Biggest Giveaway
1:32
2 ай бұрын
22 June 2024
1:16
3 ай бұрын
3 June 2024
2:07
3 ай бұрын
Where to invest Money?
8:30
5 ай бұрын
Пікірлер
@SarbjeetSingh-vd3io
@SarbjeetSingh-vd3io 17 сағат бұрын
ਦੋਸਤੋ ਸੇਵਿਗ ਵਿਚ ਬਿਲਕੁਲ ਨਹੀਂ ਰੱਖਣਾ ਚਾਹੀਦਾ ਐਫ਼ ਡੀ ਕਰਵਾਓ ਪਰ ਐਫ ਡੀ ਤੇ ਪਚਾਸੀ ਪ੍ਰਤੀਸ਼ਤ ਤਕ ਓ ਡੀ ਬਣ ਜਾਂਦੀ ਹੈ ਓਹ ਬਣਾ ਲਵੋ ਸੇਵਿੰਗ ਵੀ ਤੇ ਐਫ਼ ਡੀ ਵੀ
@punjabientertainmentgroup4824
@punjabientertainmentgroup4824 21 сағат бұрын
Good bai ji , thanks for awareness
@HarmanSidhu-q2m
@HarmanSidhu-q2m Күн бұрын
Sir uk study visa da kine da package krde o
@dashmeshrecords7948
@dashmeshrecords7948 Күн бұрын
totally wrong information bro …. don’t misguide…. 10 year SIP for 10k per month with 12% return 10 year 23,23,391 20 year 99,91,481 30 Year 3 cr 52 lacs 138
@PritamSingh-yn9di
@PritamSingh-yn9di Күн бұрын
Boring vedio. Leaving.
@sukhjitsingh6973
@sukhjitsingh6973 Күн бұрын
Good sir
@vanshsingh6160
@vanshsingh6160 Күн бұрын
ਮੇਰੇ ਹਿਸਾਬ ਨਾਲ ਸਰਕਾਰੀ ਬੈਂਕ ਵਿਚ ਅਗਰ F D ਵੀ ਕਰਵਾ ਲਾਓਗੇ ਤਾਂ ਸਭ ਤੋਂ ਵਦੀਆ ਗੱਲ ਹੈ। Prifit ਬੇਸ਼ੱਕ ਥੋੜਾ ਹੋਵੇਗਾ ਬੱਸ ਥੋੜਾ ਸਬਰ ਕਰਕੇ ਬੈਠਣਾ। ਯਕੀਨ ਇਸ ਗੱਲ ਦਾ ਰਹੇਗਾ ਕਿ ਤੁਹਾਡਾ ਪੈਸਾ ਕਦੀ ਵੀ ਡੁੱਬੇਗਾ ਨਹੀਂ
@KulwinderSingh-ik4jp
@KulwinderSingh-ik4jp Күн бұрын
Fees to learn??
@dr.gurdevsinghchandi4399
@dr.gurdevsinghchandi4399 2 күн бұрын
Don't go after the religion, tell the solutions, bakwas
@lakhwindersingh9126
@lakhwindersingh9126 2 күн бұрын
Total bakwas
@Navidhaliwal786
@Navidhaliwal786 2 күн бұрын
ਬਾਈ ਮੈ ਬੀ ਬਹੁਤ ਪੈਸਾ ਖਰਾਬ ਕੀਤਾ ਪਰ ਤੇਰੀਆ ਵੀਡੀਓ ਦੇਖ ਮੈਨੂੰ ਹੋਸਲਾ ਹੋ ਰਿਆ ਕੇ ਮੈ ਗਰੀਬ ਤੋ ਆਮੀਰ ਹੋਵਾਗਾ ਬਹੁਤ ਧੰਨਵਾਦ ਜੀ❤❤
@RajinderKumar-h5b
@RajinderKumar-h5b 2 күн бұрын
Thanks sir
@PoojaFdk-rj4bj
@PoojaFdk-rj4bj 3 күн бұрын
Mera demat account open a sir g mai angel one ch treading kite a but ajj to 2 saal pehla hun mai bhul gai sab
@avitaj74
@avitaj74 3 күн бұрын
Bilkul sahi gal a veer thodi banda pase jma kraan di bjaye koi bijnas kre
@Gurdeepsingh-vx7bp
@Gurdeepsingh-vx7bp 3 күн бұрын
ਮੈ ਵੀ ਇਹੋ ਜੀ ਇਨਸਾਨ ਦੇ ਗਲਾਂ ਚ ਆ ਕੇ ਸ਼ੇਅਰ ਮਾਰਕਿਟ ਚ trading ਕਰਨਾ ਸ਼ੁਰੂ ਕੀਤੀ। ਲਗਭਗ ਪਿਛਲੇ ਢਾਈ ਸਾਲਾਂ ਤੋਂ ਲੱਗਾ ਹੋਇਆ ਹਾਂ। ਤਿਨ ਲੱਖ ਤੋਂ ਵਧ ਰੁਪਈਏ ਦੇ ਨੁਕਸਾਨ ਚ ਹਾਂ। ਸ਼ੇਅਰ ਮਾਰਕਿਟ ਅੰਧਾ ਕੁੰਆ ਹੈ, ਸਭ ਡਕਾਰ ਜਾਤੀ ਹੈ। ਯਹਾਂ ਬੜੀ ਮਛੀ ਛੋਟੀ ਮੱਛੀ ਕੋ ਨਿਗਲ ਲੇਤੀ ਹੈ।😢
@hakamsingh6505
@hakamsingh6505 3 күн бұрын
ਠੱਗੀ ਤੋਂ ਬਚੇ। ਐਫ਼ ਡੀ ਬਹੁਤ ਵਧੀਆ👍💯। ਸਿੰਘ
@GurmeetSingh-gh1tg
@GurmeetSingh-gh1tg 3 күн бұрын
Aap da phon Nbar sakreen te dakhao ji
@GurmeetSingh-gh1tg
@GurmeetSingh-gh1tg 3 күн бұрын
Aap da phon near Dena ji
@darshansingh8355
@darshansingh8355 3 күн бұрын
ਬਕਵਾਸ ਕਿਉਂ ਕਰੀ ਜਾਂਦੇ ਮਹੰਗਈ ਦਾ ਬੈਂਕ ਰੇਟ ਨਾਲ ਕੋਈ ਸਵੰਧ ਨਹੀਂ
@Peerlakhdata786
@Peerlakhdata786 3 күн бұрын
❤❤
@SANDEEPSINGH-fb6vd
@SANDEEPSINGH-fb6vd 4 күн бұрын
ਇਹ bekuf youtube haje ਹੁਣੇ ਹੁਣੇ ਹੀ share ਮਾਰਕੀਟ ਵਾਰੇ ਸਿਖਿਆ है, ਅਤੇ FD ਨੂੰ scam das ਰਈਆ ਹੈ, ਇਸ ਨੇ 1992 to 2002 ਵਾਲਾ share market ਵਾਲਾ ਸਮਾਂ ਨਹੀਂ ਦੇਖਿਆ 10 ਸਾਲਾ vich 0 % Return ਮਿਲਿਆ ਸਿ, 0% ਤੋਂ ਵੀ negative Return ਮਿਲੇ c, ਅਤੇ ਉਸ ਟਾਈਮ FD 12 ਤੋਂ 15 % vyaj ਦੇ ਰਹੀ ਸੀ, ਇਸ magar ਲੱਗ ਕੇ ਅਪਣੇ ਪੈਸੇ ਨਾ FD ਚੋ ਕੱਢ ਕੇ ਮਾਰਕੀਟ ਵਿੱਚ ਲਾ ਦਿਓ, ਇਸ ਦਾ ਕੰਮ ਬਾਹਰ pejann ਦਾ ਹੈ, ਨਾ ਕਿ ਏਹ SEBI EXPERT ਹੈ, market sirf SIP ਵਾਲੀ VADIYA ਹੈ, ਉਸ ਵਿਚ ਭੀ fund ਦਾ tiyan rakna ਪੈਂਦਾ ਹੈ,
@HardialSingh-o3f
@HardialSingh-o3f 5 күн бұрын
ਇਹ ਅਖੀਰ ਵਿੱਚ ਮਿਊਚਲ ਫੰਡ ਤੇ ਡਿੱਗੇਗਾ, ਜੁ ਆਮ ਆਦਮੀ ਨਹੀ ਕਰ ਸਕਦਾ 😂
@BestFriends-bp3bl
@BestFriends-bp3bl 5 күн бұрын
Fd ਨਾਲੋ ਬੋਡ ਖ੍ਰੀਦ ਲਵੋ ਨਾਲੇ ਤਾਂ ਸਾਲ ਦਾ 8 ਤੋ 10% ਮਿਲਦਾ ਦੂਜ਼ਾ ਕਦੇ ਵੀ ਪੈਸੇ ਲੈ ਲਵੋ ਕੋਈ ਪਲਾਟੀ ਵੀ ਨੀ ਲੱਗਦੀ
@DasRam-m8v
@DasRam-m8v 6 күн бұрын
Crime branch is fail it only launch. your FIR in the. Criminal Thana then keep silience
@mohitmohanpuria2015
@mohitmohanpuria2015 6 күн бұрын
Sat Sri Akal sir ko.Account se Grow vich money kaise transfer Kari da .
@pankush_mahilpuriya
@pankush_mahilpuriya 6 күн бұрын
Waheguru ji Ghaint compuding
@GurdhianSingh-u4w
@GurdhianSingh-u4w 7 күн бұрын
Fd best aa fas na jayeo aa kamma ch
@GurdhianSingh-u4w
@GurdhianSingh-u4w 7 күн бұрын
Mobiles de rate badde ni ghatde ne agle saal
@shamshersingh1494
@shamshersingh1494 7 күн бұрын
Good 👍
@larishdeepsekhon2775
@larishdeepsekhon2775 8 күн бұрын
Veer ji study te depanded open honde chance hai
@JagjeetSingh-z6l
@JagjeetSingh-z6l 8 күн бұрын
ਪੰਜਾਬੀ ਮਾਂ ਬੋਲੀ ਜ਼ਿੰਦਾਬਾਦ
@JagjeetSingh-z6l
@JagjeetSingh-z6l 8 күн бұрын
ਬਹੁਤ ਵਧੀਆ ਜਾਣਕਾਰੀ ਪੰਜਾਬੀ ਮਾਂ ਬੋਲੀ ਵਿੱਚ ਦਿੱਤੀ ਗਈ ਹੈ
@jagdishpuri4166
@jagdishpuri4166 8 күн бұрын
Eh bada loga dia jaba khli kar ke apnia jaba bahru
@kulwindersinghnoorie4945
@kulwindersinghnoorie4945 8 күн бұрын
Thank you sir
@4EN_official
@4EN_official 8 күн бұрын
Bhai Tere Kehn da mtlb Ki share market te laa dayiye paise hun😂😂 Clear bhai keh Reha share market ch paise Lao te nuksan krvao 😂😂😂
@MuneeshKumar-v1o
@MuneeshKumar-v1o 8 күн бұрын
ਸਟੋਕ ਮਾਰਕੀਟ 8% ਵੀ ਖਾ ਜਾਊਗੀ .
@navjotDr0008
@navjotDr0008 9 күн бұрын
ਖਿੱਚ ਕੇ ਰੱਖੋ ਪੰਜਾਬੀਓ ਵੀਰੋ ! 🚀
@ranjeetsingh3033
@ranjeetsingh3033 9 күн бұрын
ਜੇ ਲੋਕ ਆਪਣਾ ਪੈਸਾ ਤੇਨੂੰ ਦੇਣ ਤਾ ਫੇਰ ਬਹੁਤ ਗਰੋਥ ਹੋਜੁ😂
@RajvinderSinghbabbarSonu1
@RajvinderSinghbabbarSonu1 9 күн бұрын
Mera groww app me ac hai me agar har roj ek share khaŕid leta ha mahine me 30 share agar sale karta ha 30 ekhte app mere buy sale ke paise katega
@rajeshmasih2718
@rajeshmasih2718 9 күн бұрын
Paje na sand kro
@DarshanSingh-dy1lx
@DarshanSingh-dy1lx 10 күн бұрын
❤ok
@babitajain6478
@babitajain6478 10 күн бұрын
Sir mare bhi 50000 tha
@GurdevSingh-t7u
@GurdevSingh-t7u 10 күн бұрын
ਕੋਈ ਵੀ ਕੰਪਨੀ ਲੋਕਾ ਨੂ ਅਮੀਰ ਨਹੀ ਬਣਾ ਸਕਦੀ
@pritpalsingh3019
@pritpalsingh3019 11 күн бұрын
Bahut aachhe ji, tuci punjabi vich sekhaunde ho ,malak tuhanu tarakki bakshe
@GurdevToor-z5u
@GurdevToor-z5u 11 күн бұрын
Hurry. Up
@jashanpreetdeol7115
@jashanpreetdeol7115 11 күн бұрын
Grow app ਥੜ ਪਾਰਟੀ app hai
@gurmitsingh257
@gurmitsingh257 11 күн бұрын
Very good veer ji
@GillSingh-p5r
@GillSingh-p5r 11 күн бұрын
Can u send number please
@guri.dhaliwal1993
@guri.dhaliwal1993 11 күн бұрын
Bro mutual fund short time and long time ley koi video bano