Пікірлер
@GurpreetSingh-du5cj
@GurpreetSingh-du5cj 2 сағат бұрын
Very nice ❤
@Eastwestpunjabicooking
@Eastwestpunjabicooking 3 сағат бұрын
U talk Bahut vadhiaa with explain
@Eastwestpunjabicooking
@Eastwestpunjabicooking 3 сағат бұрын
ਕੁੜੀਆ ਪੜ ਗਈਆ ਸੱਸ ਬੈਠੀ ਆਮ ਘਰ ਚ ਕੁਝ ਖਾ ਰਹੀ ਜਾ ਲੇਟੀ ਏ ਜਾ ਕੁਝ ਵੀ ਤੇ ਨੂੰਹ picsਲੈ ਕੇ ਆਪਣੇ ਪੇਕੇ sendਕਰਦੀਆਂ 4-5 hours talking switch Mom, early Am 6-7start, nd full day step by step every thing daleat, so main roll by girl mom for disrespect, nd broke the marriage
@Eastwestpunjabicooking
@Eastwestpunjabicooking 3 сағат бұрын
ਕੁੜੀਆ ਪੜ ਗਈਆ ਸੱਸ ਬੈਠੀ ਆਮ ਘਰ ਚ ਕੁਝ ਖਾ ਰਹੀ ਜਾ ਲੇਟੀ ਏ ਜਾ ਕੁਝ ਵੀ ਤੇ ਨੂੰਹ picsਲੈ ਕੇ ਆਪਣੇ ਪੇਕੇ sendਕਰਦੀਆਂ 4-5 hours talking switch Mom, early Am 6-7start, nd full day step by step every thing daleat, so main roll by girl mom for disrespect, nd broke the marriage
@Eastwestpunjabicooking
@Eastwestpunjabicooking 3 сағат бұрын
ਕੁੜੀਆ ਪੜ ਗਈਆ ਸੱਸ ਬੈਠੀ ਆਮ ਘਰ ਚ ਕੁਝ ਖਾ ਰਹੀ ਜਾ ਲੇਟੀ ਏ ਜਾ ਕੁਝ ਵੀ ਤੇ ਨੂੰਹ picsਲੈ ਕੇ ਆਪਣੇ ਪੇਕੇ sendਕਰਦੀਆਂ 4-5 hours talking switch Mom, early Am 6-7start, nd full day step by step every thing daleat, so main roll by girl mom for disrespect, nd broke the marriage.
@arvinderkaur5068
@arvinderkaur5068 3 сағат бұрын
लोहा खेड़ा चंगा है
@gurmeetsinghlearnmusic420
@gurmeetsinghlearnmusic420 6 сағат бұрын
ਬਹੁਤ ਵਧੀਆ ਜਾਣਕਾਰੀ ਜੀ🙏
@GurjeetKaur-z9l
@GurjeetKaur-z9l 6 сағат бұрын
Very nice mam g❤❤❤❤⁴4
@sukhmankaur7322
@sukhmankaur7322 8 сағат бұрын
🙏🙏👌👌
@santoshkaur1085
@santoshkaur1085 8 сағат бұрын
ਬਹੁਤ ਬਹੁਤ ਧੰਨਵਾਦ ਜੀ। ਪ੍ਰੇਰਨਾਦਾਇਕ , ਸਿੱਖਿਆਦਾਇਕ ਇੰਟਰਵਿਊ
@manjeetmaini8810
@manjeetmaini8810 8 сағат бұрын
Bilkul sach kaha dear mam 😊😊😊
@sukhpalsingh8684
@sukhpalsingh8684 9 сағат бұрын
so nice ma'am ♥️💐🙏
@p.k2172
@p.k2172 9 сағат бұрын
Madam ji, thode vichar bahut vadia han, foki foon faan, lalach, andhvishvaasan ne ghar kharab kite han. Talaak koi hal ta nahi, par gharelu hinsa ton jarur bachaunda hai. Jithe masle apas vich galbaat raahi hal ho jaan, othe talaak di ki lor hai.
@manjitkaurpelia3506
@manjitkaurpelia3506 10 сағат бұрын
Werynice video 🎉🎉
@NarinderSingh-qg4iz
@NarinderSingh-qg4iz 11 сағат бұрын
Very good ji
@harsimratkaur9200
@harsimratkaur9200 13 сағат бұрын
♥️♥️♥️♥️
@bal712
@bal712 13 сағат бұрын
Bhaut vadia...v true
@veerpalsidhu8986
@veerpalsidhu8986 14 сағат бұрын
ਪੇਕੇ ਦੀ ਬੁਰਾਈ ਤੁਸੀਂ ਕਰੋ ਉਹ ਹੋਣੇ ਇਸ ਲਾਇਕ ਕਿਸੇ ਕੁੜੀ ਦੇ ਪੇਕੇ ਬੁਰੇ ਨਹੀਂ ਹੁੰਦੇ ਕਿਉੰ ਕਿ ਆਪਣੀ ਕੁੜੀ ਕਿੰਨਾ ਵੀ ਬੁਰਾ ਕਰੇ ਮਾਤਾ ਪਿਤਾ ਕੋਈ ਬੁਰਾਈ ਨਹੀਂ ਕਰਦੇ ਪਿਆਰ ਨਾਲ ਸਮਜਾ ਦਿੰਦੇ ਜਾ ਉਹਦੀ ਜ਼ਿੱਦ ਮੰਨ ਲੈਂਦੇ। ਤੁਹਾਡੇ ਵਰਗੀ ਸੱਸ ਹੁੰਦੀ ਜੋਂ ਕਿਸੇ ਸ਼ਰੀਫ਼ ਧੀ ਨੇ ਜਿਸ ਨੇ ਪੇਕੇ ਕਦੇ ਕੋਈ ਬਦਨਾਮੀ ਨਹੀ ਖੱਟੀ ਹੁੰਦੀ ਨਾ ਸਹੁਰੇ ਕਿਸੇ ਨੂੰ ਕੁਛ ਬੋਲਦੀ ਹੈ ਉਹਨੂੰ ਦੁਨੀਆ ਭਰ ਦੇ ਗੰਦੇ ਸ਼ਬਦ ਬੋਲੇ ਜਾਂਦੇ ਨੇ ਕੁੱਟ ਮਾਰ ਕੀਤੀ ਜਾਂਦੀ ਆ ਤੇ ਜਿਊਦੇ ਵੀ ਜਲਾ ਦਿੰਦੇ ਕਦੇ ਕਿਸੇ ਸੱਸ ਨੂੰ ਜਮਾਈ ਦੀ ਬੁਰਾਈ ਕਰਦੇ ਦਿਖਾਓ ਫਿਰ ਮਨਾ ਗੰਦੇ ਤੋ ਗੰਦੇ ਨੂੰ ਜਮੀਨ ਤੇ ਪ੍ਰਾਪਟੀ ਚੋ ਹਿੱਸਾ ਦੇ ਕੇ ਕੁੜੀ ਪਿੱਛੇ ਕੁੱਤੇ ਵਾਂਗ ਲਾਏ ਹੁੰਦੇ, ਨੂੰਹ ਕਿੰਨੀ ਬਿਮਾਰ ਹੋਵੇ ਹਾਲ ਵੀ ਪੁੱਛੇ ਤਾਂ ਪੁੱਤ ਗੁਲਾਮ ਹੋ ਜਾਂਦਾ ਕਲੇਸ਼ ਅਡ ਪੇਕੇ ਕੌਣ ਐਵੇਂ ਕਰਦਾ ਬਿਮਾਰ ਹੋਣ ਤੇ ਜੌ ਬੁਰਾਈ ਕਰੇ ਫਾਲਤੂ ਦੇ ਲਾਇਕ ਲੈਣ ਲਈ ਚੈਨਲ ਬਣਾਉਣ ਲਈ ਕੁਛ ਵੀ ਬੋਲਦੇ ਨੇ ਮੈਡਮ ਤੂਹਾਡੇ ਵਰਗੇ ਐਡਰੈੱਸ ਦੋ ਮੇਨੂੰ ਆਪਣਾ ਸਾਹਮਣੇ ਬਹਿ ਕੇ ਬਹਿਸ ਕਰਦੇ ਆ ਜ ਅਸੀਂ ਗਲਤ ਹੋਏ ਸਭ ਦੇ ਸਾਹਮਣੇ ਜੁੱਤੀਆ ਮਾਰ ਲਿਓ
@veerpalsidhu8986
@veerpalsidhu8986 14 сағат бұрын
ਅੱਜ ਕੱਲ ਨਹੀ ਸ਼ੁਰੂ ਤੋਂ ਹੀ ਔਰਤ ਹੀ ਔਰਤ ਦੀ ਦੁਸ਼ਮਣ ਹੈ ਨਹੀ ਤਾਂ ਔਰਤ ਐਸੀ ਬਣਾਈ ਰੱਬ ਨੇ ਓਹਦਾ ਕੋਈ ਕੁਛ ਨਹੀਂ ਬਿਗਾਰ ਸਕਦਾ ਜੌ ਓਹਦੀ ਕੁੱਖ ਚੋਂ ਜਨਮ ਲੈਂਦਾ ਮਰਦ ਓਹੀ ਓਹਦਾ ਰੇਪ ਕਰਦਾ ਓਹੀ ਓਹਨੂੰ ਹਰ ਗੱਲ਼ ਤੇ ਨੀਚਾ ਦਿਖਾਂਦਾ ਤੇ ਆਪਣੀ ਮੈਂ ਤੇ ਹਾਉਮਏ ਚ ਓਹਦੇ ਹੀ ਕ੍ਰੈਕਟਰ ਤੇ ਗਲਤ ਸ਼ਬਦ ਬੋਲਦਾ ਵੀ ਫਿਰ ਔਰਤ ਡਰ ਕੇ ਚੁੱਪ ਹੋਵੇ। ਔਰਤ ਔਰਤ ਦੀ ਦੁਸ਼ਮਣ ਸਭ ਤੋਂ ਵੱਡੀ ਗੱਲ਼ ਹੈ
@jandeepkaur2754
@jandeepkaur2754 15 сағат бұрын
Good thoughts
@jagirkaur3736
@jagirkaur3736 15 сағат бұрын
🎉🎉🎉
@pamilabedi768
@pamilabedi768 15 сағат бұрын
Excellent thoughts__ need of the hour.
@satishgulati4914
@satishgulati4914 15 сағат бұрын
ਬਹੁਤ ਹੀ ਵਧੀਆ ਗਲਬਾਤ
@AvtarSingh-z4i
@AvtarSingh-z4i 16 сағат бұрын
ਉਚ ਦਰਜਾ ਮਿਲਣ ਵਾਲੇ ਜਾ ਦੇਣ ਵਾਲੇ ਦੋਨਾਂ ਦੇ ਫਰਜ ਸਚਿਆਰ ਜੀਵਨ ਮਾਰਗ ਤੇ ਨਿਸ਼ਕਾਮ ਸੇਵਾ ਵਾਲੇ ਗੁਣ ਹੋਣੇ ਜਰੂਰੀ ਹਨ। ਸੇਵਾ ਕਰਤ ਹੋਇ ਨਿਹਕਾਮੀ।। ਤਿਸੁ ਕੋ ਹੋਤੁ ਪਰਾਪਤਿ ਸੁਆਮੀ।। ਵਾਲੇ ਕੰਮ ਪਰਿਵਾਰ ਵਿਚੋਂ ਸਿਖ ਕੇ ਸੰਸਾਰ ਵਿੱਚ ਵਿਚਰਨਾ ਹੈ ਹਉਮੈ ਛਡ ਕਰਿ ਔਰਤ ਹੋਵੈ ਜਾਂ ਮਰਦ। ਮੰਨੂੰ ਸਿਮ੍ਰਤੀ ਦਾ ਗਿਆਨ ਸੁਆਰਥੀ ਸੁਭਾਅ ਹੈ।ਨਿਸ਼ਕਾਮ ਬਣਨਾ ਤਾਂ ਸ਼ੁਰੂ ਵੀ ਨਹੀ ਹੋ ਸਕਦਾ ਐਸਾ ਜਾਪਦਾ ਹੈ। ਸਾਰੀਆਂ ਔਰਤਾਂ ਐਸੀ ਸੋਚ ਵੀ ਨਹੀ ਰਖਦੀਆ ਹਨ ਜਿਹਨਾਂ ਨੂੰ ਸਤਿਗੁਰ ਦੀ ਮਤਿ ਵਾਲਾ ਸੁਭਾਅ ਸਿਖਣਾ ਜਰੂਰੀ ਹੈ।
@sukhramrajpal8379
@sukhramrajpal8379 16 сағат бұрын
ਅੱਜ ਕੱਲ੍ਹ ਵਿਆਹ ਰੁਪਏ ਕਮਾਉਣ ਦਾ ਧੰਦਾ ਬਣ ਚੁੱਕਿਆ ਹੈ। 3/4 ਮਹੀਨੇ ਬਾਅਦ ਜਨਾਨੀ ਵਲੌਂ ਤਲਾਕ ਦਾ ਕੇਸ ਪਾਇਆ ਜਾਂਦਾ ਹੈ।ਨਾਲੇ ਪੈਸੈ ਦਿਉ ਨਾਲ ਹੀ ਆਪਣਾ ਘਰ ਉਜਾੜ ਦਿਉ।
@staycool9049
@staycool9049 6 сағат бұрын
ਬਿਲਕੁਲ ਸਹੀ ,ਮੈ ਇਹ ਆਪ ਭੁਗਤਿਆ ।
@gazalbhardwaj9967
@gazalbhardwaj9967 16 сағат бұрын
Agree
@damanpreetkaur8826
@damanpreetkaur8826 16 сағат бұрын
Good 33:44
@JasveerKaur-ft6md
@JasveerKaur-ft6md 16 сағат бұрын
Balkul ਗ਼ਲਤ।
@kanikasharma5932
@kanikasharma5932 16 сағат бұрын
Great Talk
@kanwaljitverma5096
@kanwaljitverma5096 16 сағат бұрын
Good Questions and very good answers
@jiyanvithakur5461
@jiyanvithakur5461 17 сағат бұрын
❤❤❤❤❤❤❤
@VeenaRani-fp2lr
@VeenaRani-fp2lr 17 сағат бұрын
एक एक बात सही
@garryghuman8712
@garryghuman8712 17 сағат бұрын
ਅਜੋਕੇ ਸਮੇਂ ਦੀ ਸੱਚਾਈ
@HarjitSingh-mb1ej
@HarjitSingh-mb1ej 17 сағат бұрын
ਵਧੀਅਾ ਵੀਚਾਰ ਚਰਚਾ ਜੀ । ਧੰਨਵਾਦ ਜੀ , ਦੋਵਾਂ ਬੀਬੀਅਾ ਭੈਣਾਂ ਦਾ । ਸਤਿ ਸੀ੍ ਅਕਾਲ ਜੀ । ❤🙏
@DarshanSingh_Official
@DarshanSingh_Official 19 сағат бұрын
ਦੰਦਾਂ ਵਿੱਚ ਗੰਦਗੀ ਕਹਿਣ ਦੀ ਬਜਾਏ ਭੋਜਨ ਦੇ ਕਣ ਕਹਿਣਾ ਚਾਹੀਦਾ ਹੈ
@IiddiVbnj
@IiddiVbnj 20 сағат бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਨਕਾਰੀ ਦਿਤੀ ਜੋ ਕੀ ਅੱਜ ਦੇ ਟਾਇਮ ਤੇ ਬਹੁਤ ਜਰੂਰਤ ਸੀ ਬਹੁਤ ਬਹੁਤ ਧੰਨਵਾਦ ਜੀ
@navdeepsingh-pk5qk
@navdeepsingh-pk5qk 20 сағат бұрын
Main paper ch parda reha isdiyan likhian kahaniyan badian interesting hundia c 😁
@MK-ot1dm
@MK-ot1dm 21 сағат бұрын
Cool ❤
@ameenatakhar1853
@ameenatakhar1853 23 сағат бұрын
Beautiful ❤❤❤❤❤❤❤❤
@SanaKhan-pb8eb
@SanaKhan-pb8eb Күн бұрын
Nice mam ❤❤❤❤❤
@GurpinderShah
@GurpinderShah Күн бұрын
🎉🎉🎉ਬਿਲਕੁਲ💯💯💯💯🎉✔️✅ ਹੈ ਜੀ 🎉🎉🎉
@AmarjitKaur-ri4nn
@AmarjitKaur-ri4nn Күн бұрын
Happy New Year to you two 🎉
@AmarjitKaur-ri4nn
@AmarjitKaur-ri4nn Күн бұрын
You are very humble ❤
@AmarjitKaur-ri4nn
@AmarjitKaur-ri4nn Күн бұрын
ਆਪ ਜੀ ਦੀ ਸੋਚ ਬੌਤ ਨਿੱਖਰੀ ਹੋਈ ਹੈ। ਵਿਸ਼ਵਾਸ ਤੇ ਭਰੋਸਾ ਤੁਸੀਂ ਕਰਨਾ ਹੈ, ਪਰ ਇਹ ਖਲੋਂਦੇ ਦੂਜੇ ਇਨਸਾਨ ਦੇ ਮੋਢਿਆਂ ਤੇ ਹੁੰਦੇ ਨੇ।
@AmarjitKaur-ri4nn
@AmarjitKaur-ri4nn Күн бұрын
Babbu Tir ji,I do agree with you on most of the actions and reactions.If you don't react,the other person's action is automatically negatated.❤
@jasssohi6881
@jasssohi6881 Күн бұрын
v nyc mam ❤❤
@birinderkaur1609
@birinderkaur1609 Күн бұрын
Waiting for next episode 🙏
@birinderkaur1609
@birinderkaur1609 Күн бұрын
ਬਹੂਤ ਬਹੂਤ ਧੰਨਵਾਦ ਜੀ ਬਹਤ ਚੰਗੀਆਂ ਗੱਲਾਂ ਦਸੀਆਂ ਜੀ 🙏🙏
@birinderkaur1609
@birinderkaur1609 Күн бұрын
ਬਹੂਤ ਬਹੂਤ ਧੰਨਵਾਦ ਜੀ ਬਹਤ ਚੰਗੀਆਂ ਗੱਲਾਂ ਦਸੀਆਂ ਜੀ 🙏🙏
@JaspreetKaur-z3u4w
@JaspreetKaur-z3u4w Күн бұрын
Thanks so much