Real Jathedar of Panth Budha dal Part 2
1:49:30
Real Jathedar of Panth Budha dal Part 3
1:15:18
Пікірлер
@KarnHarika
@KarnHarika 10 күн бұрын
@KarnHarika
@KarnHarika 10 күн бұрын
🙏🏻
@jorawarsingh4485
@jorawarsingh4485 18 күн бұрын
dhan baba surjeet singh ji
@rsidhu5239
@rsidhu5239 26 күн бұрын
Waheguru ji
@user-nq3mi1dx6f
@user-nq3mi1dx6f 26 күн бұрын
ਬਾਬਾ ਜੀ ਤੁਸੀਂ ਧੰਨ ਹੋ ਬਾਬਾ ਜੀ ਤੁਸੀ ਧੰਨ ਹੋ ਅਸ ਕਿਰਪਾਨ ਖੰਡੋ ਖੜਕ ਤੁਬਕ ਅਰ ਤੀਰ ਸੈਫ ਸਰੋਹੀ ਸੈਰ ਥੀ ਇਹ ਹਮਾਰੇ ਪੀਰ
@user-nq3mi1dx6f
@user-nq3mi1dx6f 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SarbatDaBhlaChannel
@SarbatDaBhlaChannel Ай бұрын
Ithas galat dass rahe ho. What is your reference book ?
@desidoordarshn
@desidoordarshn Ай бұрын
ਸ਼ਹਾਦਤ ਗੁਰੂ ਅਰਜਨ ਦੇਵ ਜੀ by ਹਰਵਿੰਦਰ ਕੌਰ ਖਾਲਸਾ
@rajtanday7612
@rajtanday7612 Ай бұрын
ਤੈਨੂੰ ਜੁੱਤਿਆਂ ਦੀ ਲੋੜ ਹੈ
@waheguruji6874
@waheguruji6874 Ай бұрын
ਬਾਬਾ ਜੀ ਤੁਸੀ ਬਹੁਤ ਵਦੀਆ ਵਿਚਾਰ ਦੇ ਰਹੇ ਸੀ ਆ ਥੱਲੇ ਕਿਹੜਾ ਮੂਰਖ ਆ ਗਿਆ ਸਰਵੋਰ ਚ ਕਛਿਹਰੇ ਨਚੋੜਨ ਵਾਲਾ, ਮੈ ਗਿਆਨੀ ਸ਼ੇਰ ਸਿੰਘ ਜੀ ਦੀ ਕਥਾ ਸੁਣੀ ,ਜਿਸ ਵਿਚ ਉਹਨਾ ਦੱਸਿਆ ,ਕਿ ਦਰਬਾਰ ਸਾਹਿਬ ਸਰੋਵਰ ਦੇ ਚਾਰ ਕੋਨੀਆ ਵਿੱਚ ਚਾਰ ਖੁਹ ਸਨ, ਸਰੋਵਰ ਵਿੱਚ ਇਸ਼ਨਾਨ ਕਰਨ ਤੋ ਪਹਿਲਾ ਸੰਗਤ ਸੰਗਤ ਖੁਹਾ ਤੇ ਇਸ਼ਨਾਨ ਕਰਦੀ ਸੀ ,ਬਾਅਦ ਵਿੱਚ ਸਰੋਵਰ ਚ ਇਸ਼ਨਾਨ ਕਰਦੇ ਸੀ ਤਾ ਜੋ ਸਰੋਵਰ ਦੀ ਪਵਿਤਰਤਾ ਬਰਕਾਰ ਰਹੇ ਦੂਜੀ ਗੱਲ ਗਿਆਨੀ ਸ਼ੇਰ ਸਿੰਘ ਜੀ ਨੇ ਇੱਕ ਵੀਡੀਉ ਵਿੱਚ ਕੜਾਹ ਪ੍ਰਸ਼ਾਦ ਨੂੰ ਵੀ ਦੇਗ ਦੱਸਿਆ
@jaswantbajwa1621
@jaswantbajwa1621 2 ай бұрын
Tu pagal banda
@jaswantbajwa1621
@jaswantbajwa1621 2 ай бұрын
Tu bakwas na kr
@jaswantbajwa1621
@jaswantbajwa1621 2 ай бұрын
Tusi chup kr jao Lok jaag chuke hn
@rajpreetsingh5879
@rajpreetsingh5879 2 ай бұрын
Ja ke mill lavo baba ji nu dubara video na paayo❤❤❤
@noinsta7262
@noinsta7262 2 ай бұрын
Waheguru ji👏🏻👏🏻
@MandeepSingh-zu8uj
@MandeepSingh-zu8uj 2 ай бұрын
24 gante bhokan nal bani sachi nhi ho jandi
@MandeepSingh-zu8uj
@MandeepSingh-zu8uj 2 ай бұрын
Dharam singh, aap adrmi hai
@Nihangzz
@Nihangzz 3 ай бұрын
ਬਾਬਾ ਜੀ ਦਾਸ ਨੂੰ ਦਸੋ ਵੀ ਬਾਬੇ ਬਹਾਦਰ ਸਿੰਘ ਸਾਹਿਬ ਜੀ ਦਾ ਦਲ ਸਾਨੂੰ ਹੁਣ ਕਿਥੇ ਮਿਲ਼ੂ ਦਾਸ ਭਰਤੀ ਹੋਣਾ ਚਾਹੁੰਦਾ ਤੇ ਦਲ ਦਾ ਮੋਜੂਦਾ ਮੂਖੀ ਕੌਣ ਕਿਰਪਾ ਕਰਕੇ ਕੋਈ ਵੀਰ ਜਵਾਬ ਦਿੳ ਜਰੂਰ
@Uservbhgfde
@Uservbhgfde 3 ай бұрын
Tameez naal gal karni sikh sala chuhe de munh argi teri muchan ne ganduya.
@harmansingh-sp4qi
@harmansingh-sp4qi 2 ай бұрын
Tere ki pid uthdi a
@harmansingh-sp4qi
@harmansingh-sp4qi 2 ай бұрын
Sach jarya ni janda???
@gurjitdhami2020
@gurjitdhami2020 3 ай бұрын
Akallll
@JaswantSingh-mo7ih
@JaswantSingh-mo7ih 4 ай бұрын
❤❤❤❤
@rachnadhiman7958
@rachnadhiman7958 4 ай бұрын
Jisde kol kuj nae usnu dharam nihagn singh vare ki.pta
@jattwadgaming2449
@jattwadgaming2449 5 ай бұрын
ਸਿਰਾ ਬੰਦਾ ਆ ਹਸਾਉਦਾ ਵੀ ਆ ਵਿਚ ਵਿਚ 😂 ਗੱਲਾਂ ਵੈਸੇ ਏਹੀ ਆ ਸਚਾਈ ਆ ਕਿਹਦੀ ਜਾਨ ਨੂ ਰੋਈਏ ਹੁਣ
@gurbanishorts5706
@gurbanishorts5706 5 ай бұрын
10 ਮਿੰਟ ਦੀ ਗੱਲ ਨੂੰ ਬਾਰ ਬਾਰ ਦੁਹਰਾ ਕੇ ਇਕ ਘੰਟੇ ਤੱਕ ਖਿਚਿਆ ਗਿਆ ਹੈ
@tarasingh2562
@tarasingh2562 6 ай бұрын
ਅਕਾਲ 🔥
@user-tu4wu9qz5v
@user-tu4wu9qz5v 6 ай бұрын
🙏
@user-ih2ho8lg7w
@user-ih2ho8lg7w 6 ай бұрын
Baki tan thik hai 4 poriya wali jo gal aa 4 pora majbi singh rangreteya nu keha gya hai so eda nhi bolna chaida Singh Saab ji
@Gurpreetsingh-bf7cp
@Gurpreetsingh-bf7cp 6 ай бұрын
ਅਕਾਲ ਅਕਾਲ ਅਕਾਲ
@Sikhyarthii
@Sikhyarthii 7 ай бұрын
Tuu chuppp reh nakllli nihung
@user-xs3we9ou6e
@user-xs3we9ou6e 7 ай бұрын
ਉਹ ਭੁਝੰਗੀਆ ! ਆਪਣੇ "ਭਾਜੀ" ਸੰਤਾ ਸਿਉਂ ਨੂੰ ਪਿਉ ਕਿਉਂ ਮੰਨਦਾ ਜਦੋੰ ਕਿ ਕਹਿ ਰਿਹਾਂ ਹੈਂ ਕਿ ਗੁਰੂ ਸਾਹਿਬ ਨੇ ਸਾਰੇ ਭਰਾ ਬਣਾਏ ਆ? ਦੋਹਰੇ ਮਾਪ ਦੰਡ😂😂 ਕਦੇ ਕਹਿੰਦਾਂ ਕਿ ਬਰਾਬਰ ਬਣਾਏ ਤੇ ਨਾਲ਼ ਹੀ ਸੰਤਾ ਸਿਉਂ ਨੂੰ ਵੱਡਾ ਵੀ ਦੱਸਦਾ ਰਹਿੰਦਾ, ਭੁਜੰਗੀਆਂ ਫਿੱਕਾ ਬੋਲਣ ਬਾਰੇ ਗੁਰੂ ਸਾਹਿਬ ਦੇ ਬਚਨ ਯਾਦ ਨੀ? ਮਾਲਵੇ ਵਿੱਚ ਬੀਬੀਆਂ ਨੂੰ ਭਾਈ ਕਹਿ ਬੁਲਾ ਲਿਆ ਜਾਂਦਾ, ਕੀ ਏਦਾਂ ਕਹਿਣ ਨਾਲ਼ ਉਨ੍ਹਾ ਦਾ ਜੈਂਡਰ ਬਦਲ ਜਾਂਦਾ? ਕਿਰਪਾਨ ਦਾ ਅੰਮ੍ਰਿਤ ਦੇਣ ਦੀ ਮਰਜੀ ਕਿਉਂ ਕੀਤੀ ਜਦੋਂ ਕਿ ਗੁਰੂ ਸਾਹਿਬ ਨੇ ਤਿਹਾਡੇ ਮੁਤਾਬਕ ਬੀਬੀਆਂ ਨੂੰ ਪਾਹੁਲ ਦਿੱਤੀ ਹੀ ਨਹੀਂ, ਜੇਕਰ ਤੁਸੀਂ ਮਰਜੀ ਕਰ ਸਕਦੇ ਹੋ ਤੇ ਬਾਕੀ ਕਿਉਂ ਨਹੀਂ? ਜੇਕਰ ਘੋੜਿਆਂ ਕਿਰਪਾਨਾਂ ਢਾਲਾਂ ਨਾਲ਼ ਤਾਕਤਵਰ ਬਣਿਆਂ ਜਾਂਦਾ, ਫਿਰ ਤੱਖਤ ਸਾਹਿਬ ਤੇ ਕਾਬਜ ਕਿਉਂ ਨਹੀਂ ਰਿਹਾ ਗਿਆ? ਕਿਉਂ ਰੋਣੇ ਰੋਏ ਜਾ ਰਹੇ? ਕਿ ਸਾਥੋਂ ਬਿਨਾਂ ਕਿਰਪਾਨਾ ਵਾਲ਼ਿਆਂ ਖੋਹ ਲਿਆ? ਫਿਰ ਤਾਕਤ ਵਰ ਕੌਣ ਹੋਇਆ? ਫਿਰ ਦੁਨੀਆਂ ਤੇ ਰਾਜ ਕਰਨ ਦੀਆਂ ਡੀਂਗਾਂ ਮਾਰਨ ਦਾ ਕੀ ਮਤਲਵ ਰਹਿ ਜਾਂਦਾ? ਆਪਾ ਵਿਰੋਧੀ ਵਿਚਾਰ ਸਨ ਉਸ ਵੀਡੀਓ ਵਿੱਚ ਜਿਸਦੇ ਕੁਮੈੰਟ ਬੰਦ ਕੀਤੇ ਹੋਏ ਹਨ, ਇਸ ਕਰਕੇ ਏਥੇ ਜਵਾਬ ਸਵਾਲ ਲਿਖੇ ਹਨ, ਉਮੀਦ ਹੈ ਸੁਹਿਰਦਿਤਾ ਦਾ ਨਾਲ਼ ਸਮਝਣ ਦੀ ਕੋਸ਼ਿਸ਼ ਕਰੋਗੇ।
@Jagdeepsinghtoor58
@Jagdeepsinghtoor58 7 ай бұрын
Thoda nam ki baba ji
@user-ig8sp3yf8x
@user-ig8sp3yf8x 7 ай бұрын
Sc bc sikh behda dal nu path mande ne
@GurinderBaniwichar
@GurinderBaniwichar 7 ай бұрын
ਹਾਜੀ ਚੰਡੀ ਦੀ ਵਾਰ ਤੋਂ ਬਾਦ ਬੱਕਰੇ ਦੀ ਬਲੀ ਤੇ ਦਸਮ ਗ੍ਰੰਥ ਸਾਹਿਬ ਜੀ ਦੇ ਬਾਅਦ ਵੀ ਬੱਕਰੇ ਦੀ ਬਲੀ ਦਿੱਤੀ ਜਾਂਦੀ। ਘਰ ਵਿੱਚ ਭੀ ਚੰਡੀ ਦੀ ਵਾਰ ਤੋਂ ਬਾਦ ਕਰਾਹ ਪ੍ਰਸ਼ਾਦ ਜਾ ਨਾਰੀਅਲ ਦੀ ਬਲੀ ਦਿੱਤੀ ਜਾਂਦੀ
@GurinderBaniwichar
@GurinderBaniwichar 7 ай бұрын
ਸਿੰਘ ਜੀ ਅੱਜ ਦੇ ਲੋਕ ਪੜੇ ਲਿਖੇ ਮੂਰਖ ਨੇ। ਖੁਦ ਬਾਣੀ ਪੜੋ ਨਹੀਂ ਅਰਥ ਸਮਝ ਆਂਦਾ ਸਬਦ ਦਾ ਅਰਥ ਲਭੋ,ਨਾ ਕੇ ਖੁਦ ਅਰਥ ਬਨਾਲੋ। ਬਾਣੀ ਕਿਸੇ ਕਿਸੇ ਕੋਲੋਂ ਸੁਣਨ ਨਾਲੋ ਜਿਆਦਾ ਫਲ ਖੁਦ ਪੜਨ ਨਾਲ ਮਿਲਦਾ ਹੈ
@Nihangzz
@Nihangzz 7 ай бұрын
😂
@Nihangzz
@Nihangzz 7 ай бұрын
ਪਾਲਿਆ ਬਾਣਾ ਬਨ ਲਿਆ ਦੁਮਾਲਾ ਅੱਖਰ ਬਾਣੀ ਦਾ ਆਉਦਾ ਨੀ
@HarjinderSingh-nz6uq
@HarjinderSingh-nz6uq 7 ай бұрын
ਜਾ ਕੇ ਧਰਮ ਸਿੰਘ ਨਾਲ ਸਿਰ ਪਸਾ ਸ਼ਾਇਦ ਭੋਰਾ ਗਿਆਨ ਆਜਾਵੇ ਤੈਨੂੰ
@HarjinderSingh-nz6uq
@HarjinderSingh-nz6uq 7 ай бұрын
ਇੱਕੋ ਇੱਕ ਗ੍ਰੰਥ।।।।ਸ੍ਰੀ ਗਰੰਥ ਸਹਿਬ ॥ ਬਾਕੀ ਸਬ ਬੈਨ ਹੋਣੀਆਂ ਚਾਹਿਦਾ
@AvtarSingh-ch1wi
@AvtarSingh-ch1wi 4 ай бұрын
Pher nitnem ch ta do hi baaniyan hui
@AvtarSingh-ch1wi
@AvtarSingh-ch1wi 4 ай бұрын
Teri ki jarurat ki tu sarbloh maharaj te dasam granth ban kra ske
@HarjinderSingh-nz6uq
@HarjinderSingh-nz6uq 7 ай бұрын
ਇਹ ਜਿਹੜੀ ਲਿਖਤ ਆ ਨਾ ਰਿਹੇ ਮਹੱਮਦ ਨਾ ਰਿਹੇ ਇਸਾ ॥ ਇਹ ਕਿਸੇ ਸਿਰ ਫਿਰੇ ਦਾ ਵਕਤਵ ਹੈ ਗੁਰੂ ਜੀ ਦਾ ਨਹੀ ਹੋ ਸਕਦਾ। ਨਾਲੇ ਪੀਰ ਬੁੱਧੂ ਸ਼ਾਹ ੩੦੦ ਮਰੀਦ ਔਰ ਭਰਾ ਭਤੀਜੇ ਸ਼ਹੀਦ ਹੋਏ ਸਨ । ਗੁਰੂ ਜ਼ੁਲਮ ਦੇ ਖਿਲਾਫ ਸਨ ਨਾ ਕਿਸੇ ਧਰਮ ਜਾਂ ਜਾਤੀ ਦੇ ॥ ਚਾਰ ਵੀਉ ਲੈਣ ਲਈ ਇਹੋ ਜਿਹਾ ਪ੍ਰਚਾਰ ਨਾ ਕਰੋ
@namanvashisht7701
@namanvashisht7701 8 ай бұрын
ki gal speech yaad nhi c kiti ki bolna? Pad pad k nal nal boli jana paper to nal nal Veere kyo fudu bnai janaa??
@user-br5zu3hd7s
@user-br5zu3hd7s 8 ай бұрын
Duniya (🔥🌍💵) kiya 🔥vidiaiya 🔥 Angi 🔥seti 🔥 Jaal 🔥
@sbbeatz-mixinghouse6877
@sbbeatz-mixinghouse6877 8 ай бұрын
WaheGuru Ji ❤
@sbbeatz-mixinghouse6877
@sbbeatz-mixinghouse6877 8 ай бұрын
WaheGuru Ji ❤
@Gurpreetsingh-sj5jp
@Gurpreetsingh-sj5jp 8 ай бұрын
K gal ho gyi fr tere wargya de likhe grantha nu guru ji de Granth kehn waleya 2024 chad gya issa v uthey hi aa Muhammad v uthey e aa te Muhammad aley fastest growing religion aaa pe gya na tuhada likhya granth jhooth hun gal kr …… teri saari converstaion galat sare iljaam galat it’s proved. …. Ithey rola paa rya veer smane beh k vichaar krle dharam singh naal aap pta chl ju keda jhootha keda sach aaa …. Tu proove das de 2030 agende barey jo tu bol rya das de kithey ayi tere kol sari 2030 agenda do video ya sari details 😂😂😂😂 nice try veer but tere palley kuj ni bs pump de k tenu b bhulaya jaa rya
@harishdhiman8893
@harishdhiman8893 8 ай бұрын
ਖਾਲਸਾ ਜੀ। ਸਾਲ਼ਾ ਗਾਲ ਦਾ ਉਚਾਰਨ ਨਾ ਕਰੋ ਜੀ ਨਿਮਰਤਾ ਸਹਿਤ ਖਾਲਸਾ ਬਾਕੀ ਮੌਜ ਹੈ ਜੀ ਆਪ ਦੀ
@parneet.x
@parneet.x 9 ай бұрын
ਸਤਿਨਾਮ ਭਾਈ ਦਾ ਸੱਚ ਤੇ ਪਹਿਰਾ⚔️❤️
@Navjot3700
@Navjot3700 9 ай бұрын
Baba kabir te baba ravidas nu ki boliye phir 😂😂😂 je babe nanak ne akal purakh nl gl kiti c te phir kabir te ravidas kiss nl krde c glla 😂😂
@ShivJi-ee4cx
@ShivJi-ee4cx 9 ай бұрын
ਇਹੇ ਦਸਮ ਗ੍ਰੰਥ ਸਾਹਿਬ ਜੀ ਨੂੰ 1984 ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਤੋੰ ਚੜਦੇ ਪਾਸੇ ਰਾਮਪੁਰਾ ਪਿੰਡ ਹੈ ਉਁਥੋੰਦੇ ਚੂੜੇ ਨੇ ਸਾਂਗੇ ਵਿੱਚ ਡਾਂਗ ਪਾਕੇ ਦਸਮ ਗ੍ਰੰਥ ਸਾਹਿਬ ਜੀ ਨੂੰ ਅਕਾਲ ਤਖਤ ਸਾਹਿਬ ਦੇ ਉਪਰੋ ਹੇਠਾਂ ਸੁੱਟ ਦਿੱਤਾ ਸੀ ਤੇ ਥੱਲੇ ਇਕ ਨਿਹੰਗ ਸਿੰਘ ਬੈਠਾ ਸੀ ਤੇ ਉਹ ਚੁੱਕ ਕੇ ਲੈ ਗਿਆ ਫਿਰ ਪ੍ਰਕਾਸ਼ ਨਹੀਂ ਹੋਇਆ
@udhaysingh96
@udhaysingh96 8 ай бұрын
1920 di gal a eh , sgpc walea ne dasam guru granth sahib ji de thale barcha pake akal takht sahib to thale sutea si , ta baba sahib singh ji kaladhari ji huna nu boht tashadat kita si
@ashokklair2629
@ashokklair2629 9 ай бұрын
ਕੀ ਘੱਗਾ ਜੀ ਸੱਚਾ ਹੈ! ਜਾਂ ਗੁਰੂ ਨਾਨਕ ਜੀ ਦੀ ਬਾਣੀ ਝੂਠੀ ਹੈ, ਗੁਰੂ ਨਾਨਕ ਜੀ ਕਹਿਦੇ ਹਨ ਕਿ, ਜੰਗ ਜੁੱਧ ਰੱਬ ਦੇ ਹੁਕਮ ਵਿਚ ਹੁੰਦੇ ਹਨ। **((ਹੁਕਮੈ ਅੰਦਰਿ ਸਭ ਕੋ, ਬਾਹਰਿ ਹੁਕਮੁ ਨ ਕੋਇ।।))** 👉🏿ਘੱਗੇ ਦੀ ਸੋਚ ਮਤਾਬਕ, ਜੰਗ ਜੁਧ,ਰੱਬ ਦੇ ਹੁਕਮ ਤੋ ਬਾਹਰ ਹਨ। ਘੱਗਾ ਸੱਚਾ ਹੈ। ਗੁਰੂ ਨਾਨਕ ਝੂਠਾ ਹੈ। ਵਾਹ!! ਘੱਗਾ, ਹਰਨੇਕ ਨੇਕੀ, ਢਢਰੀ, ਅਪਗ੍ਰੇਡੋ ਕਿਥੇ ਲੇਖਾ ਦੇਵੋਗੇ?????