Пікірлер
@PremjitSingh-i3v
@PremjitSingh-i3v 4 сағат бұрын
Waheguru
@GurmeetSingh-zu5vl
@GurmeetSingh-zu5vl 5 сағат бұрын
ਕੋਟਨ ਕੋਟ ਨਮਸਕਾਰ ਸੁਆਮੀ ਜਗਜੀਤ ਸਿੰਘ ਮਹਾਰਾਜ
@king_harry268
@king_harry268 8 сағат бұрын
waheguru ji
@ParamjeetKaur-o2l
@ParamjeetKaur-o2l 10 сағат бұрын
ਵਾਹਿਗੁਰੂ ਜੀ ਮਹਾਂਰਾਜ ਮੈਂ ਬਹੁਤ ਮਿਸ ਕਰਦੀ ਹਾਂ ਲੋਪੋਂ ਦੇ ਦੀਵਾਨ ਸੁਣਨ ਨੂੰ
@majorsingh5969
@majorsingh5969 17 сағат бұрын
ਵਾਹਿਗੁਰੂ ਜੀ 👏
@harbanssingh1678
@harbanssingh1678 18 сағат бұрын
ਸਰਧਾ ਦੇ ਫੁੱਲ ਭੇਟ ਕਰਦੇ ਹਾਂ।
@NarinderpalBrar
@NarinderpalBrar 18 сағат бұрын
ਬਹੁਤ ਹੀ ਵਧੀਆ ਬਚਨ ਸੰਤਾ ਦੇ ਸੁਣ ਕੇ ਬਹੁਤ ਆਨੰਦ ਆਇਆ, ਬਹੁਤ ਧੰਨਵਾਦ ਮਹਾਪੁਰਸ਼ਾਂ ਦੇ ਅਨਮੋਲ ਬਚਨ ਪਾਉਣ ਲਈ।
@GurmeetSingh-m9q
@GurmeetSingh-m9q 18 сағат бұрын
ਬਹੁਤ ਵਧੀਆ ਸੁਅਮੀ ਮਹਾਰਾਜ ਜੀ ਨੂੰ ਕਰੋੜਾਂ ਵਾਰ ਨਮਸਕਾਰ ਕਰਦਾ
@prabhnoorkaur5192
@prabhnoorkaur5192 19 сағат бұрын
🙏🙏
@darbarayurvedic878
@darbarayurvedic878 20 сағат бұрын
Waheguru ji waheguru ji
@DharmSingh-dw8rp
@DharmSingh-dw8rp 20 сағат бұрын
Sajan veer apne wali vardi paya kro 🙏🙇 kurta pjama dastar bawa clr 🙏🙏🙏
@JagdevBawa-b1k
@JagdevBawa-b1k 20 сағат бұрын
ਮੈਂ ਕੲਈ ਦਿਨਾਂ ਤੋਂ ਉਡੀਕ ਰਿਹਾ ਸੀ ਬਹੁਤ ਬਹੁਤ ਧੰਨਵਾਦ ਵੀਰ ਸਾਜਨ ਲੋਪੋਂ ਜੀ ❤❤
@JagroopSingh-cl3qw
@JagroopSingh-cl3qw 21 сағат бұрын
ਕੋਟਿ ਕੋਟਿ ਪ੍ਰਣਾਮ ਗਿਆਨੀ ਗੁਰਨਾਮ ਸਿੰਘ ਬਰਾੜ ਜੀ ਨੂੰ ਧੰਨਵਾਦ ਜੀ
@full_range_company
@full_range_company 21 сағат бұрын
ਧੰਨਵਾਦ ਸਾਜਨ ਜੀ
@vishav74gaming
@vishav74gaming Күн бұрын
Satnam.Sri.Waheguru.ji.18.10.2024
@sarbjitkaur5397
@sarbjitkaur5397 2 күн бұрын
❤bahutt bahutt dhnvad ji❤❤bahutt vadya karz a ji
@mayasingh2099
@mayasingh2099 2 күн бұрын
Waheguru Waheguru Waheguru Waheguru Waheguru ji
@prabhdeep5533
@prabhdeep5533 3 күн бұрын
ਬੀਰ ਭਾਨ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਲੋਪੋਂ ਸਾਹਿਬ ਆ ਕੇ ਬਹੁਤ ਵਧੀਆ ਕਵੀਸ਼ਰੀ ਬਾਰੇ ਜਾਣਕਾਰੀ ਦਿੱਤੀ ਇਹਨਾਂ ਦੇ ਪਿਤਾ ਜੀ ਦੀ ਅਵਾਜ ਅੱਜ ਵੀ ਮੇਰੇ ਕੰਨਾਂ ਵਿਚ ਗੂੰਜ ਦੀ ਹੈ ਉਹ ਹਰ ਸੇਅਰ ਦੋਹਰਾ ਪੰਚਮ ਤੋਂ ਥੱਲੇ ਨਹੀਂ ਸੀ ਗਾਉਂਦੇ ਇਹਨਾਂ ਦਾ ਭਾਈ ਜਗਰਾਜ ਸਿੰਘ ਵੀ ਬਹੁਤ ਵਧੀਆ ਮਹਾਨ ਕਵੀਸ਼ਰ ਮੋੜ ਮਾਲਵੇ ਦੇ ਨਾਮ ਨਾਲ ਮਸ਼ਹੂਰ ਹੋਇਆ ਸਤਿਗੁਰੂ ਇਹਨਾਂ ਨੂੰ ਸਦਾ ਵਾਸਤੇ ਚੜਦੀ ਕਲਾ ਚ ਰੱਖਣ ਤੇ ਸਾਜਨ ਲੋਪੋਂ ਦਾ ਧੰਨਵਾਦ ਕਰਦਾ ਹਾਂ ਦਾਸ ਉਜਾਗਰ ਸਿੰਘ ਲੋਪੋਂ
@darbarayurvedic878
@darbarayurvedic878 4 күн бұрын
Waheguru ji kirpa kare ❤❤❤❤
@JaskaranSingh-q9j
@JaskaranSingh-q9j 4 күн бұрын
Sajan veer Tera bhut Dhanbad aa mere ustaad gyani jagar singh ji di interview Sanu sunayi sun k bhut annad Aya hun Sanu lopon de mudle itahas bare jankari baba ji to dwayo bhut sangat pushdi aa jldi nwi video bnao Mai Gurpreet Singh Lopon head granthi darbar samprday dhanbaad ji
@SajanLopon
@SajanLopon Күн бұрын
Hanji ਗੱਲ ਬਾਤ ਚੱਲ ਰਹੀ ਆ ਜੀ
@regardssngh
@regardssngh 5 күн бұрын
😊😅👉🚸👉😡👉🍎🤗🎎🚸😉🍎🚸🍎✌🏽🤢🦷🌏🐮🐆🐅😮🎡😡😺🙀👀👉🚸✌🏽🍎🍎😅
@regardssngh
@regardssngh 5 күн бұрын
👉🤮🚸😇🪞👂🏽🌳🌄☃️🌏🐃🥔🛑🚜🛣️🎎🎮♟️🪀👔🗳️🗑️💷⛑️🦺⌚🚳📶🔱🔀🅰️⬛📿
@regardssngh
@regardssngh 5 күн бұрын
🚸🪞👂🏽🛣️😅😮👉0️⃣🇽🇰♟️🎮🎎🦺🌫️☁️👉0️⃣🚸👉0️⃣😇🚜🚸🎎⌚👉🤣🐻‍❄️🦅🍎🚨🎪🎯😢😅😊🏆🎋
@regardssngh
@regardssngh 5 күн бұрын
😡🥺🤗👉⌚🚸👉😡👉✌🏽🔱👂🏽😉🤔💞👉🦅👉🚸👉🛣️😇☺️🥰😘👏🏽👀🤼‍♂️☁️🌄🌈🦅🍬🎪
@KuldeepKaur-jx4tk
@KuldeepKaur-jx4tk 5 күн бұрын
🙏🙏🙏
@rahulkumarkumar8034
@rahulkumarkumar8034 5 күн бұрын
ਢਾਡੀ ਕਵੀਸ਼ਰ ਸਿੰਘਾ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਇਤਿਹਾਸ ਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ
@surajbhaisurajbhai2117
@surajbhaisurajbhai2117 5 күн бұрын
ਸਾਜਨ ਜੀ ਬਹੁਤ ਧੰਨਵਾਦ ਜੀ ਸੱਚੀ ਰੂਹਾਂ ਦਾ ਮੇਲ ਹੋ ਗਿਆ
@DurgaMayaChetry
@DurgaMayaChetry 5 күн бұрын
ਭਾਈ ਵੀਰਭਾਨ ਸਿੰਘ ਜੀ ਦੀ ਸੰਗਤ ਕਰਨ ਦਾ ਬਹੁਤ ਵਾਰ ਸਬੱਬ ਬਣਿਆ ਹੈ ਗਿਆਨ ਦੇ ਸਮੁੰਦਰ ਨੇ ਕਿਰਪਾ ਕਰਕੇ ਹੋਰ ਵੀ ਭਾਗ ਆਉਣ ਤਾਂ ਜੋ ਆਉਣ ਵਾਲੀ generation ਵੀ ਇਹਨਾਂ ਨੂੰ ਸੁਣ ਸਕੇ। ਵੱਲੋਂ ਅਮਰ ਸਿੰਘ ( ਜਰਮਨੀ)
@THUNDERGAMING-qk4pc
@THUNDERGAMING-qk4pc 5 күн бұрын
ਮੇਰੀ ਸੁਰਤ ਵਿੱਚ ਸਭ ਤੋਂ ਲੰਮਾ ਸਮਾਂ ਇਸ ਜੱਥੇ ਨੂੰ ਹੋ ਗਿਆ ਉਹੀ ਪੱਕੇ ਸਾਥੀ
@Rajgaiming-f4y
@Rajgaiming-f4y 5 күн бұрын
ਭਾਈ ਜੁਗਰਾਜ ਸਿੰਘ ਮੌੜ ਅਤੇ ਭਾਈ ਵੀਰਭਾਨ ਸਿੰਘ ਨੇ ਪੰਡਿਤ ਘਰਾਣੇ ਵਿੱਚ ਜਨਮ ਲੈਕੇ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਹੈ ਇਹਨਾਂ ਦਾ ਜਿੰਨਾ ਸਤਿਕਾਰ ਕੀਤਾ ਜਾਵੇ ਥੋੜਾ ਹੈ🙏🏻🙏🏻
@HiteshBhadarka-iw2to
@HiteshBhadarka-iw2to 5 күн бұрын
ਬਹੁਤ ਬਹੁਤ ਧੰਨਵਾਦ ਵੀਰਭਾਨ ਜੀ ਬੇਨਤੀ ਹੈ ਕਿ ਤੁਸੀ ਆਪਣੇ ਕਵੀਸ਼ਰੀ ਸਫਰ ਦੌਰਾਨ ਵਾਪਰੀਆਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰੋ
@manishayadav8132
@manishayadav8132 5 күн бұрын
ਬਹੁਤ ਹੀ ਮਿੱਠੀ ਆਵਾਜ ਦੇ ਮਾਲਕ ਭਾਈ ਵੀਰਭਾਨ ਸਿੰਘ ਜੀ
@binnyperoffredsot236
@binnyperoffredsot236 5 күн бұрын
ਸਾਜਨ ਜੀ ਕਿਰਪਾ ਕਰਕੇ ਇੱਕ ਹੋਰ ਭਾਗ ਕਰੋ ਵੀਰਭਾਨ ਜੀ ਨਾਲ ਪਤਾ ਹੀ ਨਹੀ ਲੱਗਿਆ ਕਦੋਂ 1 ਘੰਟਾ ਲੰਘ ਗਿਆ
@chandragiriganesh7821
@chandragiriganesh7821 5 күн бұрын
ਗਿਆਨ ਦਾ ਸਮੁੰਦਰ ਭਾਈ ਵੀਰਭਾਨ ਸਿੰਘ ਜੀ ❤️❤️
@ManojTiwari-d8k
@ManojTiwari-d8k 5 күн бұрын
SGPC ਦਾ ਫਰਜ ਹੈ ਇਹੋ ਜਿਹੇ ਮਹਾਨ ਕਵੀਸ਼ਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਚਾਹੀਦਾ ਹੈ
@VishnuVardhan-j5t
@VishnuVardhan-j5t 5 күн бұрын
ਧੰਨਵਾਦ ਸਾਜਨ ਲੋਪੋਂ ਜੀ 20 ਸਾਲ ਬਾਅਦ ਮੈਨੂੰ ਮੇਰੇ ਮਿੱਤਰ ਵੀਰਭਾਨ ਸਿੰਘ ਮਾਲਵਾ ਦੇ ਦਰਸ਼ਨ ਕਰਵਾਉਣ ਲਈ
@BirendarKumar-pb4xh
@BirendarKumar-pb4xh 5 күн бұрын
ਸਵੇਰੇ ਸਵੇਰੇ ਉਠਿਆ ਸੀ ਟਰੱਕ ਤੇ ਜਾ ਰਿਹਾ ਸੀ ਆਨੰਦ ਆ ਗਿਆ ਸੁਣਕੇ love from Canada ਪੁਰਾਣਾ fan ਆ ਭਾਈ ਸਾਹਿਬ ਦਾ❤️🇨🇦
@SajanLopon
@SajanLopon Күн бұрын
ਧੰਨਵਾਦ ਜੀ
@SumitJoy-iw6cz
@SumitJoy-iw6cz 5 күн бұрын
ਭਾਈ ਵੀਰਭਾਨ ਸਿੰਘ ਜੀ ਗੁਰ ਇਤਿਹਾਸ ਦੇ ਨਾਲ ਨਾਲ ਗੁਰਬਾਣੀ ਦਾ ਵੀ ਬਹੁਤ ਗਿਆਨ ਰੱਖਦੇ ਹਨ
@user-he2pr4gj5t
@user-he2pr4gj5t 5 күн бұрын
ਬਾਈ ਜੀ ਬੇਨਤੀ ਹੈ ਜੋ ਸੰਤਾਂ ਦੀ ਮਹਿਮਾ ਵਾਲਾ ਛੰਦ ਹੈ ਉਹ ਕਿਰਪਾ ਕਰਕੇ ਪੂਰੇ ਜੱਥੇ ਨਾਲ ਪੇਸ਼ ਕਰੋ ਜੀ
@CHUNNURAJChunnukumar-d5e
@CHUNNURAJChunnukumar-d5e 5 күн бұрын
ਜਦੋਂ ਮਰਹੂਮ ਭਾਈ ਜੁਗਰਾਜ ਸਿੰਘ ਮੌੜ ਅਤੇ ਵੀਰਭਾਨ ਸਿੰਘ ਜੀ ਸਾਡੇ ਪਿੰਡ 72 ਕਲਾ ਛੰਦ ਬੋਲਦੇ ਸੀ ਸੰਗਤ ਮੰਤਰ ਮੁਗਧ ਹੋ ਜਾਂਦੀ ਸੀ।
@VijayKumar-id8dk
@VijayKumar-id8dk 5 күн бұрын
ਬਾਬਾ ਜੀ ਬਹੁਤ ਵਧੀਆ ਕਵੀਸ਼ਰ ਸਾਡੇ ਪਿੰਡ ਵੀ ਬਹੁਤ ਸਮੇਂ ਤੋਂ ਆਉਂਦੇ ਹਨ
@MausamKumar-ui5bb
@MausamKumar-ui5bb 5 күн бұрын
ਮੌੜ ਮਾਲਵੇ ਦਾ ਜੱਥਾ ਸਾਨੂੰ ਹਰ ਮਾਘੀ ਤੇ ਗੁਰਦੁਆਰਾ ਜਾਹਰਾਪੀਰ (ਪਾਤਸ਼ਾਹੀ ਛੇਵੀਂ) ਵਿਖੇ ਮਿਲਦਾ ਹੈ
@LaxmiMortha
@LaxmiMortha 5 күн бұрын
ਬਹੁਤ ਪ੍ਰੇਮ ਵਾਲੀ ਰੂਹ ਹੈ ਭਾਈ ਵੀਰਭਾਨ ਸਿੰਘ ਜੀ❤️
@SharadSharad-g6d
@SharadSharad-g6d 5 күн бұрын
ਬਹੁਤ ਪਿਆਰੇ ਇਨਸਾਨ ਬਾਈ ਵੀਰਭਾਨ ਸਿੰਘ ਜੀ ਮਾਲਵਾ
@SryasfdDffgy
@SryasfdDffgy 5 күн бұрын
ਭਾਈ ਵੀਰਭਾਨ ਸਿੰਘ ਜੀ ਬਹੁਤ ਸੋਹਣਾ ਸ਼ੇਅਰ ਬੋਲਦੇ ਹਨ ਸੰਗਤ ਬਹੁਤ ਪਿਆਰ ਬਖਸ਼ਦੀ ਹੈ
@palwindermaan3590
@palwindermaan3590 5 күн бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ
@gurvinderbrar1815
@gurvinderbrar1815 5 күн бұрын
ਸਰਦਾਰ ਵੀਰਭਾਨ ਸਿੰਘ ਜੀ ਮਾਲਵਾ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਬਹੁਤ ਬਹੁਤ ਧੰਨਵਾਦ ਸਾਜਨ ਜੀ ਵੀਰਭਾਨ ਜੀ ਦੇ ਦਰਸ਼ਨ ਕਰਵਾਉਣ ਲਈ 🙏🙏
@brarz-records
@brarz-records 5 күн бұрын
ਸਾਡੇ ਬਹੁਤ ਸਤਿਕਾਰਯੋਗ ਵੀਰਭਾਨ ਜੀ 🙏🙏
@JaspalsinghbrarBrarjas13-fl6kx
@JaspalsinghbrarBrarjas13-fl6kx 5 күн бұрын
ਦਿਲ ਖੁਸ਼ ਹੋ ਗਿਆ ਵੀਰਭਾਨ ਜੀ ਨੂੰ ਸੁਣਕੇ । ਇਹਨਾਂ ਨੂੰ ਸੁਣ ਸੁਣ ਵੱਡੇ ਹੋਏ ਆ❤❤
@braroproduction
@braroproduction 5 күн бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਸਾਜਨ ਜੀ।