Пікірлер
@GurpreetSingh-xg7qr
@GurpreetSingh-xg7qr 6 сағат бұрын
ਗਾਵਾਂ ਨਹੀਂ ਰਹਿਦੀਆ ਕੋਈ ਦੇਸੀ ਨੁਕਤਾ ਦਸੋ ਜੂ
@harpalsingh-bt4bk
@harpalsingh-bt4bk 7 сағат бұрын
ਹਰ ਫੀਲਡ ਵਿਚ ਹਰ ਤਰ੍ਹਾਂ ਦੇ ਮਾੜੇ ਅਨਸਰ ਹਨ। ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀ ਅਜਿਹਾ ਕਰਦੇ ਨੇ। ਇਹ ਇਕ ਵੱਖਰਾ ਮੁੱਦਾ ਹੈ। ਪਰ ਢਾਬਿਆਂ ਤੇ ਡਰਾਈਵਰਾਂ ਦਾ ਰਿਸ਼ਤਾ ਇਕ ਵੱਖਰੀ ਗੱਲ ਹੈ। ਡਰਾਈਵਰਾਂ ਦੀ ਹਾਜਰੀ ਜਾਂ ਵੱਧ ਚੱਕਰ ਵੀ ਗਿਣੇ ਮਿਥੇ ਜਾਂਦੇ ਨੇ। ਟੈਕਸੀ ਵਾਲੇ ਦਾ ਖਾਣਾ ਫ੍ਰੀ ਹੁੰਦਾ ਹੈ। ਅਸੀਂ ਜਦ ਵੀ ਜਾਂਦੇ ਹਾਂ ਟੈਕਸੀ ਵਾਲਾ ਸਾਡਾ ਨੇੜਲਾ ਬੰਦਾ ਹੀ ਹੁੰਦਾ ਹੈ। ਜਾਣੀ ਇਕ ਪਰਿਵਾਰਕ ਮੈਂਬਰ ਦੀ ਤਰ੍ਹਾਂ। ਉਹ ਖਾਣਾ ਸਾਡੇ ਨਾਲ ਖਾਂਦਾ ਹੈ ਤੇ ਬਾਅਦ ਵਿਚ ਆਪਣੀ ਹਾਜ਼ਰੀ ਵੀ ਲਵਾ ਕੇ ਆਉਂਦਾ ਹੈ। ਜਾਣੀ ਉਸਦੇ ਖਾਣੇ ਦੇ ਪੈਸੇ ਉਸਨੂੰ ਮਿਲ ਜਾਂਦੇ ਆ। ਢਾਬਿਆਂ ਵਿਚ ਕੰਪੀਟੀਸ਼ਨ ਵੀ ਬਹੁਤ ਹੈ। ਉਹ ਗਾਹਕ ਖਿਚਣ ਲਈ ਦਿਨ ਤਿਥ ਨੂੰ ਵੱਧ ਗਾਹਕ ਲਿਆਉਣ ਵਾਲੇ ਨੂੰ ਉਸਦੀ ਸੇਵਾ ਬਦਲੇ ਵੱਡੇ ਗਿਫਟ ਵੀ ਦਿਤੇ ਜਾਂਦੇ ਨੇ। ਜਿਧਰ ਨੂੰ ਇਕ ਵਾਰ ਕੋਈ ਤੁਰ ਪਿਆ ਸਾਰੇ ਗਾਹਕ ਓਧਰ ਨੂੰ ਉਲਰ ਜਾਂਦੇ ਨੇ ਕਿਉਂਕਿ ਭੀੜ ਵਾਲੀ ਥਾਂ ਖਤਰਾ ਨਹੀਂ ਹੁੰਦਾ। ਸੁੰਨੀ ਜਗ੍ਹਾ ਜ਼ਿਆਦਾ। ਇਕ ਗੱਲ ਜੋ ਦੁਖਦੀ ਹੈ ਉਹ ਮਹਿੰਗੇ ਰੇਟ ਦੀ ਹੈ। ਇਹਨਾਂ ਢਾਬਿਆਂ ਤੇ ਦੁੱਗਣੇ ਰੇਟ ਉਗਰਾਹੇ ਜਾਂਦੇ ਨੇ। ਇਹ ਕਹਿ ਲਓ ਪੰਜਾਬ ਦੀ ਵਿਦੇਸ਼ਾਂ ਦੀ ਮੇਹਰ ਨਾਲ ਹਰਿਆਣੇ ਦਾ ਇਕ ਵਰਗ ਰੱਜ ਕੇ ਰੋਟੀ ਖਾ ਰਿਹਾ ਹੈ। ਏਸੇ ਲਈ ਮਲਵੀਂ ਜੇਹੀ ਅਵਾਜ਼ ਉਠਦੀ ਹੈ ਕਿ ਪੰਜਾਬ ਦਾ ਕੋਈ ਏਅਰ ਪੋਰਟ ਇੰਟਰਨੈਸ਼ਨਲ ਮਹੱਤਤਾ ਵਾਲਾ ਹੋਵੇ। ਇਹ ਸੈਂਟਰ ਦੀ ਸਰਕਾਰ ਸੰਭਵ ਨਹੀਂ ਹੋਣ ਦਿੰਦੀ।
@NajarSingh144
@NajarSingh144 15 сағат бұрын
ਵਾਹਿਗੁਰੂ ਭਲੀ ਕਰੇ ਸਾਡਾ ਦੇਸ਼ ਖਾਲਿਸਤਾਨ ਜਲਦੀ ਹੀ ਬਣ ਜਾਵੇ ਫਿਰ ਜਿਹੜੇ ਲੋਕ ਸਿੱਖਾਂ ਦੇ ਦੋਖੀ ਹਨ ਉਨ੍ਹਾਂ ਨੂੰ ਮਸਾਲੀ ਸਜ਼ਾ ਮਿਲ ਸਕੇ ਵਾਹਿਗੁਰੂ ਭਲੀ ਕਰੇ ਗਾ
@user-dd6vb3ie2b
@user-dd6vb3ie2b Күн бұрын
Avoid night service for your safety
@harbinderjhuti5151
@harbinderjhuti5151 Күн бұрын
Intelligent ….fellow ..
@rbrar3859
@rbrar3859 2 күн бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ
@kulwant747
@kulwant747 3 күн бұрын
Good
@narindersandhu8298
@narindersandhu8298 4 күн бұрын
Good thought
@sardarsaab1007
@sardarsaab1007 4 күн бұрын
ਅੱਜ ਤੋਂ 20/25 ਸਾਲ ਪਹਿਲਾਂ ਰਾਮਪੁਰਾ ਫੂਲ ਤੇ ਤੱਪੇ ਦੇ ਵਿਚਾਲੇ ਟਰੱਕਾ ਦੀ ਲੁੱਟ ਹੋਇਆ ਕਰਦੀ ਸੀ ਉਹ ਕਿ ਕਰਦੇ ਸੀ ਟਰੱਕ ਦੀ ਬੌਡੀ ਤੇ ਇੱਟ ਜਾ ਪੱਥਰ ਮਾਰਦੇ ਸੀ ਟਰੱਕ ਵਾਲੇ ਲੱਗਦਾ ਸੀ ਟਰੱਕ ਵਿੱਚੋ ਕੋਈ ਆਵਾਜ਼ ਆ ਰਹੀ ਹੈ ਟਰੱਕ ਡਰਾਈਵਰ ਰੁੱਕ ਜਾਂਦਾ ਸੀ ਤੇ ਲੁਟੇਰੇ ਲੁੱਟਣ ਨੂੰ ਪੈਦੇ ਸੀ
@maninderkaurbhatti929
@maninderkaurbhatti929 5 күн бұрын
Good reporting 💯
@rashpalsingh5699
@rashpalsingh5699 6 күн бұрын
ਕਿੰਨੇ ਭੈੜੇ ਭੈੜੇ ਸੁਪਨੇ ਲੈਂਦੇ ਨੇ ਬੰਦੇ ? ਏਹ ਪੱਤਰਕਾਰ ਕਿੰਨੇ ਬੇ ਸ਼ਰਮ ਤੇ ਬੇ ਗ਼ੈਰਤ ਨੇ, ਜਿਹੜੇ ਇਹੋ ਜਿਹੇ ਪ੍ਰੋਗਰਾਮ ਪੇਸ਼ ਕਰਦੇ ਹਨ ।
@Amrik-x5k
@Amrik-x5k 6 күн бұрын
ਬਚਾ ਲੋ ਪੰਜਾਬ ਨੂੰ,,, ਤੋਹਾਨੂ ਡੋਬ ਡੋਬ ਮਾਰਨਾ ਐ, ਸੈਂਟਰ ਸਰਕਾਰ ne
@GurlajSingh-np1wp
@GurlajSingh-np1wp 7 күн бұрын
ਦੂਜੇ ਬਾਬਾ ਜੀ ਜਿਹੜੇ ਕਾਲੀ ਚੱਲਦੇ ਚਿਮਟੇ ਜਿਹੜੇ ਪਿੰਡਾਂ ਚ ਬੈਠੇ ਹੋਏ ਆ ਜਿਹੜੇ ਪੈਸੇ ਖਾਣ ਦੇ ਆਦੀ ਆ ਇਹਨਾਂ ਦਾ ਬਾਈਕਾਟ ਕਰੀਏ ਨਵੇਂ ਆਪਾਂ ਨਵੇਂ ਭਰਾ ਚੁਣੀਏ ਜਿਹੜੇ ਨਵੇਂ ਹੈਗੇ ਉੱਠਣ ਜਿਹੜੇ ਪਹਿਲੇ ਅਕਾਲੀ ਦਲ ਆ ਤੇ ਗੱਦਾਰ ਆ ਇਹ ਤੇ ਨਾਲ ਰਲੇ ਹੋਏ ਚਮਚੇ ਇਹਨਾਂ ਦੇ ਅਕਾਲੀ ਦਲ ਦੇ ਕਬੀਰ ਬਾਦਲ ਦੇ ਚਮਚੇ ਆ ਭਾਈ ਇਹਨਾਂ ਨੂੰ ਤੇ ਭੈਣ ਚੋਂ ਕੋਈ ਵੋਟਾਂ ਪਾ ਕੇ ਰਾਜ਼ੀ ਨਹੀਂ ਹੈਗਾ ਸਰਪੰਚੀ ਦੀਆਂ
@GurlajSingh-np1wp
@GurlajSingh-np1wp 7 күн бұрын
ਬਾਬਾ ਜੀ ਇਹਨਾਂ ਕੋਲ ਗੁਰਦੁਆਰੇ ਛੜਾਓ ਇਹ ਜਿਹੜਾ ਇਹ ਪੰਥਿਕ ਬਣਿਆ ਪਿਆ ਨਾ ਸਕੀਰ ਬਦਲ ਇਹ ਭੈਣ ਜਦੋਂ ਗੁੰਡਾ ਕੁੱਤਾ ਭੈਣ ਚ** ਆ ਇਹਦੇ ਕੋਲ ਆਪਣੇ ਗੁਰਦੁਆਰੇ ਛਡਾਈਏ ਇਹਨੂੰ ਸਾਲੇ ਨੂੰ ਗੋਦ ਚੋਂ ਬਾਹਰ ਕਰੀਏ ਇਹ ਕੋਈ ਪੰਥਕ ਨਹੀਂ ਹੈਗਾ ਇਸ ਤੇ ਆਪਣੀਆਂ ਭੈਣ ਚੋ ਜੇਬਾਂ ਘਰ ਨੂੰ ਭਰਿਆ ਹੋਇਆ ਰਲ ਕੇ ਭਾਈ ਸਾਹਮਣਾ ਕਰੀਏ ਸਿੱਖ ਪਰਿਵਾਰ ਅਸੀਂ ਆਪਣੇ ਅਹੀਂ ਨਹੀਂ ਮੱਲ ਇਹ ਤੇ ਭੈਣ ਚੋ ਪ੍ਰੋਫਟੀਆਂ ਬਣਾ ਕੇ ਸਾਲਾ ਬਾਹਰ ਨੀ ਪ੍ਰੋਪਰਟੀ ਬਣਾਈ ਹੋਈ ਇਨੇ ਕੋਈ ਪਤਾ ਹੀ ਕੋਈ ਨਹੀਂ ਹੈਗਾ ਇਹਦੀ ਮੰਜੀ ਠੋਕੀਏ ਵੀਰ ਆਪਾਂ ਰਲ ਕੇ ਆਪਾਂ ਸਾਰੇ ਰਲੀਏ ਇਹਨਾਂ ਦੀ ਮੰਜੀ ਠੋਕੀਏ ਉਹ ਮੇਰਾ ਖਾਲਸਾ ਰਾਜ ਅਕਾਲੀ ਦਲ ਬਣਾਈਏ ਵੱਖਰਾ ਇਹ ਸਕੀਰ ਬਾਦਲ ਨੂੰ ਕੱਢੀਏ ਵਿੱਚੋਂ ਇਹ ਭੈਣ ਚਦ ਕੋਈ ਇਡਾ ਕੋਈ ਥੋੜਾ ਹੈਗਾ ਤੇ ਭੈਣ ਚ** ਸਾਲਾ ਮੁੱਠੀ ਚੱਟ ਗੋਲਕ ਚੱਟ
@surinderpalsingh9389
@surinderpalsingh9389 7 күн бұрын
Darshan dehlo ta hasda vasda samet privar
@surinderpalsingh9389
@surinderpalsingh9389 7 күн бұрын
Q jhuuth boli Jana tu tere varge gadar nu Thane varrda kihrra se
@user-gn5sd4iq9k
@user-gn5sd4iq9k 7 күн бұрын
ਫੋਨ ਨੰਬਰ ਤੋਂ ਬਿਨਾਂ ਕੋਈ ਫਾਇਦਾ ਨਹੀਂ ਵੀਡੀਉ ਪੌਣ ਦਾ ਦੇਖਣ ਦਾ
@paramjotmander3627
@paramjotmander3627 8 күн бұрын
ਰਸੂਲਪੁਰ ਮੱਲਾ ਨੇੜੇ ਮਹਿਤੀਆਣਾ ਸਾਹਿਬ ਜ਼ਿਲਾ ਲੁਧਿਆਣਾ
@PREET.MAJHAIL
@PREET.MAJHAIL 8 күн бұрын
eh sub kuj govt hee krwandi hai jidaa kisan dhrney tai keha janda hai kee eh khalistani hun kisan nhi
@DidarVirk-dj9ul
@DidarVirk-dj9ul 9 күн бұрын
Nobar ta diya karo video paun da hi shonk hai
@user-pz6vd2rz6g
@user-pz6vd2rz6g 9 күн бұрын
ੳਹ ਭਾਈ ਜੀ ਬਾੲਈ ਜੀ ਦਾ ਫੋਨ ਨੰਬਰ ਤੇ ਪੂਰਾ ਐਡਰੈੱਸ ਦਿੳ
@DidarVirk-dj9ul
@DidarVirk-dj9ul 9 күн бұрын
No ta diyakaro
@JoginderSingh-uv7oi
@JoginderSingh-uv7oi 9 күн бұрын
He is strayed not telling research methods materials and historical facts that encourage truth and justice to history.
@parhaladsingh8437
@parhaladsingh8437 9 күн бұрын
ਹੁਣ ਚਿੱਟੇ ਦੇ ਪੈਸੇ ਉੱਪਰ ਤਕ ਜਾਂਦੇ ਹਨ, ਚਿੱਟਾ ਕਿਉਂ ਵਿੱਕ ਰਿਹਾ, ਇਸ ਵੇਲੇ ਦੇ ਗਿਝੇ ਪੁਲੀਸ ਵਾਲੇ ਹੁਣ ਚਿੱਟੇ ਤੋਂ ਪੈਸੇ ਕਮਾ ਰਹੇ ਹਨ ਅਤੇ ਪੰਜਾਬ ਦੀ ਜਵਾਨੀ ਖਤਮ ਕਰ ਰਹੇ ਹਨ। ਵਾਹਿਗੁਰੂ ਨੇ ਉਹਨਾਂ ਦੇ ਬੱਚੇ ਵੀ ਚਿੱਟੇ ਨਾਲ ਹੀ ਮਾਰਨੇ ਹਨ ਜੌ ਚਿੱਟਾ ਵੇਚਦੇ ਹਨ ਜਾਂ ਚਿੱਟਾ ਵੇਚਣ ਵਾਲਿਆਂ ਦੀ ਮਦਦ ਕਰਦੇ ਹਨ , ਉਹਨਾਂ ਦਾ ਰਹਿਣਾ ਕੱਖ ਨਹੀਂ।ਇਸ ਲਈ ਪੰਜਾਬ ਪੁਲਸ ਨੂੰ ਬੇਨਤੀ ਹੈ ਕਿ ਨਸ਼ਿਆਂ ਦਾ ਖਾਤਮਾ ਕਰੋ, ਨਸ਼ਿਆਂ ਤੋਂ ਪੈਸਾ ਨਾ ਕਮਾਉ।
@bhuraram1329
@bhuraram1329 9 күн бұрын
Baba mobil no var voolo
@user-xg7vt4kh9f
@user-xg7vt4kh9f 9 күн бұрын
tarkshil bilkul sahi kr rhi aa
@matwantsofat8512
@matwantsofat8512 9 күн бұрын
Jina ne eh sab kita sav diya kudiya galat nikliya
@matwantsofat8512
@matwantsofat8512 9 күн бұрын
Pulice ta hun vi ohi a😊
@tahirbhatti6162
@tahirbhatti6162 9 күн бұрын
Great bhatti❤
@maninderkaurbhatti929
@maninderkaurbhatti929 10 күн бұрын
ਕੱਲੀ ਫਾਂਸੀ ਸਜ਼ਾ ਨਹੀਂ ਹੋਣੀ ਚਾਹੀਦੀ ਇਹੋ ਜਿਹੇ ਦਰਿੰਦਿਆਂ ਨੂੰ ਵੀ ਨੋਚ ਨੋਚ ਕੇ ਮਾਰਨਾ ਚਾਹੀਦਾ
@Gagandeepg7960
@Gagandeepg7960 10 күн бұрын
ਵੱਡੇ ਅਫਸਰਾ ਨੇ ਦੋਸ਼ੀਆਂ ਨੂੰ ਬਚਾਇਆ ਹੈ, ਦੋਸ਼ੀ ਵੱਡੀ ਪਹੁੰਚ ਵਾਲੇ ਨੇ, ਬਲਾਤਕਾਰ ਦੇ ਦੋਸ਼ੀਆਂ ਉਤੇ ਟਾਡਾ, UPS ਵਰਗੇ ਕੇਸ ਦਰਜ ਹੋਣ
@brijrajiana
@brijrajiana 10 күн бұрын
ਪਾਸ਼ ਅਮਰ ਹੋ ਗਿਆ
@GulabSingh-xk9lx
@GulabSingh-xk9lx 10 күн бұрын
ਕੁਝ ਵੀ ਨਹੀਂ ਇਸ ਕੋਲ ਮੈਂ ਵੀ ਦਵਾਈ ਲੈਤੀ ਸੀ ਥੋੜਾ ਵੀ ਫਰਕ ਨਹੀਂ ਪਿਆ ਗੱਪ ਮਾਰਦੇ ਨੇ ਸੱਭ 1000+1000 ਦੋ ਵਾਰੀ ਲੈ ਲੲਏ ਦੁਧ ਵਿੱਚ ਖੂਨ ਨਹੀਂ ਹੈ ਹਟਾ ਸਕਿਆ
@raisinghbhangal1529
@raisinghbhangal1529 10 күн бұрын
Phone number ta das bai da ki faida video banunda
@AshokKumar-e1h
@AshokKumar-e1h 11 күн бұрын
मेरा ऋषियेदर भी 130 किलो का सरकारी मुलाजम था गरीब को बहुत सताया आज उसके बच्चे को कोई नशे की लत pai pai ko mohtaj
@user-ux1wo9hp8b
@user-ux1wo9hp8b 11 күн бұрын
जो, फ़ोन नहीं देना,तां, लगदा,वियू,, लैन दा, मसला है
@KapoorAkali-hy6yy
@KapoorAkali-hy6yy 11 күн бұрын
Vai ji bon ta Mee vi buhit fur tok lhule ne1000 tu voofmera pind chuke muar kule
@JagmailSingh-kh6iw
@JagmailSingh-kh6iw 11 күн бұрын
ਫੋਨ
@officialduniya
@officialduniya 11 күн бұрын
@@JagmailSingh-kh6iw 9592864332
@yashugoyal9818
@yashugoyal9818 11 күн бұрын
Khattyea ki??
@wokitok
@wokitok 12 күн бұрын
ਤੇਰੇ ਪਾਸ ਪਿਉ ਨੇ ਕਿਹਾ ਸੀ। ਇਟਾ ਦੀ ਇਮਾਰਤ ਆ ਫਿਰ ਬਣ ਜਾਉਗੀ
@jagirkamboj9525
@jagirkamboj9525 10 күн бұрын
ਕਿਹੜੀ ਲਿਖਤ ਵਿਚ ਹੈ ਇਹ ਜ਼ਰਾ ਦੱਸਣਾ ਸਿਰਫ ਗੱਪਾਂ ਨਾਲ ਗੱਲ ਨਹੀ ਬਣਦੀ
@baldevsingh3568
@baldevsingh3568 12 күн бұрын
Eh sabh bare koi nahi bolda bus sikh munde maran di gall karde ne bhindrawala akal takhat to chla janda ta blue star na hunda
@NirmalSingh-ys7wz
@NirmalSingh-ys7wz 12 күн бұрын
ਓ ਭਰਾਵਾ ਹਿੰਦੂਆਂ ਦੇ ਕਤਲ ਤਾਂ ਗਿਣਵਾ ਰਿਹੈਂ ਜੋ ਖਾਲੜਾ ਜੀ ਨੇ ਪੱਚੀ ਹਜਾਰ ਅਣਪਛਾਤੇ ਸਿੱਖ ਨੌਜਵਾਨਾਂ ਦੀਆਂ ਲਾਸਾ਼ ਦੀ ਖੋਜ ਕੀਤੀ ਓਹ ਵੀ ਦੱਸ। ਏਜੰਸੀਆਂ ਲਈ ਸਭ ਟੀਚਾ ਸਨ ਕਿ ਕਿੰਨੇ ਹਿੰਦੂ ਮਾਰੇ ਜਾਣ ਅਤੇ ਸਿੱਖਾਂ ਨੂੰ ਮਾਰਨ ਲਈ ਮਹੌਲ ਬਣਾਇਆ ਜਾਵੇ ਹੁਣ ਰੋਟੀਆਂ ਨਾ ਸੇਕੋ।
@user-xf5qw3kg3t
@user-xf5qw3kg3t 12 күн бұрын
ਬਿਲਕੁਲ ਗਲਤ ਗੱਲ ਹੈ 100% ਸੰਤਾਂ ਨੇ ਨਖੇਧੀ ਕੀਤੀ ਸੀ ਤੁਸੀਂ atinderpal ਪਾਲ ਨੂੰ ਪੁੱਛ ਸੱਕਦੇ ਹੋ ਉਹਦੀ ਵੀ ਦਰਬਾਰ ਸਾਹਿਬ ਜੀ ਵਿੱਚ duty ਸੀ, ਸੰਤਾਂ ਦਾ ਬਿਲਕੁਲ ਵੀ ਹੱਥ ਨਹੀਂ ਸੀ ਸੰਤ ਨੇ ਆਪ ਕਿਹਾ ਸੀ, ਝੂਠ ਬੋਲ ਰਹੇ ਹੋ ਤੁਸੀਂ, ਉਹ ਸਿਰਫ ਇਕ ਲਹਿਰ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਸੀ ਏਨਾ ਪਾਗਲ ਤਾਂ ਨਹੀਂ ਹੁੰਦਾ ਕੋਈ ਜੇਹੜਾ ਕਿਸੇ ਨੂੰ ਮਾਰ ਕੇ ਸੰਤਾਂ ਦੇ ਨਾਮ ਦੇ ਪੋਸਟਰ ਸੁਟ ਕੇ ਜਾਵੇ ਓਥੇ ਜਿਸ ਉੱਤੇ ਲਿਖਿਆ ਹੋਇਆ ਸੀ ਭਿੰਡਰਾਵਾਲੇ ਜ਼ਿੰਦਾਬਾਦ
@geetkarrajkoirsinghwala4962
@geetkarrajkoirsinghwala4962 12 күн бұрын
ਝੋਨਾ ਲਾਉਣ ਵਾਲੀ ਗੱਲ ਤਾਂ ਖੁਸ਼ਵੰਤ ਸਿੰਘ ਨੇ ਆਪਣੇ ਨਾਵਲ ਪਾਕਿਸਤਾਨ ਟ੍ਰੇਨ ਵਿਚ ਵੀ ਕੀਤੀ ਹੈ ਕਿ ਕਾਮਰੇਡ ਸਰੋਵਰਾਂ ਵਿੱਚ ਝੋਨਾ ਲਾਉਣ ਦੀ ਗੱਲ ਕਰਦੇ ਹਨ।
@jagdishsingh9965
@jagdishsingh9965 12 күн бұрын
ਬਿਲਕੁਲ ਸੱਚ ਹੈ ਵੀਰ ਜੀ..ਪਰ ਹਿੰਦੂਆਂ ਦੇ ਕਤਲ ਤੋ ਪਹਿਲਾ ਕਿੱਥੇ ਕਿੱਥੇ ਬੇਕਸੂਰ ਸਿੱਖ. ਬੇਕਸੂਰ ਸਿੱਖ ਨੋਜਵਾਨ ਮਾਰੇ ਗਏ ਸਨ ਆਪ ਜੀ ਓਹਨਾ ਬਾਰੇ ਵੀ ਨਾਲ ਦੀ ਨਾਲ ਜਾਣਕਾਰੀ ਦੇ ਦਿੰਦੇ ਤਾ ਚੰਗਾ ਸੀ. ਇਕ ਹਿੰਦੂ ਵੀਰ. ਆਈ ਪੀ ਐੱਸ ਅਫਸਰ ਇੰਦਰਾ ਗਾਂਧੀ ਦਾ ਖਾਸ ਵਿਸਵਾਸ਼ ਪਾਤਰ..ਜੋ ਸਿੱਖ ਕੌਮ ਤੇ ਜੁਲਮ ਹੁੰਦਾ ਵੇਖ ਕੇ ਬਦਲ ਗਿਆ..ਦੀ ਲਿਖੀ ਹੋਈ ਕਿਤਾਬ..ਜਾਂਬਾਜ ਰਾਖਾ. ਸੰਤ ਜਰਨੈਲ ਸਿੰਘ ਜੀ ਭਿੰਡਰਵਾਲੇ..ਪੜ ਲੈਣੀ ਚਾਹੀਦੀ..ਡੇਟ ਬਾਇ ਡੇਟ..ਨਾਵਾਂ ਸਮੇਤ ਸ਼ਹਿਰਾ ਦੇ ਨਾਮ ਕਿੱਥੇ ਕਿੱਥੇ ਜੁਲਮ ਹੋਇਆ ਕਿਸ ਕਿਸ ਅਫਸਰ ਨੇ ਕੀਤਾ. ਪੜ ਲੈਣੀ ਚਾਹੀਦੀ ਹੈ.ਹਿੰਦੂ ਵੀਰ ਦਾ ਨਾਮ..ਏ ਆਰ ਦਰਸ਼ੀ....
@Kuldeep-wb3uq
@Kuldeep-wb3uq 12 күн бұрын
ਬਿਲਕੁਲ ਵੀਰ ਜੀ ਤੁਸੀਂ 16 ਆਨੇ ਸੱਚ ਆਖ ਰਹੇ ਹੋ ਇਹ ਘਟਨਾ ਸਾਡੇ ਇਲਾਕੇ ਵਿੱਚ ਪਿੰਡ ਜੈਤੀਪੁਰ ਤੋਂ ਹਰਦੋ ਝੰਡੇ ਪਿੰਡਾਂ ਦੇ ਨਜ਼ਦੀਕ ਹੋਈ ਸੀ
@dhimandhiman2142
@dhimandhiman2142 13 күн бұрын
ਸਈ ਗੱਲ ਹੈ ਇਹ ਸਾਰੀਆ ਕਹਾਣੀਆ ਸੱਚੀਆ ਨੇ ਜੀ
@user-rq4rb9fm7p
@user-rq4rb9fm7p 14 күн бұрын
Tuci galt ho
@Alirajpoot528
@Alirajpoot528 15 күн бұрын
Punjab ka sher dulla bhatti
@ssinghsingh7380
@ssinghsingh7380 15 күн бұрын
By taking a useless interview of this man, you are wasting your time and also destroying your channel. Don't take an interview of such a man and put it on your channel. I felt very sorry after listening to this man that even wearing a turban, he was saying such a bad thing which should not be done.