Пікірлер
@pargatsingh-mr2cp
@pargatsingh-mr2cp 3 ай бұрын
ਜਿਉਂਦਾ ਰਹਿ ਭਾਈ ਭੀਮ ਲਬਾਣੇ ਵਾਲਿਆ, ਪੁਰਾਣੇ ਸਮਿਆਂ ਦੀ ਯਾਦ ਤਾਜੀ ਕੀਤੀ ਹੈ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਵੱਲੋਂ, ਤੈਨੂੰ ਸਲੂਟ ਹੈ, ਵੀਰਿਆ ।
@shireenmohini9704
@shireenmohini9704 10 ай бұрын
Beautiful performance Gurpreet Singh purba👍👍👍👍👍👍 Congratulations Ms.Harmilan kaur bains🎉🎉🎉🎉🎉🎉 God bless both of u guys😇😇😇😇😇😇
@oldpunjabisongs4153
@oldpunjabisongs4153 Жыл бұрын
@bhimsinghlubana
@Jagjeetsingh-fv3lk
@Jagjeetsingh-fv3lk Жыл бұрын
ਬਹੁਤ ਧੰਨ ਵਾਦ
@GurjitSingh-tb1lm
@GurjitSingh-tb1lm Жыл бұрын
ਕਿਹੜਾ ਪਿੰਡ ਤੋਂ
@gaganranu003
@gaganranu003 Жыл бұрын
ਬਸ ਇੱਕੋ ਹੀ ਕਮੀ ਹੈ ਗੀਤ ਚ ਕਿ ਛੋਟਾ ਹੈ
@sidhuanoop
@sidhuanoop Жыл бұрын
ਇਹਨਾਂ ਸਪੀਕਰਾਂ ਤੇ ਇੱਕ ਇੱਕ ਬੋਲ ਸਮਝ ਆਉਂਦਾ ਸੀ
@sidhuanoop
@sidhuanoop Жыл бұрын
ਖੂਬਸੂਰਤ ਗੀਤ
@BalwinderSingh-jw5ws
@BalwinderSingh-jw5ws 2 жыл бұрын
ਭੀਮ ਲੁਬਾਣਾ 👌👌
@podcast_flix927
@podcast_flix927 2 жыл бұрын
ਕਪਾਹ ਤੇ ਗੁਲਾਬ ਦੇ ਫੁੱਲਾਂ ਦਾਝਗਡ਼ਆ
@bagichlal8125
@bagichlal8125 2 жыл бұрын
Yery Good 22 g
@Gs_voiceover
@Gs_voiceover 2 жыл бұрын
PU Ra yaad jio ,,👌👌😪🙏🙏 Ra jstan तो जीयो
@gursharansingh3844
@gursharansingh3844 2 жыл бұрын
Waheguru ji waheguru Ji waheguru ji waheguru Ji waheguru Ji
@jagdeepsinghkhehra5359
@jagdeepsinghkhehra5359 2 жыл бұрын
ਨੰਬਰ ਬਾਈ ਦਾ ਭੇਜੋ
@tondonbaljit9881
@tondonbaljit9881 2 жыл бұрын
Very nice g
@shehbaj902
@shehbaj902 2 жыл бұрын
ਕਿਆ ਬਾਤ ਆ ਭੀਮ ਸਿੰਘ ਲੁਬਾਣਾ ਜਿਨ੍ਹਾਂ ਰੱਖਿਆ ਸਾਂਭ ਕੇ ਸਭਿਆਚਾਰ ਪੁਰਾਣਾ
@tarloksingh5755
@tarloksingh5755 2 жыл бұрын
Very good nice. My tarlok Singh gill sound service phillaur dist jalandhar Punjab
@swaransingh9175
@swaransingh9175 2 жыл бұрын
Very good
@RajinderSingh-fr3bm
@RajinderSingh-fr3bm 2 жыл бұрын
ਕੋਈ ਖਰਚ ਨਹੀ ਸੀ
@BalbirMaan-se7jb
@BalbirMaan-se7jb 2 жыл бұрын
Old.is.gold. New.song.no.gud No.priwark.song.
@avtarpannupannu6609
@avtarpannupannu6609 2 жыл бұрын
Avatar Singh Pannu Pankha Sahib apna number bhejo ji
@avtarpannupannu6609
@avtarpannupannu6609 2 жыл бұрын
Bari Bari bear ji bahut badhiya
@surinderpal5223
@surinderpal5223 2 жыл бұрын
The best song
@SurinderRationalists
@SurinderRationalists 2 жыл бұрын
ਗਲਤ ਜਾਣਕਾਰੀ । ਜਹਰੀਲਾ ਤਾਂ ਹੋਰ ਵੀ ਬਹੁਤ ਕੁਝ ਹੁੰਦਾ ਹੈ। ਇਸ ਦਰਖਤ ਨਾਲ ਕਿੰਨੇ ਕੁ ਪਸ਼ੂ ਜਾ ਬੱਚੇ ਤੁਸੀਂ ਮਰੇ ਦੇਖੇ ਹਨ । ਇਸ ਦਰਖ਼ਤ ਨੂੰ ਪਸ਼ੂ ਨਹੀਂ ਖਾਂਦੇ ਜਿਸ ਕਾਰਨ ਹਾਈਵੇ ਵਿਚਕਾਰ ਇਹ ਦਰਖ਼ਤ ਲਗਾਏ ਹੁੰਦੇ ਹਨ। ਇਸ ਦਰਖ਼ਤ ਨੂੰ ਪੁੱਟ ਕੇ ਸੁਟਣ ਲਈ ਲੋਕਾਂ ਨੂੰ ਬਿਲਕੁਲ ਨਾ ਕਹੋ , ਹਰਿਆਲ ਅਤੇ ਆਕਸੀਜਨ ਤਾਂ ਦੇ ਹੀ ਰਹੇ ਹਨ।
@jotinderdhaliwal2921
@jotinderdhaliwal2921 2 жыл бұрын
ਕਿਉਂ ਰੋਂਦਾ ਵੀਰ ਤੂੰ ਪੰਜਾਬ ਦਾ ਪੁੱਤ ਹੈ ਇਹਨਾਂ ਦਿੱਲੀ ਦੇ ਬਹੀਆਂ ਨੂੰ ਐਵੇਂ ਸਿਰ ਚੜ੍ਹਾਇਆ ਖਹਿੜਾ ਛੱਡੋ ਇਹਨਾਂ ਦੁੱਕੀ ਦੇ ਦੱਲਿਆ ਦਾ
@KalaSingh-cj7rd
@KalaSingh-cj7rd 2 жыл бұрын
TaHNK.JI.SIR
@lakhveersingh6190
@lakhveersingh6190 3 жыл бұрын
ਜਿਉਂਦਾ ਰਹਿ ਭਰਾ ਜੀ ਅਪਣਾ ਮੋਬਾਇਲ ਨੰਬਰ ਭੇਜੋ
@KuldeepSingh-qx9ey
@KuldeepSingh-qx9ey 3 жыл бұрын
Good y ji
@KuldeepSingh-qx9ey
@KuldeepSingh-qx9ey 3 жыл бұрын
Good y ji
@nishakaur5065
@nishakaur5065 3 жыл бұрын
Serra bai ji God bless you
@gurpreetsinghshimlapuri8470
@gurpreetsinghshimlapuri8470 3 жыл бұрын
ਬਹੁਤ ਖੂਬਸੂਰਤ ਦੁੱਖੀ ਪਾਈ ਹੈ ਜੀ।
@shahbaazsinghsandhu1918
@shahbaazsinghsandhu1918 3 жыл бұрын
ਲੱਖਾ ਸਿਧਾਣਾ ਪੰਜਾਬ ਦੇ ਅਜੋਕੇ ਆਗੂਆਂ ਵਿੱਚ ਇਕਲੌਤਾ ਅਜਿਹਾ ਆਗੂ ਹੈ ਜੋ ਕਿ ਸਾਰੀ ਨੌਜਵਾਨੀ ਲਈ ਆਦਰਸ਼ ਹੈ। ਆਪਣੀ ਸੋਚ ਵਿੱਚ ਬਿਨਾ ਕਿਸੇ ਪਖੰਡ, ਡਰ ਜਾਂ ਦੁਬਿਧਾ ਦੇ ਆਪਣੀ ਗੱਲ ਨੂੰ ਸਾਫ ਅਤੇ ਸਪਸ਼ਟ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਂਦਾ ਹੈ। ਘਟੀਆ ਵਿਕਾਊ ਲੀਡਰਾਂ ਦੇ ਜੁੱਤੀ ਚੱਟ ਬਣਨ ਨਾਲੋਂ ਲੱਖੇ ਦੇ ਨਾਲ ਰਲੋ ਅਤੇ ਪੰਜਾਬ ਦਾ ਭਵਿੱਖ ਉੱਜਲ ਕਰੋ। ਲੱਖਾ ਹੀ ਕੁਝ ਚੋਣਵੇਂ ਆਗੂਆਂ ਵਿਚੋਂ ਇਕ ਹੈ ਜੋ ਕਿ ਬੀ ਜੇ ਪੀ ਜਾਂ ਕਾਂਗਰਸ ਦੀ ਖੇਡ ਤੋਂ ਉੱਪਰ ਉਠ ਕੇ ਸਰਕਾਰੀ ਏਜੰਸੀਆਂ ਵਲੋਂ ਸਿਖਾਂ ਵਿਰੁਧ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਫਿਕਰਮੰਦ ਹੈ ਅਤੇ ਹਰ ਵੇਲੇ ਲੋਕਾਂ ਨੂੰ ਸੁਚੇਤ ਅਤੇ ਲਾਮਬੰਦ ਕਰਦਾ ਰਹਿੰਦਾ ਹੈ। ਅਜੋਕੀ ਸਿੱਖ ਲੀਡਰਸ਼ਿਪ ਸਿੱਖਾਂ ਨੂੰ ਕਿਸੇ ਵੀ ਸਮੱਸਿਆ ਨਾਲ ਜੂਝਣ ਵਿਚ ਅਗਵਾਈ ਕਰਨ ਵਿਚ ਫੇਲ ਹੋਈ ਹੈ ਅਤੇ ਸਰਕਾਰੀ ਹਥਠੋਕਿਆਂ ਨਾਲ ਭਰੀ ਹੋਈ ਹੈ ਅਤੇ ਸਿਰਫ ਨਿਜੀ ਹਿਤਾਂ ਦੀ ਪੂਰਤੀ ਕਰ ਰਹੀ ਹੈ। ਵਿਦੇਸ਼ਾਂ ਵਿਚ ਬੈਠੇ ਅਖੌਤੀ ਖਾਲਿਸਤਾਨੀ ਭਾਰਤੀ ਏਜੰਸੀਆਂ ਦੇ ਇਸ਼ਾਰੇ ਤੇ ਹੀ ਸਭ ਕੁਝ ਕਰ ਰਹੇ ਹਨ ਅਤੇ ਸੰਘਰਸ਼ ਨੂੰ ਤਰਪੀਡੋ ਕਰ ਰਹੇ ਹਨ। ਹਰ ਨੌਜਵਾਨ ਨੂੰ ਬੇਨਤੀ ਹੈ ਕਿ ਆਪਣੋ ਹੱਕਾਂ ਨੂੰ ਪਛਾਣੋ, ਜਾਗਰੂਕ ਹੋਵੋ, ਮੂਰਖਾਨਾ ਹਰਕਤਾਂ ਤੋਂ ਬਚੋ ਅਤੇ RSS ਦੀਆਂ ਸਾਜ਼ਿਸ਼ਾਂ ਨੂੰ ਸਮਝੋ। ਅਜੇ ਵੀ ਸੰਭਲੋ। ਅਜੇ ਵੀ ਸਰਕਾਰ ਨੇ ਦੀਪ ਸਿਧੂ ਵਰਗੇ ਕਈ ਹੋਰ ਖਰੀਦੇ ਹੋਏ ਟੱਟੂ ਵਰਤਣੇ ਹਨ। ਇਸ ਕਰਕੇ ਕਿਸੇ ਲੀਡਰ ਦੇ ਵੀ ਅੰਨ੍ਹੇ ਭਗਤ ਨਾ ਬਣੋ। 1982 ਤੋਂ 1992 ਤੱਕ ਏਦਾਂ ਦੇ ਸਰਕਾਰੀ ਏਜੰਟਾਂ ਨੇ ਹੀ 2 ਲੱਖ ਤੋਂ ਵੱਧ ਸਿੱਖ ਜਵਾਨ ਮਰਵਾਏ। ਇਸ ਲਈ ਵੀਰੋ, ਸਾਵਧਾਨ! ਦੀਪ ਸਿੱਧੂ ਵਰਗੇ ਗਦਾਰਾਂ ਤੋਂ ਦੂਰ ਹੀ ਰਹੋ। ਕੀ ਉਹ 'ਕੱਲਾ ਹੀ ਲੀਡਰ ਬਣਨ ਦੇ ਕਾਬਲ ਹੈ? ਜਰਾ ਸੋਚੋ ਓਹਨੇ ਅਗਸਤ ਮਹੀਨੇ ਤੋਂ ਪਹਿਲਾਂ ਸਿੱਖ ਮਸਲਿਆਂ ਬਾਰੇ ਕਦੇ ਕੁਝ ਕਿਹਾ? ਫਿਰ ਓਹਨੂੰ ਹੁਣ ਇਕ ਦਮ ਹੀ ਸਿਖਾਂ ਨਾਲ ਇੰਨਾ ਹੇਜ ਜਾਗ ਪਿਆ? RSS ਦਾ ਏਜੰਟ, BJP ਦਾ ਕਾਰਜ ਕਰਤਾ ਦੀਪ ਹੀ ਤੁਹਾਨੂੰ ਸਭ ਤੋਂ ਵਧੀਆ ਲੀਡਰ ਕਿਉਂ ਲਗਦਾ? ਇਹ ਸਿਰਫ RSS ਦੀ B-ਟੀਮ ਢੀਂਡਸਾ ਦੇ ਰਾਹੀਂ ਸਿਖ ਗੋਲਕ 'ਤੇ ਕਾਬਜ਼ ਰਹਿਣ ਦੀ ਚਾਲ ਹੈ ਤਾਂ ਕਿ ਸਿੱਖ ਸੰਸਥਾਵਾਂ ਵਿਚ ਲਗਾਤਾਰ ਘੁਸਪੈਠ ਬਰਕਰਾਰ ਰਹੇ ਅਤੇ ਸਿੱਖੀ ਨੂੰ ਅੰਦਰੋਂ ਘੁਣ ਲਾ ਕੇ ਖ਼ਤਮ ਕਰਨਾ ਜਾਰੀ ਰੱਖਿਆ ਜਾ ਸਕੇ।
@harjinderrandhawa7587
@harjinderrandhawa7587 3 жыл бұрын
ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਰ ਅਰਦਾਸ ਸਮੇਂ "ਰਾਜ ਕਰੇਗਾ ਖਾਲਸਾ" ਦੋਹਰੇ ਦਾ ਉਚਾਰਣ ਦੁਬਾਰਾ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇ ਜੋ ਕਿ ਅੰਗਰੇਜਾਂ ਦੇ ਪੰਜਾਬ ਉੱਪਰ ਕਬਜੇ ਤੋਂ ਬਾਅਦ ਬੰਦ ਕੀਤਾ ਗਿਆ ਸੀ(1852 ਦੁਆਲੇ)। ਅੰਗਰੇਜ ਚਾਹੁੰਦੇ ਸਨ ਕਿ ਸਿੱਖ ਮਾਨਸਿਕਤਾ ਵਿਚੋਂ ਆਜ਼ਾਦੀ ਦਾ ਅਤੇ ਰਾਜ ਕਰਨ ਦੀ ਇੱਛਾ ਦਾ ਜਜ਼ਬਾ ਹੀ ਖਤਮ ਕਰ ਦਿਤਾ ਜਾਵੇ। ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ, ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ। ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ। ਇਸ ਕੌਮੀ ਕਾਰਜ ਨੂੰ ਜਲਦੀ ਪੂਰਾ ਕਰਨ ਲਈ ਇਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਅੱਗੇ ਪਹੁੰਚਾਓੋ । ਆਪਣੇ ਸਕੇ ਸੰਬੰਧੀ ਅਤੇ ਦੋਸਤ, ਮਿੱਤਰਾਂ ਵਿੱਚ ਵੀ ਇਸ ਗੱਲ ਨੂੰ ਜੋਸ਼ੋ-ਖਰੋਸ਼ ਨਾਲ ਸਮਝਾਓ ਤਾਂ ਕਿ ਇਹ ਟੀਚਾ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ । The entire Sikh nation is requested to make an effort to resume the chanting of "Raj Karega Khalsa" at every prayer at Sri Darbar Sahib, Amritsar, which was discontinued after the British occupation of the Punjab (around 1852). The British wanted the spirit of freedom and desire to self rule to be eradicated from the Sikh psyche. If we can't even pray and resolve according to our religious customs at our place of worship then why would God help us? Let's challenge the continuing government intervention in Sikh instituitions from the british time and identify and expel the enemy within who has infiltrated our religious establishment, because no Guru's Sikh will oppose this. Only the enemy will make excuses and create obstacles. This message should reach every Sikh. Consider it your personal duty to complete this national task. Copy and paste this comment and spread it on social media as much as possible. Explain this passionately to your relatives and friends so that this goal can be achieved as soon as possible. possible.
@suramchand1210
@suramchand1210 3 жыл бұрын
It
@rajivsharma5648
@rajivsharma5648 3 жыл бұрын
जबरदस्त आवाज
@gurcharansingh4772
@gurcharansingh4772 3 жыл бұрын
Good
@jagjitgill2658
@jagjitgill2658 3 жыл бұрын
🙏👍
@harjinderrandhawa7587
@harjinderrandhawa7587 3 жыл бұрын
ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਰ ਅਰਦਾਸ ਸਮੇਂ "ਰਾਜ ਕਰੇਗਾ ਖਾਲਸਾ" ਦੋਹਰੇ ਦਾ ਉਚਾਰਣ ਦੁਬਾਰਾ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇ ਜੋ ਕਿ ਅੰਗਰੇਜਾਂ ਦੇ ਪੰਜਾਬ ਉੱਪਰ ਕਬਜੇ ਤੋਂ ਬਾਅਦ ਬੰਦ ਕੀਤਾ ਗਿਆ ਸੀ(1852 ਦੁਆਲੇ)। ਅੰਗਰੇਜ ਚਾਹੁੰਦੇ ਸਨ ਕਿ ਸਿੱਖ ਮਾਨਸਿਕਤਾ ਵਿਚੋਂ ਆਜ਼ਾਦੀ ਦਾ ਅਤੇ ਰਾਜ ਕਰਨ ਦੀ ਇੱਛਾ ਦਾ ਜਜ਼ਬਾ ਹੀ ਖਤਮ ਕਰ ਦਿਤਾ ਜਾਵੇ। ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ,ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ। ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ। ਇਸ ਕੌਮੀ ਕਾਰਜ ਨੂੰ ਜਲਦੀ ਪੂਰਾ ਕਰਨ ਲਈ ਇਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਅੱਗੇ ਪਹੁੰਚਾਓੋ । ਆਪਣੇ ਸਕੇ ਸੰਬੰਧੀ ਅਤੇ ਦੋਸਤ, ਮਿੱਤਰਾਂ ਵਿੱਚ ਵੀ ਇਸ ਗੱਲ ਨੂੰ ਜੋਸ਼ੋ-ਖਰੋਸ਼ ਨਾਲ ਸਮਝਾਓ ਤਾਂ ਕਿ ਇਹ ਟੀਚਾ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ । The entire Sikh nation is requested to make an effort to resume the chanting of "Raj Karega Khalsa" at every prayer at Sri Darbar Sahib, Amritsar, which was discontinued after the British occupation of the Punjab (around 1852). The British wanted the spirit of freedom and desire to self rule to be eradicated from the Sikh psyche. If we can't even pray and resolve according to our religious customs at our place of worship then why would God help us? Let's challenge the continuing government intervention in Sikh instituitions from the british time and identify and expel the enemy within who has infiltrated our religious establishment, because no Guru's Sikh will oppose this. Only the enemy will make excuses and create obstacles. This message should reach every Sikh. Consider it your personal duty to complete this national task. Copy and paste this comment and spread it on social media as much as possible. Explain this passionately to your relatives and friends so that this goal can be achieved as soon as possible.

ਸਰਕਾਰੀ ਏਜੰਸੀਆਂ ਦੇ ਇਸ਼ਾਰੇ ਤੇਂ ਭੌਂਕਣ ਵਾਲੇ ਸਰਕਾਰੀ ਕੁੱਤੇ ਦੀਪ ਸਿੱਧੂ ਗਦਾਰ ਨੂੰ ਹੀਰੋ ਬਣਾ ਕੇ ਪੇਸ਼ ਕਰਨ ਵਾਲਿਆਂ ਤੋਂ ਸਾਵਧਾਨ। ਸਿਰਫ ਲੱਖਾ ਸਿਧਾਣਾ ਹੀ ਪੰਜਾਬ ਵਿੱਚ ਇਕਲੌਤਾ ਅਜਿਹਾ ਆਗੂ ਹੈ ਜੋ ਕਿ ਸਾਰੀ ਨੌਜਵਾਨੀ ਲਈ ਆਦਰਸ਼ ਹੈ। ਲੱਖਾ ਸਿਧਾਣਾ ਦਾ ਨਾਂ ਵਰਤ ਕੇ ਨੌਜਵਾਨਾ ਨੂੰ ਗੁਮਰਾਹ ਕਰਨ ਵਾਲੇ ਅਤੇ ਗਦਾਰ ਦੀਪ ਸਿੱਧੂ ਨਾਲ ਲੱਖੇ ਦਾ ਨਾਂ ਜੋੜਨ ਵਾਲੇੇ ਵਿਕਾਊ ਯੂਟਿਊਬ ਚੈਨਲਾਂ ਨੂੰ ਮੂੰਹ ਤੋੜ ਜਵਾਬ ਦਿਓ ਅਤੇ ਲੱਖੇ ਨਾਲ ਜੁੜੋ। ਬਨਾਰਸੀ ਦੱਲਿਆਂ ਤੋਂ ਵੀ ਗਿਰੇ ਹੋਏ ਅਜਿਹੇ ਚੈਨਲ ਸਿਰਫ ਤੁਹਾਡੇ ਕਲਿਕ ਤੋਂ ਪੈਸੇ ਕਮਾ ਰਹੇ ਹਨ। ਅਜਿਹੇ ਚੈਨਲਾਂ ਦਾ ਮੁਕੰਮਲ ਬਾਈਕਾਟ ਕਰੋ। ਪੰਜਾਬ ਦੇ ਹਿਤਾਂ ਲਈ ਅਤੇ ਸਿੱਖ ਨੌਜਵਾਨੀ ਨੂੰ RSS ਅਤੇ ਸਰਕਾਰੀ ਤੰਤਰ ਦੁਆਰਾ ਪਹਿਲਾਂ ਵਾਂਗ ਮਾਰਨ ਦੀ ਸਕੀਮ ਨੂੰ ਅਸਫਲ ਕਰਨ ਲਈ ਇਸ ਕੁਮੈਂਟ ਨੂੰ ਜਿਆਦਾ ਲੋਕਾਂ ਤਕ ਪਹੁੰਚਾਓ।
@JJ-ed8tf
@JJ-ed8tf 3 жыл бұрын
ਜੇ ਉਹ ਕੇਸ ਕੋਰਟ ਕੇਸ ਵਿਚ ਰੱਖੇ ਗਏ ਮੁੰਡਿਆਂ ਨੂੰ ਰਿਹਾਅ ਨਹੀਂ ਕਰਦੇ ਕਿਉਂਕਿ ਲਾਲ ਕੁਈਲਾ ਸਿੱਖਾਂ ਦਾ ਹੈ ਅਤੇ ਹੁਣ ਇਹ ਕੋਈ ਰਾਜ ਦੀ ਇਮਾਰਤ ਨਹੀਂ ਹੈ- ਸਿੱਖਾਂ ਨੇ 1783 ਵਿਚ ਬਘੇਲ ਸਿੰਘ, ਜੱਸਾ ਸਿੰਘ ਦੀ ਅਗਵਾਈ ਵਿਚ ਲਾਲ ਕੁਈਲਾ ਦੀ ਦੇਖਭ , 1783 ਈ. ਵਿੱਚ ਦਿੱਲੀ ਉੱਤੇ ਜਿੱਤ ਪ੍ਰਾਪਤ ਕੀਤੀ। ਉਹਨਾਂ ਨੇ ਮੁਗਲਾਂ ਨੂੰ ਹਰਾਇਆ, ਬਾਦਸ਼ਾਹ ਦੇ ਤਖ਼ਤ 'ਤੇ ਬੈਠ ਕੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਨੂੰ ਪਾਲਿਆ। ਨਿਸ਼ਾਨ ਸਾਹਿਬ ਪਹਿਲਾ ਝੰਡਾ ਸੀ ਜੋ ਲਾਲ ਕਿਲਾ ਵਿਖੇ ਆਯੋਜਿਤ ਕੀਤਾ ਗਿਆ ਸੀ ਅਤੇ ਸਿੱਖਾਂ ਤੋਂ ਵੱਧ ਕਿਸੇ ਨੂੰ ਵੀ ਹੱਕ ਨਹੀਂ ਹੈ
@JaspalSingh-xy8vb
@JaspalSingh-xy8vb 3 жыл бұрын
Good bai ji
@ManojSharma-ew7bb
@ManojSharma-ew7bb 3 жыл бұрын
Next mla
@nichatarsingh4793
@nichatarsingh4793 3 жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਤੇਰਾ ਜਿਸ ਨੇ ਪਰਾਣਾ ਵਿਰਸਾ ਸੰਭਾਲਿਆ
@sohansinghkhalsa7725
@sohansinghkhalsa7725 3 жыл бұрын
ਸਹੀ ਗੱਲ ਹੈ ਪਰ ਸਰਕਾਰਾਂ ਨੇ ਕਿਸਾਨਾਂ ਨੂੰ ਗਰੀਬ ਬਣਾਉਣ ਲਈ ਤਿਆਰ ਹੈ ਪੰਜਾਬ ਸਰਕਾਰ ਕੇਂਦਰ ਨਾਲ ਭਾਈ ਵਾਰ ਹੈ
@technicalbanger5098
@technicalbanger5098 4 жыл бұрын
ਕਹਿੜੇ ਪਿੰਡ ਦਾ ਬਾਈ ਇਸ ਬਾਈ ਦੇ ਨੰਬਰ ਹੈ
@gurmukhkhaira902
@gurmukhkhaira902 3 жыл бұрын
9855169125
@sukhidhillon6459
@sukhidhillon6459 2 жыл бұрын
Alabama.Teku
@punjabnewschd8961
@punjabnewschd8961 4 жыл бұрын
good
@science-to-spirit9745
@science-to-spirit9745 4 жыл бұрын
Wonderful 🙏❤️
@DarshanSingh-eq9im
@DarshanSingh-eq9im 4 жыл бұрын
ਜਿਉਂਦਾ ਰਹਿ ਵੀਰ ,ਜਵਾਨੀ ਚੇਤੇ ਆ ਗਈ, ਆਪਾਂ ਵੀ64 ਮਾਡਲ ਹਾਂ🙏🙏🙏🙏
@DarshanSingh-ff4cv
@DarshanSingh-ff4cv 4 жыл бұрын
Apan v 64 model hi Han veere
@punjabnewschd8961
@punjabnewschd8961 4 жыл бұрын
nice