Farmtrac tractor review
2:44
12 сағат бұрын
Пікірлер
@mundajattvip9785
@mundajattvip9785 2 сағат бұрын
Ehna To Bs Dharne Lawa Lo..Khet Ch Kam Krn Ala Seyana Kisan Kade Dharne Te Ni Janda..Khet To Hi Time Ni Lagda.
@amarjitdhillon6623
@amarjitdhillon6623 3 сағат бұрын
"The Govt road. has been cut totally Press reporter has over looked this aspect
@DhAliwAlsAAb000
@DhAliwAlsAAb000 13 сағат бұрын
ਬਾਈ ਦਿਖਾ ਤਾ ਦਿੱਤਾ ਸਭ ਕੁਝ ।ਪਰ ਹੁਣ ਧਿਆਨ ਰੱਖੀ ਹਰਾਮ ਦੇ ਚੋਰ ਜਾ ਵੇਸੈ ਚੱਕਣ ਆਲੇ ਬਹੁਤ ਨੇ ਨਿਗਾ ਰੱਖੀ
@jagsirsingh4983
@jagsirsingh4983 Күн бұрын
ਬਾਈ ਜੀ ਮੈਂ ਕਮੈਂਟਸ ਕਰਨ ਵਾਲੇ ਨੂੰ ਬਾਨਤੀ ਕਰਦਾ ਹਾਂ ਕਿ ਜਦੋਂ ਪੰਜਾਬੀ ਵਿਚ ਗੱਲਾਂ ਬਾਤਾਂ ਕਰਦੇ ਹਨ ਫੇਰ ਅੰਗਰੇਜ਼ੀ ਵਿਚ ਕਮੈਂਟਸ ਭੈਣਾਂ ਚਦੂਣ ਨੂੰ ਕਮੈਂਟਸ ਕਰਦੇ ਹੋਏ ਜਾਂਦੇ ਬਲਿਕ ਹੀ ਪੰਜਾਬੀ ਵਿਚ ਹੈਂ ਫਿਰ ਅੰਗਰੇਜ਼ੀ ਵਿਚ ਕਮੈਂਟਸ ਨਾਂ ਭੈਣਾਂ ਚਦਾਓਨ ਨੂੰ ਨਾਂ ਕਰੋ ਕਰੋਂ ਜੀ ਹਾਂ
@DhAliwAlsAAb000
@DhAliwAlsAAb000 13 сағат бұрын
😂😂 ਸਹੀ ਆ
@BhupinderSinghBadesha
@BhupinderSinghBadesha Күн бұрын
Very nice 💯
@user-yj6gk2gq2u
@user-yj6gk2gq2u Күн бұрын
A bambi aa sade ghar v bhut saman
@manjindersinghsidhu1275
@manjindersinghsidhu1275 Күн бұрын
ਹੈਪੀ ਹੋਰਾਂ ਨੂੰ ਸਲਾਮ, ਐ ਵਿਰਸਾ ਸੰਭਾਲਣ ਲਈ
@BalwinderBhullar-oq4de
@BalwinderBhullar-oq4de Күн бұрын
ਪਤਰਕਾਰ ਜ ਕਰਤਾਰ ਸਿੰਘ ਭੁੱਲਰ ਦੀ ਮੋਟਰ ਦੇਖੋ 10 ਲਖ ਰੁਪਏ ਲਾਂਏ ਨੇ ਪਿੰਡ ਘਰਿਆਲਾ ਤਹਿਸੀਲ ਪਟੀ ਜਿਲਾ ਤਰਨ ਤਾਰਨ
@BalwinderBhullar-oq4de
@BalwinderBhullar-oq4de Күн бұрын
ਪਤਰਕਾਰ ਜ ਕਰਤਾਰ ਸਿੰਘ ਭੁੱਲਰ ਦੀ ਮੋਟਰ ਦੇਖੋ 10 ਲਖ ਰੁਪਏ ਲਾਂਏ ਨੇ ਪਿੰਡ ਘਰਿਆਲਾ ਤਹਿਸੀਲ ਪਟੀ ਜਿਲਾ ਤਰਨ ਤਾਰਨ
@rajivmalhotra6420
@rajivmalhotra6420 Күн бұрын
Very nice happy ji.
@HarjeetSingh-zl5ns
@HarjeetSingh-zl5ns 2 күн бұрын
🎉🎉🎉
@JaspreetSingh-it3qh
@JaspreetSingh-it3qh 3 күн бұрын
Buhat vadiya bai
@balkaranbrar3906
@balkaranbrar3906 3 күн бұрын
ਬਾਈ ਬਹੁਤ ਘੈਂਟ ਬੰਦਾ ਹੱਸ ਮੁੱਖ ਬੰਦਾ ਬਾਈ ਫਰੀਦਕੋਟ ਤੋਂ ਬਾਈ ਅਸੀਂ
@user-zp2ge5hq8u
@user-zp2ge5hq8u 3 күн бұрын
Patha.vadan.bale.cuter.da.k.rate
@dhaliwalvlogs2181
@dhaliwalvlogs2181 3 күн бұрын
Very nyc bro 🎉
@HarbajsinghWaraich-jt8st
@HarbajsinghWaraich-jt8st 4 күн бұрын
Very nice 👌 🌹🙏🌹
@championgamemap6485
@championgamemap6485 5 күн бұрын
❤ਪੰਜਾਬੀ ਵਿਰਸਾ ਬਹੁਤ ਵਾਧੀਆ ❤
@karandeepbuttar5922
@karandeepbuttar5922 5 күн бұрын
ਬਹੁਤ vadia
@SherSingh-ec7jr
@SherSingh-ec7jr 5 күн бұрын
ਇਹੋ ਜੀ ਮੋਟਰ ਦੇਖਕੇ ਤਾਂ ਗਿੱਲ ਹਰਦੀਪ ਨੇ ਗਾਣਾ ਲਿਖਿਆ ਹੋਉ (ਵੱਖਰਾ ਨਜਾਰਾ ਬੈਹਕੇ ਮੋਟਰ ਤੇ ਪੀਣ ਦਾ)🙏
@Mrsrandhawa267live-ct1ld
@Mrsrandhawa267live-ct1ld 5 күн бұрын
kzbin.inforSWB-pHUfTI?si=0oRy5UeiEUk93fWZ
@prof.kuldeepsinghhappydhad5939
@prof.kuldeepsinghhappydhad5939 5 күн бұрын
Nice send me your contact ji
@prof.kuldeepsinghhappydhad5939
@prof.kuldeepsinghhappydhad5939 5 күн бұрын
Nice 👌
@bikramjitbika9778
@bikramjitbika9778 6 күн бұрын
ਪੈਸਾ ਤਾ ਲੋਕਾ ਕੋਲ ਬਹੁਤ ਵਾ ਪਰ ਭਰਾ ਵਰਗਾ ਦਿੱਲ ਕਿਸੇ ਕਿਸੇ ਦਾ ਹੁੰਦਾ
@GurdevSingh-vd5ie
@GurdevSingh-vd5ie 6 күн бұрын
ਵੱਧਿਆ ਹੈ ਬਹੁਤ ਹੀ।। ਘੱਟ ਖਰਚੇ ਕੁਦਰਤ ਦੇ ਨੇੜੇ।।🎉🎉🎉🎉🎉ਵੇਰੀ ਗੁੱਡ 🎉
@GurdevSingh-vd5ie
@GurdevSingh-vd5ie 6 күн бұрын
ਬਾਈ ਏਹੋ ਜਿਹੇ ਕੋਠਰੀ ਚ ਕਚੇ ਬਾਂਸ ਕਾਰਨ ਸਾਪ ਚੁਹੇ ਵੜਕੇ ਲੁਕ ਜਾਣਗੇ।।ਔਰ ਅੰਦਰ ਕਦੇ ਨੀਂਦ ਆ ਗਈ ਭੁਲੇ ਚੁੱਕੇ 😢ਸਪ ਲੜ ਸਕਦਾ 😢
@gurkiratsingh2205
@gurkiratsingh2205 6 күн бұрын
ਤੇਰਾ ਰੋਣ ਕਿਹੜੀ ਗੱਲੋ ਨਿਕਲ ਰਿਹਾ ਇਹ ਖੁਸ਼ ਹੋਣ ਵਾਲੀ ਗੱਲ ਹੈ ਕਿ 22 ਕਿੱਡਾ ਸੋਹਣਾ ਮੋਟਰ ਤੇ ਬਣਾਈ ਫਿਰਦਾ ਰੁੱਖ ਬੂਟੇ ਲਾਈ ਫਿਰਦਾ ਤੂੰ ਰੋਈ ਜਾ ਰਿਹਾ ਮਾਂ ਆ
@BinduMavi-rq8zh
@BinduMavi-rq8zh 6 күн бұрын
ਇਹੀ ਸ਼ਹਿਰ ਦੇ ਗੁਲਾਮ ਲੋਗ ਹਨ,
@KuldipSingh-zm2ft
@KuldipSingh-zm2ft 4 күн бұрын
ਤੇਰੀ ਬੁੜੀ ਨੇ ਤੈਨੂੰ ਜੰਮ ਕੇ ਆਪਣਾ ਸੂਆ ਖਰਾਬ ਕੀਤਾ ਲਹਨਤੀਆ
@DhAliwAlsAAb000
@DhAliwAlsAAb000 13 сағат бұрын
@@KuldipSingh-zm2ftਹਰਾਮ ਦਿਆ ਉਹਨੇ ਫਿਕਰ ਚ ਕਿਹਾ । ਤੂੰ ਭੈਣ ਦਾ ਰਿਸਤਾ ਇਹਵੇ ਕਰੀ ਜਾਨਾ
@user-ny1vy2gq4v
@user-ny1vy2gq4v 2 сағат бұрын
​​@@DhAliwAlsAAb000ਛੋਟੇ ਵੀਰ ਐਨਾਂ ਗਰਮ ਨੀਂ ਹੋਈਦਾ। ਕੋਈ ਗੱਲ ਨੀਂ ਬਾਈ ਨੇਂ ਕੁਮੈਂਟ ਰਾਹੀਂ ਆਪਣੀਂ ਮਾਨਸਿਕਤਾ ਜ਼ਾਹਿਰ ਕਰਤੀ। ਗਾਲ੍ਹ ਕੱਢਕੇ ਗੱਲਬਾਤ ਤਾਂ ਵੈਸੇ ਈ ਨੀਂ ਚੰਗੀ ਲੱਗਦੀ। ਕਈ ਵਾਰ ਤਾਂ ਆਪਣੇਂ ਬੱਚੇ, ਪਰਿਵਾਰ ਈ ਵੇਖ, ਪੜ੍ਹ ਲੈਂਦੇ ਆ। ਨਾਲੇ ਪਤਾ ਨੀਂ ਕਿਹੜੇ ਦੇਸ਼ਾਂ - ਵਿਦੇਸ਼ਾਂ ਤੱਕ ਜਾਣਾ ਹੁੰਦਾ ਸਾਰੀ ਗੱਲਬਾਤ ਨੇਂ।
@user-mg2cv3wk2m
@user-mg2cv3wk2m 6 күн бұрын
Very nice somal Germany Munich near Apra Doaba pkey
@Sanjay-sr9yp
@Sanjay-sr9yp 6 күн бұрын
Great job keep it up bhai
@prabhdyalsingh4722
@prabhdyalsingh4722 10 күн бұрын
India me sabh se pahle kirloskar teacher Aya tha. Is ki picture 5 rupees ke note me hoti thi.
@jashandeepsingh7526
@jashandeepsingh7526 12 күн бұрын
Bai moter wale washer da ki price a
@NIRMALSINGH-yb8hn
@NIRMALSINGH-yb8hn 12 күн бұрын
ਖੋਤਿਉ ਝੂਠ ਸੋਚ ਸਮਝ ਕੇ ਮਾਰਿਆ ਕਰੋ 80 ਫੁੱਟ ਥਾਂ ਵੇਖਿਆ ਜੇ ਵਾਣ ਵਿੱਚ ਜਾਂ ਕੇ
@nirbhaiwarring164
@nirbhaiwarring164 12 күн бұрын
ਬਾਈ ਜੀ ਕਈ ਤਾਂ 90 ਤੋੰ 100 ਫੁੱਟ ਕਹਿੰਦੇ ਆ ਸ਼ੋਕੀ ਸਰਦਾਰ ਦੇ ਚੈਨਲ ਤੇ ਦੇਖੋ
@sukhasandhusukha9981
@sukhasandhusukha9981 5 күн бұрын
​@@nirbhaiwarring164ਉਹ ਬਾਈ ਗਪ ਮਾਰੀ ਜਾਦਾ ਸ਼ੋਕੀ ਸਰਦਾਰ ਵਾਲਾ ਉਹ ਨੂੰ ਆਪਣੀ ਵੀਡੀਓ ਬਣੋਣ ਨਾਲ ਪੇਸੈ ਲੈਣ ਨਾਲ ਉਹ ਦੀ ਵਿਡਿੳ ਦੇਖ ਕੇ ਕੋਈ ਵੀ ਚੀਜ ਨਾ ਲਵੋ
@baljitgill3571
@baljitgill3571 2 күн бұрын
Bol te akal nal
@BathRajoana
@BathRajoana 12 күн бұрын
Bahut badhiya chij hai
@jagdeepbhatti2219
@jagdeepbhatti2219 12 күн бұрын
22 aa wifi nal ki laya system
@mandeepguraya6299
@mandeepguraya6299 12 күн бұрын
ਬੇਟਰੀ ਵਾਲਾ ਪੰਪ ਘਰ ਡਲਵਿਰੀ ਕਰੋ ਗਏ ਧੂਰੀ ਸ਼ਹਿਰ
@PANJAB-13
@PANJAB-13 3 күн бұрын
Hathan aleya toh le la dhuri bypass yoh
@LakhwinderSingh-g7x
@LakhwinderSingh-g7x 16 күн бұрын
👍👌💪
@santoshkullu2262
@santoshkullu2262 18 күн бұрын
Wow ek baat hai jo v bolo humlogo ka purbaaz humlog se kahin guna aage the.. 😊😊😊
@Aadidev7530
@Aadidev7530 21 күн бұрын
😍😍😍
@jaspaljoshan4107
@jaspaljoshan4107 21 күн бұрын
ਜਾਣਕਾਰੀ ਤਾਂ ਬਹੁਤ ਵਧੀਆ ਸੀ ਪਰ ਕੈਮਰਾਮੈਨ ਸਿਰਫ ਬੰਦੇ ਹੀ ਦਿਖਾ😢ਦਿਖਾਈ ਗਿਆ ਜਦਕੀ ਡੰਰਗਰ ਦਿਖਾਉਂਦੇ ਤਾ ਜਿਆਦਾ ਵਧੀਆ ਸੀ
@jagmohandhaliwal8069
@jagmohandhaliwal8069 22 күн бұрын
Good👍👍👍
@javedjaved4780
@javedjaved4780 29 күн бұрын
Basss kar. Bass kar. 62. Inch.
@RajaKahlon-wf3nu
@RajaKahlon-wf3nu Ай бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ ਜੀ
@jaswantsingh-rk6fm
@jaswantsingh-rk6fm Ай бұрын
Appa veer g leena Ford 3000 original je mil je appa nu chahi da ok
@santlashmanmuni6045
@santlashmanmuni6045 Ай бұрын
ਬਾਬਾ ਜੀ ਜੁਆਨੀ ਵੇਲੇ ਦਾ ਪਹਿਰਾਵਾ ਵੀ ਬਹੁਤ ਵਧੀਆ ਲੱਗ ਰਿਹਾ
@MandeepSingh-yb2wl
@MandeepSingh-yb2wl Ай бұрын
ਰੂਹ ਖੁਸ਼ ਹੋਗੀ ਵੀਰੇ ਬਾਪੂ ਜੀ ਨੂੰ ਦੇਖਕੇ ਕੁੜਤਾ ਚਾਦਰਾ ਫਰਲੇ ਵਾਲੀ ਪੱਗ ਕਿਆ ਟੌਹਰ ਸੀ ਸਾਡੇ ਬਜ਼ੁਰਗਾਂ ਦਾ ਰੱਬ ਲੰਮੀ ਉਮਰ ਕਰੇ ਬਾਪੂ ਦੀ❤
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@rupinderturna
@rupinderturna Ай бұрын
Great bapu ji
@gurnamsinghjd4155
@gurnamsinghjd4155 Ай бұрын
Ah bapu kahede ਪਿੰਡ da
@22gurbir
@22gurbir Ай бұрын
Bahut vadiah bapu ji 🙏👏👏👏👍
@boharsandhu4821
@boharsandhu4821 Ай бұрын
Waheguru ji ka khalsa Waheguru ji ki fateh "
@gurdevsingh2188
@gurdevsingh2188 Ай бұрын
Waheguru Bappu ji Tandrusti Bakhse 🙏
@Baljeetbrarchhattiana
@Baljeetbrarchhattiana Ай бұрын
Good ji Baba ji 👍👍👍👍👍❤