Пікірлер
@ਕਾਲੂਪੇਂਟਰਰਾਮਪੁਰਾ
@ਕਾਲੂਪੇਂਟਰਰਾਮਪੁਰਾ Күн бұрын
ਸਹੀ ਰੂਲ ਨੀ ਬਾਈ ਇਹ ਮੁਰਗਾ ਛੱਡਣ ਵੇਲੇ ਦੇਖਣਾ ਚਹਿਦਾ ਮੁਰਗਾ ਹਮੇਸ਼ਾ ਪਿਛੋਂ ਫੜਨਾ ਹੁੰਦਾ ਉਹਨੇ ਮੂਹਰੋਂ ਘੇਰਿਆ,,ਗਲਤ ਆ
@BabbuBansal786
@BabbuBansal786 Күн бұрын
Kaka sevak ❤
@LakhveerSinghLakhveer-ko5cm
@LakhveerSinghLakhveer-ko5cm 9 күн бұрын
❤❤❤❤❤
@HappySingh-dv8ox
@HappySingh-dv8ox 11 күн бұрын
Good job brother
@ManrajKaur-i8m
@ManrajKaur-i8m 24 күн бұрын
Manjinder muktariye da pind
@GopalHeergopal
@GopalHeergopal 28 күн бұрын
Number bhaji jafi nu Dena chaheda jede jafee yaada hobe kehri time nu number Milya
@jabarjangsinghbrar5303
@jabarjangsinghbrar5303 28 күн бұрын
ਵੀਰ ਜੀ ਇਹ ਇਥੇ ਕਿਸੇ ਨੂੰ ਵੀ ਪਤਾ ਨਹੀਂ ਕਿਉਂ ਕੇ ਇਸ ਕਬੱਡੀ ਦੇ ਵੀ ਰੂਲ ਨੇ
@MejorGill-v1l
@MejorGill-v1l 28 күн бұрын
Kabddi vetch pesa jada ho gaa jo playera nu haja Em ni ho rehaa
@MejorGill-v1l
@MejorGill-v1l 28 күн бұрын
Kab addi lei thek ni ji
@MejorGill-v1l
@MejorGill-v1l 28 күн бұрын
Reder ven houna chaheda
@braravtar
@braravtar 28 күн бұрын
Raider te jaffi Chirag nu ban kro
@gurmeetsinghbhullar3139
@gurmeetsinghbhullar3139 28 күн бұрын
ਬਾਈ ਨੰਬਰ ਟੀਮ ਨੂੰ ਦਿੱਤਾ ਠੀਕ ਆ ਪਰ ਰੇਡਰ ਤੇ ਕੁੱਝ ਮੈਚਾਂ ਦਾ ਬੈਨ ਲਵੋ ਅਗੇ ਤੋਂ ਕੋਈ ਰੇਡਰ ਨਾ ਕਰੇ।।
@chamkau
@chamkau 28 күн бұрын
ਅਵਤਾਰ ਨੂੰ ਉਨ੍ਹਾਂ ਦੇ ਜਾਫੀਆਂ ਨੇ ਕਿਹਾ ਹੋਣਾ ਜੱਫਾ ਨਾ ਲੱਗ ਜਾਵੇ ਚਿਰਾਗ਼ ਦੀਨ ਦੇ ਤਿੰਨ ਜੱਫੇ ਸੀ ਅਮਨ ਲੁਹਾਰਾ ਦੇ ਦੋ ਜੱਫੇ ਸੀ ਰੇਡਰ ਸੀ ਅਮਨ ਲੁਹਾਰਾਂ ਜੱਫਾ ਲਾ ਗਿਆ ਤਾਂ ਉਦੇ ਵੀ ਤਿੰਨ ਜੱਫੇ ਹੋ ਜਾਣੇ ਸੀ ਇਸੇ ਗੱਲ ਰੇਡਰ ਨੇ ਟੱਚ ਨੀ ਲਾਇਆ ਉਦਾ ਹੀ ਵਾਪਸ ਆ ਗਿਆ ਇਹ ਤਾਂ ਅਵਤਾਰ ਲਈ ਵੀ ਗ਼ਲਤ ਗੱਲ ਹੈ ਟੀਮ ਦੀ ਵੀ ਗ਼ਲਤ ਗੱਲ ਜਗਤ ਸਿੰਘ ਵਾਲਾ ਲਈ
@Official_lavisangha
@Official_lavisangha 28 күн бұрын
Sira kraya lohara ne 👍🏻👍🏻
@InderjitSingh-z7y
@InderjitSingh-z7y 28 күн бұрын
ਜੇ ਰੇਡਰ ਬਿਨਾ ਹੱਥ ਲਾਏ ਮੁੜਦਾ ਹੈ। ਕੌਡੀ ਦੁਬਾਰਾ ਪਵਾਈ ਜਾਵੇ। ਜਾਂ ਜੀਅਦੇ ਵੱਧ ਜੱਫੇ ਨੇ ਓਸ ਨੂੰ ਜੱਫਾ ਦਿੱਤਾ ਜਾਵੇ
@JaswinderJatana
@JaswinderJatana 28 күн бұрын
ਲੁਹਾਰੇ ਦੀ ਟੀਮ ਵੀ ਸਿਰਾ ਬਣਗੀ ਅਕਾਲਗੜ੍ਹ ਤੇ ਜਗਤ ਸਿੰਘ ਵਾਲੇ ਲਗਾਤਾਰ ਫਾਈਨਲ ਖੇਡੀ ਆ
@kabaddi2200
@kabaddi2200 28 күн бұрын
Ramana bhinder siraa
@harrykang6478
@harrykang6478 28 күн бұрын
Eh ki bina touch toh enj kive back ah gya
@GURVEERDHALIWAL001
@GURVEERDHALIWAL001 28 күн бұрын
Pind di teem da pakh kar gye
@RanveerSingh-iz8ig
@RanveerSingh-iz8ig 28 күн бұрын
ਰੇਡ ਦੁਆਰਾ ਪੁਵਾ ਦੋ
@kaluzira7414
@kaluzira7414 28 күн бұрын
Pta ni kehde faddu bande ne keha hona bina touch to Vapas aa ji
@HardeepSingh-e1x
@HardeepSingh-e1x 28 күн бұрын
Team. Da. Piot. HunD. Nake. Jafi. Da
@HardeepSingh-e1x
@HardeepSingh-e1x 28 күн бұрын
Buta. Bhai. Only. Time. Da. Piot. BanDa. Kokri. Moga
@vinylRECORDS0522
@vinylRECORDS0522 28 күн бұрын
ਲੁਹਾਰੇ ਵਾਲਿਆਂ ਨੇ ਜਗਤ ਸਿੰਘ ਵਾਲੇ ਦੀ ਲੰਬ ਮਰਵਾ ਦਿੱਤੀ।
@semisall119
@semisall119 28 күн бұрын
Chiragdin boht vadia jaffe la reha ajj kal puri fom ch aa
@sahib9037
@sahib9037 28 күн бұрын
ਸਰੇਆਮ ਪਤਾ ਲੱਗਦਾ ਰੈਫਰੀ Dakha ਜਾਣੀ ਕੇ ਬੇਈਮਾਨੀ ਕਰ ਗੇ Lahora ਦੇ ਟੀਮ ਨਾਲ
@manpreetgill5068
@manpreetgill5068 28 күн бұрын
Chiragdin 💪💪💪
@GAMING_OF_SNAKE
@GAMING_OF_SNAKE 28 күн бұрын
superrr🎉🎉🎉
@RamanSindu-zz2cg
@RamanSindu-zz2cg 29 күн бұрын
Hi
@gurjantsandhusandhu5164
@gurjantsandhusandhu5164 Ай бұрын
Commantery very bad😢
@kauramrit3885
@kauramrit3885 Ай бұрын
Sandeep kaoni best jaffi ❤
@BabbuSingh-w9o
@BabbuSingh-w9o Ай бұрын
ਕਿਹੜੀ ਟੀਮ ਜਿੱਤੀ
@kalasandhu6769
@kalasandhu6769 Ай бұрын
Nale sare match kite aww ??
@kalasandhu6769
@kalasandhu6769 Ай бұрын
22 tu 3 kmetti membra dea pics lai jana baki Kithe aw
@gurmailsinghsingh6711
@gurmailsinghsingh6711 Ай бұрын
Comtery wale nu pta nahi First Deon hai
@gurmailsinghsingh6711
@gurmailsinghsingh6711 Ай бұрын
Deon v sora Comtari wala ghanga wale de lun beth gya hai Dusri teem te koy pesa ni laye aa galt hai Comety
@gorakabaddi7133
@gorakabaddi7133 Ай бұрын
Har match ch Rola hunda jawak da
@gorakabaddi7133
@gorakabaddi7133 Ай бұрын
Ghange wala jawak mat da jawak aa
@PreetSingh-fo3sp
@PreetSingh-fo3sp Ай бұрын
Ghange walya ajj raider maade aa
@ranvirdhanoea1606
@ranvirdhanoea1606 Ай бұрын
Commentator veer v bhanda ale kamm to hatde nahi
@Paramjeet-zc2sb
@Paramjeet-zc2sb Ай бұрын
Wmk🙌
@Baljinder.singh.banger
@Baljinder.singh.banger Ай бұрын
Congratulations Deon wala nu
@Deepfdk-n2w
@Deepfdk-n2w Ай бұрын
ਅੰਮ੍ਰਿਤ ਨਾਥੇਆਣਾ ਨੇ ਬਹੁਤ ਵਧੀਆ ਜੱਫੇ ਲਾਏ ਗੋਲਡੀ ਵੀ ਸਿਰਾ ਕਰਗਿਆ ਵਧਾਈਆ ਭਰਾਵਾ ਨੂੰ