Become your best version.
5:18
9 сағат бұрын
Focus on becoming rich.
5:06
19 сағат бұрын
Get rich quick scams.
5:14
Күн бұрын
Just dreams won’t make you rich.
6:09
Hard Work Pays Off.
6:43
14 күн бұрын
How to change your life.
10:42
14 күн бұрын
Don’t start a dairy farm.
9:34
14 күн бұрын
Your first business will fail.
6:40
14 күн бұрын
How to deal with hate.
5:24
14 күн бұрын
Think really big.
4:45
21 күн бұрын
Earn money while you are studying.
6:37
Just Start And Never Quit.
10:13
21 күн бұрын
My videos are changing lives.
7:09
21 күн бұрын
Sell milk in big cities.
6:31
Ай бұрын
Learn from millionaires.
10:26
Ай бұрын
Make your team rich.
7:33
Ай бұрын
Building my dream home gym.
5:36
Don’t buy land until…
9:33
Loss in dairy farm.
8:48
Ай бұрын
Пікірлер
@zuhairmalik534
@zuhairmalik534 36 минут бұрын
Behtareen kisam ki soch aur sahi kaam ka tareeqa bohat duur le kr ja sakta hai, aur jese bro u said start from small scale, Love from Multani Brother in Pakistan👍
@virenmanghaniya6436
@virenmanghaniya6436 37 минут бұрын
Bilkul bai❤
@mastermind9245
@mastermind9245 58 минут бұрын
Ea gl tohadi shi nhi dangr sambhide ne tudd tand, pathe dathe, khal dana bde mehnge painde ne kisan nu bachda hi bhut ghat a, edi pakki duty bnda kite aa ja nhi skda... Kehn da bhav es km ch khapai jyada a laha bhut ghat a.. hun sade rehnda majha da dudh 10-15 leter assi ki shehr ch payiye, jinada 40-50 leter hunda o v nhi painde, jina de farms rhe ne private dairies nu dudh paunde c oh lok v chhadge ea km,. Kisan avda fasal te dangar sambhu ya shehr dukan laike baithu... Nakli dudh es lyi nhi bnda k dudh di kmi a eda hunda ta dudh da rate vdia hunda, nakli dudh is lyi bnda kioki o tyar krna bhut saukha te sasta a,. Nakli dudh bnd hove ta rate vadhe, dramma de dram hi bhar den lok ta,..
@coachakshay_
@coachakshay_ Сағат бұрын
Harm realty
@user-hs8vv7ni8k
@user-hs8vv7ni8k Сағат бұрын
ਪਾਜੀ ਪੈਸੇ ਹੈ ਇਸ ਲਈ ਐਨੀ ਗੱਲਾਂ ਕਰ ਰਹੇ ਹੋ ਪੈਸੇ ਨਾ ਹੁੰਦੇ ਤਾਂ ਗੱਲ ਕਰਦੇ
@user-qn3yv5bx6i
@user-qn3yv5bx6i 2 сағат бұрын
ਸਹੀ ਗੱਲ ਹੈ ਵੀਰ ਜੀ ਮੈਂ ਵੀ ਡੇਰੀ ਦਾ ਕੰਮ ਕਰਨ ਲੱਗਾ ਸੀ ਮੇਰੇ ਘਰ ਦਿਆਂ ਹੀ ਨਹੀਂ ਕਰਨ ਦਿੱਤਾ ਉਹਦੇ ਚ ਬਚਦਾ ਕੁਝ ਨਹੀ
@gurcharan79
@gurcharan79 2 сағат бұрын
parents bachea de malk ban jande ne spotter nai bande eho problem hai
@gurcharan79
@gurcharan79 2 сағат бұрын
sahi keha
@SocialExperience-ru6jp
@SocialExperience-ru6jp 3 сағат бұрын
Sirra gal baat aa jatta
@Abhiiii2206
@Abhiiii2206 4 сағат бұрын
Tushi great ho paji
@Anil081
@Anil081 4 сағат бұрын
bhai editing krna sekhna k lia best yt channel konsa hai?
@veerpalkaur2517
@veerpalkaur2517 7 сағат бұрын
♥️♥️
@GillGillboy-qr4wj
@GillGillboy-qr4wj 16 сағат бұрын
ਚੱਲ ਇਕ ਗੱਲ ਦੱਸਦਾ ਤੈਨੂ ਟਰੇਨ ਚ ਕੋਈ ਹਾਲਾਤਾ ਤੋ ਹਾਰੇਆ ਹੋਏਆ ਸਫਰ ਕਰ ਰਿਹਾ ਸੀ ਇਕ ਤੇਰੇ ਵਰਗਾ ਕੂਲਾ ਜਿਹਾ ਵਿਦਵਾਨ ਬੈਠ ਗਿਆ ਉਸਦੇ ਨੇੜੇ ਕਹਿਦਾ ਪਾਜੀ ਸਫਰ ਕਾਫੀ ਆ ਚਲੋ ਕੋਈ ਦੇਸ਼ ਦੁਨੀਆ ਦੀਆ ਗੱਲਾ ਕਰਦੇ ਉਸ ਨੇ ਤੇਰੇ ਵਰਗੇ ਵਿਦਵਾਨ ਕਾਫੀ ਸੁਣੇ ਸੀ ਉਹ ਕਹਿਦਾ ਠੀਕ ਆ ਕਰਦੇ ਗੱਲ ਪਰ ਪਹਿਲਾ ਮੇਰੀ ਗੱਲ ਦਾ ਜਵਾਬ ਦੇ ਜੇ ਤੈਨੂ ਐਨੀ ਨੋਲਜ ਆ ੍ ਉਹ ਕਹਿਦਾ ਠੀਕ ਆ ੍ ਉਹ ਪੁਛਦਾ ਕੇ ਉਠ ਐਨਾ ਵੱਡਾ ਤੇ ਉਸਦੇ ਐਨਾ ਛੋਟਾ ਕਿਉ ਲੱਗਾ ਤੇ ਖੋਤਾ ਐਨਾ ਛੋਟਾ ਉਠ ਤੋ ਉਸਦੇ ਐਨਾ ਵੱਡਾ ਕਿਉ ਦੱਸ੍ ਅੱਗੇਓ ਉਹ ਕਹਿਦਾ ਪਤਾ ਨੀ ੍ ਹਾਲਾਤਾ ਤੋ ਅੱਕੇਆ ਬੰਦਾ ਕਹਿਦਾ ਪਤਾ ਤੈਨੂ ਲੰਨ ਦਾ ਨੀ ਤੇ ਗੱਲਾ ਕਰਦਾ ਦੇਸ਼ ਦੁਨੀਆ ਦੀਆ ਓਹ ਗੱਲ ਤੇਰੀ ਪੁੱਤ
@noobgamer5002
@noobgamer5002 17 сағат бұрын
ਬਾਈ ਤੇਰੇ ਪਸੀਨੇ ਤੋਂ ਤੇਰੀ ਮਿਹਨਤ ਦਿਖ ਰਹੀ ਐ
@HARRY-rm9qc
@HARRY-rm9qc 17 сағат бұрын
Baki gallan diya gallan yr 🙏 bnde ch dam ta haga ❤️😇 wmk ❤️ brother ❤️ full support aa brother ❤😊
@GillGillboy-qr4wj
@GillGillboy-qr4wj 17 сағат бұрын
ਮੇਰੀ ਜਾਨ ਇਕ ਗੱਲ ਦਾ ਜਵਾਬ ਦੇਵੀ ਜਿਸ ਜੱਟ ਕੋਲ ਇਕ ਕਿਲਾ ਜਮੀਨ ਆ ਉਹ ਪੈਸੇ ਫੜਕੇ ਜਾ ਥੋੜੇ ਆਪਣੇ ਕੋਲੋ ਪਾ ਕੇ ਮੱਜ ਲੈ ਲੈਂਦਾ ਮੱਜ ਥੱਲੇ ਦੁੱਧ ਆ 6 ਲੀਟਰ 2 ਟਾਇਮ ਘਰ ਵਿਚ ਵਰਤ ਕੇ ਵੇਚੇਆ 4 ਲੀਟਰ 4 ਲੀਟਰ ਨੂੰ ਗੁਣਾ ਕਰ 50 ਰੁ਼਼ ਨਾਲ 100 ਦਾ ਗਿਆ ਉਸ ਚਾਰ ਲੀਟਰ ਚੋ ਪੱਠੇਆ ਦਾ ਖਰਚਾ ਤੇ ਜੋ ਵਂਡ ਪੈਣਾ ਉਸਦਾ ਖਰਚਾ ਕੱਡ ਤੇ ਮੱਜ ਨੇ ਦੁਧ ਦੇਣਾ 5 ਮਹੀਨੇ ਉਸ ਤੋ ਬਾਦ ਘੱਟ ਜਾਣਾ ਜੇ ਨਵੇ ਦੁੱਧ ਹੋ ਗਈ ਤਾ ਵਧਿਆ ਜੇ ਨਾ ਹੋਇ ਤਾ ਗਿਆ ਜੱਟ ਜੇ ਨਵੇ ਦੁਧ ਹੋ ਵੀ ਗਈ ਤਾ 3 ਮਹੀਨੇ ਦੁੱਧ ਮੁਲ ਲੈਣਾ ਪੈਣਾ ਜੋ 60 ਤੋ ਘੱਟ ਮਿਲਨਾ ਨਹੀ ਮੱਜ ਦਾ ਖਰਚਾ ਪੁਰਾ ਓਨਾ ਹੀ ਰਹਿਣਾ ਜਿਸ ਬੰਦੇ ਦੇ ਪਿਛੇ ਕੋਈ ਸਪੋਰਟ ਹੈਗੀਆ ਜਾ ਫਾਦਰ ਚੰਗੀ ਜੋਬ ਕਰਦਾ ਜਾ ਵੱਡਾ ਭਰਾ ਨੋਕਰੀ ਕਰਦਾ ਤੇ ਓਸ ਬੰਦੇ ਦੀ ਫਾਈਨੈਂਸ਼ੀਅਲ ਹੈਲਪ ਕਰਦਾ ਤਾ ਬਚਜੂ ਨਹੀ ਤਾ ਮੇਰੇ ਵਰਗੇ ਜਿਨਾ ਦੇ ਕੱਲੇਆ ਦੇ ਸਿਰ ਤੇ ਪੈਦੀ ਓਹ ਹਾਰ ਜਾਦੇ ਵੀਰ ਜਿਹੜੇ ਤੈਨੂ ਇਹ ਕਹਿਦੇ ਆ ਨਾ ਕੇ ਜਿਸਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ ਤਾ ਕਹਿਦੇ ਆ ਬਾਕੀ ਜਿਨੀ ਤੇਰੀ ਉਮਰ ਆ ਵੀਰ ਉਸਤੋ ਜਿਆਦਾ ਅਸੀ ਐਤਵਾਰ ਦੇਖੇ
@noobgamer5002
@noobgamer5002 17 сағат бұрын
ਬਾਈ ਬਹੁਤ ਵਦੀਆ ਵੀਡਿਓ ਆ ਕੋਈ ਗੱਲ ਨੀ ਤੁਸੀ ਐਵੇਂ ਹੀ ਵੀਡੀਓਜ਼ ਪਾਉਂਦੇ ਰਹੋ ਸਾਡੇ ਵਰਗੇ ਥੋਨੂੰ ਦੇਖਣ ਵਾਲੇ ਹੈਗੇ a
@user-dn5vl4ne1m
@user-dn5vl4ne1m 17 сағат бұрын
Ghaint Moonda
@GURJAR_NCR
@GURJAR_NCR 18 сағат бұрын
Bhai farm kie video upload karo yaar ? Kab kar rhye ho farm kie full details yaar
@coachakshay_
@coachakshay_ 20 сағат бұрын
Bhai aapko itni knowledge kaise hui
@user-nc9gt2zi1h
@user-nc9gt2zi1h 21 сағат бұрын
❤❤❤❤❤
@Gouravsanghu2020
@Gouravsanghu2020 22 сағат бұрын
❤❤
@sarvjeetsingh1741
@sarvjeetsingh1741 22 сағат бұрын
Bai subscribe kar de
@HARDTODEAL3023
@HARDTODEAL3023 23 сағат бұрын
😂
@Maanpunjabda123
@Maanpunjabda123 23 сағат бұрын
Nice km karo app e sab theek kehan lg jande aa and I earn about 150000 to lac but people fir v mada kehde aaa
@nobelmand7680
@nobelmand7680 Күн бұрын
❤❤❤❤❤❤❤❤❤❤
@kuldeepsinghganga8469
@kuldeepsinghganga8469 Күн бұрын
ਮੁੰਡਿਆ ਤੂੰ ਆਪਦਾ ਵਿਆਹ ਉਹ ਕਦੋਂ ਕਰਾਉਣਾ
@harshpreetkaur2681
@harshpreetkaur2681 Күн бұрын
Artificial insemination krke majhan da balatkaar karna band kar pashu hathiyare
@harshpreetkaur2681
@harshpreetkaur2681 Күн бұрын
Chup kar doodh chor! Majha de nar bachdeya nu te majhan nu ght doodh den te buchadkhaane bhejan wala business kade ethical te justified nahi ho skda
@veerpalkaur2517
@veerpalkaur2517 Күн бұрын
♥️♥️
@marrysaleemmarrysaleem5632
@marrysaleemmarrysaleem5632 Күн бұрын
😊
@karampalmalka4435
@karampalmalka4435 Күн бұрын
Nahi asi parents nu nafarat nhi kr skde, paave ohna da decision galt hove, maape allways love their children
@AbhishekTripathi-ju8kv
@AbhishekTripathi-ju8kv Күн бұрын
Mujhe 10 katiya palna hai bhai please reply bhai😊😊
@Devinderbrar604
@Devinderbrar604 Күн бұрын
Tu te duniya da iklota sabh to wadda seyana baki ta Sali sari Duniya bewkoof hai Tere Varga koi seyana ho hi nhi skda majdoori Karo te smartphone lelo video bnon lgg jawo 😂😂😂 Roti kitho khaey gurudware jaiye ya tere ghar aaiye Kamaal hai yaar 😢 Kush bhi
@barnalealejatt3661
@barnalealejatt3661 Күн бұрын
babe tera kamm loat auna e c tu knowledge laike sara dekh ke kamm start krya baki kismst bhut vaddi chej aa babe mehnat ale v paise bhut vari kharab hoye ne mere apne samaj cho bhar dian galan ne...dehadi daar jini mehnat kaun krda fr v bhukha marda bachara
@karundeepsingh7401
@karundeepsingh7401 Күн бұрын
Dandla
@sabimansuha94
@sabimansuha94 Күн бұрын
Bhaji trdaing kyu shad diti c
@Ridersardarji
@Ridersardarji Күн бұрын
Jyoti jot Samon hi Destination hai...! Rabb ch Samon hi thodi Destination hai... ehh samjo..!
@pinkumehta4368
@pinkumehta4368 Күн бұрын
Eh ki logic hoya m not agree
@GURJAR_NCR
@GURJAR_NCR Күн бұрын
Bhai farm kie kuch photo yaa video Karu add Kiya kar
@AmandeepkaurAman-sg2kv
@AmandeepkaurAman-sg2kv Күн бұрын
Veere mere kol two option ha one is BD (interior design) and second is BTech computer or civil ma jado ek choose kita ta manu 11times sarea ne keha os ne course karna ea age study nhi karni eh dove degree hi aa Manu darr lagda pea aa ki ma galat te choose nhi kar lae pata nhi es tara lagda jive baba ji kush dasna chahande aa pata nhi par ki ma bahut confuse aa par plz daso veere plz plz eh bahut important aa mere lai
@KuldeepSinghDhanoa13
@KuldeepSinghDhanoa13 Күн бұрын
ਬਹੁਤ ਵਧੀਆ ਜਾਣਕਾਰੀ ਵੀਰ 👑
@KuldeepSinghDhanoa13
@KuldeepSinghDhanoa13 Күн бұрын
ਬਹੁਤ ਵਧੀਆ ਵੀਰ 👑
@KuldeepSinghDhanoa13
@KuldeepSinghDhanoa13 Күн бұрын
ਬਾਈ ਸਾਡੇ ਲੋਕ ਬਹੁਤ ਮਿਹਨਤੀ ਨੇ ਪਰ ਪੈਸਾ ਵਰਤਨ ਦੀ ਜਾਣਕਾਰੀ ਚ ਕਮੀ ਆ ਤਾ ਕਰਕੇ ਸਾਰੀ ਜ਼ਿੰਦਗੀ ਹੀ ਹਾਰਡ ਵਰਕ ਚ ਲੱਗ ਜਾਂਦੀ ਆ
@KuldeepSinghDhanoa13
@KuldeepSinghDhanoa13 Күн бұрын
ਬਹੁਤ ਵਧੀਆ ਵੀਰ 👑
@KuldeepSinghDhanoa13
@KuldeepSinghDhanoa13 Күн бұрын
ਬਹੁਤ ਵਧੀਆ ਜਾਣਕਾਰੀ ਵੀਰ 💯
@KuldeepSinghDhanoa13
@KuldeepSinghDhanoa13 Күн бұрын
ਬਹੁਤ ਵਧੀਆ ਸੋਚ ਵੀਰ 👑
@virenmanghaniya6436
@virenmanghaniya6436 Күн бұрын
Bilkul bai hun sharam ni krni😢😊
@sarabjitkaur7031
@sarabjitkaur7031 Күн бұрын
Veerji 2 kinds tree vi lagalo. Good money dende aa. 1st one teen pata and 2nd curry leaves tree . These 2 trees are food masala trees.
@TasKas-ko2mi
@TasKas-ko2mi Күн бұрын
Good job bro Thank you