Пікірлер
@reshamlal5481
@reshamlal5481 Күн бұрын
ਭੈਣ ਜੀ ਸਿੱਖ ਧਰਮ ਵੀ ਹਿੰਦੂ ਧਰਮ ਵਾਂਗ ਜਾਤਾਂ ਵਿੱਚ ਫਸ ਗਿਆ ਹੈ। ਇਸ ਕਰਕੇ ਕੋਈ ਖਾਲਿਸਤਾਨ ਨਹੀਂ ਬਣਨਾ।
@reshamlal5481
@reshamlal5481 Күн бұрын
ਪੰਜਾਬ ਭਾਰਤ ਦੀ ਇਕ ਸਟੇਟ ਹੈ ਅਤੇ ਭਾਰਤ ਇੱਕ ਦੇਸ਼ ਹੈ।ਇਸ ਦੇਸ਼ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਹਨ‌। ਹਰੇਕ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਆਜ਼ਾਦੀ ਹੈ। ਸੰਸਾਰ ਵਿੱਚ ਕੋਈ ਖਾਲਿਸਤਾਨ ਨਾਂਮ ਦਾ ਦੇਸ਼਼ ਅਜੇ ਤੱਕ ਨਹੀਂ ਬਣਿਆ ਅਤੇ ਨਾ ਹੀ ਬਣਨ ਦੀ ਕੋਈ ਉਮੀਦ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ "ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉਂ ਮੈਂ ਸਾਰਾ।। ਜਬ ਇਹ ਗਹੇ ਬਿਪ੍ਰਨ ਕੀ ਰੀਤ ਤਉ ਨ ਕਰੂੰ ਮੈਂ ਇਨ ਕੀ ਪ੍ਰਤੀਤ"। ਜਿੰਨਾ ਚਿਰ ਸਿੱਖੀ ਵਿੱਚੋਂ ਜਾਤਾਂ ਖਤਮ ਨਹੀਂ ਹੁੰਦੀਆਂ। ਉਨ੍ਹਾਂ ਚਿਰ ਕੋਈ ਖਾਲਿਸਤਾਨ ਨਹੀਂ ਬਣਨਾ। ਅੱਜ ਦਾ ਸਿੱਖ ਧਰਮ ਵੀ ਹਿੰਦੂ ਧਰਮ ਦੇ ਵਾਂਗ ਹੀ ਚੱਲ ਰਿਹਾ ਹੈ। ਜੋਕਿ ਗੁਰਬਾਣੀ ਦੇ ਅਤੇ ਮਹਾਨ ਪੁਰਸ਼ਾਂ ਦੇ ਬਿਲਕੁਲ ਉਲਟ ਹੈ। ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਲਗਭੱਗ ਛੇ ਕਰੋੜ ਲੋਕਾਂ ਨਾਲ ਸਿੱਖ ਧਰਮ ਤੋਂ ਦੂਰ ਕੀਤਾ ਗਿਆ। ਪਰ ਫਿਰ ਵੀ ਬਾਬਾ ਸਾਹਿਬ ਨੇ ਹਰੇਕ ਸਿੱਖ ਨੂੰ ਕਿਰਪਾਨ ਪਹਿਨਣ ਦਾ ਅਧਿਕਾਰ ਸੰਵਿਧਾਨ ਵਿੱਚ ਲਿਖ ਕੇ ਦਿੱਤਾ ਹੈ। ਪੰਜਾਬ ਦੇ ਪਿੰਡਾਂ ਵਿੱਚ ਗ਼ਰੀਬਾਂ ਨਾਲ ਵਿਤਕਰਾ ਧੱਕੇਸ਼ਾਹੀ ਜ਼ੁਲਮ ਅੱਜ ਵੀ ਜੱਟਾਂ ਵਲੋਂ ਕੀਤਾ ਜਾਂਦਾ ਹੈ। ਪੰਜਾਬ ਦਾ ਕੁਝ ਕੁ ਜੱਟ ਤਬਕਾ ਹੀ ਖਾਲਿਸਤਾਨ ਦੀ ਮੰਗ ਕਰਦਾ ਹੈ। ਬਾਕੀ ਹੋਰ ਕੋਈ ਵੀ ਖਾਲਿਸਤਾਨ ਨਹੀਂ ਚਾਹੁੰਦੇ।
@Akashdeep-cq2qc
@Akashdeep-cq2qc Күн бұрын
❤❤ you are very tight 🙏🇪🇦🇮🇳🇮🇹🇬🇷🌹
@iwin2063
@iwin2063 Күн бұрын
WAHEGURU JI AAAP KOM De Ang Sang Sahai Kowo Ji, Kirpa Karo Ji 🙏 🙏
@parmodchopra4243
@parmodchopra4243 Күн бұрын
SATNAM Ji 🙏
@parmodchopra4243
@parmodchopra4243 Күн бұрын
❤❤
@ManjitKaur-yz6oj
@ManjitKaur-yz6oj Күн бұрын
ਕਹਿੰਦੇ ਨੇ ਕਿ ਮੂਰਤੀ ਨੂੰ ਤੋੜਨ ਵਾਲਾ ਪਹਿਲਾਂ ਸਿਰੋਂ ਮੋਨਾ ਸੀ ਫਿਰ ਉਸ ਨੇ ਕੇਸ ਰੱਖ ਲੲਏ ਤਾਂ ਉਸ ਨੇ ਸਿੱਖੀ ਧਾਰਨ ਕਰ ਲੲਈ ਹੁਣ ਉਸ ਨੇ ਸਿੱਖੀ ਵਿੱਚ ਆਕੇ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਇਹ ਹੁਣ ਸਰਕਾਰਾਂ ਦੀ ਕੋਈ ਨਵੀਂ ਚਾਲ ਲੱਗਦੀ ਹੈ ਸਿੱਖਾਂ ਨੂੰ ਬਦਨਾਮ ਕਰਨ ਦੀ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕੇ ਕਿਸੇ ਨਾਂ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਬਦਨਾਮ ਕਰੋ ਉਹ ਬੰਦਾ ਐਵੇਂ ਤਾਂ ਨਹੀਂ ਐਡਾ ਵੱਡਾ ਕੰਮ ਕਰਨ ਲੱਗਾ ਉਸ ਨੂੰ ਚੰਗਾ ਤਕੜਾ ਥਾਪੜਾ ਹੈ ਕਿਸੇ ਵੱਡੀ ਇਜੰਸੀ ਦਾ ਦੇਖ ਲਿਓ ਬਦਨਾਮ ਸਿੱਖਾਂ ਨੂੰ ਹੀ ਕਰਨਾਂ ਹੈ ਇਨ੍ਹਾਂ ਲੋਕਾਂ ਨੇ
@jagadevsingh7303
@jagadevsingh7303 Күн бұрын
Khalistan jindabad punjab jindabad
@rajkirankaurrajkirankaur4440
@rajkirankaurrajkirankaur4440 Күн бұрын
Waheguru ji 🙏
@JaswindersinghBrar-t2j
@JaswindersinghBrar-t2j Күн бұрын
Waheguru ji waheguru ji waheguru ji waheguru ji
@hithere5671
@hithere5671 Күн бұрын
PANNU ਸਾਹਿਬ ਜ਼ਿੰਦਾਬਾਦ ❤❤ ਓਨਲੀ Solution KHALISTAN ❤ Referendum is a part of Democracy ❤❤
@onkarsingh5836
@onkarsingh5836 Күн бұрын
Very well said
@JaswinderSingh-bh5hy
@JaswinderSingh-bh5hy Күн бұрын
Dr. AMBEDKAR was not a dalit. He was a kharti Rajput.
@XOYzzzz
@XOYzzzz 2 күн бұрын
This done by people who wants fight in between Sikhs and Dalits !!!! If the vandalism took place a mile away from Golden Temple then you should blame the Punjab / central government not the Sikhs !!!! These are the people take a mentally challenged Dalit and make him do the Heinous crime of Baiadbi( disrespect) vandalism in the Gurdwaras!!!! Same people using some low life people with the Sikh identity to creat Rift and fights between Sikhs and Dalits !!!!! These people had no better idea than creat fights in between peoples and get all the benefits !!!!!!! RSS and BJP is due for another invasion from Outside world !!!!!
@sandeepbhangu2560
@sandeepbhangu2560 2 күн бұрын
Sahi hai ji
@mohansingh3290
@mohansingh3290 2 күн бұрын
Waheguru ji Chardikala rakhna
@ParminderSingh-pl3td
@ParminderSingh-pl3td 2 күн бұрын
ਇਹ ਸਬ ਕੁਝ ਸਰਕਾਰ ਕਰਵਾ ਰਹੀ ਹੈ। ਪੰਜਾਬ ਦੇ ਹੱਕਾਂ ਦੀ ਕਰਨ ਵਾਲੇਆ ਨੂੰ ਝੂਠੀਆਂ ਧਰਾਵਾਂ ਲਾ ਕੇ ਜੇਲ੍ਹਾਂ ਵਿੱਚ ਬੰਦ ਕਰੇਗੀ। ਪੰਜਾਬ ਦੇ ਭਾਈ ਚਾਰੇ ਨੂੰ ਤੋੜ ਕੇ ਰਾਜ ਕਰਨਗੇ। ਬੁਚੜ ਸਰਕਾਰੇ ਤੇਰਾਂ ਕੱਖ਼ ਨਾਂ ਰਹੇਂ
@Fun836
@Fun836 2 күн бұрын
ਸਿੱਖ ਕੌਮ ਦਾ ਪ੍ਰਧਾਨ ਮੰਤਰੀ ਗੁਰਪਤਵੰਤ ਸਿੰਘ ਪੰਨੂ ਨੂੰ ਮੰਨ ਕੇ ਹੀ ਸਾਨੂੰ ਵਖਰਾ ਦੇਸ਼ ਮਿਲ ਸਕਦਾ ਹੈ ਜੀ ॥
@Fun836
@Fun836 2 күн бұрын
ਸਾਰੇ ਉਸ ਦਾ ਸਾਥ ਦੇਣ
@Fun836
@Fun836 2 күн бұрын
ਬਾਕੀ ਦੀਆਂ ਗੱਲਾਂ ਛੱਡੋ,ਭਾਰਤ ਸਰਕਾਰ ਨਾਲ ਟੇਬਲ ਟਾਕ ਕਰਨ ਵੱਖਰੇ ਦੇਸ਼ ਬਾਰੇ ,ਸਰਹੱਦ ਨੀਅਤ ਕੀਤੀ ਜਾਵੇ ॥
@DaljitSingh-jv7jk
@DaljitSingh-jv7jk 3 күн бұрын
Good thinkyou
@avirdee5421
@avirdee5421 3 күн бұрын
Stupid Sikhs need to be deported from INDIA.
@SanbirSidhu-xy6ks
@SanbirSidhu-xy6ks 3 күн бұрын
Waheguru ji
@MastanSinghDulai
@MastanSinghDulai 3 күн бұрын
ਬੁੱਚੜ ਮੋਦੀ, ਭੰਡ ਸਰਕਾਰ ਅਤੇ ਬੁੱਚੜ ਪੁਲਿਸ ਸਿੱਖ ਕੌਮ ਤੇ ਜ਼ੁਲਮ ਕਰ ਰਹੀ ਹੈ। ਜਾਲਮ ਮੋਦੀ ਔਰੰਗਜੇਬ ਅਤੇ ਜਾਲਮ ਭੰਡ ਬੇਅੰਤਾ ਬੁੱਚੜ ਅਤੇ ਬੁੱਚੜ ਪੰਜਾਬ ਪੁਲਿਸ ।
@MastanSinghDulai
@MastanSinghDulai 3 күн бұрын
ਬੁੱਚੜ ਮੋਦੀ, ਭੰਡ ਸਰਕਾਰ ਅਤੇ ਬੁੱਚੜ ਪੁਲਿਸ ਸਿੱਖ ਕੌਮ ਤੇ ਜ਼ੁਲਮ ਕਰ ਰਹੀ ਹੈ। ਜਾਲਮ ਮੋਦੀ ਔਰੰਗਜੇਬ ਅਤੇ ਜਾਲਮ ਭੰਡ ਬੇਅੰਤਾ ਬੁੱਚੜ ਅਤੇ ਬੁੱਚੜ ਪੰਜਾਬ ਪੁਲਿਸ ।
@baljindersandhu1627
@baljindersandhu1627 3 күн бұрын
Punjab don't belong to you only .Tiranga is our flag also .
@HariAi-v3x
@HariAi-v3x 3 күн бұрын
Jill pajo sala😂😂😂😂
@HariAi-v3x
@HariAi-v3x 3 күн бұрын
Stopped 😂😂😂😂
@HariAi-v3x
@HariAi-v3x 3 күн бұрын
Passport chang kar 😂😂
@NarinderSingh-qt4zw
@NarinderSingh-qt4zw 3 күн бұрын
Khalistan Zindabadh ❤panjaab zindhbadh ❤
@kamboz6043
@kamboz6043 3 күн бұрын
❤❤
@LamineMessi_Editz
@LamineMessi_Editz 3 күн бұрын
Foolish man it is 26th Jan and not 15 th august
@avtardhillon6320
@avtardhillon6320 3 күн бұрын
You wright 110%
@rajvindersingh612
@rajvindersingh612 3 күн бұрын
thanks
@sisong1963
@sisong1963 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! 🙏
@raghvirsingh1979
@raghvirsingh1979 3 күн бұрын
KHALISTAN ZINDABAAD ❤
@GurpreetSran-lg2bq
@GurpreetSran-lg2bq 3 күн бұрын
Waheyguru ji. SIKH sangut ji, tranga Punjab vich nahi charna . Vote kahlistan. Kahlistan zindabaad.
@avtarkdhillon3653
@avtarkdhillon3653 3 күн бұрын
Waheguru jio ji wjkk.wjkf charhdi kala karan ji🙏
@hithere5671
@hithere5671 3 күн бұрын
❤Sikh Home Land KHALISTAN ZINDABAD Babbar Akali Hardeep Singh Nijjar Zindabad KHALISTAN ZINDABAD ❤❤❤❤❤❤
@sukhjindersinghdhillon208
@sukhjindersinghdhillon208 3 күн бұрын
Khalistan zindabad
@sarabjitsharma755
@sarabjitsharma755 3 күн бұрын
Right brother 🙏🏽
@narindersharma8310
@narindersharma8310 3 күн бұрын
It looks old video of 15th August
@kulwantkaur6954
@kulwantkaur6954 3 күн бұрын
Waheguru ji❤❤❤
@ParmjitKaur-u2c
@ParmjitKaur-u2c 3 күн бұрын
Pagal log 😅
@JasbirSingh-wr5bq
@JasbirSingh-wr5bq 3 күн бұрын
ਸੋਚ ਲੈ ਭਾਈ..... 😢😢😢😢😢😮😮😮😮😮 .
@ParmjitKaur-u2c
@ParmjitKaur-u2c 3 күн бұрын
I am indian proudlly😊
@manjitsinghlalia9114
@manjitsinghlalia9114 3 күн бұрын
"" ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ "" ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀਓ।
@narindersharma8310
@narindersharma8310 3 күн бұрын
Who cares, what you want
@JaswinderSingh-bh5hy
@JaswinderSingh-bh5hy 2 күн бұрын
Don't go to Gurdwara Sahib to eat then😅
@MastanSinghDulai
@MastanSinghDulai 3 күн бұрын
ਪੰਜਾਬੀਆਂ ਨੂੰ ਖਾਲਸਾ ਰਾਜ ਦਾ ਝੰਡਾ ਝੜਾਉਣਾ ਚਾਹੀਦਾ ਹੈ । ਜਿਹਨਾਂ ਨੇ ਪੱਗਾਂ ਵਿੱਚ ਸਿਰ ਅੜਾ ਕੇ ਸਲੂਟ ਮਾਰਨੇ ਹਨ ਉਹਨਾਂ ਦੀਆਂ ਲੱਤਾਂ ਵਿੱਚ ਜਾਨ ਨਹੀਂ ਹੈ। ਮਰੀ ਜ਼ਮੀਰ ਵਾਲੇ ਇਹ ਲੋਕ ਸਿੱਖ ਕੌਮ ਅਤੇ ਪੰਜਾਬੀਆਂ ਦੇ ਗਦਾਰ ਹਨ।
@ਬਾਪੁਆਸਾਰਾਮ
@ਬਾਪੁਆਸਾਰਾਮ 3 күн бұрын
ਇੰਨਾਂ ਹਰਾਮਖੋਰਾਂ ਨੂੰ ਪਾਕਿਸਤਾਨ ਦਾ ਝੰਡਾ ਚੰਗਾ ਲਗਦਾ ਹੇ ਇਹ ਦਲ ਖਾਲਸਾ ਞਾਲੇ ਦੱਲੇ ਨੇ ਇਸਲਾਮ ਦੇ ਪਹਿਰੇਦਾਰ ਨੇ ਇਹ ਕੇਸਾਧਾਰੀ😅 ਮੁਸਲਮਾਨ ਮੰਡ ਗੁੱਜਰ ਕਾਲੇ ਖਾਂ ਦੀ ਨਜੇਜ ਉਲਾਦ ਹੇ ਭਾਈ 😂
@ਬਾਪੁਆਸਾਰਾਮ
@ਬਾਪੁਆਸਾਰਾਮ 3 күн бұрын
ਇੰਗਲੈਂਡ ਚ 1400 ਸਿੱਖ ਨਾਬਾਲਗ ਕੁੜੀਆਂ ਨਾਲ ਪਾਕਿਸਤਾਨੀ ਮੁਸਲਮਾਨਾਂ ਨੇ ਬਲਾਤਕਾਰ ਕੀਤੇ ਤੇ ਇਹ ਬੇਸ਼ਰਮ ਹਰਾਮਖੋਰ ਖਾਲਿਛੇਤਾਨੀ ਦੱਲੇ ਚੁੱਪ ਨੇ ਜਦੋ ਖਾਲਿਛੇਤਾਨੀਆਂ ਦੀਆਂ ਧੀਆਂ ਨੂੰ ਪਾਕਿਸਤਾਨੀਆਂ ਨੇ ਗੱਭਣ ਕਰਿਆ ਅੱਖਾਂ ਉਦੋ ਖੁੱਲਣਗੀਆਂ🙏
@ashsha2889
@ashsha2889 3 күн бұрын
Vehla ghadam Chowdary