KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Жазылу
Gursikhi Di Mehak
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਧਸੰਗਤਿ ਜੀਉ🙏
ਗੁਰਮੁਖ ਪਿਆਰਿਓ! ਏਸ ਚੈਨਲ ਉੱਤੇ ਆਪ ਜੀ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਸੰਬੰਧੀ ਵਿਚਾਰਾਂ ਨੂੰ ਸ੍ਰਵਣ ਕਰ ਸਕਦੇ ਹੋ। ਇਸ ਤੋਂ ਇਲਾਵਾ ਸਿੱਖ ਪੰਥ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਅਤੇ ਵਿਦਵਾਨਾਂ ਦੇ ਗੁਰਮਤਿ ਵਿਚਾਰਾਂ ਦੀ ਵੀ ਸਾਂਝ ਪਾਈ ਜਾਵੇਗੀ। ਇਹ ਸਭ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਅਤੇ ਆਪ ਸਾਧਸੰਗਤਿ ਜੀ ਦੀ ਅਸੀਸ ਸਦਕਾ ਹੀ ਸੰਭਵ ਹੈ, ਸੋ ਕ੍ਰਿਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਵੱਧ ਤੋਂ ਵੱਧ ਸੰਗਤਾਂ ਵਿੱਚ ਅੱਗੇ ਸ਼ੇਅਰ ਕਰਨ ਦੀ ਵੀ ਕ੍ਰਿਪਾਲਤਾ ਕਰਨੀ ਤਾਂ ਜੋ ਇਹ ਨਾਮ, ਬਾਣੀ ਅਤੇ ਗੁਰਸਿੱਖੀ ਦੀ ਮਹਿਕ ਸਾਰੇ ਸੰਸਾਰ ਦੇ ਮਸਤਕ ਦਾ ਭਾਗ ਬਣ ਸਕੇ🙏 ਸੰਗਤਿ ਜੀ! ਕਰਨ ਕਰਾਵਨਹਾਰ ਤਾਂ ਵਾਹਿਗੁਰੂ ਜੀ ਹੀ ਹਨ ਅਸਾਂ ਤਾਂ ਉਸ ਦਸ਼ਮੇਸ਼ ਪਿਤਾ ਜੀ ਦੇ ਕੂਕਰ ਹਾਂ ਜੋ ੳਸ ਵਾਹਿਗੁਰੂ ਪਿਤਾ ਜੀ ਤੇ ਗੁਰਬਾਣੀ ਗੁਰੂ ਜੀ ਵੱਲੋਂ ਦਿੱਤੀ ਸੋਝੀ ਅਨੁਸਾਰ ਆਪਣਾ ਕਿਨਕਾ ਮਾਤਰ ਯੋਗਦਾਨ ਪਾਉਣ ਦਾ ਯਤਨ ਹੀ ਕਰ ਰਹੇ ਹਾਂ, ਇਹ ਕਿਨਕਾ ਵੀ ਉਸ ਪਿਆਰੇ ਜੀ ਦੀ ਮਿਹਰ ਹੀ ਹੈ। ਜੇਕਰ ਸਾਡੇ ਕਿਸੇ ਯਤਨ ਨਾਲ ਕੋਈ ਵੀ ਜੀਵ ੳਸ ਨਿਰੰਕਾਰ ਜੀ ਨਾਲ ਜੁੜਦਾ ਹੈ ਤਾਂ ਏਸ ਦਾ ਪੂਰਾ ਸ਼੍ਰੇਅ ੳਸ ਪੂਰੇ ਸਤਿਗੁਰੂ ਜੀ ਨੂੰ ਹੀ ਹੈ, ਬਾਕੀ ਸਾਡੇ ਵੱਡੇ ਭਾਗ ਹਨ ਜੇ ਪਿਆਰੇ ਜੀ ਏਸ ਸਰੀਰ ਤੋਂ ਕੋਈ ਸੇਵਾ ਲੈ ਲੈਣ🙏🙏
ਵਾਹਿਗੁਰੂ
ਡਾ. ਅਜੈ ਪਾਲ ਸਿੰਘ ਅਜ਼ੀਜ਼
ਸੰਪਰਕ ਨੰਬਰ : 9417164005
2:46
ਪੂਰਨ ਪੁਰਖਾਂ ਦੀ ਦ੍ਰਿਸ਼ਟੀ! ਹੱਦ ਤੋਂ ਪਰੇ! Sant Gurdev Singh Ji| Bhai Satnam Singh| Azeez #spiritual Talk
4 сағат бұрын
51:51
ਰੂਹਾਨੀ ਖੇੜੇ ਨਾਲ ਲਬਰੇਜ਼ ਰੂਹ(2)! Dr Sarabjit Singh Ji Renuka| Azeez| ਨਾਮੀ ਪ੍ਰਸੰਗ #spiritual Talk #naam
9 сағат бұрын
1:17:02
ਰੂਹਾਨੀ ਖੇੜੇ ਨਾਲ ਲਬਰੇਜ਼ ਰੂਹ(1)! Dr Sarabjit Singh Ji Renuka| Azeez| ਨਾਮੀ ਪ੍ਰਸੰਗ #spiritual Talk #naam
Күн бұрын
21:51
ਸੰਤ ਅਜੀਤ ਸਿੰਘ ਜੀ ਵੱਲੋਂ ਮੈਨੂੰ ਇਹ ਵਰਦਾਨ ਮਿਲਿਆ! Sant Paramjeet Singh ji| Azeez #spiritual Talk #gurbani
Күн бұрын
42:01
ਮੇਰੇ ਜੀਵਨ ਸਫ਼ਰ ਵਿਚ ਰੂਹਾਨੀਅਤ ਦਾ ਰੰਗ ਏਸ ਤਰਾਂ ਚੜ੍ਹਿਆ!(2) Giani Jangbir Singh Ji| Azeez #spiritual Talk✨
14 күн бұрын
1:00:19
ਮੇਰੇ ਜੀਵਨ ਸਫ਼ਰ ਵਿਚ ਰੂਹਾਨੀਅਤ ਦਾ ਰੰਗ ਏਸ ਤਰਾਂ ਚੜ੍ਹਿਆ!(1) Giani Jangbir Singh Ji| Azeez #spiritual Talk✨
21 күн бұрын
1:05:57
ਧਰਮੀ ਮੂਰਤ ਗਿਆਨੀ ਧਰਮ ਸਿੰਘ ਜੀ ਨਾਲ ਵਿਸ਼ੇਸ਼ ਮੁਲਾਕਾਤ! Azeez #spiritual Talk #podcast #gurbani #motivation
21 күн бұрын
5:15
Spiritual Experience Of Giani Gurdev Singh Ji (Australia)! Azeez #spiritual Talk #kirtan #gurbani ✨✨
21 күн бұрын
40:55
ਸਾਹਿਬਜ਼ਾਦਿਆਂ ਦੇ ਅਸਚਰਜ ਪ੍ਰਸੰਗ ਸੁਣਕੇ ਲੂੰ-ਕੰਡੇ ਖੜੇ ਹੋ ਜਾਣਗੇ! Sant Hari Singh Ji| Azeez #spiritual Talk
Ай бұрын
1:16:40
ਭਾਈ ਹਰਪਾਲ ਸਿੰਘ ਜੀ ਦੇ ਡੂੰਘੇ ਗੁਰੂ ਪ੍ਰੇਮ ਵਿਚ ਭਿੱਜੇ ਜਜ਼ਬਾਤ ! ਖਾਸ ਮੁਲਾਕਾਤ| Azeez #spiritual Talk #podcast
Ай бұрын
1:39:37
ਗੁਰਮਤਿ ਦੀ ਵਿਲੱਖਣ ਸੇਵਾ ਨਾਲ ਜੁੜੀ ਰੂਹ: ਪ੍ਰੋ. ਮੋਹਨ ਸਿੰਘ ਜੀ| Azeez #spiritual Talk #interview #grammar ✨
Ай бұрын
1:18:28
ਏਸ ਤਰਾਂ ਸਹਿਜ ਮਾਰਗ ਦੀ ਪ੍ਰਾਪਤੀ ਹੋਵੇਗੀ ਹੀ ਹੋਵੇਗੀ! Bhai Amrik Singh Ji Shadihari | Azeez #spiritual Talk
Ай бұрын
1:05:22
ਏਸ ਤਰਾਂ ਵਾਹਿਗੁਰੂ ਜੀ ਮੇਰੇ 'ਤੇ ਤ੍ਰੁੱਠੇ ਤੇ ਦਰਸ਼ਨ ਦਿੱਤੇ! Bhai Amrik Singh Ji Azeez #spiritual Talk #naam
2 ай бұрын
12:58
ਏਸ ਤਰਾਂ ਮੇਰੇ ਮਿੱਤਰ 'ਤੇ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ! Bhai Vir Singh| Azeez #spiritual Talk #naam
2 ай бұрын
1:35:50
ਨਾਮੀ ਰੂਹ! ਭਾਈ ਦਵਿੰਦਰ ਸਿੰਘ ਜੀ ਖਾਲਸਾ| ਖ਼ਾਸ ਮੁਲਾਕਾਤ| Azeez #spiritual Talk #interview #gurbani #sikhism
2 ай бұрын
12:03
ਇਉਂ ਅਭੇਦਤਾ ਵਿੱਚ, ਜਿਉਂਦੇ ਹੀ ਅਕਾਲ ਚਲਾਣੇ ਦੀ ਸੋਝੀ ਹੋਈ ! Bhai Vir Singh| Azeez #spiritual Talk #naam #wmk
2 ай бұрын
8:13
ਜਦੋਂ ਇੱਕ ਔਰਤ ਨੇ ਜਸਵੰਤ ਸਿੰਘ ਜੀ ਨੂੰ ਕਿਹਾ! ਦੁਨੀਆਂ 'ਚ ਹੁਣ ਮੇਰਾ ਕੋਈ ਮੁਕਾਬਲਾ ਨਹੀਂ| Azeez #spiritual Talk 🙏
2 ай бұрын
11:32
ਏਸ ਤਰ੍ਹਾਂ ਅਭਿਆਸ ਨਾਲ ਜਨਮ ਮਰਨ ਕੱਟਿਆ ਜਾਵੇਗਾ! Sant Attar Singh Ji Azeez #spiritual Talk #motivation #wmk
2 ай бұрын
9:21
ਸਭ ਤੋਂ ਆਸਾਨ ਹੈ ਵਾਹਿਗੁਰੂ ਜੀ ਦੀ ਪ੍ਰਾਪਤੀ! Bhai Vir Singh| Azeez #spiritual Talk #motivation #waheguruji
2 ай бұрын
6:42
ਏਸ ਤਰ੍ਹਾਂ ਗ੍ਰਹਿਸਤ ਜੀਵਨ ਵਿੱਚ ਵੀ ਪ੍ਰਾਪਤੀ ਹੋਵੇਗੀ! Bhai Vir Singh Azeez #spiritual Talk #motivation #wmk
2 ай бұрын
22:25
ਪੂਰਨ ਬ੍ਰਹਮਗਿਆਨੀ ਬੀਬੀ ਗੁਲਾਬ ਕੌਰ ਜੀ! Bhai Randhir Singh| Azeez #spiritual Talk #motivation #naam #wmk
2 ай бұрын
17:14
ਜਦੋਂ ਬਾਬਾ ਜੀ ਨੇ ਮੇਰੇ ਮਾਤਾ ਜੀ ਨੂੰ ਮੇਰੇ ਪਿਛਲੇ ਜਨਮ ਬਾਰੇ ਇਹ ਕਿਹਾ! Sant Sewa Singh| Azeez #spiritual Talk
2 ай бұрын
9:38
ਏਸ ਤਰਾਂ ਹੁੰਦੀ ਹੈ ਤ੍ਰੈਗੁਣਾਂ ਦੀ ਖੇਡ! Bhai Lakhvir Singh| Azeez #spiritual Talk #motivation #naam #sikh
2 ай бұрын
16:02
ਇਹ ਸੀ ਭਾਈ ਹੀਰਾ ਸਿੰਘ ਜੀ ਦੀ ਸਫਲਤਾ ਦਾ ਭੇਤ! Bhai Vir Singh| Azeez #spiritual Talk #motivation #kirtan ✨✨
2 ай бұрын
12:59
ਕਿਉਂ ਪਰਵਾਹ ਕਰਦੇ ਹੋ? Bhai Vir Singh Ji| Azeez #spiritual Talk #motivation #naam #prayer #sikhism #wmk
2 ай бұрын
12:43
ਨਾਮੀ ਰੂਹ: ਸੰਤ ਅਜੀਤ ਸਿੰਘ ਜੀ ਨੱਥਲਪੁਰ ਵਾਲੇ Azeez #spiritual Talk #motivation #saints #gurbani #trending
2 ай бұрын
9:26
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ 10 ਪਾਤਸ਼ਾਹੀਆਂ ਦੇ ਦਰਸ਼ਨ ਹੋਏ! Sant Harnam Singh | Azeez #spiritual talk
2 ай бұрын
14:31
ਇੱਕ ਅਜਿਹੀ ਜੋਤ ਜੋ ਕਦੇ ਨਹੀਂ ਬੁੱਝਦੀ..! Dr. Brij Pal Singh Ji| Azeez #spiritual Talk #motivation #mother
2 ай бұрын
12:53
ਮੈਂ ਜਾਪ ਏਸ ਤਰ੍ਹਾਂ ਕਰਦਾ ਹਾਂ.. ! Bhai Vir Singh Ji| Azeez #spiritual Talk #motivation #naam #gurbani ✨
2 ай бұрын
Пікірлер