ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਮੇਰਾ ਨਾਂ ਬਲਜੀਤ ਕੋਰ ਹੈ। ਮੇਂ ਪੰਜਾਬ ਦੀ ਰਹਿਣ ਵਾਲੀ ਹਾਂ।ਮੈਂ ਰੋਜ਼ ਆਪਣੇ Vlog ਵਿੱਚ ਆਮ ਪੰਜਾਬੀ ਜਨਜੀਵਨ show ਕਰਦੀ ਹਾਂ।ਮੇਰਾ ਮਕਸਦ ਲੋਕਾਂ ਨੂੰ ਜੀਵਣ ਲਈ ਪਿਆਰ ਕਰਨਾ ਤੇ ਨਿਰਾਸਤਾ ਤੋਂ ਛੁਟਕਾਰਾ ਦਿਵਾਓੁਣਾ ਹੈ।ਦੇਖਦੇ ਹਾਂ ਮੈਂ ਸਫਲ ਹੂੰਦੀ ਹਾਂ ਕੇ ਨਹੀਂ Hello Friends 🙏
Sat Shri Akaal
Welcome in my channel Baljit Goldy Daily Vlog in this channel we r describe our simple lifestyle and high thinking in this channel we are showing Punjabi village culture Ans also Punjabi virsa
For mail
[email protected] #Baljit Goldy Daily Vlog
#Baljit Goldy Daily vlog