Пікірлер
@frexcspexk7211
@frexcspexk7211 16 минут бұрын
Link CRA with mortgage to stop mortgage fraud and banks charging 1% under table
@KamaldeepJatana
@KamaldeepJatana Сағат бұрын
Uncle ji kush zeada hi seane ban de han purane bandyea nu rehire krn di gal karke , eh v daso v racism hor increase hou , so tusi keh rahe ho k tohade kol har cheez di expertise hai .
@upadhl7732
@upadhl7732 Сағат бұрын
ਜੇ ਇਹਨਾਂ ਛੋਟੇ ਭਾਂਡਿਆਂ ਨੂੰ ਨਹੀਂ ਰੋਕਿਆ ਤਾਂ ਬਜ਼ੁਰਗਾਂ ਦੀ ਸਵਾ ਸੋ ਸਾਲਾਂ ਤੋਂ ਕਮਾਈ ਇੱਜ਼ਤ ਪਲਾਂ ਵਿੱਚ ਮਿੱਟੀ ਵਿੱਚ ਮਿਲ ਜਾਵੇਗੀ ।
@jimmysaroasaroa5276
@jimmysaroasaroa5276 Сағат бұрын
Depot maro salea nu
@Smart-One
@Smart-One Сағат бұрын
ਬਦਲਾਵ ਇੱਕ ਕੁਦਰਤੀ ਨਿਯਮ ਹੈ। ਇਸ ਤੋਂ ਮੁੱਕਰ ਨਹੀਂ ਸਕਦਾ ਇਨਸਾਨ। ❤😂
@Smart-One
@Smart-One Сағат бұрын
ਤਲਾਕ ਲੈਣਾ ਤੇ ਤਲਾਕ ਦੇਣਾ, ਦੋਵੇਂ ਕੁਦਰਤੀ ਹਨ। ਇਸ ਵਿੱਚ ਕੋਈ ਨੁਕਸਾਨ ਵੀ ਨਹੀਂ ਹੁੰਦਾ ਹੈ। ਇੱਕ ਜਾਣਾ ਇੱਕ ਫੈਸਲਾ ਦੇ ਰਿਹਾ ਹੈ। ❤😂 ਦੂਸਰਾ ਵੀ ਮਨਜ਼ੂਰ ਕਰ ਲਵੇ ਤਾਂ ਸਤਯੁੱਗ ਹੀ ਸਮਝੋ।
@sanjaykhan9895
@sanjaykhan9895 2 сағат бұрын
❤ Sherya Di ❤ Aap to mata Sharda Rani ho ❤ Om sharde namo namha
@inderpreet1987
@inderpreet1987 2 сағат бұрын
Realtor nu expose karo
@romeoandjuliet6522
@romeoandjuliet6522 2 сағат бұрын
You will own nothing and be happy World economic forum
@romeoandjuliet6522
@romeoandjuliet6522 2 сағат бұрын
Lgda canada with civil war lag jani eh housing minu boht wadda fraud lgda kalsi sahib thank you Inna Sach bolan da
@preetsroay54
@preetsroay54 2 сағат бұрын
ਲੱਗਦਾ 90 LMIA ਦਾ ਮਹਿਨਤ ਦਾ ਪੈਸਾ ਬਰੇਬਰ ਵੰਡ ਨੀ ਹੋਆ, ਤਾਈਓ ਦੋਨਾ ਧੀਰਾਂ ਵਿੱਚ ਪੇਚਾ ਪੇ ਗਿਆ।
@happyfamilyvlogs446
@happyfamilyvlogs446 3 сағат бұрын
Lawa to bina vi Anand Karjat hunde han
@GursahibSingh-y9b
@GursahibSingh-y9b 4 сағат бұрын
ਪਿੱਛੇ ਆਪਣੇ ਲੋਕਾਂ ਦੇ ਪ੍ਰਤੀ ਨਫਰਤ ਦਾ ਮਾਹੌਲ ਬਣਾਇਆ ਪੂਰੇ ਦੇਸ਼ ਦੇ ਵਿੱਚ ਇਹ ਪੂਰੇ ਇੰਡੀਅਨ ਏਜੰਸੀਆਂ ਤੇ ਭਾਰਤੀ ਤੰਤਰ ਦਾ ਹੱਥ ਠੋਕਾ ਬਣੇ ਇਹ ਲਓ ਇਹ ਨਹੀਂ ਚਾਹੁੰਦੇ ਕਿ ਜਿਹੜੇ ਮੁਲਕ ਚ ਖਾਦਾ ਉਸੇ ਥਾਲੀ ਇਹ ਸ਼ੇਅਰ ਕਰਦੇ
@GursahibSingh-y9b
@GursahibSingh-y9b 4 сағат бұрын
ਚਪਲਾ ਪਾਉਣ ਤੇ ਵੀ ਪਾਬੰਦੀ ਹੁੰਦੀ ਆ ਕੋਈ ਸਟੂਡੈਂਟ ਚਪਲਾ ਕਿਉਂ ਪਾਈ ਹੋਈ ਸੀ ਜਦੋਂ ਗੋਰੇ ਪ੍ਰੋਟੈਸਟ ਕਰਦੇ ਉਹ ਕੱਪੜੇ ਤੱਕ ਕਲਾ ਦੇ ਕਦੇ ਬਲੱਡ ਬਾਜੀ ਕਰਦੇ ਕਦੀ ਕੋਈ ਨਹੀਂ ਬੋਲਦਾ ਜਾਂ ਇਹਨਾਂ ਦੀ ਸਿਟੀਜਨ ਦੀ ਇਹ ਹਮੇਸ਼ਾ ਰੇਜਨ ਰੇਸਮ ਨੂੰ ਫਲ ਆਉਂਦੇ ਨੇ ਜਨਾਨੀਆਂ ਵਾਂਗੂੰ ਚੈਨਲ ਤੇ ਚੁਗਲੀਆਂ ਕਰਨ ਬਹਿ ਜਾਂਦੇ
@GursahibSingh-y9b
@GursahibSingh-y9b 4 сағат бұрын
ਜਿਹੜੇ ਬਿਜਨਸਮੈਨ ਹ ਅਡਾਨੀ ਬਾਨੀ ਵਰਗੇ ਵੱਡੇ ਭੁੱਖੜ ਲੋਕ ਕੀ ਉਹ ਇੰਡੀਆ ਚ ਹੁੰਦੇ ਨੇ ਜਿੰਨਾ ਕਿ ਲੇਬਰ ਕੋਰਟ ਹੀ ਖਤਮ ਕਰਦੇ ਪਹਿਲਾਂ ਹੀ ਲੇਬਰ ਦੇ ਹੱਕ ਜਿਹੜੇ ਮਾਰਦੇ ਕੋਪ ਦੱਸ ਦਿੰਦਾ ਇੰਡੀਆ ਚ ਇਹਨੂੰ ਤੇ ਲੋਕਾਂ ਦੀ ਚੱਪਲਾਂ ਪਾਉਣ ਤੇ ਬੜੀਆਂ ਤੰਗੀ ਹੁੰਦੀ
@GursahibSingh-y9b
@GursahibSingh-y9b 4 сағат бұрын
ਇਹ ਇਨਾਂ ਲੋਕਾਂ ਨੂੰ ਵੈਸਟ ਬੁਰਾ ਲੱਗਦਾ ਇੱਕ ਦੁਨੀਆ ਦਾ ਗਿਰਿਆ ਹੋਇਆ ਮੁਲਕ ਇੰਡੀਆ ਇਹਨੂੰ ਬਹੁਤ ਵਧੀਆ ਲੱਗਦਾ ਇੱਥੇ ਹੋਣ ਦੇਣ ਜਿਹੜੇ ਕਿ ਮਨਿਓਰਟੀ ਦੇ ਨਾਲ ਧੱਕਾ ਕਰਦੇ ਇਥੇ ਜਿਹੜੇ ਕਿ ਲੇਬਰ ਨੂੰ ਤੇ ਆਮ ਜਨਤਾ ਨੂੰ ਇਥੋਂ ਦੀ ਸਰਕਾਰ ਕੀੜੇ ਮਕੌੜੇ ਸਮਝਦੇ ਆ ਆੜੀ ਸੁਪਰ ਪਾਵਰ ਆ ਇਹ ਹਲਦੀ ਤੇ ਫੇਵਰੇਟ ਕੰਟਰੀ
@GursahibSingh-y9b
@GursahibSingh-y9b 4 сағат бұрын
ਐਡ ਚੈਨਲ ਕਨੇਡਾ ਤੋਂ ਚਲਦਾ ਪਤਾ ਨਹੀਂ ਕਿੱਥੋਂ ਚਲਦਾ ਯਾਰ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਇੰਡੀਆ ਚ ਬੜਾ ਸਕੋਪ ਦੀਦਾ ਕੀ ਇਹ ਕਦੀ ਚੀਜ਼ਾਂ ਇੰਡੀਆ ਚ ਲਾਗੂ ਹੋਣਗੀਆਂ ਦੇ ਹਿਸਾਬ ਨਾਲ ਇੰਡੀਆ ਕਸ ਸੁਪਰ ਪਾਵਰ ਹ ਸੁਪਰ ਪਾਵਰ ਚ ਤੇ ਬੰਦੇ ਦੀ ਕਦਰ ਹੁੰਦੀ ਹੋਣਗੇ
@avtartoor2195
@avtartoor2195 4 сағат бұрын
ਸਰਬ ਰੋਗ ਕਾ ਆਉਖਦ ਨਾਮ, ਸੱਚ ਬੋਲੋ, ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪੋ, ਸੋਚ ਵਧੀਆ ਰੱਖੋ, ਜੈਲਸ ਨਾ ਕਰੋ, ਫਰੀਦਾ ਬੁਰੇ ਦਾ ਭਲਾ ਗੁੱਸਾ ਮਨ ਨ ਹਢਾਏ ਦੇਹੀ ਰੋਗ ਨਾ ਲਗੀ ਪਲੇ ਸਭ ਕੁਛ ਪਾਏ। ਫਿਰ ਦੇਖੋ, ਕਿੰਨੀ ਤਾਕਤ ਮਿਲਦੀ ਹੈ।
@Dhaliwalfamily27
@Dhaliwalfamily27 5 сағат бұрын
hun fukre lok iss gunde nu nakli nihang kehn ge ..............
@narindarkang5785
@narindarkang5785 5 сағат бұрын
Refugee claimants are protected under the Supreme Court of Canada‘s 1985 decision. We must respect our Canadian legal obligations to uphold our international treaty obligations.
@canadianthepunajbifarmers6077
@canadianthepunajbifarmers6077 5 сағат бұрын
ਤੈਨੁ ਤੀ ਤਤਾ ਵੀ ਤਿੱਖ ਆ ਉਹ ਠਾਲਿਆ ਸਿੱਖ ਵਿੱਚ ਤਿਉ ਲੈ ਕਿ ਆਉਣਾ ਅਤੀ ਵਧੀਆ ਤਿੱਖ ਆ ਧਾਲਾ
@Beagoodboy-fl9et
@Beagoodboy-fl9et 5 сағат бұрын
Sab bakwas mera bhanja one hour ch border cross ho geya koi police wala nai koi chonki nai 4000 lga c bas. Eh red fm wale bakwas krde jo call te aa oh v ehna da bnda aa. Awaz pehchan ch rakhna.
@canadianthepunajbifarmers6077
@canadianthepunajbifarmers6077 5 сағат бұрын
ਸੁਣਣ ਵਿੱਚ ਆਇਆ ਇੰਨਾਂ ਨੇ ਵੀ ਲੋਕਾ ਨਾਲ ਬਹੁਤ ਠੱਗੀਆਂ। ਮਾਰੀਆਂ। ਹੋਰ ਕਿਸੇ ਨੁੰ ਨਾ ਕਰ ਲਿਆ ਫੋਨ
@SinghG001
@SinghG001 5 сағат бұрын
ਇਹ ਜੋ ਕਹਾਣੀ ਬਣਾ ਕੇ ਇਥੇ ਦੱਸੀ ਜਾ ਰਹੀ ਆ ਇਹ ਕੁਝ ਹੋਰ ਈ ਰੰਜਿਸ਼ ਲੱਗਦੀ ਆ। ਪੈਸੇ ਦੇ ਲੈਣ ਦੇਣ ਨੂੰ ਫਿਰੌਤੀ ਨਾਲ ਜੋੜਿਆ ਜਾ ਰਿਹਾ। ਦੂਜਾ ਜਿਹੜੀ ਯੂ ਟਿਊਬ ਵੀਡੀਉ ਦੀ ਗੱਲ ਕੀਤੀ ਜਮਾ ਫਰਜੀ ਕਹਾਣੀ ਤੇ ਨਕਲ਼ੀ ਕਾਲ ਦੀ ਵਰਤੋਂ ਕੀਤੀ ਗਈ ਆ । ਸਬੂਤ ਤਾਂ ਕੋਈ ਦਿੱਤਾ ਨਹੀਂ? ਨਾਲੇ ਜਿ ਕਿਸੇ ਫਰੌਤੀ ਮੰਗਣੀ ਹੋਊ ਉਹ ਇਦਾਂ ਹਥਿਆਰ ਕੱਢ ਕੇ ਮੰਗੂ ਸੱਭ ਦੇ ਸਾਹਮਣੇ? ਪੈਸਿਆਂ ਦੇ ਲ਼ੈਣ ਦੇਣ ਮਸਲੇ ਨੂੰ ਫਿਰੌਤੀ ਦਾ ਮਸਲਾ ਬਣਾਇਆ ਗਿਆ। ਫਿਰੌਤੀ ਆਲੀ ਇੱਕ ਵੀ ਗੱਲ ਨਹੀਂ ਦਿਖ ਰਹੀ ਇਹਦੇ ਚ।
@SushilaDevi-rb6zd
@SushilaDevi-rb6zd 5 сағат бұрын
Aj muslim desha da bhi ehi hal h kattarwad nu badawa den waley aj enha kattarwadi ya toh hi tang h ohi hal sikha ch bhi shuru h
@SushilaDevi-rb6zd
@SushilaDevi-rb6zd 6 сағат бұрын
Eh h enha da Dhanda koi ni bolda talibani hakumat
@arashsekhon7087
@arashsekhon7087 6 сағат бұрын
I fixed mine by putting half a spoon of cyanne pepper. Migraine gone in seconds. The reason is lack of oxygen which can be fixed easily with natural remedies. I don't understand why once tou start taking pills, why don't fix it. Why do the doses keep increasing but the problem is still there? Please stop taking pills. Change your doesn't to alkaline foods only for a few months. Cut out sugar and gluten for a few months. Just greens, no cha, milk. Add 20 minutes walk after. I went through hell for 7-8 years with migraines. Please see naturopath before putting chemicals in your mouth.
@daljeetjhutty6521
@daljeetjhutty6521 6 сағат бұрын
ਫੁਕਰਪੁਣੇ ਦੀ ਹੱਦ ਹੈ
@happyfamilyvlogs446
@happyfamilyvlogs446 6 сағат бұрын
Indiawapus jana chahida sab sale karke
@HarjitSandhu-jt1tr
@HarjitSandhu-jt1tr 7 сағат бұрын
Big city living is always unaffordable People live in big cities like London Bombay Tokyo Hong Kong Delhi same way never easy.
@HarjitSandhu-jt1tr
@HarjitSandhu-jt1tr 7 сағат бұрын
It’s possible buyer have more down payment then it doesn’t have to pay mortgage insurance.
@SharmaKumarRamesh1
@SharmaKumarRamesh1 7 сағат бұрын
Mr. Tehna ji, you appears to be excessively bothered about BJP position in Haryana elections.Do not stress yourself.Remember you and Mr. Jatinder Pannu in the last general elections assigned BJP initially 120 seats and then upped the no. to max 200. But BJP formed the government.So relax and enjoy peace of mind.
@SharmaKumarRamesh1
@SharmaKumarRamesh1 7 сағат бұрын
Thanks Mr. Shameel and Mr. Kalsi for very thoughtful and well considered views.In India we get the rebate in the income tax for the amount we pay as mortgage interest.
@lifeofimpact-drramangill
@lifeofimpact-drramangill 7 сағат бұрын
This is very serious!! We need to curb it and bring change policies and laws. Safety always comes first and should continue here in Canada.
@ravinderhundal-yr6hk
@ravinderhundal-yr6hk 7 сағат бұрын
ਹਰੇਕ ਨੂੰ ਆਪਣਾ ਧਰਮ ਵਿਗਿਆਨਿਕ ਹੀ ਜਾਪਦਾ ਹੈ ਜਿਸਨੇ ਨੇ ਖੋਜ ਕੀਤੀ ਧਰਤੀ ਗੋਲ ਹੈ ਤੇ ਸੂਰਜ ਦਾ ਚੱਕਰ ਲਗਾਉਂਦੀ ਹੈ ਉਸ ਵਿਗਿਆਨੀ ਨੂੰ ਮੌਤ ਦੇ ਘਾਟ ਵੀ ਧਰਮ ਨੇ ਉਤਾਰਿਆ ਸੀ ਇਸਲਾਮ ਬੋਧ ਹਿੰਦੂ ਈਸਾਈ ਸਿੱਖ ਕੋਈ ਨਹੀਂ ਵਿਗਿਆਨ ਤੇ ਖਰਾ ਉਤਰਦਾ ਸਿੱਖ ਧਰਮ ਨੇ ਨਵਾਂ ਹੋਣ ਕਰਕੇ ਮਾਮੂਲੀ ਜਿਹਾ ਜ਼ਰੂਰ ਵਿਗਿਆਨ ਪੱਖ ਤੇ ਗੱਲ ਕੀਤੀ ਜ਼ਿਆਦਾ ਨਹੀਂ ਹੈ ਬੀਬੀ ਦੱਸ ਨਹੀਂ ਸਕੀ ਸਹੀ ਪੱਖ ਧਰਮ ਦੇ ਹਵਾਲੇ ਨਾਲ ਵਿਗਿਆਨ ਨਾਲ ਕੀ ਮੇਲ ਹੈ ਮੌਜੂਦਾ ਸਿੱਖ ਧਰਮ ਚ ਕਿੱਥੇ ਵਿਗਿਆਨਿਕ ਪੱਖ ਹੈ ਕੋਈ ਦੱਸ ਸਕੇ ਤਾਂ ਜ਼ਰੂਰ ਵੀਡੀਓ ਬਣਾ ਕੇ ਪਾ ਦੇਵੇ ਕਿਰਪਾ ਕਰਕੇ
@BaljeetSinghKhosa-d7f
@BaljeetSinghKhosa-d7f 7 сағат бұрын
ਚਿੰਤਾ ਨਾ ਕਰੋ ਸਭ ਨੂੰ ਪ੍ਰਸ਼ਾਦ ਮਿਲੇਗਾ
@Dj-es1kd
@Dj-es1kd 7 сағат бұрын
E agent kera Sai kam karde aa thagde aa LMIA de Chakar ch te students da shoshan karde aa paise laike .
@Bajinder0172
@Bajinder0172 8 сағат бұрын
A COUNTRY DOES NOT MAKE PEOPLE! IT'S PEOPLE WHO MAKE THE COUNTRY! .it's a birth of new Canada!... Not what people before us build it!..... Because, they were not blinded by church for too long!
@DaljeetSingh-pf6pn
@DaljeetSingh-pf6pn 8 сағат бұрын
ਇਸ ਟਾਈਮ ਕੈਨੇਡਾ ਘਟੀਆ country ਆ
@taruns2957
@taruns2957 8 сағат бұрын
Canada da vi mahoul kharaab kar ta
@KamBedi-g2z
@KamBedi-g2z 8 сағат бұрын
Thanks for Such an awesome Video
@vv-cv6ud
@vv-cv6ud 8 сағат бұрын
What you think all the Punjabi boys making donuts are not nuts . They are easy targets for real estate predators . Mr kalsi may have some business ethics but very rare left in the market .
@user-ch1ht2cw1p
@user-ch1ht2cw1p 9 сағат бұрын
Hahaha sharm ne anders ena nu o kande jao a sale com manger te jor la e jande
@ranjitkaur-ny3qe
@ranjitkaur-ny3qe 9 сағат бұрын
Finance minister has no clue what she is doing or saying , she should go to school to learn about finance, the worst Finance minister so far
@jaswinder245
@jaswinder245 9 сағат бұрын
Ih banarsi thag ne
@JamesBond-cv3tt
@JamesBond-cv3tt 9 сағат бұрын
Khalstan da future …..
@KamBedi-g2z
@KamBedi-g2z 9 сағат бұрын
What an AWESOME HONEST opinion
@KamBedi-g2z
@KamBedi-g2z 9 сағат бұрын
Respecting your Channel Red FM and your listeners as well Your Shows
@ranjitkaur-ny3qe
@ranjitkaur-ny3qe 9 сағат бұрын
Very informative program, kalsi ji and shami Ji are doing very good job👍👍🙏🙏
@AJ_AJ_1
@AJ_AJ_1 9 сағат бұрын
10 years or so ago, Canada was rich country, People could afford big homes, but it is not rich country anymore because of poor Justin/Jagmeet government policies, so now to solve this housing crisis, they need to start building small homes because poor country people can only afford small homes. they should build duplexes or row homes connected to each other rather than single family homes.