Ай бұрын
It is our duty to present the facts.not repeat what everyone else is saying 🙏
@avtarsinghdhaliwal8608
@avtarsinghdhaliwal8608 Ай бұрын
U g c will work after asking u
@harkiransingh8708
@harkiransingh8708 Ай бұрын
ਨਹੀਂ ਜੀ ਤੁਹਾਨੂੰ ਪੁੱਛ ਕੇ
@avtarsinghdhaliwal8608
@avtarsinghdhaliwal8608 Ай бұрын
ਤੈਨੂੰ ਪਤਾ ਕਿਨ੍ਹੇ ਪੰਜਾਬ ਤੋਂ ਪੜੇ ਨੇ
@harkiransingh8708
@harkiransingh8708 Ай бұрын
🙏