ਪਿਆਰੇ ਦੋਸਤੋ,ਸਤਿ ਸ੍ਰੀ ਅਕਾਲ🙏
ਮੈਂ ਗੁਰਪ੍ਰੀਤ ਸਿੰਘ, ਕਲਾ ਜਗਤ ਨਾਲ ਜੁੜਿਆ ਸ਼ਖ਼ਸ ਹਾਂ। ਕਾਲਜ ਵਿੱਚ ਅਧਿਆਪਨ ਮੇਰਾ ਕਾਰਜ ਹੈ ਪ੍ਰੰਤੂ ਨਾਲ-ਨਾਲ ਸਾਹਿਤਕ, ਸੰਗੀਤਕ, ਸੱਭਿਆਚਾਰਕ, ਨਾਟ ਤੇ ਨਾਚ ਕਲਾ ਅਤੇ ਲਲਿਤ ਕਲਾਵਾਂ ਦੇ ਖੇਤਰ 'ਚ ਵੀ ਕਾਰਜਸ਼ੀਲ ਹਾਂ। ਕਿਸੇ ਵੀ ਪ੍ਰਕਾਰ ਦੀ ਕਲਾ ਨੂੰ ਉਤਸ਼ਾਹਿਤ ਕਰਨਾ ਮੇਰਾ ਮਕਸਦ ਰਹਿੰਦਾ ਹੈ। ਦਿਲੋਂ ਮੁਹੱਬਤ ਕਰਦਾਂ ਹਾਂ ਹੁਨਰ ਨੂੰ। ਸੋ ਓਸ ਹਨਰ ਨੂੰ, ਕਲਾ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਇਸ KZbin ਚੈਨਲ ਦੇ ਨਿਰਮਾਣ ਦੁਆਰਾ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਸਾਰੇ ਮੈਨੂੰ ਸਹਿਯੋਗ ਦੇਓਗੇ। ਚੈਨਲ subscribe ਕਰਨਾ ਨਾ ਭੁੱਲਣਾ।
ਮੋਬਾਇਲ-9465625437
ਈ ਮੇਲ
[email protected]