Пікірлер
@RoshanRandhawa-i6g
@RoshanRandhawa-i6g 11 сағат бұрын
🙏
@sarbikaur3595
@sarbikaur3595 12 сағат бұрын
ਸ਼ੰਕੇ ਪਾਉਣ ਵਾਲਿਆ ਨੇ ਤਰਕਾ ਕਰਨ ਵਾਲਿਆ ਨੇ ਤਾ ਸਰਧਾ ਡੋਬਤੀ ਲੋਕਾ ਦੀ।ਤੇ ਧਰਮ ਡੋਬਤਾ।ਇਹ ਸਭ ਨੁਕਸਾਨ ਕੀਤਾ ਪਾਖੰਡੀ ਸਾਧਾ ਨੇ ਹੀ ਜਿਨਾ ਗੁਰੂ ਦਾ ਨੁਕਸਾਨ ਕੀਤਾ।ਉਹਨਾ ਨੂ ਖੁਦ ਪਤਾ ਕੇ ਉਹ ਡਰਾਮੇ ਕਰਦੇ ਨੇ।ਪਰ ਭੋਲੇ ਲੋਕ ਤਾ ਸਚ ਨਾਲ ਜੁੜੇ ਹੁਦੇ ਨੇ।ਆਪਦੇ ਗੁਰੂ ਨੂ ਪਿਆਰ ਕਰਦੇ ਨੇ।ਕਦੇ ਵੀ ਦੇਖਲੋ ਗੁਰੂ ਨੂ ਵੇਚਣਵਾਲੇ ਤੇ ਜੋੜਨ ਵਾਲਿਆ ਵਿਚ ਵੀ ਫਰਕ ਹੁਦਾ।ਸਿਖਾ ਵਿਚ ਵੀ ਫਰਕ ਆ।ਰਬ ਗੁਰੂ ਤਾ ਸਭ ਦਾ।ਜੋ ਯਬ ਬਣਦੇ ਬਣਾਉਦੇ ਬਾਬੇ ਉਹਨਾ ਨੂ ਪੁਛੇ ਰਬ ਗੁਰੂ ਹੈ ਕਿਸ ਜਾ ਨੀ।ਬੁਧੀ ਨਾ ਹੋਵੇ ਤਾ ਧੜ ਹੋਵੇ।ਧੜ ਨਾ ਹੋਵੇ ਤਾ ਬੁਧੀ ਹੋਵੇ।ਗਿਆਨ ਮਨ ਦੀ ਖੁਰਾਕ।ਭੋਜਨ ਤਨ ਦੀ ਖੁਰਾਕ।ਰਬ ਗੁਰੂ ਝੂਠ ਨੀ।ਪਾਖੰਡੀ ਸਾਧਾ ਨੇ ਪੂਰੀ ਕੋਸ਼ਿਸ਼ ਕੀਤੀ ਇਸ ਨੂ ਝੂਠਾ ਕਰਨ ਤੇ।ਵਿਕਣ ਵਾਲੇ ਕਦੇ ਸਾਧ ਸੰਤ ਨੀ ਹੋ ਸਕਦੇ
@BobbySingh-f4l
@BobbySingh-f4l 15 сағат бұрын
Waheguru ji ❤❤❤
@KuldeepPabada
@KuldeepPabada 17 сағат бұрын
ਵਾਹਿਗੁਰੂ ਜੀ🙏
@Punjabi____movies3219
@Punjabi____movies3219 Күн бұрын
ਧੰਨ ਹੋ। ਜਾਓ ਅੰਮ੍ਰਿਤ ਸੱਕ ਕੇ
@JassKaur-b3x
@JassKaur-b3x Күн бұрын
Waheguru ji Mehar Karo ji
@ravindernath8939
@ravindernath8939 Күн бұрын
❤❤❤🎉🎉🎉❤❤❤
@DavinderKaur-cu9tn
@DavinderKaur-cu9tn Күн бұрын
Waheguru ji 🙏🙏
@AmandeepSingh-qs7xn
@AmandeepSingh-qs7xn Күн бұрын
Waheguru ji 🙏
@DeepsAtrey
@DeepsAtrey Күн бұрын
Satnam Shri waheguru ji 🙏 🙌
@Gurmitsingh-p3h
@Gurmitsingh-p3h Күн бұрын
Dhan dhan shri guru gobind singh sahib ji
@KhushpreetKaur-t1g
@KhushpreetKaur-t1g Күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sukhdarshansinghbajwa5969
@sukhdarshansinghbajwa5969 Күн бұрын
Waheguru ji
@ParwinderSingh-je2nk
@ParwinderSingh-je2nk Күн бұрын
DASMESH PITA DHAN DHAN SRI GURU GOBIND SINGH SAHIB JI MAHARAJ JI 🙏 DHAN DHAN SRI GURU GRANTH SAHIB JI MAHARAJ JI 🙏
@sehajgaming7410
@sehajgaming7410 2 күн бұрын
Waheguru ji waheguru ji
@AmandeepSingh-qs7xn
@AmandeepSingh-qs7xn 2 күн бұрын
❤🙏
@gurjeetsinghsony1
@gurjeetsinghsony1 2 күн бұрын
Waheguru g
@allvideos-wq2pp
@allvideos-wq2pp 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ArshneerKaur
@ArshneerKaur 3 күн бұрын
Waheguru ji
@BhupinderSingh-ks6ux
@BhupinderSingh-ks6ux 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@ArshneerKaur
@ArshneerKaur 5 күн бұрын
Waheguruji
@RoopSingh-rs6ed
@RoopSingh-rs6ed 5 күн бұрын
🙏🎆🏖️🌹♥️🥀🙏🙏🙏🙏🙏🙏🙏
@HarshSingh-mh8tz
@HarshSingh-mh8tz 5 күн бұрын
Dhan dhan Siri guru govind singh ji Maharaj ji 🌹 waheguru ji 🌹🙏🌹
@baldevjethunangal7592
@baldevjethunangal7592 5 күн бұрын
ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਬਾਬਾ ਜੀ ਕਾਰਜ ਸਵਾਰ ਦਿਓ ਹਮੇਸ਼ਾਂ ਚੜਦੀ ਕਲਾ ਰੱਖਣਾ ਸੱਭ ਦਾ ਭਲਾ ਕਰਨਾ ਸੱਭ ਤੇ ਸੁੱਖ ਸੁੱਖ ਰੱਖੀ ਮਾਲਕਾ ਅੰਗ ਸੰਗ ਸਹਾਈ ਹੋਣਾ ਜੀ ❤❤🎉🎉🎉🎉
@hardeepsinghpunia4363
@hardeepsinghpunia4363 5 күн бұрын
ਜਨਨੀ ਜਣੇ ਤਾਂ ਭਗਤਤ ਜਨ , ਜਾ ਦਾਤਾ ਨਾ ਸੂਰ ,ਨਹੀਂ ਤੋਂ ਜਨਨੀ ਬਾਝ ਰਹੇ, ਕਾਹੇ ਗਵਾਵੇ ਨੂਰ ।
@kh29-m8
@kh29-m8 5 күн бұрын
Nale baba ji tusi khud jat jeemidar ho ਆਪਾਂ ਆਪ ਖੇਤੀ ਨਹੀਂ ਕਰਦੇ ਪਰ ਪ੍ਰਤੀ ਕਿੱਲਾ 70-75ਹਜ਼ਾਰ ਤੋਂ 85-90ਹਜ਼ਾਰ ਨੂੰ ਠੇਕੇ ਤੇ ਦਿੰਦੇ ਹਾਂ ਓਹ ਬਚਾਰੇ 75000 ਆਪਾ ਨੂੰ ਦੇ ਕੇ 15-2 0ਹਜ਼ਾਰ ਬਿਜਾਈ ਖਰਚਾ ਕਰ ਕੇ ਵੀ ਸਾਰੇ ਖਰਚੇ ਕਡ ਕੇ 70-8 0ਹਜ਼ਾਰ ਸਾਲ ਦਾ ਇੱਕ ਕੀਲੇ ਚੋ ਕਮਾਉਂਦਾ ਹੈ ਸਾਢੇ ਤੋ ਹਰ ਸਾਲ ਤਾਂ ਠੇਕੇ ਤੇ ਲੈਂਦਾ ਕਿਉਕਿ ਉਸਨੂੰ ਕੁਝ ਬਚਦਾ ਹੈ ਜੇਕਰ ਬਚਦਾ ਨਾ ਹੋਵੇ ਓਹ ਹਰ ਸਾਲ ਠੇਕਾ ਰਕਮ ਵਧਾ ਕੇ ਕਿਓਂ ਲੈਂਦਾ ਹੈ, ਏ ਮੋਰਚੇ ਸਿਰਫ ਅਸੀਂ ਮੋਦੀ ਦੇ ਖਿਲਾਫ ਲਾਏ ਨੇ ਜਦ ਮੋਦੀ ਨਹੀਂ ਸੀ ਮਨਮੋਹਨ ਸਰਕਾਰ ਸਿੱਖਾਂ ਦੀ ਸਰਕਾਰ ਸੀ ਓਦੋਂ ਸਾਨੂੰ MSP ਯਾਦ ਨੀ ਆਈ 10ਸਾਲ ਚ ਬਾਬਾ ਜੀ ਸਭ ਡਰਾਮੇ ਨੇ ਅਸੀਂ ਓਹ ਸਰਕਾਰ ਵਾਪਸ ਲਿਓਨਾ ਚਹੁੰਦੇ ਹਾਂ ਜਿਸ ਨੇ 84 ਚ ਸਾਡੇ ਚਡੇ ਪਾੜੇ ਗੁਰੂ ਧਾਮ ਢਾਹੇ, ਹੁਣ ਗੁਰੂ ਗੋਬਿੰਦ ਸਿੰਘ ਸਾਡੇ ਛਿੱਤਰ ਪਰੇਡ ਕਰ ਰਹੇ ਨੇ ਕੋਈ ਹੋਰ ਨਹੀਂ
@kh29-m8
@kh29-m8 5 күн бұрын
ਵੀਰ ਜੀ ਤੁਸੀ ਖੁਦ ਸਟੇਜ ਤੇ ਕਿਹਾ ਸੀ ਕਿ ਸਾਡੇ ਕੋਲ 110 ਕੀਲੇ ਜ਼ਮੀਨ ਹੈ ਅਸੀਂ ਖੇਤੀ ਕਰਦੇ ਹਾਂ ਤੇ ਵਧੀਆ ਕਮਾਈ ਹੁੰਦੀ ਹੈ ਜਿਸ ਕਰਕੇ ਉਸ ਆਮਦਨ ਨਾਲ ਸੈਂਕੜੇ ਗਰੀਬ ਬੱਚਿਆਂ ਦੀ ਪੜਾਈ ਲਈ CBSC ਬੋਰਡ ਦੀ ਮਹਿੰਗੀ ਫੀਸ ਦੇ ਕੇ ਪੜਾ ਰਹੇ ਹਾਂ। ਨਾਲੇ ਬਾਬਾ ਜੀ ਨੌਜਵਾਨਾਂ ਨੂੰ ਬੇ ਵਜ੍ਹਾ ਅੰਦੋਲਨਾਂ ਲਈ ਨਾ ਭੜਕਾਓ ਉਹਨਾਂ ਨੂੰ ਗੁਰਬਾਣੀਂ ਦੀ ਸਿੱਖਿਆ ਦਿਓ ਚਮਕੀਲੇ ਦੇ ਗਾਣੇ ਮੁਸੇਵਾਲੇ ਦੇ ਗਾਣੇ ਲਾ ਕੇ ਖੇਤੀ ਨਾ ਕਰੋ ਗੁਰਬਾਣੀਂ ਪੜਦੇ ਖੇਤੀ ਕਰੋ ਬਰਕਤ ਪਊ,
@VeenaRani-nk7dw
@VeenaRani-nk7dw 6 күн бұрын
Wehaguru ji waheguru ji waheguru ji waheguru ji waheguru ji
@navdeeprai9105
@navdeeprai9105 6 күн бұрын
Waheguru ji 🙏🙏🙏
@harbansbhullar7318
@harbansbhullar7318 6 күн бұрын
ਬਹੁਤ ਅੱਛਾ ਬੇਟਾ ਜੀ
@Harjisingh-fn4lg
@Harjisingh-fn4lg 7 күн бұрын
ਵਾਹਿਗੁਰੂ ਜੀ,
@KulwinderKaur-g5d
@KulwinderKaur-g5d 7 күн бұрын
Waheguru ji waheguru ji
@HarpreetSodhi-wv2vo
@HarpreetSodhi-wv2vo 7 күн бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@davindersingh486
@davindersingh486 7 күн бұрын
🌹🌹🙏"ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ, ਕਹਿ ਦੇ ਕਿ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ।। ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ, ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ"।🌹🙏
@PreetPreet-w3e
@PreetPreet-w3e 7 күн бұрын
🙏🏻
@kuljeetkour7269
@kuljeetkour7269 7 күн бұрын
Kalyoug da rawan kado marega.🎉🎉🎉🎉🎉🎉🎉🎉🎉
@RanjeetSingh-lv1ox
@RanjeetSingh-lv1ox 5 күн бұрын
Wahaguru ji❤
@ragbirvirdi1440
@ragbirvirdi1440 7 күн бұрын
Waheguru ji waheguru ji
@OJ.P.
@OJ.P. 8 күн бұрын
Nice 👍
@SurinderSingh-ih1dk
@SurinderSingh-ih1dk 8 күн бұрын
True that .......sahi gall.......bohat vadiya g ❤
@NirmalSingh-qh7fz
@NirmalSingh-qh7fz 8 күн бұрын
Waheguru ji 🙏
@AnilKumar-f7u9n
@AnilKumar-f7u9n 8 күн бұрын
Whayguru ji 🙏 🌹 whayguru ji 🙏 🌹
@manjeetsinghbhangu3206
@manjeetsinghbhangu3206 8 күн бұрын
❤waheguru ji waheguru ji❤
@harrygill7927
@harrygill7927 9 күн бұрын
Chardi kala
@SukhdeepKaur-p8v
@SukhdeepKaur-p8v 9 күн бұрын
Waheguru ❤
@Devi-h6h
@Devi-h6h 9 күн бұрын
❤waheguru ji 🙏 waheguru ji 🙏 waheguru ji 🙏
@Yuvrajsingh988Athwal
@Yuvrajsingh988Athwal 9 күн бұрын
Dhan dhan baba deep singh ji Mar kor ji Waheguru ji 🙏 🙏🙏🙏🙏
@Yuvrajsingh988Athwal
@Yuvrajsingh988Athwal 9 күн бұрын
Waheguru ji 🙏 🙏🙏
@rockrovers4656
@rockrovers4656 9 күн бұрын
ਬਾਬਾ ਜੀ ਕਥਾ ਤਾਂ ਤੁਸੀਂ ਬਹੁਤ ਚੰਗੀ ਕਰਦੇ ਪਰ ਪਹਾੜੀ ਰਾਜਿਆਂ ਅਤੇ ਭਾਜਪਾ ਨੂੰ ਵੀ ਬਖਸ਼ਿਆ ਨਾ ਕਰੋ। ਇਹ ਬ੍ਰਾਹਮਣਵਾਦ ਗੁਰੂ ਨਾਨਕ ਦੇ ਪ੍ਰਕਾਸ਼ ਤੋਂ ਸਿੱਖੀ ਨੂੰ ਮੁਕਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ
@gurbaljeetsingh-s3r
@gurbaljeetsingh-s3r 9 күн бұрын
ਚੰਡੀਗੜ੍ਹ ਗੰਦਾ ਸ਼ਹਿਰ ਹੈ