Пікірлер
@RalpalKatariaraj
@RalpalKatariaraj Сағат бұрын
Thoda. Dabda veer ji. Gal. Bani nhi
@dalveersinghdalveersingh5977
@dalveersinghdalveersingh5977 8 сағат бұрын
🙏🙏🙏🙏
@YuvrajSingh-zc5jj
@YuvrajSingh-zc5jj 9 сағат бұрын
ਬਹੁਤ ਤਕੜਾ ਫੁੱਦੂ ਬੰਦਾ ਹੋਵੇਗਾ ਜਿਸਨੇ ਸਪਲਾਈ ਬੰਦ ਕੀਤੀ ਦੂਜਾ ਬੰਦ ਕਰਨ ਦਾ ਹੋਰ ਕਾਰਨ ਹੋਵੇਗਾ ਜਾ ਤਾਂ ਪਾਈਪਾਂ ਦੇਸੀ ਪਾਉਦੇ ਵਾਸਲਾ ਵੀ ਸਹੀ ਨਹੀਂ ਵਰਤਦੇ ਤਾਂ ਤੰਗ ਹੋਣਗੇ ਲੀਕਿੰਗ ਤੋ ਬੰਦ ਕਰਵਾ ਦਿੱਤਾ ਹੈ ਮੈ ਦੋ ਚਾਰ ਦਿਨ ਮਗਰੋਂ ਹੀ ਵਾਸਲਾ ਨਵੀਆਂ ਪਾਉਦਾ ਹੁੰਦਾ ਸੀ ਲੀਕਿੰਗ ਨਹੀਂ ਸੀ ਹਟਦੀ ਹੁੰਦੀ ਹੁਣ ਡੌਟੀ ਦੀਆਂ ਵਾਸਲਾ ਵਰਤੋਂ ਕਰਦੇ ਹਾਂ
@YuvrajSingh-zc5jj
@YuvrajSingh-zc5jj 9 сағат бұрын
ਬਹਤੇ ਮਿਸਤਰੀ ਤਾਂ ਐਵੇਂ ਹੀ ਜੱਬ ਵੱਡੀ ਜਾਦੇ ਤੁੱਕੇ ਲਈ ਜਾਦੇ ਪੈਸਾ ਅਗਲੇ ਦਾ ਖਰਾਬ ਕਰ ਦਿੰਦੇ ਕੰਮ ਤਾ ਨਹੀਂ ਚਲਦਾ
@parmjeetbajwa4950
@parmjeetbajwa4950 22 сағат бұрын
❤❤❤❤
@amandeepsinghdhaliwal5056
@amandeepsinghdhaliwal5056 Күн бұрын
Nyc veer bro
@BaljeetSingh-ru5zq
@BaljeetSingh-ru5zq Күн бұрын
ਬਹੁਤ ਵਧੀਆ❤
@baljinderwarval3059
@baljinderwarval3059 Күн бұрын
ਵੀਰ ਜੀ movie ਬਨੋਨ da ਕੰਮ ਤੁਸੀਂ ਲੈ ਲੈਣਾ ਸੀ 😂😂 ਵੀਰ ਗੁੱਸਾ ਨਾ ਕਰਿਓ ਮਜ਼ਾਕ ਕਰਦਾ ਪਿਆ
@jattmekhma999
@jattmekhma999 Күн бұрын
😂 sahi camera man ma hi a a
@tractorfansharyana6375
@tractorfansharyana6375 Күн бұрын
Congratulations Bhai...
@parmjeetbajwa4950
@parmjeetbajwa4950 2 күн бұрын
❤❤❤❤
@gindasingh7911
@gindasingh7911 2 күн бұрын
Congratulations 🎉🎉
@AmarjeetSingh-cb5sw
@AmarjeetSingh-cb5sw 2 күн бұрын
Enjoying 🎉
@GurmailButtar-gg9fq
@GurmailButtar-gg9fq 2 күн бұрын
Apne kol sonalika 16 model e veer ohde na clutch cho tik tik di awaaz aaundi e jad clutch upper pair rakh laiye thoda jeha fer hatdi e oh ki problem ho skdi e
@gagandeepbhari7561
@gagandeepbhari7561 2 күн бұрын
Number daso 22ji
@gurmeetsra589
@gurmeetsra589 3 күн бұрын
N I C E ✨️ 💖 ❤️ 💓 💕 ♥️ ✨️
@jaswindersidhu1894
@jaswindersidhu1894 4 күн бұрын
ਪਾਵਰ ਵਧਦੀ ਕਿਉਂ ਨੀ ਵਧਦੀ ਐ ਮੈਂ ਕਰਵਾਇਆ ਸੋਨਾਲੀਕਾ 60 ਆਲਾ।
@baljeetsingh451
@baljeetsingh451 4 күн бұрын
Bai ji oil filter body da ki price aa
@premsingh-k9w1n
@premsingh-k9w1n 4 күн бұрын
Very very very very very very very very very good Ji
@GNTBARGARI
@GNTBARGARI 4 күн бұрын
Thanks all
@GhoghaSinghFatehabadiya9828
@GhoghaSinghFatehabadiya9828 4 күн бұрын
Satnam vadde bai hon sirra awaj banni aa new vargi same to same bai and bali eni sachayi vi na boleya karo vadde bai hor kitte duje misteri macanic bhara objection hi chak len tere khilaf bai and baki tension nahi leni kise di bai koi kuj marji kahi jave tu apna kam khech ke rakh bai
@amandeepsingh-jn7ix
@amandeepsingh-jn7ix 4 күн бұрын
Bai 5911 di 102 bor nu kine mm stoke pouni chi de
@akhilmirza2518
@akhilmirza2518 4 күн бұрын
👍👍🌹
@lakhafaridkot4379
@lakhafaridkot4379 4 күн бұрын
Tare har video vekh da bai fre time ch te sikhn nu bhot kuj milda astad ji👍
@lakhafaridkot4379
@lakhafaridkot4379 4 күн бұрын
Tare tu Sikh k bai ik din mai injan ban k vikau pka ❤❤mare mehnat jari e
@IqbalSingh-rd4it
@IqbalSingh-rd4it 5 күн бұрын
ਬਹੁਤ ਵਧੀਆ ਬਾਈ ਜੀ
@007jagtar2
@007jagtar2 5 күн бұрын
Job ni karni aaj Bai ji 855 di
@GNTBARGARI
@GNTBARGARI 5 күн бұрын
2 dine ni
@SandeepSingh-ge4ko
@SandeepSingh-ge4ko 5 күн бұрын
Kedi jagah byi g
@GNTBARGARI
@GNTBARGARI 5 күн бұрын
Sangria
@GNTBARGARI
@GNTBARGARI 5 күн бұрын
Dabha
@parmjeetbajwa4950
@parmjeetbajwa4950 5 күн бұрын
❤❤❤❤
@funvideo001-z3s
@funvideo001-z3s 5 күн бұрын
Bohot vadiya video banai aa veer me v tractor mechanic aa thodi jankari bot vadiya laggi bai 🙏🏻🙏🏻🙏🏻🙏🏻🙏🏻
@GulabSingh-xi6uh
@GulabSingh-xi6uh 5 күн бұрын
Very good g
@amanvir8457
@amanvir8457 5 күн бұрын
Bohat vdea veere 👍👍
@BaljeetSingh-ru5zq
@BaljeetSingh-ru5zq 5 күн бұрын
ਅਵਾਜ ਬਹੁਤ ਵਧੀਆ ਬਣੀ ਵੀਰ
@Padarathpuriya
@Padarathpuriya 5 күн бұрын
Aaj to Dil jeet liya Bhai ne
@amardeepthind5145
@amardeepthind5145 5 күн бұрын
Very good job
@gurpreetmann3531
@gurpreetmann3531 5 күн бұрын
ਬਹੁਤ ਵਧੀਆ ਸੱਤੇ ਬਾਈ ਜੀ ❤❤❤
@sukhmelt8379
@sukhmelt8379 5 күн бұрын
Good job
@totalcrazy2656
@totalcrazy2656 5 күн бұрын
Es ki too moj kardi app na ji bhot achi avaj bani ha
@jagroopbaring4441
@jagroopbaring4441 5 күн бұрын
Very nice 👍👍👍👍👍 y g
@totalcrazy2656
@totalcrazy2656 5 күн бұрын
Hlo bhai new modal 855 gol show wale ki sound ka upar ak video Bano ki old model purani awaj kasa banu gi please bhai ak video bhai
@sukhbirrattol2833
@sukhbirrattol2833 5 күн бұрын
5 ring ala piston ni aunda 2000 model 855 de ji
@TAGAMTHIND
@TAGAMTHIND 5 күн бұрын
Balle balle aa hundi aa starting Rotery pump wangu start hoya inline pump wala
@makhansingh387
@makhansingh387 5 күн бұрын
Good 👍 job
@bhamrajimanaji1714
@bhamrajimanaji1714 5 күн бұрын
Oksarji
@LoveDeep-v6l
@LoveDeep-v6l 5 күн бұрын
Good job bai ji 👍
@LoveDeep-v6l
@LoveDeep-v6l 5 күн бұрын
Good information bai ji ✌🏻👍😍❤️
@bittusingh9674
@bittusingh9674 5 күн бұрын
❤❤🎉🎉
@rinkuchahal29
@rinkuchahal29 5 күн бұрын
Y aa tractor de sahi vlog bnye aa idha video paya kro hr ik tractor di
@Singh_Farmerz_9563
@Singh_Farmerz_9563 5 күн бұрын
Bohat hi informative video bro 👑😍👑🙏😍✅✅❤️❤️🙏🫡🫡
@kulwindersingh8909
@kulwindersingh8909 5 күн бұрын
ਬਾਈ ਸਿਆਣੀ ਗੱਲ ਆ ਜਿਮੀਦਾਰ ਇੱਕ ਵਾਰ ਮਸਾਂ ਕਰਾਉਂਦਾ ਇੰਜਨ ਦਾ ਉਹ ਵੀ ਜਦੋਂ ਸਰਦਾ ਨੀ ਨਹੀਂ ਤਾ ਸਾਰਦਾ ਜਿਨ੍ਹਾਂ ਚਿਰ ਸਰਦਾ ਆ ਏ ਤਾਂ ਬਾਈ ਨੂੰ ਦੁਬਾਰਾ ਦੁਬਾਰਾ ਕਰੌਨਾ ਪਿਆ ਪੈਸੇ ਤਾਂ ਲੱਗਣੇ ਆ ਊਈ ਦਿੱਲ ਟੁੱਟ ਜਾਂਦਾ ਬੰਦੇ ਦਾ ਮੈਂ ਕਲੱਚ ਕਰਾਇਆ ਵਾਇਬਰੇਸ਼ਨ ਦੇਵੇ ਤੀਜੇ ਦਿਨ ਫੇਰ ਖੁੱਲਿਆ ਪ੍ਰੈਸ਼ਰ ਪਲੇਟ ਨਵੀਂ ਪਾਈ ਫਿਗਰਾ ਨੀਵੀਆਂ ਰਹਿ ਗਈਆਂ ਗੱਡੇ ਵਰਗਾ ਕਲੱਚ ਬਣ ਗਿਆ ਕੀ ਕਰੂ ਬੰਦਾ ਅਖੇ ਜੀ ਪੱਤੀ ਪਾ ਲੋ ਰਿਜਨਲ ਸਮਾਨ ਪਾ ਕੇ ਫੇਰ ਜਗਾੜ ਕਰੋ ਫੇਰ ਹੋਰ ਫੋਰਮੈਨ ਨੂੰ ਦਖਾਇਆ ਫੇਰ ਸਹੀ ਹੋਇਆ ਅੱਸੀ ਕੁ ਪੈਸੇ ਜਿਹੜਾ ਦਸ ਸਾਲ ਚ ਖਲੋਣਾ ਸੀ ਇੱਕ ਸਾਲ ਚ ਖੁੱਲਾ ਤਾ ਏਸ ਕਰਕੇ ਕਮਿੰਟ ਕੀਤਾ ਪਤਾ ਮਾਲਕ ਬਹੁਤ ਦੁਖੀ ਹੋਵੇਗਾ ਕਿਉਂਕਿ ਬਾਈ ਕੋਈ ਵੀ ਐਵੇ ਸੁੱਟਦਾ ਨੀ ਫਿਰਦਾ ਪੈਸੇ
@Sharma_farmimg
@Sharma_farmimg 5 күн бұрын
Tumhare jaisa koi engine work nahi kar sakta all world mein ❤🔧 pure vlog dekha huun bai ji mera 744 aapke pass hi lauga (mp) Ashok nagar se
@bhupendralodhi6273
@bhupendralodhi6273 5 күн бұрын
M.p
@bhupendralodhi6273
@bhupendralodhi6273 5 күн бұрын
M.P O4
@HarpalSidhu-r7t
@HarpalSidhu-r7t 5 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ ਧੰਨਵਾਦ