Пікірлер
@Satlndian-xj5qt
@Satlndian-xj5qt Сағат бұрын
ਗੁਰਬਾਣੀ ਵਿੱਚ ਮਿਥਿਆ ਸੀ ਘਟਨਾਵਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਤੇ ਕਬੀਰ ਸਾਹਿਬ ਸਾਫ ਦੱਸਦੇ ਹਨ ।।ਕਬੀਰ ਰਾਮ ਕਹਿਣ ਮੇ ਭੇਦ ਹੈ ਤਾਂ ਮੈਂ ਏਕ ਬੀਚਾਰ।। ਜਹਿ ਮਾਰਗ ਪੰਡਿਤ ਗਏ ਪਾਛੈ ਪੜੀ ਗਹੀਰ ਇਕ ਅਵਕਤ ਘਾਟੀ ਰਾਮ ਕੀ ਤਹ ਚੜ ਰਹਿਓ ਕਬੀਰ।। ਭੁੱਲਾਂ ਲਈ ਖਿਮਾ
@surinderpalsingh2938
@surinderpalsingh2938 2 сағат бұрын
Great sir
@kittusahal6120
@kittusahal6120 2 сағат бұрын
😂😂😂
@amarpreetsingh161
@amarpreetsingh161 2 сағат бұрын
ਏ ਬੁੜ੍ਹੇ ਚੋਂ ਕੱਢਣਾ ਕੀ ਆ ਪਤਾ ਨੀ ਸਮਝ ਦੇ ਬਾਹਰ ਆ ਗੱਲ, ਗੁਰਬਾਣੀ ਕਹਿੰਦੀ "ਪਿਤਾ ਕਾ ਜਨਮੁ ਕੈ ਜਾਨੈ ਪੂਤੁ" ਅਖੇ ਜੀ ਰੱਬ ਹੈ ਤਾਂ ਸਾਹਮਣੇ ਆ ਜਾਵੇ.... ਵੀਹ ਹਜਾਰ ਪੋਡਕਾਸਟ ਕਰਾਲੇ ਏਹਤੋਂ ਪਰ ਗੱਲ ਇੱਕੋ ਆ ਵੀ ਰੱਬ ਹੈ ਨੀ.. ਗੁਰ ਨਾਨਕ ਦੀਆ ਸਾਰੀਆਂ ਗੱਲਾਂ ਨਾਲ ਮੈ ਸਹਿਮਤ ਨੀ ਫਲਾਣਾ ਢੀਂਗੜਾ...
@vanrajsahota5432
@vanrajsahota5432 4 сағат бұрын
Kmal aa bappu g ki khi ja rhe..v ravan v nhi..hoya
@palasabharwal127
@palasabharwal127 5 сағат бұрын
Baba tere virge fudu Bhat aaaa vichr kol rahk
@amanpreet9853
@amanpreet9853 9 сағат бұрын
Har ik cheej da question nahi hunda
@RajWant-kp4fe
@RajWant-kp4fe 10 сағат бұрын
🙏🙏🙏🙏🙏🙏🙏🙏🙏🙏🙏
@RajinderSingh-v1n
@RajinderSingh-v1n 10 сағат бұрын
1941 ਤੋਂ 1947ਤੱਕ ਪੰਜਾਬ ਵਿੱਚ ਸਿੱਖ ਅਬਾਦੀ 13% ਸੀ। ਤਰਨਤਾਰਨ ਅਤੇ ਮੋਗਾ ਦੋ ਤਹਿਸੀਲਾਂ ਵਿੱਚ ਸਿੱਖ 51%ਸਨ। ਸਿੱਖ ਰਾਜ ਕਿੱਥੇ ਬਣਦਾ?
@RajinderSingh-v1n
@RajinderSingh-v1n 11 сағат бұрын
ਬਲਕੌਰ ਸਿੰਘ ਜੀ, ਅੱਜ ਤੋਂ ਬਾਅਦ ਇਸ ਬੇਈਮਾਨ ਪੱਤਰਕਾਰ ਨਾਲ਼ ਇੰਟਰਵਿਊ ਨਹੀਂ ਕਰਨੀ, 22:10 ਤੋਂ 23:30 ਤੱਕ ਉੱਤੇ ਜਾਣਬੁੱਝ ਕੇ ਪੁੱਠੇ ਸਵਾਲ ਕਰਦਾ ਹੈ, ਤਾਂ ਕਿ ਲੋਕ ਤੁਹਾਨੂੰ ਗਾਲ੍ਹਾਂ ਕੱਢਣ! 24:29 ਉੱਤੇ ਫ਼ਿਰ ਅੱਗ ਲਾਉਣ ਵਾਲ਼ਾ ਸਵਾਲ ਪੁੱਛਦਾ ਹੈ। ਇੱਕਲੇ ਬਹਿ ਕੇ ਇੰਟਰਵਿਊ ਕਰ ਲਿਆ ਕਰ। ਮਾਹਿਮਾਨ ਦੀ ਕਦਰ ਕਰੀਦੀ ਹੈ, ਨਾਕਿ ਜੜ੍ਹਾਂ ਵੱਢੋ। ਬਾਬੇ ਨੇ ਕਦੇ ਨਹੀਂ ਕਿਹਾ ਕਿ ਲੋਕੋ ਰੱਬ ਨੂੰ ਨਾ ਮੰਨੋ,। 26:33 ਉੱਤੇ ਫ਼ੇਰ ਅੱਗ ਲੈ ਦਿੱਤੀ, ਹਿੰਦੂ ਵੀ ਮਗਰ ਪੈ ਜਾਣ।
@RajinderSingh-v1n
@RajinderSingh-v1n 11 сағат бұрын
27:31 ਉੱਤੇ ਫ਼ਿਰ ਚੁਆਤੀ ਲਾ ਦਿੱਤੀ। 28:10 ਉੱਤੇ 11ਵੀਂ ਵਾਰ ਉਹੀ ਪਾਗਲਾਂ ਵਾਲ਼ਾ ਸਵਾਲ ਅਖੇ ਰੱਬ ਹੈ?ਪੱਤਰਕਾਰ ਕੋਲ਼ ਕੋਈ ਗਿਆਨ ਨਹੀਂ ਹੈ।
@RajinderSingh-v1n
@RajinderSingh-v1n 11 сағат бұрын
ਲੋਕ ਨਾਲ਼ੇ ਬਲਕੌਰ ਸਿੰਘ ਨੂੰ ਗਾਲ੍ਹਾਂ ਕੱਢਦੇ ਹਨ, ਨਾਲ਼ੇ ਸੁਣਦੇ ਹਨ।
@Lovershp9
@Lovershp9 11 сағат бұрын
ਪੁਝਾ ਨੀ ਬਾਈ। ਪੂਜਾ
@ashubawa8456
@ashubawa8456 14 сағат бұрын
Ram gya ravan gya ja ka bahoo parivaar bapu bani vich v ta jikar a
@goodjosh3871
@goodjosh3871 17 сағат бұрын
ਹੁਕਮ ਚ ਚਲਦਾ ਓਹਦੇ ਸਾਰਾ ਕੁਝ ਪਤਾ ਨਹੀਂ ਧਰਤੀ ਗ੍ਰਹਿ ਕਦੋਂ ਤੋ ਨੇ ਏਹਨਾ ਵਾਰੇ ਤੇ ਦਸ ਨਹੀਂ ਸਕੀ ਏਹਦੀ ਸਾਇੰਸ ਏਹਨਾ ਸੂਰਜ ਦਾ ਨੀ ਪਤਾ ਲਗਿਆ ਹੈ ਕਿ ਕਦੇ ਕਹਿਣ ਗਏ ਧਰਤੀ ਸੂਰਜ ਦਾ ਟੁਕੜਾ ਇਹ ਠੰਡੀ ਹੋ ਗਈ ।ਸਾਰਾ ਕੁਝ ਹਵਾ ਚ ਘੁੰਮ ਰਿਹਾ ਫੇਰ ਵੀ ਕਿਸੇ ਨੂੰ ਮਹਿਸੂਸ ਨੀ ਹੁੰਦਾ ਇਹ ਕਿਹੜੀਆਂ ਗੱਲਾਂ ਕਰਦਾ ।ਗੁਰਬਾਣੀ ਚ ਸਾਰਾ ਕੁਝ ਲਿਖਿਆ ਸਾਇੰਸ ਨੇ 0.50% ਵੀ ਨਹੀਂ ਪਤਾ ਕਿ ਸਿਸਟਮ ਹੈ ਕਿ ।ਧਰਤੀ ਤੇ ਹਰ ਇਕ ਚੀਜ਼ ਜ਼ਿੰਦਾ ਹਰ ਇਕ ਕਿਸੇ ਲੀ ਕਚਰਾ ਤੇ ਕਿਸੇ ਲੀ ਓਹ ਭੋਜਨ ਆ ਕਿਸੇ ਲੀ ਗੰਦਗੀ ਆ ਕਿਸੇ ਲਈ ਭੋਜਨ ਕਿਹੜੀਆਂ ਗੱਲਾਂ ਕਰਦਾ ਇਹ
@balveersinghvermas5307
@balveersinghvermas5307 18 сағат бұрын
Tere dharma nu Kiser ne Kuja Kiya salary fudu
@balveersinghvermas5307
@balveersinghvermas5307 18 сағат бұрын
Lakh lant tere jmn de
@mknews352
@mknews352 21 сағат бұрын
Is mtlb tuc guru granth sahib nu v nhi mnnde phre
@mknews352
@mknews352 21 сағат бұрын
Baba ji, Ramayan hai nhi c aa tuc galat keh rhe, hje v ramayan de saboot milde aa
@J786-l6l
@J786-l6l 21 сағат бұрын
Geeta quran pad k moksh ni milda
@karnikhosla3747
@karnikhosla3747 21 сағат бұрын
Banda rab ja rab banda eh bhet kise ne payia ni❤
@deeptiles6193
@deeptiles6193 23 сағат бұрын
Tu began fdna ona da
@satwinderpanju9049
@satwinderpanju9049 23 сағат бұрын
ਅਨਮੋਲ ਵਿਚਾਰਾਂ ਦੇ ਸਮੁੰਦਰ ਹੈ ਤੇ ਗਿਆਨ ਦਾ ਭੰਡਾਰ ਹੈ ਸਾਡਾ ਬਾਪੂ ਜੀ ਤਰਕ ਤੇ ਤੱਥਾਂ ਦੇ ਆਧਾਰ ਤੇ ਇਹਨਾਂ ਨਾਲ ਕੋਈ ਵੀ ਡਵੇਟ ਕਰ ਲਵੋ ਇਸ ਸ਼ਖ਼ਸੀਅਤ ਨਾਲ ਮੈਨੂੰ ਨਿੱਜੀ ਤੌਰ ਬਾਪੂ ਜੀ ਦੀਆਂ ਸੱਚੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਮਿਲਦਾ ਹੈ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਪੰਜਾਬ ਵਿੱਚ ਇਹੋ ਜਿਹੇ ਵਿੱਦਵਾਨ ਪੁਰਸ ਬੈਠੇ ਹਨ
@mandeepsodi2488
@mandeepsodi2488 Күн бұрын
Baba ji brabar ta ajj hoye Jaye j koi sath deve .sath hi jeet hai
@btl3938
@btl3938 Күн бұрын
A SALA MANDA KIONU FUDDU BURAA
@GURUr9
@GURUr9 Күн бұрын
Right side
@charanjitsingh4383
@charanjitsingh4383 Күн бұрын
Thokh ke rakho masnd ghadam chodryan akhauti mugan de bija nu
@parampreetsinghchugh6817
@parampreetsinghchugh6817 Күн бұрын
ਇਸ ਬਾਬੇ ਮੁਤਾਬਿਕ ਗੁਰਬਾਣੀ ਝੂਠ ਹੈ ਇਹ ਬਾਬਾ ਸੱਚ ਹੈ ਸ਼ਰਮ ਕਰੋ ਕੁਝ
@RajindersinghBhatti-f7e
@RajindersinghBhatti-f7e Күн бұрын
बजाज ऑटो का खाकर तो सरदारनी
@vicky_dhaliwal
@vicky_dhaliwal Күн бұрын
Tusi kon hunde c insaaf krn wale loka nu sab pata va ke Tusi dalle kuse fffdd fukre jannne lok ho..lakh lakh lakh di lanat tere te 😡😡😡😡🤬🤬🤬
@gurpreetkhokher243
@gurpreetkhokher243 Күн бұрын
ਆਪਣੇ ਆਪ ਬੰਦਾ ਕਦੇ ਵੀ ਕੰਟਰੋਲ ਨਹੀਂ ਕਰ ਸਕਦਾ ਮਨ ਤੇ। ਓਹਦੇ ਲਈ ਭਾਣਾ ਮਨਣਾ ਹੀ ਪੈਣਾ। ਬਿਨਾਂ ਰੱਬ ਤੋਂ ਕਦੇ ਮਨ ਕੰਟਰੋਲ ਹੋ ਹੀ ਨਹੀਂ ਸਕਦਾ
@gurpreetkhokher243
@gurpreetkhokher243 Күн бұрын
ਗੁਰੂ ਸਾਹਿਬ ਨੇ ਅਕਾਲਪੁਰਖ ਕਿਸ ਨੂ ਕਿਹਾ?
@BitterTruth157
@BitterTruth157 3 сағат бұрын
Kudrat
@gurpreetkhokher243
@gurpreetkhokher243 2 сағат бұрын
@BitterTruth157 ਰੱਬ ਕੌਣ ਆ ਫਿਰ?
@BitterTruth157
@BitterTruth157 Сағат бұрын
@gurpreetkhokher243 rabb shabd quran to aya...
@gurpreetkhokher243
@gurpreetkhokher243 55 минут бұрын
@@BitterTruth157 ਪਰ ਰੱਬ ਹੈ ਕੀ
@gurpreetkhokher243
@gurpreetkhokher243 54 минут бұрын
@@BitterTruth157 ਰੱਬ ਹੈ ਕੀ?
@gurpreetkhokher243
@gurpreetkhokher243 Күн бұрын
ਹਵਾ ਹੈਗੀ ਆ ਪਰ ਦਿਸਦੀ ਨਹੀਂ ਸਾਹ ਹੈਗੇ ਆ ਪਰ ਦਿਸਦੇ ਨਹੀਂ ਦਰਦ ਹੈਗਾ ਪਰ ਦਿਸਦਾ ਨਹੀਂ। ਰੱਬ ਬੀ ਹੈਗਾ ਪਰ ਤੇਰੇ ਵਰਗੇ ਮੂਰਖਾਂ ਨੂ ਦਿਸਦਾ ਨਹੀਂ।
@mandeepsidhu1621
@mandeepsidhu1621 13 сағат бұрын
Air, Breath everything can be measured bro
@gurpreetkhokher243
@gurpreetkhokher243 12 сағат бұрын
@mandeepsidhu1621 ਪਰ ਹਵਾ ਦਿਸਦੀ ਤਾਂ ਨਹੀਂ ਮਾਪਣ ਦੀ ਗੱਲ ਨਹੀਂ ਹੋ ਰਹੀ ਗੱਲ ਲੱਬਣ ਦੀ ਹੋ ਰਹੀ ਆ।
@gurpreetkhokher243
@gurpreetkhokher243 Күн бұрын
ਜੋ ਰੱਬ ਨੂ ਮੰਨਦਾ ਉਸਦੇ ਚੇਹਰੇ ਤੇ ਇਕ ਅਲੱਗ ਹੀ ਨੂਰ ਹੁੰਦਾ ਅੱਖਾਂ ਵਿਚ ਨੂਰ ਹੁੰਦਾ ਤੇ ਇਸਦਾ ਚੇਹਰਾ ਦੇਖੋ ਕਿਵੇਂ ਖੁਸ਼ਕੀ ਹੋਈ ਆ। ਦੇਖੋ ਕਿਡਾ ਕਲਨ ਆ ਕਹਿੰਦਾ ਰੱਬ ਹੈਨੀ ਤੇ ਹੋਰ ਸਭ ਕੁਛ ਆ ਪੈਸਾ ਦਾ ਲਾਲਚ ਕੋਠੀਆਂ ਕਾਰਾ ਦਾ ਲਾਲਚ। ਜੋ ਸੁਖਮਨੀ ਸਾਹਿਬ ਗੀਤਾ ਕੁਰਾਨ ਦੀ ਗੱਲ ਕਰਦਾ ਉਹ ਵੀ ਤਾ ਉਸ ਰੱਬ ਦੀ ਹੀ ਉਸਤਤ ਆ। ਇਹ ਵੀ ਦਸ ਫੇਰ ਬੰਦਾ ਆਏਆ ਕਿਥੋਂ ਆ ਸੋਚਣ ਸਕਤੀ ਆਪਣੇ ਬੋਲਣ ਦਾ ਤਰੀਕਾਂ ਦੇਖਣ ਦਾ ਤਰੀਕਾਂ। ਇਹ ਕਿਥੋਂ ਆਏਆ।
@gurmindersandhu9760
@gurmindersandhu9760 4 сағат бұрын
Wrong, dhumma bahut handsome aa? Zakar nayak bahut handsome aa? U de village ya city ch rb nu mnn wale sb handsome aa? Bibi jagir kaur Bahut beautiful aa? Hor v bahut be u de nede terhe
@gurpreetkhokher243
@gurpreetkhokher243 4 сағат бұрын
@gurmindersandhu9760 ਉਹ ਫੁਦੂਆ ਕੱਲਨਾ ਮੈਂ ਓਹਨਾ ਚੋ ਕਿਸੇ ਦਾ ਨਾਮ ਲੈਤਾ। ਨਾਲੇ ਜਿਹੜੇ ਨੂਰ ਦੀ ਮੈਂ ਗੱਲ ਕਰਦਾ ਉਹ ਤੇਰੀ ਸਮਝ ਤੋਂ ਪਰੇ ਆ।
@gurpreetkhokher243
@gurpreetkhokher243 3 сағат бұрын
@gurmindersandhu9760 osho ਨੂ ਦੇਖ।ਮੈਂ ਕਿਸੇ ਲਾਲਚ ਲਈ ਰੱਬ ਨੂ ਮੰਨਣ ਵਾਲੇ ਦੀ ਗੱਲ ਨਹੀਂ ਕੀਤੀ। ਤੂੰ ਤਾਂ ਵਾਹਲਾ ਥੱਲੇ ਫਿਰਦਾ 😂 ਇਹ ਗੱਲਾਂ ਤੇਰੇ ਵਸ ਤੋਂ ਵਾਹਰ ਆ
@ਪਿਆਰਾਸਿੰਘਸਿੰਘ-ਛ1ਣ
@ਪਿਆਰਾਸਿੰਘਸਿੰਘ-ਛ1ਣ Күн бұрын
ਇਹ ਬੁੱਡਾ ਹਿੱਲ ਗਿਆ
@jagga976
@jagga976 Күн бұрын
ਸੰਤ ਮਸਕੀਨ ਸਿੰਘ ਜੀ ਹੁਨਾ ਨੂੰ ਸੁਣੋ ਜਾ ਕੇ ਉਹ ਦੱਸਦੇ ਹਨ ਕਿ ਪਹਿਲੀ ਕਲਾਸ ਦਾ ਵਿਦਿਆਰਥੀ ਪੀ ਐਚ ਡੀ ਦੀਆਂ ਗੱਲਾਂ ਨਹੀਂ ਸਮਝ ਸਕਦਾ ਉਹੀ ਹਾਲ ਬਾਪੂ ਦਾ ਆ,
@hargunbhullar4633
@hargunbhullar4633 Күн бұрын
ਦੇਖਣ ਨੂੰ ਤਾਂ ਪੱਤਰਕਾਰ ਠੀਕ ਲਗਦੈ ਪਰ ਇਸਨੂੰ ਏਹ ਨਹੀਂ ਪਤਾ ਕਿ ਚੰਨ ਉੱਤੇ ਥੁੱਕਣ ਦਾ ਕੀ ਮਤਲਬ ਹੁੰਦਾ ਹੈ। ਕੰਜਰ ਦਿਉ ਸ਼ੋਲੇ ਫਿਲਮ ਦੇਖਕੇ ਕਿੰਨੇ ਕੁ ਗੱਬਰ ਪੈਦਾ ਹੋ ਗਏ ਸੀ? ਹੁਣ ਨੈੱਟਫਲੈਕਸ, ਉ ਟੀਟੀ, ਤੇ ਹੋਰ ਇੰਟਰਨੈੱਟ ਆਦਿ ਤੇ ਕੀ ਕੁਸ਼ ਪਿਈ ਹੈ। ਇਸ ਤੋਂ ਇਲਾਵਾ ਸਵਰਗੀ ਅਮਰ ਸਿੰਘ ਚਮਕੀਲੇ ਤੋਂ ਪਹਿਲਾਂ ਉਸਦੇ ਸਮੇਂ ਤੇ ਹੁਣ ਕੀ ਕਿਸੇ ਨੇ ਸਾਫ ਸੁਥਰਾ ਹੀ ਗਾਇਆ ਹੈ। ਗੀਤਾਂ ਤੇ ਫਿਲਮਾਂ ਲੋਕਾਂ ਦੇ ਹਿਸਾਬ ਨਾਲ ਜੋ ਉਹਨਾਂ ਨੂੰ ਚੰਗਾ ਲਗਦੈ ਹੈ ਉਵੇਂ ਹੀ ਬਣਦੀਆਂ ਹਨ।
@bahadurbains9361
@bahadurbains9361 Күн бұрын
You should leave this profession. You are not even close to Bappu's intellect,
@GAGANSHARMA94
@GAGANSHARMA94 Күн бұрын
Eh banda tan kehnda rabb hai hi nhi fir jo marji bole jye aihdi kon mannu 😂
@RajinderKumar-ix7mq
@RajinderKumar-ix7mq Күн бұрын
Evi jamiya nahi ugia aa
@LalChand-ni4vt
@LalChand-ni4vt Күн бұрын
ਬਾਬਾ ਜੀ ਸਾਰੇ ਪਖੰਡ ਕਰਦੇ ਨੇ ਇਸ ਜੁਗ ਵਿੱਚ ਕੋਈ ਸਾਧੂ ਨਹੀਂ ਲੰਡਰ ਲੋਕ ਨੇ ਆਪਣੇ ਆਪ ਨੂੰ ਸਾਧੂ ਕਹਾਉਂਦੇ ਨੇ
@DharmSingh-dw8rp
@DharmSingh-dw8rp Күн бұрын
ਸੁੱਧ ਅਤੇ ਪਵਿੱਤਰ ਇੱਕੋ ਗੱਲ ਹੈ ਫੁੱਦੁਆ 👈
@kulbhushansharda6444
@kulbhushansharda6444 Күн бұрын
Baba tenu ta mil gyi hoyuu mukti ? Tu ta bhot gyani banda
@gurnamSingh-y9w
@gurnamSingh-y9w Күн бұрын
Bura ekla hoa
@jetainderkumar3121
@jetainderkumar3121 Күн бұрын
Apna dekh bhai Mahakumbh da Gyan na de ok
@Hoshiarpur-PB07GAMING
@Hoshiarpur-PB07GAMING Күн бұрын
👍
@arundeepdeep1378
@arundeepdeep1378 Күн бұрын
Eh bhaa nu pucho ki eh paida kidda hoya kinne science layi innu paida krn lyi
@kashmirsingh1619
@kashmirsingh1619 Күн бұрын
Good and informative video
@offical_yuvraj_4974
@offical_yuvraj_4974 Күн бұрын
तेरे जैसे को नीचे वाली जट्टा में बंद कर रखा है
@jaiwien7930
@jaiwien7930 Күн бұрын
political psychologicall religion system. Paji sab politics aa.. rab hah dharti te he aa..i can proof this..
@birbalrattu6600
@birbalrattu6600 Күн бұрын
awesome thank you whole team of waqt de bol