Пікірлер
@hargobindsingh5406
@hargobindsingh5406 2 сағат бұрын
Very nice
@SukhdevSingh-pz8ii
@SukhdevSingh-pz8ii 3 сағат бұрын
ਸਾਡੇ ਕੋਲ ਨੈਨਾ ਦੇਵੀ ਦੀਆਂ ਪਹਾੜੀਆਂ ਤੇ ਹਰ ਸਾਲ ਅਗ ਲਗ ਜਾਦੀਂ ਹੈ ਕੋਈ ਇਹ ਜਿਹਾ ਜਹਾਜ਼ ਬਣਾਉ ਜਿਸ ਨਾਲ ਪਾਣੀ ਦਾ ਛਿੜਕ ਕੇ ਅਗ ਬੁਝਾਈ ਜਾ ਸਕੇ ੳਪਕਾਰ ਦਾ ਕੰਮ ਹੈ ।।
@gursimarkaur6200
@gursimarkaur6200 4 сағат бұрын
waheguru ji di kirpa ❤❤
@pavittarsingh739
@pavittarsingh739 4 сағат бұрын
ਬਰਨਾਲ਼ੇ ਆਲ਼ੇ ਸਾਰੇ ਈ ਮੰਨ ਕੇ ਚੱਲਦੇ ਨੇ ਜੀ।
@parmindersingh2081
@parmindersingh2081 6 сағат бұрын
ਬਾਈ ਜੀ ਕੱਟਾ ਕਿਲੇ ਦੇ ਜੋਰ ਤੇ ਈ ਤਿੰਗਦਾ ਹੈ ਬਾਹਰਲੇ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਥੋਡੀ ਇਥੇ ਬਾਹਰ ਚੜ੍ਹਤ ਬਣੀ ਆ ਤਾਂ ਸਿਰਫ ਪੰਜਾਬੀ ਕਰਕੇ ਬਣੀ ਆ ਆਪਣੇ ਅਤੀਤ ਨੂੰ ਨਾ ਉਜਾੜ ਬੈਠਣਾ ਬਾਕੀ ਇਧਰਲੇ ਭਰਾਵਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਆਪਾਂ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਖ਼ਰਾਬ ਤਾਂ ਨਾ ਕਰੀਏ ਉਨ੍ਹਾਂ ਦੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਕਰਨ ਦਾ ਫ਼ਰਜ਼ ਬਣਦਾ ਹੈ ਲੋਕਾਂ ਦਾ ਪਰ ਅਸੀਂ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਉਪਰ ਈ ਮਾੜੀ ਅੱਖ ਰੱਖੀ ਫਿਰਦੇ ਆ ਸਹੀ ਗੱਲ ਆ ਵੀਰ ਦੀ ਅਜੇ ਵੀ ਕੁਝ ਨਹੀਂ ਵਿਗੜਿਆ ਡੁਲੇ ਬੇਰਾਂ ਦਾ
@user-wy8pz6cq2p
@user-wy8pz6cq2p 6 сағат бұрын
❤🙏🙏
@tirloksingh7379
@tirloksingh7379 6 сағат бұрын
Dasan da trika bhut vadia y g, respected 🎉🎉🎉 person.
@parampalsingh3275
@parampalsingh3275 7 сағат бұрын
What a wonderful Interview..
@DiscoveredByLens
@DiscoveredByLens 6 сағат бұрын
🙏🏻
@gursimarkaur6200
@gursimarkaur6200 13 сағат бұрын
Bahut badhiya uprala ji ❤❤❤❤❤
@kulvinderkaur8406
@kulvinderkaur8406 15 сағат бұрын
Thanks for you Veer ji Waheguru ji mehar karn
@SurjitSingh-z3b
@SurjitSingh-z3b 16 сағат бұрын
❤❤
@diljeetkullar8010
@diljeetkullar8010 17 сағат бұрын
Good ha veer sach ha g
@moonenterprise9587
@moonenterprise9587 18 сағат бұрын
Love you bro you are grat 🙏👍👍👍👍❤️💙🇨🇦🇨🇦
@LakhwinderSingh-hg1hz
@LakhwinderSingh-hg1hz 18 сағат бұрын
ਸਹੀ ਕਿਹਾ🙏🙏🙏🙏
@KuldeepSingh-se4lj
@KuldeepSingh-se4lj 18 сағат бұрын
ਵੀਰ ਜੀ ਬਹੁਤ ਸੌਣਾ ਕੰਮ ਕਰ ਰਹੇ ਹੋ mehn👌ਕਮਾਈ ਹੈ ਨਾਲ਼ੇ ਰਿਸ਼ਪਤ ਖ਼ੋਰੀ ਬੱਚੇ ਹੋ ਤੁਹਾਨੂੰ ਵਾਹਿਗੁਰੂ ਜੀ ਤਰੱਕੀ ਬਖਸ਼ੇ 👌
@Knittingvlog
@Knittingvlog 20 сағат бұрын
ਕਿੱਥੇ ਆ ਸ਼ੋਪ ਤੁਹਾਡੀ ਵੀਰ ਜੀ ਦਸੋ plz
@balwinderbains9256
@balwinderbains9256 Күн бұрын
Shi ha 🙏
@balwinderchhawla5737
@balwinderchhawla5737 Күн бұрын
ਸਾਡਾ ਅਮੀਰ ਵਿਰਸਾ
@user-nr3eg1lx5c
@user-nr3eg1lx5c Күн бұрын
Bahut vadhia ji
@GulzarSingh-ux3en
@GulzarSingh-ux3en Күн бұрын
Very good our punjabi veer. I proud on you
@GulzarSingh-ux3en
@GulzarSingh-ux3en Күн бұрын
In my village an old man 75years old man has a bicycle which he got in Dhej on his marriage
@bhupindersinghdhanju2242
@bhupindersinghdhanju2242 Күн бұрын
Mobil. Number. Dasso
@Knittingvlog
@Knittingvlog Күн бұрын
ਬਹੁਤ ਵਧੀਆ ਵੀਰੇ
@harwindersingh-gy5tf
@harwindersingh-gy5tf Күн бұрын
Thanks ❤
@Gurpreetsingh-vz2ue
@Gurpreetsingh-vz2ue Күн бұрын
❤❤❤❤
@HarpreetSingh-bt4sd
@HarpreetSingh-bt4sd Күн бұрын
ਦਿਲ ਖੁਸ਼ ਹੋ ਗਿਆ
@harmeshbharti6571
@harmeshbharti6571 Күн бұрын
Work is worship👍
@jeetgill1408
@jeetgill1408 Күн бұрын
God bless you veere 🙏mehnat krn da koi ulama nai.rishwat lain nalo chnga hai tusi ghr v mehnat krde ho🙏🙏🙏
@gursimarkaur6200
@gursimarkaur6200 2 күн бұрын
Dhan Dhan Sri Guru Nanak Dev Ji Maharaj
@Gurbanipf5rh
@Gurbanipf5rh 2 күн бұрын
Great ❤❤❤
@balwinderchhawla5737
@balwinderchhawla5737 2 күн бұрын
ਬਹੁਤ ਹੀ ਕਾਬਿਲੇ ਤਰੀਫ ਜੀ
@harjotbrar4531
@harjotbrar4531 2 күн бұрын
ਬਹੁਤ ਵਧੀਆ ਜੀ
@singhkuldeep82510
@singhkuldeep82510 2 күн бұрын
nice video
@RehanKhan-ss7gw
@RehanKhan-ss7gw 2 күн бұрын
❤❤ਸਹੀ, ਫਰਮਾਇਆ, ਵੀਰ ਜੀ ਨੇ
@ranadhrampura6531
@ranadhrampura6531 2 күн бұрын
Good
@Manjitrani-tv9zw
@Manjitrani-tv9zw 2 күн бұрын
Malva v ese tra shuru ha
@surinderkaur1054
@surinderkaur1054 2 күн бұрын
Lore vand punjabi families leya k visa othe
@manmohansingh5594
@manmohansingh5594 2 күн бұрын
Dear brother I heared your speech Kindly send me the link of for purchase sparrow nests. I am from Jullunder. Kindly send me the link
@ASHOKKUMAR-jx7bw
@ASHOKKUMAR-jx7bw 2 күн бұрын
Boht vdiaa bro ❤❤
@JaspalSingh-vw4cf
@JaspalSingh-vw4cf 2 күн бұрын
Bapu good
@jobanpreetsingh8544
@jobanpreetsingh8544 2 күн бұрын
Very good sab good job
@surjeetsinghjassar71
@surjeetsinghjassar71 2 күн бұрын
bahut vadia jaankari , good program
@sukhgrewal5204
@sukhgrewal5204 3 күн бұрын
ਲੋਕ ਤਾਂ ਕੁਝ ਵੀ ਕਹਿੰਦੇ ਨੇ, ਜਿਹੜੇ ਕਹਿੰਦੇ ਨੇ ਚਿੜੀਆਂ ਬਿੱਠਾਂ ਕਰਦੀਆਂ ਰੌਲਾ ਪਾਉਂਦੀਆਂ ਨੇ,, ਓਹਨਾਂ ਨੂੰ ਘਰੇ ਨਾ ਆਉਣ ਦਿਓ,, ਸਿਰ ਚ ਟੰਬੇ ਮਾਰਿਆ ਕਰੋ 😂
@sukhgrewal5204
@sukhgrewal5204 3 күн бұрын
ਪਸ਼ੂ ਪੰਛੀ ਚਿੜੀਆਂ ਤਾਂ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਸਵਿਟਜ਼ਰਲੈਂਡ ਵਰਗੇ ਕਈ ਦੇਸ਼ਾਂ ਵਿੱਚ ਵੀ ਨੇ ਫਿਰ ਪੰਜਾਬੀਆ ਨੇ ਇਹਨਾਂ ਦੇਸ਼ਾਂ ਵਿਚ ਕਿਵੇਂ ਦਿਲ ਲਾ ਲਿਆ 😂
@user-me9ud5ty1c
@user-me9ud5ty1c 3 күн бұрын
Kutte de mauth mar di england canada vich
@luckysidhu1952
@luckysidhu1952 3 күн бұрын
ROPAR DE JINDE TE NEOAL BOHAT FAMAOIS CE
@davinderkaur741
@davinderkaur741 3 күн бұрын
ਬੜੇ ਅਫਸੋਸ ਦੀ ਗੱਲ ਹੈ ਸਾਰੇ ਬਿਹਾਰ ਯੂਪੀ ਵਾਸਤੇ ਇਨੇ ਸੋਹਣੇ ਘਰ ਬਣਾ ਕੇ ਛੱਡ ਗਏ ਹੋ।
@luckysidhu1952
@luckysidhu1952 3 күн бұрын
DHURI DE NEAR HAI BHOJO WALI ZILLA SANGRUR OH KARIGAR RETI DE DATI BNODE CE TE EHDE NAL DE DATI BUGRE VE BANDE CE DHURI. BARNALA ROAD TE HAI BUGRA
@kuldeepsinghdhiman2759
@kuldeepsinghdhiman2759 3 күн бұрын
ਵਧੀਆ ਸੋਚ ਅਤੇ ਮਿਹਨਤ ਨਾਲ ਕਾਮਯਾਬੀ ਮਿਲਦੀ ਹੀ ਮਿਲਦੀ ਹੈ। ਬਹੁਤ ਵਧੀਆ ਜੀ
@souravjain5611
@souravjain5611 3 күн бұрын
Jalandhar disttt