Пікірлер
@HarjinderSingh-nr4ky
@HarjinderSingh-nr4ky 22 сағат бұрын
But mainu v is gal da afsos bahut hai But lok laalchi hoge
@HarjinderSingh-nr4ky
@HarjinderSingh-nr4ky 22 сағат бұрын
Bai Tara Singh tusi galat aakh rahe ho kioke je tower ghar vich lagge hoe ne oh kanoon vich aunde ne apne near village Sraawa & Chand Bhan tower ghar vich lagge vekho
@makingyourlifeparwanaji7811
@makingyourlifeparwanaji7811 22 сағат бұрын
ਆਪਣੇ ਹੱਥੀਂ ਆਪਣਾ ਘਰ ਪੱਟ ਲਿਆ ਚਵਲ ਨੇ
@user-mv7eh1sn3s
@user-mv7eh1sn3s 22 сағат бұрын
ਸਾਰ ਲਵਾਂਗੇ ਗਰੀਬ ਲੋਕਾਂ ਦੀ
@user-mv7eh1sn3s
@user-mv7eh1sn3s 22 сағат бұрын
ਪੱਕਾ ਆਜ਼ਾਦ ਉਮੀਦਵਾਰ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ
@SandeepBrar-o4e
@SandeepBrar-o4e 22 сағат бұрын
Lumba baai bilkul shi keh riha
@gagasmalsar9404
@gagasmalsar9404 22 сағат бұрын
S a d jitu
@gagasmalsar9404
@gagasmalsar9404 22 сағат бұрын
Sukhbir badal zindabad
@bharpoorbhoora7836
@bharpoorbhoora7836 22 сағат бұрын
ਕੁੰਵਰ ਵਿਜੈ ਪ੍ਰਤਾਪ ਜੀ ਨੂੰ ਹਾਲੇ ਵੀ ਜੇਲ੍ਹ ਮੰਤਰੀ ਲਾਉਣਾ ਚਾਹੀਦਾ
@premkhalsa4660
@premkhalsa4660 23 сағат бұрын
ਜਿਸ ਦਿਨ ਤੇਰੇ ਆਵਦੇ ਘਰ ਲੱਗੀ ਉਦਣ ਪਤਾ ਲੱਗੂ
@user-sh4uw1eg1d
@user-sh4uw1eg1d Күн бұрын
Lakh lahant harmi ta
@karamsingh1020
@karamsingh1020 Күн бұрын
Jootha nal eh hi salook hona chahiye
@user-wz6qk6sf4m
@user-wz6qk6sf4m Күн бұрын
ਅੈਸੀ ਕਮਿਸ਼ਨ ਕਮਜੋਰ ਕਰਿਆ ਆਪ ਸਰਕਾਰ ਨੇ
@user-wz6qk6sf4m
@user-wz6qk6sf4m Күн бұрын
ਜਿੱਤ ਲੜਦੇ ਲੋਕਾ ਦੀ ਮਜਦੂਰ ਹੁਣ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਲੱਗ ਪਏ ਹਨ। ਅਪਣਾ ਸਰਪੰਚ ਬਣਾਓ। ਜਿਹੜੇ ਅਾਗੂ ਆਪ ਦੇ ਬਣੇ ਹੋਏ ਨੇ ਇਹ ਅਕਾਲੀ ਕਾਂਗਰਸੀਆਂ ਵਿੱਚੋਂ ਈ ਆਏ ਨੇ। ਆਟਾ ਦਾਲ ਸ਼ੈਟਰ ਦੇ ਰਹੀ ਆ। ਪੰਜਾਬ ਸਰਕਾਰ ਤਾ ਕਣਕ ਦੇ ਨਹੀ ਰਹੀ। ਹੁਣ ਇਹ ਸਾਰੇ ਲੋਕ ਇਕੱਠੇ ਹੋਏ ਨੇ ਵੋਟਾ ਵੇਲੇ ਇਹ ਸਾਰੇ ਆਪਸ ਵਿਚ ਭਿੜ ਜਾਣਗੇ। ਪ੍ਰਬੰਧਕ ਨੂੰ ਦਰਖਾਸਤ ਦਿਓ ਦਸਤਖਤ ਕਰਕੇ।
@rimpykajal7802
@rimpykajal7802 Күн бұрын
eho jhi ulad kde na dai rabba kise nu baulad banda changa aw
@rimpykajal7802
@rimpykajal7802 Күн бұрын
bahut dukh wali gal aw khabar sun ka he rona a geya bahut bura kitta putt na fansi deo eho jiha nu
@jinderpreet7621
@jinderpreet7621 Күн бұрын
Jerha tarna janhda si,o dob gey,baba janhda ni si,fer o kidan bach geya,jad munda poora dob k mar geya,babe ne baad c,ho sakda fon kita howe kise nu,sucha honh lai,o my god,munde nu 29:02
@jinderpreet7621
@jinderpreet7621 Күн бұрын
Parwaar gal kar reha,aukh cho ak v hanjju ni aeya,kurhi edan bathi ,jida guru ghar bathi hundi,sab ne izat bchonh dean mareyan ne munda ralh mil k hi mareya,sara such morey aa janha ek den
@jinderpreet7621
@jinderpreet7621 Күн бұрын
Maa baap di bot wadi galta a,jad ghar c dheean jwaan honh ta,fer bganey bande nu ghar sadanh,rukhanh da ki kum aa,sara ksoor maa peo da hi aa,jroor munde ne kuj galt hunda dekheya howeyga,maa da ja bhanha da,munda turna janhda si kidan dob gey,kise ne janh boj k hi dboeya a,maar ta
@jinderpreet7621
@jinderpreet7621 Күн бұрын
Apne aap nu bchaunh waste,kai katl hoe aa,maarn lagey,resta ni dekhda,put a,ja peo a,ja maa dhee aa,changi traa push partal kar lo,chuj na been wjao,dekh leo,sup khod cho khud hi baar aaweyga
@jinderpreet7621
@jinderpreet7621 Күн бұрын
Howe,veer kai wari edan v apne aap nu 22:33
@jinderpreet7621
@jinderpreet7621 Күн бұрын
Ho skdaunde ne ena da kus galt dekh leyah
@jinderpreet7621
@jinderpreet7621 Күн бұрын
Babde nu v milo,ode nal v gal karo
@JasvirSingh-nf7ge
@JasvirSingh-nf7ge Күн бұрын
Hankareya so mareya Bhagwat warge
@guradittasidhu5115
@guradittasidhu5115 Күн бұрын
Eis. di bud. Kuto
@BaljindarsinghKhalsa-mv7ye
@BaljindarsinghKhalsa-mv7ye Күн бұрын
22 tu sub ton amir banda salut bro
@BaljindarsinghKhalsa-mv7ye
@BaljindarsinghKhalsa-mv7ye Күн бұрын
Waheguru waheguru
@baljitsangra6274
@baljitsangra6274 Күн бұрын
ਵਾਹਿਗੁਰੂ ਜੀ ਮਿਹਰ ਕਰਨ ਕਲਯੁੱਗ ਦੀ ਸ਼ੁਰੂਆਤ ਹੋ ਗਈ
@anmolpreetkahlo7094
@anmolpreetkahlo7094 Күн бұрын
Waheguru ji🙏🙏
@darshansingh667
@darshansingh667 Күн бұрын
Fansi da hakdar sala
@arvinderpalsingh4646
@arvinderpalsingh4646 Күн бұрын
Ehnu dio b ss thally ta pata laggu 🤔😡😡😡
@JagdeepSingh-cr4lc
@JagdeepSingh-cr4lc Күн бұрын
ਇਹ ਮੁੰਡਾ ਅਸਲ਼ੀ ਪਿਉਂ ਦਾ ਪੁੱਤਰ ਨਹੀਂ ਅਸਲੇ ਕੱਮਸਲੇ ਦਾ ਇਥੋਂ ਹੀ ਪਤਾ ਲਗਦਾ
@JasPinder-gx3xs
@JasPinder-gx3xs Күн бұрын
KINE AADMIAAN NOO BEBKOOF BNAEE JADA HAI KAKAPOLICE BEBKOOF NHI BNA SUKDA HURAMDEEAE OULADHE RS DHALIWALL FDK PUNJAB ❤
@gurjantsinghgill1705
@gurjantsinghgill1705 Күн бұрын
je jhood bolea tan mafi v mang lo govt ton. Press reporter should enquire firstly and after that they blame the govt.
@jeet-Seattle
@jeet-Seattle Күн бұрын
ਜਦੋ ਜੰਮਿਆ ਹੋਣਾ ਕਿੰਨੀਆਂ ਖੁਸ਼ੀਆਂ ਮਨਾਈਆਂ ਹੋਣੀਆਂ ਪਿਓ ਨੇ,ਇਹਦੇ ਨਾਲੋਂ ਤੇ ਨਾ ਹੀ ਜੰਮਦਾ ਇਹ ਕੁੱਤਾ। ਬਹੁਤ ਹੀ ਮਾੜਾ ਹੋਇਆ।
@gursewaksinghbrar1894
@gursewaksinghbrar1894 Күн бұрын
So sad
@BikramjitSingh-cc4ow
@BikramjitSingh-cc4ow Күн бұрын
Wahagur g Mahar Karo Punjab ta
@ranarani8043
@ranarani8043 Күн бұрын
Waheguru Waheguru Waheguru ji khor klyug
@sardarsaab1007
@sardarsaab1007 Күн бұрын
ਮੈਂ ਆਪਣੇ ਬਾਪੂ ਤੋਂ ਕਦੇ ਪੈਸਾ ਨਹੀਂ ਮੰਗਿਆ ਸੀ ਮੈਂ ਟਰੱਕ ਚਲਾ ਕੇ ਗੁਜ਼ਾਰਾ ਕਰਦਾ ਸੀ ਪਰ ਜਦੋਂ ਮੇਰਾ ਬਾਪੂ ਬਿਮਾਰ ਹੋਇਆ ਤਾਂ ਮੈਂ ਢਾਈਂ ਲੱਖ ਰੁਪਏ ਲਗਾਏ ਮੇਰੇ ਬਾਪੂ ਦੇ ਖਾਤੇ ਵਿੱਚ 40 ਹਜ਼ਾਰ ਰੁਪਏ ਸੀ ਜਦੋਂ ਬਿਮਾਰ ਸੀ ਬਹੁਤ ਜ਼ੋਰ ਪਾਉਂਦਾ ਰਿਹਾ ਤੂੰ ਕਢਵਾ ਕੇ ਖ਼ਰਚ ਲਾ ਮੈਨੂੰ ਇਦਾਂ ਸੀ ਜੇ ਵਾਹਿਗੁਰੂ ਨੇ ਜਾਨ ਬਚਾ ਦਿੱਤੀ ਤਾਂ ਮੈਨੂੰ ਵਿੱਚ ਸੋਚੇ ਗਾ ਮੇਰੇ ਸਾਰੇ ਪੈਸੇ ਕਢਵਾ ਲਏ ਮੈਂ ਸਾਰੀ ਉਮਰ ਆਪਣੇ ਪਰਿਵਾਰ ਲਈ ਕਮਾਉਂਦਾ ਰਿਹਾ
@parwinder612
@parwinder612 Күн бұрын
ਮੈਨੂੰ ਇਹ ਸਮਝ ਨਹੀਂ ਆਈ ਇੱਕਲਾ ਮੁੰਡਾ ਸੀ ਫੇਰ ਕਿਉਂ ਇਸ ਨੇ ਆਪਣੇ ਜਨਮ ਦੇਣ ਵਾਲੇ ਬਾਪ ਨੂੰ ਮਾਰਿਆ ਹੈ ਲੱਖ਼ਾਂ ਹੀ ਲਾਹਨਤਾ ਇਹੋ ਜਿਹੇ ਪੁੱਤਰ ਤੇ
@satindersingh5484
@satindersingh5484 Күн бұрын
Ena paddada da loka da booj ea punjab te
@rajwinder1968
@rajwinder1968 Күн бұрын
ਰੱਬਾ ਹੁਣ ਤਾਂ ਕੌਈ ਯੋਧਾ ਭੇਜ ਜ਼ੋ ਬਚਾ ਲੈ ਪੰਜਾਬ ਨੂੰ
@harbanssingh1329
@harbanssingh1329 Күн бұрын
Konjane kiv mrna hoe. Maea lrdgai nagni bnke mnmukh bndea de. Bapu ne jdo jamea hona boht partia kitia honi te asi dhia nu grbh vich marke ehojehea nu....
@rajvirbalibali248
@rajvirbalibali248 Күн бұрын
Waheguru ji waheguru ji
@user-yd7tf6uu4y
@user-yd7tf6uu4y Күн бұрын
ਲੋੜ ਹੀ ਨਹੀਂ ਫਾਂਸੀ ਦੀ ਉਹਨੇ ਆਪ ਦੀ ਪਾਗਲ ਹੋ ਜਾਣਾ
@jindersingh2951
@jindersingh2951 Күн бұрын
ਇਹੋ ਜਿਹੇ ਕੰਜਰ ਗੰਦੇ ਇਨਸਾਨ ਨੂੰ ਮੁੰਡਾ ਤਾਂ ਮੈਂ ਕਹੂੰਗਾ ਨਹੀਂ ਕਿ ਉਹ ਮੁੰਡਾ ਤਾਂ ਹੈ ਨਹੀਂ ਇਹ ਉਹਦਾ ਕੰਜਰ ਇਨਸਾਨ ਇਹੋ ਜਿਹਾ ਗੰਦਾ ਇਨਸਾਨ ਜਿਹੜਾ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਉਹ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਆ ਇਹ ਮੈਂ ਸਰਕਾਰ ਉਹ ਸੈਂਟਰ ਸਰਕਾਰ ਕੋਈ ਵੀ ਮੰਗ ਕਰਦੇ ਆ ਗਾਂ ਕਿਸੇ ਦੀ ਹਿੰਮਤ ਨਾ ਹੋਵੇ ਇਹੋ ਜਿਹੇ ਕੰਮ ਕਰਨ ਦੀ ਸਿਆਨ ਨਾ ਪਵੇ ਨਹੀਂ ਤੇ ਇਹ ਬਹੁਤ ਕਲਯੁਗ ਵਧੂਗਾ ਇਹ ਘੋਰ ਕਲਯੁਗ ਚੱਲ ਰਿਹਾ ਜਿਹਦੇ ਵਿੱਚ ਸਭ ਕੁਝ ਉਹ ਕਹਿੰਦਾ ਸਾਡੇ ਘਰੇ ਹੈਗਾ ਫਿਰ ਤੂੰ ਆਪਦੇ ਪਿਓ ਦੀ ਮਾਰਨ ਨੂੰ ਤੈਨੂੰ ਕਿਉਂ ਲੋੜ ਪੈ ਗਈ ਕਿਉਂ ਮਾਰਿਆ ਉਹਨੂੰ ਗਰੀਬ ਨੂੰ ਜਿਹੜਾ ਸਾਰੀ ਉਮਰ ਤੈਨੂੰ ਪਾਲ ਕੇ ਡਾ ਢਿੱਡ ਕੀਤਾ ਤੇਰਾ ਕੰਜਰ ਜਾ ਕਿਸੇ ਦਾ ਗੰਦਿਆ ਇਨਸਾਨਾਂ ਤੂੰ ਉਹਨੂੰ ਬੇੜੀ ਰਹਿਮਨ ਦਿਲ ਨਾਲ ਮਾਰ ਲਿਆ ਜਿਹੜਾ ਤੈਨੂੰ ਸਾਰੀ ਉਮਰ ਰੋਟੀਆਂ ਦਿੰਦਾ ਰਿਹਾ ਤੈਨੂੰ ਪਾਲਿਆ ਤੂੰ ਕੰਜਰਾਂ ਦਾ ਸ਼ਰਮ ਕਰ ਤੈਨੂੰ ਸ਼ਰਮ ਤੈਨੂੰ ਇਹਨੂੰ ਜੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਇਹਨਾਂ ਹੱਥ ਪੈਰ ਦੇ ਤੋੜ ਦੇਣੇ ਚਾਹੀਦੇ ਆ ਕੁੱਟ ਕੁੱਟ ਕੇ ਇਹੋ ਜਿਹਾ ਇਹਦਾ ਜਲੂਸ ਕੱਢਣਾ ਚਾਹੀਦਾ ਜਿੱਦਾ ਇਹਨੇ ਰਾੜਾ ਮਾਰੀਆਂ ਉਹਦੇ ਸਿਰ ਚ ਗਰੀਬ ਦੇ
@user-rg9od9vg5q
@user-rg9od9vg5q Күн бұрын
ਗਲ ਵੀ ਨਹੀ ਆ ਰਹੀ ਇਹਨੂੰ ਸਾਫ ਪਤਾ ਚਲ ਰਿਹਾ ਕਾਤਲ ਏ
@ballidhillon9431
@ballidhillon9431 Күн бұрын
੍ਰਮੌਤ ਤਾਂ ਨਾਲ ਹੀ ਬੈਠੀ ਸੀ ਲੱਖ ਲਾਹਨਤ ਇਹੋ ਜਿਹੇ ਪੁੱਤ ਨੂੰ
@paramdhillon-bk5de
@paramdhillon-bk5de Күн бұрын
Waheguru g🙏🙏
@jaloursingh3758
@jaloursingh3758 Күн бұрын
Very sad news ?