Пікірлер
@HariSingh-zp3ou
@HariSingh-zp3ou 2 сағат бұрын
Very very good
@harjinderkaur103
@harjinderkaur103 8 сағат бұрын
Pind kaalgharani gallan hundiya tere mere piyar diyan
@bhajankaur8289
@bhajankaur8289 Күн бұрын
Me ajj v Ranjeet kaur te md sadik de gane tv te sundi bn kyonki ranjeet kau mere pind 1979 vich aye c😊
@SaurabhYadav-df8qs
@SaurabhYadav-df8qs Күн бұрын
Satsriakal kabal paji 🙏 Paji tussi nihayat hi chete aunne ho,bai ji inni chetti ais jahan to rukhsat ho gye ne fer v geeta rahi tussi sadde dillan ch vasde ho ❤❤❤
@merapunjab6443
@merapunjab6443 2 күн бұрын
ਦਰਸ਼ਨ ਹੋ ਗਏ ❤👍👍👌🙏
@jashanpreetsingh111
@jashanpreetsingh111 2 күн бұрын
ਬਹੁਤ। ਨਰਮ। ਪਰਿਵਾਰ। ਹੈਂ। ਸਰਕਾਰ। ਨੂੰ। ਮਦਦ। ਕਰਨੀ। ਚਾਹੀਦੀ ਹੈ
@Gurdeep.singh2497
@Gurdeep.singh2497 2 күн бұрын
Phone no. Provide kro ji Deepa ji da
@MandeepKaur-e1l5r
@MandeepKaur-e1l5r 3 күн бұрын
ਇਹਨਾ ਦੇ ਬੱਚਿਓ ਬਾਰੇ ਪਤਾ ਕਿਸੇ ਨੂੰ ਬੀਬਾ ਰਣਜੀਤ ਕੌਰ ਜੀ ਦੇ
@harindergill1367
@harindergill1367 3 күн бұрын
Very nice ❤❤❤❤❤
@SukhdevPurba-i2n
@SukhdevPurba-i2n 3 күн бұрын
Barchart. Mrasigajvabeghnta. Mankhanijatdahmesatanta
@brarjagmail9891
@brarjagmail9891 4 күн бұрын
ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਤੇ ਤੁਸੀਂ ਸਿਹਤਮੰਦ ਹੋਵੋ
@rajwantmavi1843
@rajwantmavi1843 4 күн бұрын
ਅਸੀਂ ਤੁਹਾਡਾ ਅਖਾੜਾ ਸਟੇਜ ਦੇ ਅੱਗੇ ਦਰੀਆਂ ਤੇ ਬੈਠ ਕੇ ਸੁਣਿਆ
@ManjitSingh-lh7lk
@ManjitSingh-lh7lk 3 күн бұрын
♥️♥️♥️♥️♥️🌹🌹🌹🌹🌹🌹Sat Sri akal to biba Ranjit kaurji international Panjabi female singer of super international Panjabi culture panjab🙏🙏🙏👍♥️♥️🌹🌹🌹
@JaswantBangar
@JaswantBangar 5 күн бұрын
Kiran.Ji.Purana.Time.Yad.Aagia.Hai.
@RanjitSingh-mf3lb
@RanjitSingh-mf3lb 5 күн бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਰਣਜੀਤ ਕੌਰ ਜੀ ਦੀ ਇੰਟਰਵਿਊ ਕੀ ਤੀ ਪਰ ਮੁਾਆਫ ਕਰਨਾ ਤੁਸੀ ਉਨ੍ਹਾਂ ਕੋਲੋ ਉਨਾ ਦੇ ਜੀਵਨ, ਪਰਿਵਾਰ, ਜਾ ਉਨ੍ਹਾਂ ਦੇ ਕੈਰੀਅਰ ਬਾਰੇ ਕੁਝ ਨਹੀਂ ਪੁਛਿਆ ਮੈਨੰ ਇਹ ਇੰਟਰਵਿਊ ਬੇਰੰਗ ਲੱਗੀ।
@bikkarsingh194
@bikkarsingh194 5 күн бұрын
ਆਏ ਨਹੀਂ ਸਰਨਾ ਰਣਜੀਤ ਕੁਰੇ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆਂ ਤੁਹਾਡੀ ਗਾਇਕੀ ਨੂੰ ਸਲੂਟ ਹੈ ਜਿੰਨਾ ਵੀ ਤੁਸੀਂ ਗਾਇਆ ਬਹੁਤ ਵਧੀਆ ਗਾਇਆ ਪੰਜਾਬ ਦੀ ਪਹਿਲੇ ਨੰਬਰ ਦੀ ਸਿੰਗਰ ਰਹੇ ਹੋ ਤੁਸੀਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ ਤੁਸੀਂ ਹਰ ਸਮੇਂ ਤੰਦਰੁਸਤ ਰਹੋ
@JasvirSingh-nf7ge
@JasvirSingh-nf7ge 6 күн бұрын
Bohot naam ucha Bibi Ranjit kaur ji da
@HarjitSingh-by5gr
@HarjitSingh-by5gr 6 күн бұрын
ਬੁਤ ਹੀ ਵਧੀਆ ਲੱਗਾ। ਬਾਈ ਕਾਕਾ ਫੂਲ ਵਾਲਾ ਬਹੁਤ ਹੀ ਵਧੀਆ ਲੱਗੇ 👍👍👍👍👍
@HarsdeepDhounsi
@HarsdeepDhounsi 6 күн бұрын
Happy ji ❤❤❤❤ thanks
@InderjitSingh-hi5dr
@InderjitSingh-hi5dr 6 күн бұрын
Singer and others Punjabi artist earned millions and millions, where the money goes? Too many people are living below the poverty line, Government needs to take care of them.
@SheelaRani-cd2ov
@SheelaRani-cd2ov 7 күн бұрын
Very nice Madam Ranjit Kaur
@TarlochanSingh-d7q
@TarlochanSingh-d7q 7 күн бұрын
ਮੈਂ ਸਕੂਲ ਤੋਂ ਭੱਜ ਕੇ ਅਖਾੜਾ ਸੁਣੱਨ ਜਾਦਾ ਸੀ ਮੈ ਅੱਜ ਵੀ ਤੁਹਾਡੇ ਗਾਣੇ ਸੁਣਦਾ ਉਹੀ ਬਚਪਨ ਯਾਦ ਆ ਜਾਦਾ ਹੈ
@BalwantSingh-sv3we
@BalwantSingh-sv3we 7 күн бұрын
ਬੀਬਾ ਜੀ ਇਹ ਤਾਂ ਸਭਨਾਂ ਨੂੰ ਜਾਦ ਰੱਖਣਾ ਚਾਹੀਦਾ ਹੈ ਕਿ ਟੈਮ ਦੇ ਨਾਲ ਨਾਲ ਸਹਿਤ ਜਾਨੀ ਕੇ ਸ਼ਰੀਰ ਵੀ ਬਦਲ ਦਾ ਜਾਂਦਾ ਇਸ ਦਾ ਤਾਂ ਸਭ ਨੂੰ ਪਤਾ ਹੈ ਪਹਿਲਾਂ ਬਚਪਨ ਫੇਰ ਜਵਾਨੀ ਜਾਦੋ ਫੇਰ ਬੁਢਾਪਾ ਆ ਜਾਂਦਾ ਉਹਦੋਂ ਸ਼ਰੀਰ ਜਵਾਬ ਦੇਣ ਲਗ ਪੈਂਦਾ ਇਹ ਕੁਦਰਤ ਦਾ ਨਿਯਮ ਹੈ ਕਨੂੰਨ ਹੈ ਇਹ ਕਿਸੇ ਨੂੰ ਉਸ ਭਾਣਾ ਮੰਨਣਾ ਪੈਂਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਿਓ ਭਾਵੇ ਤਿਉਂ ਰਾਖਲੈ ਲੱਗ ਗੇ ਸਮੇਂ ਨੂੰ ਯਾਦ ਨਹੀਂ ਕਰਨਾ ਚਾਹੀਦਾ ਕਿਓਕਿ ਪਹਿਲਾਂ ਤੁਹਾਡੀ ਆਵਾਜ਼ ਬਹੁਤ ਸੁਰੀਲੀ ਸੀ ਹੁਣ ਗਲੇ ਚ ਫਰਕ ਆ ਗਿਆ ਇਹੋ ਉਸ ਦਾ ਹੁਕਮ ਹੈ ਵਾਹਿਗੁਰੂ ਅੱਗੇ ਅਰਦਾਸ ਕਰੀਐ ਵਾਹਿਗੁਰੂ ਜੀ ਬਖ਼ਸ਼ ਲਿਓ
@balwindersinghbrar5963
@balwindersinghbrar5963 8 күн бұрын
ਬੈਠਣ ਦਾ ਸਟਾਈਲ ਠੀਕ ਨਹੀਂ ਹੈ ਜੀ। ਬਰਾਬਰ ਬੈਠਣ ਨਾਲ਼ੋਂ ਸਾਈਡ ‘ਤੇ ਬੈਠਕੇ ਗੱਲਬਾਤ ਕਰਨੀ ਜ਼ਿਆਦਾ ਜੱਚਦਾ ਹੈ।
@ਯਾਰਡਰਾਈਵਰ
@ਯਾਰਡਰਾਈਵਰ 8 күн бұрын
Salute Randev Saab
@baldevsingh9391
@baldevsingh9391 9 күн бұрын
ਮਾਰਦੇ ਦੇ ਸਲੂਟ ਗੋਰੀਏ ਹਾਕਮ ਨੀ ਗਾ ਸਕਦਾ ਛਿੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਗਾਇਆ
@HarjitSingh-by5gr
@HarjitSingh-by5gr 9 күн бұрын
ਰਾਜੂ ਪੱਤੋ ਵਾਲਾ ਬਾਈਜੀ ਬਹੁਤ ਵਧੀਆ ਗੀਤਕਾਰ ਸਨ 🙏🏻🙏🏻
@sikandersingh90
@sikandersingh90 9 күн бұрын
ਵਾਹਿਗੁਰੂ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਮਾਨਯੋਗ ਸਦਾ ਬਹਾਰ ਗਾਇਕਾ ਰਣਜੀਤ ਕੌਰ ਕੋਇਲ ਨੂੰ 🎉
@kuldeepNathumajra
@kuldeepNathumajra 10 күн бұрын
ਘੈਂਟ ਆ ਜੀ
@theradiotimez1588
@theradiotimez1588 10 күн бұрын
Khoobsurat awaz te seerat..❤❤
@mintumaqbool3265
@mintumaqbool3265 10 күн бұрын
ਮੁਬਾਰਕਾਂ ਹੈਪੀ ਭਾਜੀ
@HarjitSingh-by5gr
@HarjitSingh-by5gr 11 күн бұрын
ਬਹੁਤ ਹੀ ਵਧੀਆ ਜੀ ਦੀਪਾ ਬਾਈ ਜੀ sirraaaa ਗੀਤਕਾਰ👍👍
@Pargatsinghmarar
@Pargatsinghmarar 11 күн бұрын
ਬਹੁਤ ਹੀ ਵਧੀਆ ਵੀਰ ਬਹੁਤ ਬਹੁਤ ਮੁਬਾਰਕਾਂ ਜੀ ਪਰਗਟ ਸਿੰਘ ਮਰਾੜ੍ਹ ਵਾਲਾ
@baldevsingh2945
@baldevsingh2945 11 күн бұрын
ਬਹੁਤ ਵਧੀਆ ਜੀ
@DhillonRrr
@DhillonRrr 11 күн бұрын
ਨਾਮ ਸੁਣਿਆ ਸੀ ਸਤਿਕਾਰਝੋਗ ਸਰਦਾਰ ਜੀ ਦਾ
@gurjaapsinghsingh8310
@gurjaapsinghsingh8310 11 күн бұрын
Out of rhythm song
@Gurmail_jodha
@Gurmail_jodha 11 күн бұрын
ਬੋਹਤ ਯਾਦ ਔਂਦੀ ਆਉਸਤਾਦ ਜੀ ਦੀ
@sukhbirsinghattepur
@sukhbirsinghattepur 12 күн бұрын
ਵਾਹ ਵਾਹ ਵਾਹ
@harbansrasila9783
@harbansrasila9783 12 күн бұрын
Superhet
@sartajmalhi9995
@sartajmalhi9995 12 күн бұрын
ਬਹੁਤ ਵਧੀਆ ਜੀ
@balwindermann6322
@balwindermann6322 12 күн бұрын
Congratulations
@RamSingh-zw9bq
@RamSingh-zw9bq 12 күн бұрын
Very good song
@babbalboutique
@babbalboutique 12 күн бұрын
🎉🎉🎉❤❤❤ buhàt. Sohna song àa
@laddiladhemundewala953
@laddiladhemundewala953 12 күн бұрын
Bhut vadhya bai best of luck
@sukhwantbutter4227
@sukhwantbutter4227 12 күн бұрын
mubarka bhai ji
@jsrecords1778
@jsrecords1778 12 күн бұрын
Super
@KaranBraich-b2m
@KaranBraich-b2m 13 күн бұрын
Miss you bai
@KaranBraich-b2m
@KaranBraich-b2m 13 күн бұрын
Miss you bai Dharampreet bai Deepa Gholia
@HarjitSingh-by5gr
@HarjitSingh-by5gr 13 күн бұрын
ਬਹੁਤ ਹੀ ਵਧੀਆ ਇਨਸਾਨ ਵੀ ਹਨ ਜਦੋ ਵੀ ਮਿਲਦੇ ਹਨ ਬੜਾ ਪਿ ਆਰ ਕਰਦੇ ਹਨ ਵਾਹਿਗੂਰੁ। ਮਾਲਕ ਚੜਦੀ ਕਲਾ ਵਿੱਚ ਰੱਖੇ। ਹੋਰ ਵੀ ਗੀਤ ਸਰੋਤਿ ਆ ਦੀ ਝੋਲੀਪਾਉਣ 🙏🏻🙏🏻👍👍👍
@jhajjhundalmusic5550
@jhajjhundalmusic5550 13 күн бұрын
ਬਹੁਤ ਵਧੀਆ ਗੀਤ, ਗਾਇਆ ਵੀ ਬਹੁਤ ਵਧੀਆ, ਬਹੁਤ ਬਹੁਤ ਮੁਬਾਰਕਾਂ ਹੈਪੀ ਵੀਰ
@nimmapakhi1835
@nimmapakhi1835 13 күн бұрын
Very. Nice. Good