September 28, 2024
0:18
2 ай бұрын
September 28, 2024
0:38
2 ай бұрын
Пікірлер
@KawaljitkaurKawal-z9y
@KawaljitkaurKawal-z9y 3 күн бұрын
ਹੋਰ ਵੀ ਵਾਰਾਂ ਪਾਓ ਜੀ ਏਹਨਾ ਦੀਆ
@anantrang7160
@anantrang7160 5 күн бұрын
ਵਾਹਿਗੁਰੂ ਜੀ। ਅਮੋਲਕ ਯਾਦਾਂ ਰਹਿ ਗਈਆਂ ਵੀਰੋ
@MintRaj-f9r
@MintRaj-f9r 6 күн бұрын
WAHE GURU JI CHARHDI KLA BAKHSHE DHADI JATHE NU JI 👃
@NirmalSingh-bz3si
@NirmalSingh-bz3si 19 күн бұрын
ਰੋ ਕੇ ਲਿਖ ਰਿਹਾ ਸਾਡੇ ਵੱਡੇ ਭਾਈ ਸਵਰਗਵਾਸੀ ਸਰਦਾਰ ਸ਼ੇਰ ਸਿੰਘ ਜੀ ਨਮੋਲ ਸਾਹਿਬ ਨੂੰ ਪਰਨਾਮ,,ਮਿੱਤਰਾ ਤੇਰਾ ਤਾਂ ਵੀਡੀਓ ਦੇਖਕੇ ਯਕੀਨ ਹੀ ਨਹੀ ਆ ਰਿਹਾ ਵੀ ਤੂੰ ਇਸ ਧਰਤੀ ਤੇ ਹੈ ਨਹੀ ,,ਬਾਬਾ ਜੀ ਜਿੱਥੇ ਵੀ ਹੋਵੋ ਰੱਬ ਥੋਡੀ ਰੂਹ ਨੂੰ ਸਾਤੀਂ ਬਖਸੇ,,ਦੇਖਿਆ ਸੁਣਿਆ ਨਹੀ ਜਾ ਰਿਹਾ ,,ਸਾਡੇ ਭਾਅ ਦਾ ਜਿਉਦੇ ਈ ਓ ,,ਸਾਡੇ ਸਤਿਕਾਰਯੋਗ ਸੀ ,,ਸਾਡੇ ਸ਼ ਸੇਰ ਸਿੰਘ ਨਮੋਲ ,,ਯਕੀਨ ਨਹੀ ਆ ਰਿਹਾ ,,😢😢
@Raghveersinghmajhu
@Raghveersinghmajhu 20 күн бұрын
ਸਵਰਗ ਵਾਸੀ ਸੇਰ ਸਿੰਘ ਨਮੋਲ ਸਦਾ ਹੀ ਜਿੰਦਾਬਾਦ
@surmukhsingh4621
@surmukhsingh4621 21 күн бұрын
ਵਾਹਿਗੁਰੂ ਜੀ
@GurpreetSinghSidhu-f6m
@GurpreetSinghSidhu-f6m 27 күн бұрын
Waheguru ji ka Khalsa waheguru ji ki Fateh
@kuldeepsonu609
@kuldeepsonu609 Ай бұрын
🙏🙏🙏🙏🌹🌹🌹🌹🌹
@hakamsingh2018
@hakamsingh2018 Ай бұрын
ਵਾਹਿਗੁਰੂ ਜੀ ਚੜ੍ਹਦੀਕਲਾ
@amarjitdhillon7116
@amarjitdhillon7116 2 ай бұрын
🎉🎉🎉
@shamshersingh6949
@shamshersingh6949 2 ай бұрын
ਵਾਹਿਗੁਰੂ ਜੀ ਵਾਹਿਗੁਰੂ ਬਹੁਤ ਵਧੀਆ ਬਾਪੂ ਜੀ
@JagdishSingh-t1i
@JagdishSingh-t1i 2 ай бұрын
ਚੜਹਦੀ ਕਲਾ ਗੁਰੂ ਪਿਆਰਿਓ
@sardarsatnamsingh5131
@sardarsatnamsingh5131 3 ай бұрын
ਬਲਦੀਪ ਸਿੰਘ ਜੀ ਅਲਮਸਤ ਸਾਹਿਬ ਪੰਥਕ ਸਟੇਜਾਂ ਤੋਂ ਕਿਉਂ ਗਾਇਬ ਰਹੇ ਤੁਸੀਂ ਰਿਕਾਰਡਾਂ ਸਾਭੀਆਂ ਉਨ੍ਹਾਂ ਦੇ ਜੀਵਨ ਬਾਰੇ ਵੀਡੀਓ ਬਣਾਓ ਕਿਥੇ ਵਿਚਰੇ ਹੋਰ ਸਬਦ ਹੋਣ ਵਾਇਰਲ ਕਰੋ
@JaswinderKaur-mk7vq
@JaswinderKaur-mk7vq 3 ай бұрын
Bahut bahut Dhanvaad Basant dian Bandishan lai
@JaswinderKaur-mk7vq
@JaswinderKaur-mk7vq 3 ай бұрын
Aap g eho jehian bandishan ziada to ziada upload karo g nhi tan har student tak gall nhi panhuchegi
@JaswinderKaur-mk7vq
@JaswinderKaur-mk7vq 3 ай бұрын
Waah Waah kmaal d research hai g
@parmjitmusicaccedmy2936
@parmjitmusicaccedmy2936 4 ай бұрын
ਹਰਕੀਰਤ ਸਿੰਘ ਜੀ ਤੁਹਾਡਾ ਮੋਬਾਇਲ ਨੰਬਰ ਦਸਿਉ ਜੀ
@parmjitmusicaccedmy2936
@parmjitmusicaccedmy2936 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@brijinderrattan3562
@brijinderrattan3562 6 ай бұрын
ਅਮੁਲ ਦਾ ਵਪਾਰੀਆ ਅਮੁਲ ਦਾ ਵਣਜ ਅਮੁਲ ਦੀ ਅਮੁਲ ਕਿਰਿਆ ਅਮੁਲੋ ਅਮੁਲ ਕਹਿਆ ਨਾ ਜਾਏ ਕਿੰਝ ਕਰੀਏ ਇਸ ਕਿਰਿਆ ਦਾ ਵਖਿਆਨ ਬਸ ਇਸ ਰਾਹੀਂ ਉਪਜਦੀ ਲਿਵ ਵਿਚ ਸਮਾਈ ਹੋਈ ਜਾਣੀਏ ਕਿਸੇ ਵਿਸਮਾਦੀ ਵਿਸ਼ਾਲਤਾ ਦੀ ਟੋਹ
@KawaljeetkaurRehal
@KawaljeetkaurRehal 7 ай бұрын
Waheguru ji
@sahijpalsingh2225
@sahijpalsingh2225 8 ай бұрын
True talk's 🙏🙏🙏🙏
@sukhwinderkaur1988
@sukhwinderkaur1988 9 ай бұрын
Jai.gurudev.ji. 🙏🙏🙏🙏🙏🙏
@GurpreetSingh-g3c1c
@GurpreetSingh-g3c1c 9 ай бұрын
@karamjeetsingh4563
@karamjeetsingh4563 9 ай бұрын
Awesome. Waheguru ji
@gurjotsingh8934
@gurjotsingh8934 9 ай бұрын
Vah Bhai sahab ji
@Avtarsingh-nf4hy
@Avtarsingh-nf4hy 9 ай бұрын
Very good 👍 👏
@Gursewak.Singh.Dhaula
@Gursewak.Singh.Dhaula 10 ай бұрын
ਬਹੁਤ ਸੋਹਣੀ ਗੱਲਬਾਤ ਕੀਤੀ ਭਾਈ ਹਰਕੀਰਤ ਸਿੰਘ ਜੀ ਨੇ।
@saqibpunjabi7652
@saqibpunjabi7652 10 ай бұрын
🙏
@balwinderpalsingh307
@balwinderpalsingh307 10 ай бұрын
ਸਾਡੇ ਘਰ ਵੀ ਪੁਰਾਣਾ ਤੇ ਚਲਦਾ ਹਰਮੋਨੀਅਮ ਹੈ🎉🎉
@karamjeetsingh4563
@karamjeetsingh4563 10 ай бұрын
Waheguru ji
@Teebarkular
@Teebarkular 10 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@sarwansingh278
@sarwansingh278 10 ай бұрын
ਸਾਗਰ ਸਾਹਿਬਆਪ ਜੀ ਦਾ ਇਹ ਬਹੁਤ ਸੋਹਣਾ ਉੱਦਮ ਹੈ ਜੀ ਜੋ ਆਪ ਜੀ ਨੇ ਸਤਿਕਾਰਯੋਗ ਉਸਤਾਦ ਜੀ ਰਾਗੀ ਜਸਵੰਤ ਸਿੰਘ ਜੀ ਤੀਬਰ(ਕੁਲਾਰ) ਜੀ ਦੇ ਪੁਰਾਣੇ ਸ਼ਗਿਰਦਾਂ ਦੀਆਂ short interviews ਅਤੇ ਵਿੱਚ ਵਿੱਚ ਸੁੰਦਰ ਬੰਦਸ਼ਾਂ ਦੇ ਗਾਇਨ ਸਰਵਣ ਕਰਵਾਏ ਹਨ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏