Пікірлер
@GurjeetSingh-yt4kj
@GurjeetSingh-yt4kj 10 сағат бұрын
Ik. Banda. Na. Kaha. Amratpal. Da. Thana. Hamla. Wali. Gall. Tan. As. Fadhu. Nu. Jada. Par. Ah. Kanjr. Ki. Kuj. Kar. Kar. Gay. Akal. Thakt. Hi. Dha. Dita. As. Badal. Na.
@HarpalSingh-k2v
@HarpalSingh-k2v 14 сағат бұрын
ਸੁਚਾ ਸਿਘ ਛੋਟੇ ਪੁਰ ਨੇ ਪਾਰਟੀ ਵਿਚ ਬਹੁਤ ਮਿਹਨਤ ਕੀਤੀ ਸੀ
@ANOOPSINGH-m3d
@ANOOPSINGH-m3d 15 сағат бұрын
ਫੈਡਰਲੲਜਮ ਲਈ ਕਮ ਕਰਨ ਤਾ ਸੁਆਗਤ
@GianSingh-e8p
@GianSingh-e8p 20 сағат бұрын
Zero ajeceges da
@baldevsingh-bi7wz
@baldevsingh-bi7wz Күн бұрын
Akali dal jindabad, Badal dal murdabad.
@ravinderravi8257
@ravinderravi8257 Күн бұрын
ਦਿੱਲੀ ਵਲ ਜਾਣ ਨਹੀ ਦੇ ਰਹੇ ਇਸ ਮੋਰਚੇ ਦਾ ਪੰਜਾਬ ਚ ਕੋਈ ਬਹੁਤਾ ਅਸਰ ਨਹੀ ਹੈ.ਇਸ ਦਾ ਕੇ੍ਜ ਘੱਟ ਰਿਹਾ ਹੈ ਜੋ ਪਹਿਲਾ ਅਸਰਦਾਰ ਸੀ ਇਹ ਸਭ ਸਰਕਾਰੀ ਵਿਕਾਊ ਹਨ ਪੱਲੇ ਕੁਝ ਨਹੀ ਹੈ ਮੋਰਚੇ ਨੂੰ ਖਤਮ ਕਰ ਦੁਬਾਰਾ ਸਟੈਡ ਲਿਆ ਜਾਵੇ ਰਣਨੀਤਕ ਪੈਤੜੇ ਬਦਲਣੇ੍ਪੈਦੇ੍ ਹਨ.ਦਿੱਲੀ ਤੇ ਇਸਦਾ ਕੋਈ ਅਸਰ ਨਹੀਂ ਪੈ ਰਿਹਾ ਹੈ
@menonvc9530
@menonvc9530 2 күн бұрын
SURINDERJI, YOUR TOP BRASS KNEW EVERYTHING ABOUT PAK INFILTRATION !!THEY DELIBERATELY ALLOWED IT TO HAPPEN IN LARGER SCALE !!!SORT OF TRAP TO PAKIS !! WHO WAS THE IB OFFICER IN KARGIL ??? ANY IDEA ?? TOP PEOPLE WANTED A MINI WAR TO HAPPEN AND WIN !!! NEXT ELECTION WON !!! 527 LOST THEIR LIFE AND YOU AND DEVINDER PUNISHED.!!! sikh regiment kept out of heroic deeds!!!
@aviator9985
@aviator9985 3 күн бұрын
Prime Minister Vajpayee lost the no-confidence motion by a margin of one vote (269-270) in April 1999. 1998:Padosi Muluk, had made a strategic plan to cutoff, Siachen from rest of India. Why was the Army Chief, Holidaying in Poland? His return date. Local intel. Intel from Pok Raaa Mil intel Why was intel of enemy movements not, forwarded, where is the proof of message trails. Why is it in the powers of the few to append or omission of communication, orders, meetings, briefs made possible. How can National security/ wars/ Anti Texx Ops be carried out with utmost confidentiality?
@dharmsingh5054
@dharmsingh5054 3 күн бұрын
Dandhu ji sat sri akall
@harbansdhillon-x8q
@harbansdhillon-x8q 4 күн бұрын
ਸੁਖਬੀਰ ਬਾਦਲ ਤੋ ਬਿਨਾ ਅਕਾਲੀ ਦਲ ਨਹੀ ਚੱਲ ਸਕਦੀ❤❤❤❤❤❤❤❤❤❤❤❤❤❤
@baldevsingh-bi7wz
@baldevsingh-bi7wz Күн бұрын
Lakhlahant tere jaman vali de.
@nirmalsinghsandhu6289
@nirmalsinghsandhu6289 4 күн бұрын
What Mr Trump has stated that Canada may be part of USA for mutual growth and next may be Australia to be part of USA making it greater USA countering other big Russia or China in FUTURES, every thing is possible at Global re combinations. India Pakistan Bangla Desh can also form common platform one day?
@BalwinderKaur-qu9ls
@BalwinderKaur-qu9ls 4 күн бұрын
It is only drama in about two months he will be again president party name should be Badal Janta Party ( BJP 2 bcz Cheema said we r not religious so they should change the name
@SantaBhullar-kh7mj
@SantaBhullar-kh7mj 4 күн бұрын
Himalian blunders second fase is kargil battle(We fought at bahar in Dec1971)
@SantaBhullar-kh7mj
@SantaBhullar-kh7mj 4 күн бұрын
Bde was direct unde 15corps leh div only for ops why the situation was so complicated made.
@SantaBhullar-kh7mj
@SantaBhullar-kh7mj 4 күн бұрын
Interview .should be in vernacul ar languages so peoples can understand.
@AmrikSingh-ec8ge
@AmrikSingh-ec8ge 4 күн бұрын
ਕਿ ਇਹੋ ਜਿਹੇ ਸਿੱਖ ਕਹਾਉਣ ਦੇ ਲਾਇਕ ਹਨ।
@AmrikSingh-ec8ge
@AmrikSingh-ec8ge 4 күн бұрын
ਸਿੱਖੀ ਅਤੇ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲੇ ਨੇ ਇਹ ਸਾਰੇ ਮਸੰਦ।
@AmrikSingh-ec8ge
@AmrikSingh-ec8ge 4 күн бұрын
ਆਹ ਜਿਹੜੇ ਵਿਡਿਉ ਵਿੱਚ ਵੇਖ ਰਹੇ ਹਾਂ ਸਾਰੇ ਮਸੰਦਾ ਨੂੰ ਧਰਤੀ ਵਿੱਚ ਡੂੰਘਾ ਟੋਆ ਪੁੱਟ ਕੇ ਉਤੇ ਲੂਣ ਪਾ ਕੇ ਦੱਬ ਦੇਣਾ ਚਾਹੀਦਾ ਹੈ।
@AmrikSingh-ec8ge
@AmrikSingh-ec8ge 4 күн бұрын
ਬਾਦਲਕੇ ਮਸੰਦ ਸਿੱਖ ਧਰਮ ਨੂੰ ਨਹੀਂ ਮੰਨਦੇ।
@AmrikSingh-ec8ge
@AmrikSingh-ec8ge 4 күн бұрын
ਬਾਦਲਾਂ ਨੇ ੫੦ ਸਾਲ ਪੰਜਾਬ ਤੇ ਰਾਜ ਕੀਤਾ ਪਰ ਆਪਣਾ ਮੱਟ ਵਰਗਾ ਢਿੱਡ ਭਰਨ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਕੀਤਾ।
@AmrikSingh-ec8ge
@AmrikSingh-ec8ge 4 күн бұрын
ਵਰਤਮਾਨ ਬਾਦਲ ਦਲ ਵਾਲੇ ਮਸੰਦ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਵੇ ਪਰ ਸਿੱਖਾਂ ਨੇ ਇਨ੍ਹਾਂ ਦੇ ਛਿੱਤਰ ਮਾਰ ਕੇ ਭਜਾਉਣਾ।
@wahegurujiwaheguruji4306
@wahegurujiwaheguruji4306 4 күн бұрын
Harnekbrar ਆਹ ਤੇਰੇ ਆਕਾ ਦੀਆਂ ਆਹ ਕਰਤੂਤਾਂ ਕਾਰਨ ਇਹਨਾਂ ਦੁਸ਼ਟਾ ਨੇ ਆਪ ਹੀ ਬੇੜਾ ਗਰਕ ਕੀਤਾ! *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹ ਲੱਗਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਵਾਪਿਸ ਲੈਣਾ ਕੋਈ ਛੋਟੀ ਗੱਲ ਨਹੀਂ ਉਹ ਵੀ ਮਰਨ ਉਪਰੰਤ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਜਾਂਦਾ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਸੀ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਸਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਪੰਜਾਬ ਦੇ ਹਿੱਤ ਤੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਕੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਅਨੇਕਾਂ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਅਤੇ ਆਪੋ ਝੂਠਾ ਫਖ਼ਰ-ਏ-ਕੌਮ ਲੈ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, ਧਰਮ ਯੁੱਧ ਮੋਰਚੇ ਸਮੇਂ ਗਦਾਰੀ ਕਰਕੇ 1984 ਦਾ ਅਟੈਕ ਕਰਵਾਉਣ ਲਈ ਪਾਪਣ ਇੰਦਰਾ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਨਿਵਾਜਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਮੌਜੂਦਾ ਝੋਲੀਚੁੱਕ ਲਾਣੇ ਨੂੰ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮ ਹੋਣਾ ਕਿ ਇਹ ਅਕਾਲੀ ਪੰਥ ਦੀ ਅਗਵਾਈ ਕਰਨ ਦਾ ਆਪਣਾ ਅਧਾਰ ਖਤਮ ਕਰ ਚੁੱਕੇ ਹਨ ਤਾਂ ਹਮੇਸ਼ਾ ਲਈ ਇਹਨਾਂ ਨੂੰ ਲਾਂਭੇ ਕਰਨ ਦਾ ਇਸ਼ਾਰਾ ਹੀ ਹੈ! ਜੋ ਕਿ ਸਿੱਖ ਕੌਮ ਦੇ ਪੰਜਾਬ ਦੇ ਲੋਕ ਤਾਂ ਸਮਝ ਗਏ ਪਰ ਇਹ ਅਜੇ ਨਹੀਂ ਸਮਝ ਰਹੇ!
@gurpreetpannu1526
@gurpreetpannu1526 4 күн бұрын
ਲੰਡੂ ਪਤਰਕਾਰ
@harnekbrar5190
@harnekbrar5190 4 күн бұрын
ਤੁਸੀਂ ੩/੪ ਜਾਣਿਆਂ ਨੇ ਅਕਾਲੀ ਦਲ ਦਾ ਬੈੜਾ ਗ਼ਰਕ ਕਰ ਤਾ ਰਹਿੰਦਾ ਵੀ ਕਰੋ ਗੇ ਬਾਕੀ ਕੋਈ ਗੱਲ ਨਹੀਂ ਜਦੋਂ ਤੁਸੀਂ ਸਾਡੇ ਘਰਾਂ ਵਿੱਚ ਆਏ ਉਹ ਤਾਂ ਹਾਰ ਤਿਆਰ ਹਨ
@wahegurujiwaheguruji4306
@wahegurujiwaheguruji4306 4 күн бұрын
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* 👇ਉਹ ਦੁਸ਼ਟੋ ਸੋਚਿਓ ਕੀ ਆਹ ਪਾਪ ਤੁਹਾਨੂੰ ਦੁਬਾਰਾ ਸੁਰਜੀਤ ਕਰ ਸਕਦੇ ਹਨ!👇 ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹ ਲੱਗਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਵਾਪਿਸ ਲੈਣਾ ਕੋਈ ਛੋਟੀ ਗੱਲ ਨਹੀਂ ਉਹ ਵੀ ਮਰਨ ਉਪਰੰਤ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਜਾਂਦਾ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਸੀ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਸਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਪੰਜਾਬ ਦੇ ਹਿੱਤ ਤੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਕੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਅਨੇਕਾਂ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਅਤੇ ਆਪੋ ਝੂਠਾ ਫਖ਼ਰ-ਏ-ਕੌਮ ਲੈ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, ਧਰਮ ਯੁੱਧ ਮੋਰਚੇ ਸਮੇਂ ਗਦਾਰੀ ਕਰਕੇ 1984 ਦਾ ਅਟੈਕ ਕਰਵਾਉਣ ਲਈ ਪਾਪਣ ਇੰਦਰਾ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਨਿਵਾਜਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਮੌਜੂਦਾ ਝੋਲੀਚੁੱਕ ਲਾਣੇ ਨੂੰ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮ ਹੋਣਾ ਕਿ ਇਹ ਅਕਾਲੀ ਪੰਥ ਦੀ ਅਗਵਾਈ ਕਰਨ ਦਾ ਆਪਣਾ ਅਧਾਰ ਖਤਮ ਕਰ ਚੁੱਕੇ ਹਨ ਤਾਂ ਹਮੇਸ਼ਾ ਲਈ ਇਹਨਾਂ ਨੂੰ ਲਾਂਭੇ ਕਰਨ ਦਾ ਇਸ਼ਾਰਾ ਹੀ ਹੈ! ਜੋ ਕਿ ਸਿੱਖ ਕੌਮ ਦੇ ਪੰਜਾਬ ਦੇ ਲੋਕ ਤਾਂ ਸਮਝ ਗਏ ਪਰ ਇਹ ਅਜੇ ਨਹੀਂ ਸਮਝ ਰਹੇ!
@RSSodhi946
@RSSodhi946 4 күн бұрын
All the old people should not be seen they should keep themselves away from Punjab politics
@RSSodhi946
@RSSodhi946 4 күн бұрын
Tell Mali ji to make his own video and upload on media, let him not kill the costly time
@johnjones-zq2uf
@johnjones-zq2uf 5 күн бұрын
Homes are not cheaper in the USA ,it is a currency difference
@punjabgroup
@punjabgroup 5 күн бұрын
Sharma ji da dukh asi samj skde aa... 😂😂
@AmazingTube-ts6th
@AmazingTube-ts6th 5 күн бұрын
Wait… everything will come up.
@gurpreetjudge5889
@gurpreetjudge5889 5 күн бұрын
ਇਹਦੇ ਮੁਤਾਬਿਕ ਜੇ ਕੋਈ ਆਪਣੇ ਦੇਸ਼ ਚ ਬੁਲਾਂਉਦਾ ਹੈ ਤਾਂ ਉਸ ਨੇ ਪੰਜਾਬ ਦਾ ਨੁਕਸਾਨ ਕਰਵਾਇਆਂ ? ਕੁੱਝ ਵੀ
@harbansdhillon-x8q
@harbansdhillon-x8q 5 күн бұрын
ਅਕਾਲੀ ਦਲ ਬਾਦਲ ਹੀ ਪੰਜਾਬ ਦਾ ਵਿਕਾਸ ਕਰ ਸਕਦਾ ਹੇ ਹੋਰ ਕੋਈ ਪਾਰਟੀ ਨਹੀ❤❤❤❤❤❤❤❤❤❤❤❤❤❤❤❤❤❤
@godisone1203
@godisone1203 5 күн бұрын
TRUDEAU ne ਤੇ ਕੋਈ ਨੁਕਸਾਨ ਨਹੀਂ ਕੀਤਾ ਸਦਾ ਜਿਉਂਦਾ rahe Trudeau saab 🙏♥️🙏
@harbansdhillon-x8q
@harbansdhillon-x8q 5 күн бұрын
ਸੰਧੂ ਸਾਹਿਬ ਸਤਿ ਸ਼ਰੀ ਅਕਾਲ❤❤❤❤❤❤❤❤❤❤❤❤❤❤❤❤❤
@RANDEEPSINGH-j9p
@RANDEEPSINGH-j9p 5 күн бұрын
ABSOLUTELY CORRECT . BADAL PARTY HAS DONE MORE HARM TO SIKHS AND PUNJABI . AKALI ARE DONE IN PUNJAB .
@RSSodhi946
@RSSodhi946 6 күн бұрын
Can anybody explain what effect it is going to be on the people who are just in queue and waiting for PR
@TotalNYConstruction
@TotalNYConstruction 7 күн бұрын
Akali Party made to protect SGPC and Gurdwara Sahib That's why called Panthak Party Jathedar Sahib can involve in Religious and political matters. We're the one who follow Akal Takhat maryada and keep respect of Jathedar Sahib
@satinderpalkapur5036
@satinderpalkapur5036 7 күн бұрын
ਸੈਣੀ ਸਾਹਿਬ ਨਾਲ ਸਹਿਮਤ ਹਾਂ ਜੀ
@balkaransidhu5334
@balkaransidhu5334 7 күн бұрын
He doesn’t speak Panjabi properly.
@parminderrandhawa491
@parminderrandhawa491 7 күн бұрын
ਮਲਹੋਤਰਾ ਜੀ ਜਥੇਦਾਰ ਸਾਹਿਬ ਦਾ ਕੁਝ ਨਹੀਂ ਵਿਗੜਨਾ,ਬਾਦਲਾਂ ਦਾ ਕੱਖ ਨਹੀ ਰਹਿਣਾ।ਹੁਣ ਬਾਦਲਾਂ ਨੂੰ ਪੰਥ ਸਜ਼ਾ ਦੇਵੇਗਾ।
@Gurlalsinghkang
@Gurlalsinghkang 7 күн бұрын
ਬਿਲਕੁਲ ਐਡਵੋਕੇਟ ਰਾਜਨ ਸੈਣੀ ਜੀ
@sikandersinghaujla4101
@sikandersinghaujla4101 7 күн бұрын
ਸੈਣੀ ਬਾਈ ਜੀ 👍
@mukaddarsingh5917
@mukaddarsingh5917 7 күн бұрын
ਸੈਣੀ ਬਾਈ ਜੀ ਕਿਸੇ ਗੱਲ ਤੇ ਵਿਚਾਰਾਂ ਦਾ ਫਰਕ ਹੋ ਸੱਕਦਾ,ਪਰ ਦਿਲੋਂ ਕੋਈ ਫਰਕ ਨਹੀਂ 🙏🏿🙏🏿
@pratapsandhu1766
@pratapsandhu1766 7 күн бұрын
ਬਿਲਕੁਲ ਸੱਚ ਰਾਜਨ ਸੈਣੀ ਸਾਬ 🙏
@drmalkeet9076
@drmalkeet9076 7 күн бұрын
ਬਹੁਤ ਵਧੀਆ ਮੁਕੱਦਰ ਸਿੰਘ ਔਲਖ ਸਾਹਿਬ ਜੀ
@drmalkeet9076
@drmalkeet9076 7 күн бұрын
ਜੀ ਸੈਣੀ ਸਾਹਿਬ ਬਹੁਤ ਵਧੀਆ
@SatnamSingh-su3kq
@SatnamSingh-su3kq 7 күн бұрын
BADLA CHOR
@pargatsingh2341
@pargatsingh2341 8 күн бұрын
ਭਾਈ ਅਮਿੰਰਤਪਾਲ ਸਿੰਘ ਨੂੰ ਵੋਟ ਪਾਵਾਂਗੇ ਨਸ਼ਾ ਖ਼ਤਮ ਕਰਨ ਲਈ
@pargatsingh2341
@pargatsingh2341 8 күн бұрын
ਭਾਈ ਅਮਿੰਰਤਪਾਲ ਸਿੰਘ ਜੀ ਜਿੰਦਾਬਾਦ
@sukhwinderkhera9162
@sukhwinderkhera9162 8 күн бұрын
ਭਰਾਉ ਪੰਜਾਬੀ ਤੇ ਸਹੀ ਲਿਖੋ ! ਵੋਟਾਂ "ਵੰਡੀਆਂ ਜਾਣਗੀਆਂ"
@ravithind5005
@ravithind5005 8 күн бұрын
ਓ ਬਾਈ ਇਹ ਵੀ ਤਾਂ ਖੜਿਆ ਸੀ ਕਿੱਤੋਂ ਕਿੱਥੇ