Пікірлер
@jagdeepkd81
@jagdeepkd81 2 сағат бұрын
Bilkul sahi😊
@jagdeepkd81
@jagdeepkd81 2 сағат бұрын
❤❤❤ ਕਿੰਨੇ ਵਧੀਆ ਦਿਨ ਸੀ ਓ ਬਾਹਰ ਮੰਜੇ ਡਾਹ ਕੇ ਪੈਣਾ ਬਾਤਾ ਪੈਣੀਆ ਸੱਚੀ ਗੱਲ ਆ ਓ ਦਿਨ ਨੀ ਮੁੜਣੇ 😊❤
@harjitbhangoo4227
@harjitbhangoo4227 3 сағат бұрын
Very nice video puter ji ❤
@sukhmindersingh85
@sukhmindersingh85 4 сағат бұрын
❤❤
@Sukhwinder-w1r
@Sukhwinder-w1r 4 сағат бұрын
M❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you veer and sister
@parvinderkaur4881
@parvinderkaur4881 7 сағат бұрын
ਭੈਣੇ ਬਿਲਕੁਲ ਸਹੀ ਗੱਲ ਆ
@harjitbhangoo4227
@harjitbhangoo4227 16 сағат бұрын
ਸਹੀ ਗੱਲ ਆ ਪੁੱਤਰ ਜੀ ❤
@ChamkaurSingh-f9o
@ChamkaurSingh-f9o 17 сағат бұрын
ਭੈਣ ਜੀ ਬਿੱਲੀ ਲੈਣੀ ਆ ਫੋਨ ਨੰਬਰ ਜਰੂਰ ਦੇਓ❤❤
@gurdevkaur1209
@gurdevkaur1209 19 сағат бұрын
❤❤ ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਬਹੁਤ ਸਮਝਦਾਰ ਤੇ ਬਹੁਤ ਹੀ ਨੇਕ ਸੋਚ ਵਾਲੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਜੀ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਜੀ ਹੱਸਦੇ ਵੱਸਦੇ ਰਹੋ ਜੀ ਸਦਾ
@JashanpreetSingh-l4g
@JashanpreetSingh-l4g 19 сағат бұрын
Very very nice 💯 video
@charanjeetsandhu1669
@charanjeetsandhu1669 20 сағат бұрын
ਬਿਲਕੁਲ ਸਹੀ ਗੱਲਾਂ ਤੁਹਾਡੀਆਂ । ਵੈਰੀ ਗੁੱਡ
@HarjitSingh-mb1ej
@HarjitSingh-mb1ej 23 сағат бұрын
ਹਸਦੇ ਵਸਦੇ ਰਹੋ ਜੀ । ਸਤਿ ਸੀ੍ ਅਕਾਲ । ਜੋੜੀ ਸਲਾਮਤ ਰਹੇ । ਵਾਹਿਗੁਰੂ ਜੀ ਚੜਦੀ ਕਲਾ ਕਰਨ । ❤👍
@raisingh6073
@raisingh6073 Күн бұрын
VERY VERY NICE JI
@harjitbhangoo4227
@harjitbhangoo4227 Күн бұрын
ਪੁੱਤਰ ਜੀ ਬਹੁਤ ਸੋਹਣੀ ਜੋੜੀ ਆ ਤੁਹਾਡੀ ਸਦਾ ਖੁਸ਼ ਰਹੋ ਵਾਹਿਗੁਰੂ ਤੁਹਾਡੀ ਲੰਮੀ ਉਮਰ 🙏🏼❤️🙏🏼
@Sukhwinder-w1r
@Sukhwinder-w1r Күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you veer and sisters
@kaurgurdeep696
@kaurgurdeep696 Күн бұрын
ਬਿਲਕੁਲ ਸਹੀ ਗੱਲਾਂ ਹੈਂ 20ਮੰਜਾ ਤੇ ਬਿਸਤਰੇ ਉੱਤੇ ਬਾਤਾਂ ਪਾਉਂਦੇ ਹਨ 🎉😢😮🎉😊🎉😢😢😮🎉🎉🎉🎉❤❤❤❤❤❤❤
@charanjeetsandhu1669
@charanjeetsandhu1669 Күн бұрын
ਬਹੁਤ ਵਧੀਆ ਵਿਚਾਰ ਸਿਰਾ ਲਾਤਾ
@charanjeetsandhu1669
@charanjeetsandhu1669 Күн бұрын
ਬਿਲਕੁਲ ਸਹੀ ਗੱਲਾਂ ਭੈਣੇ ਤੁਹਾਡੀ ਆ
@ChamkaurSingh-f9o
@ChamkaurSingh-f9o Күн бұрын
ਭੈਣ ਜੀ ਬਿੱਲੀ ਲੇਣੀ ਆ ਆਪਣਾ ਫੋਨ ਨੰਬਰ ਦੇਓ ਜੀ ❤❤
@najmahusain2689
@najmahusain2689 2 күн бұрын
Doongee gaall kerday o
@najmahusain2689
@najmahusain2689 2 күн бұрын
Dataa aap ko zinndgee day boht suchee baat hai
@najmahusain2689
@najmahusain2689 2 күн бұрын
❤❤❤❤❤❤❤❤❤
@LovejinderSingh-o3c
@LovejinderSingh-o3c 2 күн бұрын
Adha Ki A
@mandpsvlogs
@mandpsvlogs Күн бұрын
@@LovejinderSingh-o3c ਅਦਰਕ Ginger
@DarshanSingh-s8k
@DarshanSingh-s8k 2 күн бұрын
❤❤ sat Sree akal ji Darshan sardar wala❤❤
@jogasingh8b591
@jogasingh8b591 2 күн бұрын
Mam mera motapa bhuat he koi ilaj daso please me khadi v bhuat ghat a par ghat n i huda
@harjitbhangoo4227
@harjitbhangoo4227 2 күн бұрын
Thanks so much puter ji video sharing 🙏🏼❤️🙏🏼🇺🇸
@GurpreetSingh-uy1xh
@GurpreetSingh-uy1xh 2 күн бұрын
ਬੁਹਤ ਵਧੀਆ ਜੀ ਤੁਸੀਂ ਸਭ ਨੂੰ ਇਸ ਅ੍ਰਮਿਤ ਤੋਂ ਜਾਣੁ ਕਰਵਾਇਆ। ਅਸੀਂ ਸਵੇਰੇ ਹਰ ਰੋਜ਼ ਲੈਂਦੇ ਹਾਂ। ਪਰਮਾਤਮਾ ਤੁਹਾਡੇ ਪਰੀਵਾਰ ਦਾ ਭਲਾ ਕਰੇ।
@harjitbhangoo4227
@harjitbhangoo4227 2 күн бұрын
ਸਹੀ ਗੱਲ ਆ ਪੁੱਤਰ ਜੀ ਸਾਡੇ ਘਰ ਇੱਕ ਵਿਹੜੇ ਵਿੱਚ 20 ਮੰਜੇ ਹੁੰਦੇ ਸੀ ਇੱਕ ਨਲਕਾ ਹੁੰਦਾ ਸੀ ਉਹ ਦਿਨ ਬਹੁਤ ਹੀ ਵਧੀਆ ਸੀ ਹੁਣ ਨਹੀਂ 🙏🏼❤️🙏🏼
@Gurmail-x8l
@Gurmail-x8l 2 күн бұрын
Bilkul sai hai beta 🎉🎉🎉🎉
@jagdeepkd81
@jagdeepkd81 2 күн бұрын
❤❤ਅਸਲ ਚ ਹੁਣ ਰਿਸ਼ਤਿਆਂ ਚ ਪਿਆਰ ਨੀ ਰਿਹਾ ਪੈਸੇ ਨਾਲ ਰਿਸ਼ਤਾ ਰਹਿ ਗਿਆ ਜੀ😊
@SukhdevSingh-r7k2z
@SukhdevSingh-r7k2z 2 күн бұрын
ਹਾਂਜੀ ਦੀਦੀ ਸਤਿ ਸ੍ਰੀ ਅਕਾਲ ਦੀਦੀ ਉਹ ਵੀਡੀਓ ਦਿਖਾਈ ਹੋ ਜਿਹੜੀ ਕੈਸਟਰੋਲ ਵਾਧੇ ਦੀ ਤੇ ਖੂਨ ਗਾੜੇ ਦੀ ਪਾਈ ਹੋਈ ਸੀ ਤੁਸੀਂ ਉਹ ਮੇਰੇ ਕੋਲੋਂ ਲੱਗ ਗਈ ਮੈਨੂੰ ਮੁੜ ਕੇ ਨਹੀਂ ਮਿਲੀ
@SukhdevSingh-r7k2z
@SukhdevSingh-r7k2z 2 күн бұрын
ਭੈਣ ਜੀ ਸਤਿ ਸ਼੍ਰੀ ਅਕਾਲ ਆਪਣਾ ਫੋਨ ਨੰਬਰ ਦੱਸਿਓ ਭੈਣ ਜੀ ਮੈਂ ਗੱਲ ਕਰਨੀ ਸੀ ਉਹ ਗਾੜੇ ਖੂਨ ਵਾਲੀ ਇੱਕ ਸਟੋਰ ਵਾਲੀ ਵੀਡੀਓ ਨਿਕਲ ਗਈ ਮੇਰੇ ਸੇ ਮੁੜ ਕੇ ਨਹੀਂ ਮਿਲੀ
@sukhjinderkaur9
@sukhjinderkaur9 2 күн бұрын
❤❤❤❤❤
@SukhdevSingh-r7k2z
@SukhdevSingh-r7k2z 2 күн бұрын
ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕੋਲ ਸਟੋਲ ਬਹੁਤ ਵੱਧ ਆ ਖੂਨ ਗਾੜਾ ਇਹਦੇ ਬਾਰੇ ਵੀ ਕੋਈ ਕਿਰਪਾ ਕਰੋ ਕੋਈ ਵੀਡੀਓ ਦੱਸੋ ਕੋਈ ਘਰੇਲੂ ਨੁਕਸਾ ਦੱਸੋ
@amansidhu1824
@amansidhu1824 2 күн бұрын
Sahi ji
@harpreetgoodluckveerjekaur9845
@harpreetgoodluckveerjekaur9845 3 күн бұрын
ਭੈਣ ਜੀ ਤੁਹਾਡਾ ਪਿੰਡ ਕਿਹੜਾ ਹੈ ਜੀ
@harpreetgoodluckveerjekaur9845
@harpreetgoodluckveerjekaur9845 3 күн бұрын
V nice video sister
@gurmitkaur9052
@gurmitkaur9052 3 күн бұрын
❤🎉
@inderjit8901
@inderjit8901 3 күн бұрын
❤❤❤❤❤ 💯 👌👌👌👌👌👌
@DavinderBrar-p8c
@DavinderBrar-p8c 3 күн бұрын
Bhut sohne vichar ne bhehn ji de eh aj kal deeya naviaya mutiyara vaste 40 kilo to vad kise da bhar ni eh ta ojad bhaldeiya kehndiya sote parivar hove eh bhehn deeiya gala sun len
@Pindwalebhainji
@Pindwalebhainji 3 күн бұрын
Buht vdia glbaat sister sade v vivah nu 42 saal ho gye Asi v dona vich buht pyar hai tuc mainu v support kro
@sukhmindersingh85
@sukhmindersingh85 3 күн бұрын
Didi bahut sohni galbat kardy o kehra rishta kithey rakhna chahida Sahi gal kardy o tuci❤❤
@harjitbhangoo4227
@harjitbhangoo4227 3 күн бұрын
ਪੁੱਤਰ ਜੀ ਜਿਹੜਾ ਅੱਜ ਤੋਂ 40 ਸਾਲ ਪਹਿਲਾਂ ਸਮਾਂ ਸੀ ਉਹ ਅੱਜ ਨਹੀਂ ਹੈ ਤੇ ਨਾ ਹੀ ਕੋਈ ਮੰਨਦਾ 🙏🏼❤️🙏🏼
@jateem-mo6eg
@jateem-mo6eg 3 күн бұрын
🙏🙏
@Lakhbirkaur-fw8ku
@Lakhbirkaur-fw8ku 3 күн бұрын
Sahi keha bhain g
@harjitbhangoo4227
@harjitbhangoo4227 3 күн бұрын
Waheguru ji ❤
@NathuRam-x2s
@NathuRam-x2s 3 күн бұрын
Thanks
@kulwantsingh6606
@kulwantsingh6606 3 күн бұрын
ਸਹੀ ਗੱਲ ਹੈ ਜੀ।
@BaljinderKaur-id7kg
@BaljinderKaur-id7kg 3 күн бұрын
Bhaanji Jo gla krdyho ohi sady gher hunda Sadi nuuhrani aho jhi aa
@ਧੀਆਂ_ਧਿਆਣੀਆਂ
@ਧੀਆਂ_ਧਿਆਣੀਆਂ 3 күн бұрын
Right ji