ਕਿਸਾਨ ਮੇਲਾ 2024
8:42
Tractor modification final
9:26
5 ай бұрын
Automatic clutch brake testing
11:07
Electric steering ho gya ready
8:38
Solis 26 4X4 on 16 harrow test
17:00
Air tank and gear oil change
8:45
Ac fitting solis 110 de part -23
8:50
Solis 110 modifi at home part -22
11:58
Пікірлер
@sandeepgodara5592
@sandeepgodara5592 22 сағат бұрын
Mini tractor ki rate hai
@meet2778
@meet2778 10 күн бұрын
Cheating
@farmerlife7610
@farmerlife7610 12 күн бұрын
Bhai bill milta trasport ke liye
@virenderkamboj2384
@virenderkamboj2384 13 күн бұрын
Sasriakal ji HR 75
@sonutanwarvlogs_0
@sonutanwarvlogs_0 17 күн бұрын
Veere kraro gearbox kinne da milju
@devkaranchouhan3368
@devkaranchouhan3368 25 күн бұрын
Sir mobile number do mujhe bhi tractor dekha tha
@RaviGaikwad-j7e
@RaviGaikwad-j7e Ай бұрын
Super ji❤❤
@SanjeevKumar-x2i8h
@SanjeevKumar-x2i8h Ай бұрын
Bilkul bekaar h Jana koi side mu gal ni krda uthe gye naal
@BhagwatSaran-hw7ol
@BhagwatSaran-hw7ol Ай бұрын
Bhai may u p 25 se hu
@BhagwatSaran-hw7ol
@BhagwatSaran-hw7ol Ай бұрын
Bhai Malek ka nambar sand kr do
@RajinderSekhon-h2j
@RajinderSekhon-h2j Ай бұрын
Bhai g asi eh tractor laina va kina k price aa es tractor da
@greysilver218
@greysilver218 Ай бұрын
ਵੀਰ ਤੇਰੇ ਕੋਲੋਂ ਇੱਕ ਜ਼ਰੂਰੀ ਸਲਾਹ ਜਾਂ ਸ਼ੇਧ ਲੈਣੀ ਸੀ ,, ਪਰ ਤੇਰਾ ਨੰਬਰ ਨਹੀਂ ਕੋਲ। ਮੈਂ ਵੀ ਤੇਰੇ ਵਾਂਗ ਚੀਜਾਂ ਬਨਾਉਣ ਦਾ ਸ਼ੌਂਕੀ ਹਾਂ ਪਰ ਤੇਰੇ ਜਿੰਨਾਂ ਦਿਮਾਗ਼ ਨਹੀਂ ਕੁੱਝ ਘੱਟ ਆ। ਟਰੈਕਟਰ ਦਾ ਕਰਾਰੋ ਹਿੱਸਾ ਚਾਹੀਦਾ , ਘੱਟ ਚੱਲਿਆ ਹੋਵੇ ਅਤੇ ਇੰਜਨ 65-70 HP ਦਾ ਲਾਉਣਾ।
@greysilver218
@greysilver218 Ай бұрын
ਬਾਕੀ ਮੈਂ ਇੱਕ ਬਹੁਤ ਜ਼ਰੂਰੀ ਸਲਾਹ ਵੀ ਲੈਣੀ ਸੀ , ਪਰ ਤੇਰਾ ਨੰਬਰ ਨਹੀਂ ਮੇਰੇ ਕੋਲ ਵੀਰ 😢। ਇੱਕ ਟ੍ਰੈਕਟਰ ਤਿਆਰ ਕਰਨਾਂ , ਕਰਾਰੋ ਦਾ ਗੇਅਰ ਸਮੇਤ ਪਿਛਲਾ ਹਿੱਸਾ ਚਾਹੀਦਾ। ਇੱਕ ਬੰਦਾ ਵੇਚ ਰਿਹਾ ਫਾਰਮਟ੍ਰੈਕ 70 ਦਾ ਓਹ। ਪਰ ਮੈਨੂੰ ਲੱਗਦਾ ਓਹ ਹਲਕਾ , ਹੈਗਾ ਕਰਾਰੋ ਦਾ ਈ ਆ ,,ਬੰਦਾ 140 ਹਜ਼ਾਰ ਦਾ ਦੇ ਰਿਹਾ। ਮੈਨੂੰ ਇਹ ਆ ਕਿ ਕੋਈ ਵਧੀਆ ਹਾਲਤ ਦਾ ਘੱਟ ਚੱਲਿਆ ਮਿਲ ਜਾਵੇ ਏਨੇ ਪੈਸੇ ਵਿੱਚ ।
@greysilver218
@greysilver218 Ай бұрын
ਵੀਰੇ ਇਹ ਤਵੇ ਵਾਲਾ ਸਿਸਟਮ ਮੈਨੂੰ ਵੀ ਚਾਹੀਦਾ ਪਰ ਪਤਾ ਨਹੀਂ ਮਿਲੂ ਕਿੱਥੋਂ😢। 24 ਤਵੇ ਚਾਹੀਦੇ ਆ। ਮਿਸਤਰੀ ਬਹੁਤ ਪੈਸੇ ਮੰਗਦੇ ਨੇਂ ਇੱਕ ਹੀ 4000 ਦਾ ਬੋਲਦੇ ਨੇਂ ਏਥੇ ਸਾਡੇ ।
@greysilver218
@greysilver218 Ай бұрын
ਬਹੁਤ ਵਧੀਆ ਸਕੀਮ ਆ ਵੀਰ, ਮੈਂ ਮਿੱਟੀ ਚੁਕਵਾਈ ਸੀ ,,ਬਹੁਤ ਸਖ਼ਤ ਮਿੱਟੀ ਨਿੱਕਲੀ ਥੱਲੇ ਤੋਂ। ਓਥੇ ਫਾਲੀਆਂ ਨਹੀਂ ਸੀ ਖੜ੍ਹ ਰਹੀਆਂ , ਸਿਰਫ਼ 4 ਕਿੱਲੇ ਆ । ਫੇਰ ਮੈਨੂੰ ਤਾਂ ਸ਼ੈਣੀਆਂ ਠੀਕ ਭਾਅ ਮਿਲ ਗਈਆਂ ਸੀ ਸ਼ਹਿਰ ਲੁਹਾਰ ਕੋਲੋਂ ,,ਓਹ weld ਕਰਤੀਆਂ ਸੀ। Weld ਬਾਅਦ ਉੱਤੇ ਪਾਣੀਂ ਪਾ ਦਿੰਦੇ ਸੀ ਤਾਂ ਕਿ ਨਰਮ ਨਾਂ ਰਹੇ। ਓਹ ਜੁਗਾੜ ਹੁਣ ਵੀ ਚੱਲਦਾ 3 ਸਾਲ ਹੋ ਗਏ,,ਹਲ ਸੜਕ ਪੱਟ ਦਿੰਦੇ ਨੇਂ ਏਨੇਂ ਮਜ਼ਬੂਤ ਹੋ ਗਏ ਫਾਲੇ। ਬਾਕੀ ਵੀਰ ਮੈਨੂੰ ਵੀ ਤੇਰੇ ਵਾਂਗ ਮਕੈਨਕੀ ਦਾ ਸ਼ੌਂਕ ਆ,, ਇਲੈਕਟ੍ਰੋਨਿਕ ਅਤੇ ਸਿੰਪਲ ਵੈਲਡਿੰਗ ਸੈੱਟ ਰੱਖੇ ਹੋਏ ਨੇਂ ,ਡਰਿੱਲ ਗਰਿੰਦਰ ਮਕਿਤਾ ਦੇ ਲਏ ਅਤੇ ਪੂਰਾ ਚਾਬੀ ਪਾਂਨਾ ਘਣ ਹਥੌੜੇ ਰੇਂਚ ਰਖਿਆ ਆਪਾਂ ਘਰ। ਟਰੈਕਟਰ ਤੋਂ ਲੈ ਕੇ ਸਭ ਚੀਜ਼ਾਂ ਘਰ ਈ ਰਿਪੇਅਰ ਕਰ ਲੈਂਦਾ ਆਂ। ਪਰ ਹੁਣ ਕੁੱਝ ਸਮੱਸਿਆ ਕਰਕੇ ਟਰੈਕਟਰ ਰਿਪੇਅਰ ਛੱਡ ਰੱਖੀ ਆ ਬਾਕੀ ਕੰਮ ਕਰੀ ਜਾਂਦਾ ਹਾਂ।।
@Hitenshrana
@Hitenshrana Ай бұрын
sonalika 35 ketne rs kg h veer
@SukhpreetDhaliwal-m5j
@SukhpreetDhaliwal-m5j Ай бұрын
Me Canada aa bro
@SukhpreetDhaliwal-m5j
@SukhpreetDhaliwal-m5j Ай бұрын
Paji bina gear wal kine ta mil juga
@harpreetbrar115
@harpreetbrar115 Ай бұрын
Bai da pind kera ji
@harjeetchoudhary676
@harjeetchoudhary676 Ай бұрын
Sona lika da vajan kina h ji
@DALBIRSingh-t8n
@DALBIRSingh-t8n Ай бұрын
Paji e tractor kithu lende 50 ghante chale phir kida lende ne
@vehlijantansmaan5501
@vehlijantansmaan5501 Ай бұрын
tractor kehra eh meter to farmtrac lagda
@Marwari855
@Marwari855 Ай бұрын
ਪਰ ਗੱਲ ਬਾਈ ਜੀ ਇਹ ਆ ਕਾ ਸਰਪੰਚ ਤੋਂ ਜੇ ਇੰਡੀਆ ਦਾ ਪ੍ਰਧਾਨ ਮੰਤਰੀ ਬਣਾ ਦਈਏ ਇਹਨੂੰ ਜਪਾਨ ਜਰਮਨੀ ਬਣਾ ਲਾਓਗੇ
@Sonupalri.HR855
@Sonupalri.HR855 Ай бұрын
Bhai ji ye vahi tractor h kya jo aapne tayar kiya h
@GurpreetSingh-hq5ww
@GurpreetSingh-hq5ww Ай бұрын
bai Fuddu na Banaya karo
@GurpreetSingh-hq5ww
@GurpreetSingh-hq5ww Ай бұрын
bai video fast forward kri hoi ya😂
@marahar7286
@marahar7286 Ай бұрын
❤❤❤
@Pb19wala19
@Pb19wala19 Ай бұрын
Instagram te reels padeo ji
@Ramsingh-2146
@Ramsingh-2146 Ай бұрын
0 Jay Kisan bhai❤❤❤❤
@vikramchand9616
@vikramchand9616 2 ай бұрын
Yamraj da chotta beer ji
@karan_shahi_
@karan_shahi_ 2 ай бұрын
ਲੋਕ ਬੋਹਤ ਕੁਜ ਕਹਿਦੇ ਨੇ ਕੋਈ ਗਲ ਨੀ ਵੀਰੇ
@karamjeetbatti268
@karamjeetbatti268 2 ай бұрын
Bai vlog neahi aaya
@ManpreetSingh-dc8rk
@ManpreetSingh-dc8rk 2 ай бұрын
Deo pone
@ManpreetSingh-dc8rk
@ManpreetSingh-dc8rk 2 ай бұрын
Asi laina solis ac cab pls
@ManpreetSingh-dc8rk
@ManpreetSingh-dc8rk 2 ай бұрын
Kinna k vadda ede nal de asi troly te laye aa nal bailer te
@jaspalaulakh2001
@jaspalaulakh2001 2 ай бұрын
110 hp
@parmdeepsinghsandhu4107
@parmdeepsinghsandhu4107 2 ай бұрын
Vr g kadi spray krde o?
@sandeepaulakh9365
@sandeepaulakh9365 2 ай бұрын
👍👍👍
@vikramchand9616
@vikramchand9616 2 ай бұрын
@mohanaujlainfotainmentlive7422
@mohanaujlainfotainmentlive7422 2 ай бұрын
PB 04 wale vira ji apde pass Solis 110 da hissa front hai sale karna hai demand hai
@BalbanSingh-j6k
@BalbanSingh-j6k 2 ай бұрын
Mere pas be h by Himachal Pradesh district Una
@gurditsingh3120
@gurditsingh3120 2 ай бұрын
ਵੀਰ ਜੀ 39 hp tractor engine ਚਾਹੀਦਾ ਹੈ ਜਨਰੇਟਰ ਬਣਾਉਣਾ ਹੈ ਸਬਮਰਸੀਬਲ ਚਲਾਉਣ ਲਈ। ਇਥੋਂ ਮਿਲ ਸਕਦਾ ਹੈ
@sipakahlon6868
@sipakahlon6868 2 ай бұрын
ਵੀਰੇ ਟਰੈਕਟਰ ਦੇ ਕੈਬਣ ਦਾ ਸ਼ੀਸ਼ਾ ਟੁੱਟ ਗਿਆ ਆ ਸਾਇਡ ਡੋਰ ਵਾਲਾ ਕਿੱਥੋਂ ਮਿਲੂਗਾ
@marahar7286
@marahar7286 2 ай бұрын
❤❤
@pawanmehla8246
@pawanmehla8246 2 ай бұрын
Congratulations Bhai
@Rajkumarsangwan-x4x
@Rajkumarsangwan-x4x 2 ай бұрын
Bhai ji 90hp ka engine Lena hai hoshiarpur mil jayega kaya ji vaha tractor se nikal ke milega kaya
@romishokeen4207
@romishokeen4207 2 ай бұрын
👍🏻👍🏻👏🏻👏🏻
@Gurlalkahlon2
@Gurlalkahlon2 2 ай бұрын
Dekh hoya 22 ji sade Ider Haryana vch vadu chlde aa 😊
@hsratta1220
@hsratta1220 2 ай бұрын
Swaraj 855 milju k nhi
@jaspalaulakh2001
@jaspalaulakh2001 2 ай бұрын
Nai veere
@ElahiiJhinger
@ElahiiJhinger 2 ай бұрын
Sahi gal a bai cheeka kadha tia es wari lokan dia jine din ghat c onna hi jor vadh lona pe reha
@jaspalaulakh2001
@jaspalaulakh2001 2 ай бұрын
Hanji
@sandeepgodara5592
@sandeepgodara5592 3 ай бұрын
Kitne rupya vich pyar Hoya total kharcha Kitna aaya
@jaspalaulakh2001
@jaspalaulakh2001 3 ай бұрын
26 hp 4x4 a