KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Жазылу
Mera Pind virsa
ਮੇਰਾ ਪਿੰਡ - ਵਿਰਸਾ- ਚੈਨਲ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੋ ਪੰਜਾਬੀਆਂ ਦੇ ਮਨਪਸੰਦ ਕਵੀਸ਼ਰੀ,ਨਗੋਜਿਆ ਤੇ ਗਾਏ ਜਾਣ ਵਾਲੇ ਰਾਗ ਤੇ ਭੰਗੜੇ, ਤੁੰਬੀ ਤੇ ਹੋਰ ਪੰਜਾਬੀ ਪੁਰਾਣੇ ਸਾਂਜਾ ਤੇ ਗਾਏ ਜਾਣ ਵਾਲੇ ਗੀਤ ਜੋ ਅੱਜਕਲ ਗਾਇਬ ਹੋ ਰਹੇ ਹਨ ਉਹਨਾਂ ਨੂੰ ਸੰਭਾਲ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਵੀ ਇੱਕ ਸਾਡਾ ਚੈਨਲ *ਮੇਰਾ ਪਿੰਡ* (ਲੋਕ ਗੀਤ ਲੰਬੀ ਹੇਕਾ ਵਾਲੇ) ਗੀਤ ਸੰਭਾਲ ਰਿਹਾ ਹੈ ਜੋ ਲੇਡੀਜ਼ ਦਾ ਪਸੰਦੀਦਾ ਚੈਨਲ ਹੈ। Mera pind virsa channel, ਵੀ ਸਾਡੇ ਅਮੀਰ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲਿਆਂ ਲਈ ਪਸੰਦੀਦਾ ਬਣੇਗਾ ਦੇਖੋ ਸਾਡੇ ਨਾਲ ਜੁੜੋ ਤੁਹਾਡੇ ਪਿਆਰ ਦੀ ਜਰੂਰਤ ਹੈ ਕਿਤੇ ਕੋਈ ਸਾਡੇ ਪੰਜਾਬੀ ਵਿਰਸੇ ਨਾਲ ਸਬੰਧਤ ਕੋਈ ਵੀ ਵਿਸਾ ਹੋਵੇ ਤਾ ਸੰਪਰਕ ਕਰੋ ਅਸੀਂ ਆਵਾਂਗੇ ਰਿਕਾਰਡ ਕਰਕੇ ਪੰਜਾਬੀ ਕਲਚਰ ਨੂੰ ਪਿਆਰ ਕਰਨ ਵਾਲਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ -
11:54
ਮਿਰਜ਼ਾ ਜੱਟ-ਜੱਟਾਂ ਭਾਈਆਂ ਬਾਜ਼ ਨੀਂ ਜੋੜੀਆਂ Mirza jatt ਕਲਾਕਾਰ ਲਵਲੀ ਗੋਸਲ ਤੇ ਪਿ੍ੰਸ ਗੋਸਲ | Mera Pind Virsa
12 сағат бұрын
3:01
ਬੈਗੋ ਨਾਰ Punjabi live songs manak | Mera Pind Virsa Channel
Күн бұрын
7:07
ਸੱਸੀ ਪੁੰਨੂੰ ਦੀ ਗਾਥਾ Dhadi ਲਵਲੀ ਗੋਸ਼ਲ ਪਿ੍ੰਸ ਗੋਸਲ | Mera Pind Virsa Channel
14 күн бұрын
4:40
ਜਦੋਂ ਦਿਲਬਰਾ ਨਾਲ ਬਣੀਆਂ,, Kavisri old culture | Mera Pind Virsa Channel
14 күн бұрын
3:47
ਤਲਵਾਰ ਮੈਂ ਕਲਗੀਧਰ ਦੀ ਹਾਂ,, Punjabi Dharmik Songs | Mera Pind Virsa Channel
21 күн бұрын
3:31
ਤੇਰੇ ਟਿੱਲੇ ਤੋਂ,,Punjabi open Akhara
21 күн бұрын
11:37
ਸੱਸੀ -ਅਤੇਂ ਧੌਬੀ ਨੇ ਕੀ ਕਿਹਾ (ਕਿੱਸਾ ਸੱਸੀ) Punjabi asli Virsa kavisri | Mera Pind Virsa Channel
21 күн бұрын
4:32
ਹੀਰ ਨੂੰ ਡੋਲੀ ਚੜਦੀ ਕੁੜੀਆਂ ਤਾਹਨੇ ਮਾਰਨ Ragi Harminder Singh baseer khan |Mera Pind Virsa Channel
28 күн бұрын
3:19
ਇੱਕ ਦਿਨ ਕੈਦੋਂ ਸੱਥ ਵਿੱਚ ਬੈਠੇ ਮੁਹਰੇ ਚੁਚੱਕ ਦੇ kuldeep manak da song singer bola guradi & papu kaleke
Ай бұрын
5:10
ਜਦੋਂ ਹੀਰ ਨੂੰ ਵਿਆਹ ਕੇ ਖੇੜੇ ਲੈਣ ਜਾਂਦੇ ਤੇ ਰਾਂਝਾ,,,,ਗੋਸਲ ਵਾਲਾ ਜਥਾ Old kavisri Heer | Mera Pind Virsa
Ай бұрын
3:21
ਹੋ ਗਿਆ ਬਾਣੀਆਂ ਸ਼ਰਾਬੀ,, ਬਾਬੇ ਨੇ ਹਾਂਸ ਰਸ ਕਵਿਤਾ ਸੁਣਾਈ Punjabi funny video | Mera Pind Virsa Channel
Ай бұрын
4:36
ਭਾਗ ਤੇ ਘੁੱਕਰ ਦਿੰਦੇ ਦੁੱਖ਼ ਵੀਰਨਾ/ਸੁੱਚਾ ਸੁਰਮਾsinger bola guradi &papu kaleke | Mera Pind Virsa Channel
Ай бұрын
5:11
ਡੁੱਲ੍ਹ ਡੁੱਲ੍ਹ ਪੈਂਦਾ ਪਿਆਰ,,Balbeer Chotian & jesmine Chotian | Mera Pind Virsa Channel
Ай бұрын
6:13
ਨਹਿਰੋਂ ਪਾਰ ਬੰਗਲਾ ਪੁਆਦੇ ਹਾਣੀਆਂ,, Nice Punjabi Song | Mera Pind Virsa Channel
Ай бұрын
6:33
ਲੋਕ ਤੱਥ,, Punjabi live songs | Mera Pind Virsa Channel
Ай бұрын
4:31
ਘੜੋਲੀ ਵੱਜਦੀ,,ਜਸਮੀਨ ਚੋਟੀਆਂ Punjabi live songs | Mera Pind Virsa Channel
Ай бұрын
8:29
ਅੱਗਿਓਂ ਮੇਹਰੁ ਬੋਲਦਾ (ਦੁੱਲਾ ਭੱਟੀ) Punjabi Virsa kavisri Dulla Bhatti | Mera Pind Virsa Channel
Ай бұрын
3:56
ਸਾਡਾ ਪੰਜਾਬੀ ਵਿਰਸਾ ਰਾਗੀ ਕਲਾਕਾਰ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਆਓ ਸੁਣੀਏRagi Harminder Singh and other
2 ай бұрын
5:22
ਕਾਲੇ ਰੰਗ ਨੂੰ ਲੋਕੋਂ ਦੱਸੋ ਕਾਹਤੋਂ ਨਿੰਦਦੇ ਓ,, Balveer Chotian Punjabi song | Mera Pind Virsa Channel
2 ай бұрын
3:44
ਚੂੜੀਆਂ ਲਿਆਂਦੇ ਹਾਣੀਆਂ,, Punjabi live songs | Mera Pind Virsa Channel
2 ай бұрын
5:18
ਲਿੱਖਤਾਂ ਮੱਥੇ ਵਾਲੀਆਂ ਪੂਰਨਾਂ ਕਿਹੜਾ ਦੇਉਗਾ ਮੇਟ,,Puran baghat Ragi Harminder Singh baseer khan and other.
2 ай бұрын
7:13
ਮਿਰਜ਼ਾ ਜੱਟ ,,ਕਵੀਸ਼ਰੀ ਗੁਰਦਿਆਲ ਸਿੰਘ ਲੱਡਾ ਤੇ ਸਾਥੀ Mirza kavisri | Mera Pind Virsa Channel
2 ай бұрын
5:18
ਮਰਦੇ ਹੋਏ ਮਿਰਜ਼ੇ ਦੀ ਕੀ ਇੱਛਾ ਸੀ ਸੁਣੋ Ragi mohammad & baseer khan and other |Mera Pind Virsa Channel
2 ай бұрын
6:10
ਅੱਗਿਓਂ ਫੱਤੁ ਬੋਲਿਆ,,, ਮਿਰਜ਼ੇ ਦੀ ਮੌਤ Ragi Mohammad & baseer khan,,,, Mera Pind Virsa Channel
2 ай бұрын
3:39
ਜਦੋਂ ਮਿਰਜ਼ਾ ਬੱਕੀ ਤੋਂ,,,ਉਸ ਵੇਲੇ ਦੀ ਗਾਥਾ Ragi.Mohamd,ragi baseer khan,,,,| Mera Pind Virsa Channel
2 ай бұрын
9:32
ਕਹਿ ਦਿਓ ਹੀਰ ਨਿਕਾਹੀ,,,ਹੀਰ ਸੁਣਾਉਂਦੇ ਇਹ ਗਵਈਏ, Punjabi Virsa sada Punjabi culture| Mera Pind Virsa
2 ай бұрын
4:43
ਗੁਰੂ ਗੋਰਖ ਨਾਥ ਨੇ ਇੱਛਰਾ ਨੂੰ ਕੀ ਵਰ ਬਖਸ਼ਿਆ,,,Ragi Harminder Singh and other | Mera Pind Virsa Channel
3 ай бұрын
3:38
Jattbad Singer Gurlej Akhtar and kulvinder Kelly live | Mera Pind Virsa Channel
3 ай бұрын
5:14
ਜਾਹ ਨੀਂ ਤੇਰਾ ਕੱਖ਼ ਨਾਂ ਰਹੇ,, Murali Manak rajsthani super hit song Manak |Mera Pind Virsa Channel
3 ай бұрын
Пікірлер
@raghwirjammu1165
10 күн бұрын
Wah ji nice gaiky
@karamjeetsingh2352
10 күн бұрын
ਮਾਣਕ ਸਾਹਿਬ ਨਾਲ ਰਲਦੀ ਮਿਲਦੀ ਅਵਾਜ
@gagandeepkaur138
10 күн бұрын
Eh baba ji kithe ne
@HarjitSingh-g4n
16 күн бұрын
ਬਹੁਤ ਵਧੀਆ ਜਥਾ ਮੌੜਾਂ ਵਾਲਾ ਧਨਵਾਦ ਜੀ
@davindersinghtoor-nj9om
21 күн бұрын
Bai ji gurtej bai ji da No mil sakda kito ?
@SardulsinghSingh-l6m
22 күн бұрын
ਭਾਨਾ ਵੀਰ ਦਾ ਨਾਮ
@varindersignh6330
22 күн бұрын
Nice
@VickyGurmit
27 күн бұрын
Nvznnzg
@jasdevsoor2842
28 күн бұрын
Fake awaz hai
@harbansbhullar7318
29 күн бұрын
ਬਹੁਤ ਅੱਛਾ
@iloveSparx2
29 күн бұрын
ਵਾਹ ਜੀ
@DahoodsinghDahoodsingh
Ай бұрын
Bhut vadia
@ManpreetSingh-mo9th
Ай бұрын
Great
@Sukhwinderrangi-u1r
Ай бұрын
🌹🌹🌹🙏🏼🌹🌹🌹
@RajSingh-x5y3z
Ай бұрын
❤🎉❤ bahout wadhià❤🎉❤ shabash❤🎉❤ kithe miloge aur fees kini hai agle saal akhada laouna hai ji ❤🎉❤
@BavirKaur-zj6ci
Ай бұрын
Jio baba ji❤
@tanveersharma4927
Ай бұрын
😮😮😅😮😮😮😮
@BhagwanSingh-h8m
Ай бұрын
Wah ji. Wah
@ManindersinghMonisingh
Ай бұрын
Hlo
@ranjitsinghhundal6939
Ай бұрын
Bahut koob ji❤
@RaymudassirAli
Ай бұрын
بھائی جان یہ بھی بھٹی راجپوت تھے ❤❤❤❤❤❤❤
@ManinderSingh-ql7cr
Ай бұрын
hoye hoye kya baat kzbin.info/www/bejne/m6iTZWONjKh9qZY
@raniitsingh3915
2 ай бұрын
ਬਾਈ ਜੀ,, ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ, ਗਾਇਕ ਜੋੜੀ ਨੂੰ,,, ਹੁਣ ਮੱਖਣ ਛੜੇ ਨੂੰ ਕੁੱਤੇ ਝਾਕ ਦੀ, ਅਸਲੀਅਤ ਪੜ ਕੇ ਜਬਾਬ ਵੀ ਦਿਓ ,ਦਿਓ ਵੀ ਬਹੁਤ ਜ਼ਰੂਰੀ,ਓ ਵੀ ਬਹੁਤ ਗੌਰ ਨਾਲ ਵੀਰ ਜੀ,,, ਪਹਿਲੀ ਗੱਲ ਏ ਗੀਤ ਬਲਵੀਰ ਮਾਨ ਸੁਨੀਤਾ ਮਾਨ ਦਾ ਗਾਇਆ ਹੈ,,,ਸਰੋ ਵਿੱਚ ਦੱਸੇ ਗਾਜਰਾਂ,, ਲਿਖਿਆ ਹੈ ਬਿੱਲੂ ਤੱਕੀਪੁਰ ਦਾ,,ਦੋ ਹਜ਼ਾਰ ਇੱਕ ਚਂ ਏ ਗੀਤ ਰਿਕਾਰਡ ਹੋਇਆ ਸੀ,, ਤੁਸੀਂ ਗਾਣਾ ਗਾਇਆ ਬਿਨਾਂ ਪੁੱਛੇ ਰਿਕਾਰਡ ਕੀਤਾ,,ਪਰ ਰਾਈਟਰ ਦਾ ਨਾਮ ਕਿਵੇਂ ਚੇਜ ਕਰ ਲਿਆ ਜੀ ਬਿਨਾਂ ਇਜਾਜ਼ਤ ਦੇ ਰਾਇਟਰ ਦੇ,,, ਦੁਜੀ ਗੱਲ ਜੇਕਰ ਏ ਚੀਜ਼ ਤਹਾਨੂੰ ਨਹੀਂ ਪਤਾ ਸੀ, ਕੀਹਨੇ ਲਿਖਿਆ ਹੈ ਏ ਗੀਤ,, ਤਾਂ ਤੁਸੀਂ ਹੀ ਮੱਖਣ ਜੇਠੂਕੇ ਦਾ ਨੰਬਰ ਦਿਓ ਓਹਦੇ ਤੋ ਪੁੱਛੋ ਕੇ ,,ਓ ਸੱਚ ਦੱਸਣ ਲਈ ਤਿਆਰ ਹੋ ਰਿਹਾ ਹੈ ਜਾਂ ਨਹੀਂ ,, ਕਿਓ ਕੇ ਸਥਾਈ ਅੰਤਰੇ ਸੇਮ ਨੇ , ਮਿਉਜ਼ਿਕ ਦੇ ਪੀਸ ਵੀ ਵਿੱਚ ਸੇਮ ਵੱਜੇ ਹੋਏ ਨੇ , ਫਿਰੋਜ਼ਪੁਰ, ਨੇੜੇ ਕਿਸੇ ਮੇਲੇ ਤੇ ਤੁਸੀਂ ਗੀਤ ਗਾਏਆ ਮੈਂ ਸੁਣਦਿਆਂ ਸਾਰ ਲਿਖਿਆ ਕੇ , ਬਹੁਤ ਸੋਹਣਾ ਗਾਇਆ ਹੈ,ਏਹੀ ਚੀਜ਼ ਚੋਲ ਮੋਲ ਚੱਲਦਾ ਹੈ ਸਟੇਜਾਂ ਤੇ ,ਪਰ ਜਦੋ ਨਾਮ ਸੁਣੇਆ ਮੇਰੇ ਭਰਾ ਦਾ ਨਾਂ, ਨਹੀਂ ਮੱਖਣ ਜੇਠੂਕੇ, ਦਾਂ ਨਾਮ ,, ਹੁਣ ਵੀਰ ਜੀ ਕਲੀਅਰ ਕਰੋ ਕੀ ਮਸਲਾ ਹੈ,,,, ਕਿਓ ਕੇ ਬਹੁਤ ਪੁਰਾਣੀਆਂ ਜੋੜੀਆਂ ਦੇ ਹਿੱਟ ਗੀਤ,, ਕੋਈ ਵੀ ਆਪਣਾ ਨਾਮ ਪਾ ਲਿਆ ਕਰੂਗਾ ਫੇਰ ਤਾਂ,, ਵੀਰ ਜੀ ਏ ਨਹੀਂ ਹੋਣਾ,, ਆਪਣੇ ਦਮ ਤੇ ਲਿਖਣ ਵਾਲਾ ਗੀਤਕਾਰ ਹੀ ਗੀਤਕਾਰ ਹੈ,,ਪਰ ਤੁਹਾਡੀ ਸਹਿਮਤੀ ਤੇ ਵੀ ਸਵਾਲ ਹੈ,, ਹੋਣਗੇ ਵੀ,,, ਵੀਰ ਜੀ ਜ਼ਰੂਰ ਕੋਈ ਮੈਸਜ਼ ਕਰੋ ਨਹੀਂ ਤਾਂ,,, ਆਪਣੇ ਵੱਲੋਂ ਜੋ ਗੱਲ ਬਾਤ ਜਾਇਜ ਹੋਵੇਗੀ,ਆਪਾ ਜ਼ਰੂਰ ਕਰਾਂਗੇ ਜੀ,,,, ਬਹੁਤ ਸੋਹਣਾ ਗਾਉਂਦੇ ਹੋ ਬਹੁਤ ਵਧੀਆ ਸੈਟ ਹੈ ਤੁਹਾਡਾ,, ਕਾਮਯਾਬ ਹੋਵੋ,, ਨਾਂ , ਕਾਮਯਾਬ ਤਾਂ ਜਦੋਂ ਮਰਜ਼ੀ ਹੋ ਸਕਦੇ ਹੋ,,, ਵਾਹਿਗੁਰੂ ਜੀ ਮੇਹਰ ਸਦਕਾ ਸਦਾ ਸੁਪਰ,ਡੂਪਰ ਹਿੱਟ ਹੋਵੇ ਜੋੜੀ ਤੁਹਾਡੀ,,, ਉਡੀਕ ਚਂਂ ਹਾਂ ਵੀਰ ਜੀ ਤੁਹਾਡੇ ਸੂਝਾਉ ਦੀ
@MandeepKaur-gu7fp
2 ай бұрын
Buhat vadia
@harphoolmaan2254
2 ай бұрын
❤❤❤❤❤❤😂😂😂😂😂😂🎉🎉🎉🎉🎉😮😮😮
@chamkaursingh5743
2 ай бұрын
Veerji.ehijihe.purane .lose.hor.sunao.dhanbad
@chamkaursingh5743
2 ай бұрын
Vahegru
@karmjitkhan9821
2 ай бұрын
very nyc❤❤❤❤❤
@tehalsingh6046
2 ай бұрын
ਬਹੁਤ ਸੋਹਣੀ ਤੂੰਬੀ ਵਜਾਈ ਜੀ।
@HushanpreetSingh-ch8hh
2 ай бұрын
❤❤❤
@LalChand-lk6eq
2 ай бұрын
.
@BabbuSingh-ip3uh
2 ай бұрын
Phone number kisi be video ta nhi add da vich number ta pa diya kro
@sodhibhagta6698
2 ай бұрын
ਇਹ ਹੈ ਮੇਰੇ ਪਿੰਡ ਕੋਠੇ ਗੁਰੂ ਦਾ ਮਾਣ
@happysharma3255
2 ай бұрын
ਪੰਜਾਬ ਦੀ ਵਡਮੁੱਲੀ ਦਾਤ ਜੋ ਹੁਣ ਅਲੋਪ ਹੁੰਦੀ ਜਾ ਰਹੀ ਹੈ
@SukhwinderSingh-fv6sy
3 ай бұрын
ਪੱਪੂ ਕਾਲੇਕੇ ਮੇਰਾ ਮਿੱਤਰ ਬਹੁਤ ਵਧੀਆ ਗਾਉਂਦਾ ਖ਼ਾਸ ਕਰਕੇ ਮਾਣਕ ਸਾਹਿਬ ਦੇ ਗੀਤ ਨੂੰ, ਇਸ ਗੀਤ ਨੂੰ ਵੀ ਬਹੁਤ ਵਧੀਆ ਨਿਵਾਇਆ,,ਜੀਓ
@jobansidhux
3 ай бұрын
❤
@MohinderSingh-gz1qo
3 ай бұрын
❤❤❤❤ਬਹੁਤ ਵਧੀਆ ❤❤❤❤
@LovepreetSingh-go2hf
3 ай бұрын
ਬਹੁਤ ਵਧੀਆ ਸੀ ਹੌਰ ਪਰਾਣੀ ਆ ਬਾਤਾ ਸਣਾਉ
@LovepreetSingh-go2hf
3 ай бұрын
ਅੱਖਾ ਬੰਦ ਕਰਕੇ ਸੁਣਦੇ ਹਾ ਤਾ ਕੁਲਦੀਪ ਮਾਨਕ ਹੀ ਲਗਦਾ ਹੈ ਬਹੁਤ ਵਧੀਆ ਅਵਾਜ ਹੈ ਵੀਰ ਦੀ ਗੌਡ ਦਿਫਟ ਹੈ
@Amazingvlog159
3 ай бұрын
Nice👍👍👍👍👍
@Gulabkaphool-i2m
3 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🏻। ਪਾ ਦੇ ਮੁੰਦਰਾ ਤੂੰ ਜੋਗੀ ਟਿਲੇ ਵਾਲਿਆ ਵੇ ਤੇਰਾ ਕਿਹੜਾ ਮੁੱਲ ਲੱਗਦਾ ਤੇਰੇ ਹਾਜ਼ਰ ਸਰੀਰ ਦੁਧੀ ਪਾਲਿਆ ਵੇ ਤੇਰਾ ਕਿਹੜਾ ਮੁੱਲ ਲੱਗਦਾ ਪਾਦੇ ਮੁੰਦਰਾ ਜੈ ਗੁਰੂ ਗੋਰਖ ਨਾਥ ਦੀ 🙏🏻🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🏻🙏🏻🙏🏻
@DakeshBagga
3 ай бұрын
😂😂😂😂😂
@GurcharanSingh-ie8jd
3 ай бұрын
ਮਾਂ ਦਿਆਂ ਪੁੱਤਾਂ 🙏
@GurcharanSingh-ie8jd
3 ай бұрын
ਬਹੁਤ ਹੀ ਵਧੀਆ ਜੀ ਬਚਪਨ ਯਾਦ ਆ ਗਿਆ
@narinderbawa1319
3 ай бұрын
❤❤❤
@Gurvindersingh-ls7of
3 ай бұрын
Kuldeep manak sahab
@MeetBrar-b7q
3 ай бұрын
4:28
@gstar5153
3 ай бұрын
Bawa ji Apna Mob No V dasia kro
@harmeghsingh2399
3 ай бұрын
ਬਹੁਤ ਹੀ ਵਧੀਆ ਆਵਾਜ਼ ਵਿਚ ਕਿੱਸਾ ਸੁਣਾਇਆ ਸਿਰਾਂ ਲਾਤਾ
@XbnsbBbddnnd
3 ай бұрын
2:49
@sushilsayal7420
3 ай бұрын
Very nice 👍 ❤❤❤❤❤❤