Пікірлер
@asifmehmood-pi3mu
@asifmehmood-pi3mu Сағат бұрын
Amrita warring zindabad
@BhupinderSingh-yc9cb
@BhupinderSingh-yc9cb Сағат бұрын
LION OF PUNJAB
@bittukhiva885
@bittukhiva885 2 сағат бұрын
🎉🎉🎉🎉🎉 good
@bittukhiva885
@bittukhiva885 2 сағат бұрын
cm good
@JaswinderSingh-ll3ix
@JaswinderSingh-ll3ix 2 сағат бұрын
ਦਿੱਲੀ ਜੀਰੋ
@JaswinderSingh-ll3ix
@JaswinderSingh-ll3ix 2 сағат бұрын
0
@JaswinderSingh-ll3ix
@JaswinderSingh-ll3ix 2 сағат бұрын
2027 ch lag Jana pata
@inderdhillon4571
@inderdhillon4571 2 сағат бұрын
दो पाटि दि बोट नाल हराय नहि तो डिम्मि हार जान्दा
@sikandersamra1259
@sikandersamra1259 3 сағат бұрын
ਜੱਬਲ ਭੰਡ
@bikramsingh2392
@bikramsingh2392 3 сағат бұрын
Khajana khali dikhawage
@MandeepKaur-c1g
@MandeepKaur-c1g 3 сағат бұрын
ਸਹੀ ਗੱਲ ਹੈ ਜੀ
@shivamthakur-sx3rh
@shivamthakur-sx3rh 3 сағат бұрын
Jis bjp de help nal aj tu jeet rha 2027 da dekh teriya cheeken na kadwaiya fer dekh enna hankar chnaga nahi hunda
@AmandeepGoyal-z6c
@AmandeepGoyal-z6c 3 сағат бұрын
Sir ji barnala bare ki kahoge
@Rajgillloham
@Rajgillloham 4 сағат бұрын
ਬੰਦੀ ਸਿੰਘਾ ਦੀ ਰਿਹਾਈ ਬਾਰੇ ਕੁਝ ਕਰੇ ਜੀ🙏
@AmritPal-iy8bs
@AmritPal-iy8bs 4 сағат бұрын
Tuc akali dal di vote nl jitte o nhi jini vote amrit mam lai ge klle oni ta thonu honi ni c eh sirf akali di jitt hoi foki jitt da prdasn na kro oh ta fr v kini vot lai gye aur barnala jithe khas c otho ohna ne mal mari eh 3 sheet di brbr di jit aa comedy boy
@RamandeepKamboj-ww8yz
@RamandeepKamboj-ww8yz 4 сағат бұрын
😅
@DharaSingh-q2n
@DharaSingh-q2n 4 сағат бұрын
ਪੰਜਾਬੀ ਬੋਲ
@kulwindersharma6465
@kulwindersharma6465 5 сағат бұрын
2027 Vich Daekhna Kiwe Khilerda Hai
@s.k.haridas6726
@s.k.haridas6726 5 сағат бұрын
No educated person can distribute natural resources free unless he is mad for power
@bhagatrangi2070
@bhagatrangi2070 8 сағат бұрын
Congratulations to the all party worker
@jobansidhu4865
@jobansidhu4865 9 сағат бұрын
ਮੁਖ ਮੰਤਰੀ ਜੀ ਪੰਜਾਬੀ ਬੋਲਿਆ ਕਰੋ ।
@devidayal8620
@devidayal8620 9 сағат бұрын
ਇਮਾਨਦਾਰ ਸ੍ਰੀ ਮਾਨ ਅਰਵਿੰਦ ਕੁਮਾਰ ਕੇਜਰੀਵਾਲ ਜੀ ਅਤੇ ਸ੍ਰੀ ਭਗਵੰਤ ਸਿੰਘ ਮਾਨ, ਆਪ, ਝਾੜੂ ਪਾਰਟੀ ਦੇ ਸੀਨੀਅਰ ਮੁੱਖ ਮਹਿਮਾਨ ਜੀ ਅਤੇ ਮੁੱਖ ਮੰਤਰੀ ਸਾਹਿਬ, ਦਿੱਲੀ, ਪੰਜਾਬ ਜੀ। ਜੇਕਰ ਆਪ ਖੁੱਦ ਦੋਵੇਂ ਵਿਅਕਤੀ ਇਮਾਨਦਾਰ ਹੈਂ। ਮੇਰੀ ਫਰਿਆਦ ਸੁਣਵਾਈ ਕੀਤੀ ਜਾਵੇ ਜੀ। ਹੋਮ ਗਾਰਡਜ/ਸਿਵਲ ਡਿਫੈਂਸ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਵਿੱਚ ਤੈਨਾਤ ਸ੍ਰੀ ਹਰਮਨਜੀਤ ਸਿੰਘ, ਡਵੀਜ਼ਨ ਕਮਾਂਡੈਂਟ, ਪਟਿ-ਰੇਂਜ-ਪਟਿ /ਵਾ,ਚਾ-ਡਿਪਟੀ ਕਮਾਂਡੈਂਟ ਜਨਰਲ, ਸ੍ਰੀ ਕੁੱਲਤਰਨ ਸਿੰਘ ਘੁੰਮਣ (ਸ੍ਰੀ,ਕੇ,ਐਸ,ਘੁੰਮਣ) ਕਮਾਂਡੈਂਟ ਜਨਰਲ ਰਟਾਇਰਡ ਵਗੈਰਾ ਨੇ ਰੱਲ ਮਿਲ ਕੇ ਕਰੋੜਾਂ, ਅਰਬਾਂ ਰੁਪਏ ਵਗੈਰਾ ਦਾ ਭ੍ਰਿਸ਼ਟਾਚਾਰ ਕਰ ਲਿਆ ਹੈ ਅਤੇ ਵਿਭਾਗ ਵਿੱਚ ਸ਼ਰੇਆਮ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਇਮਾਨਦਾਰ ਵਿੱਜੀਲੈਂਸ ਬਿਊਰੋ, ਪੰਜਾਬ ਨੂੰ ਵਿਭਾਗ ਵਿੱਚ ਕੀਤੇ ਗਏ ਭਿਰਸ਼ਟਾਚਾਰ, ਧਾਂਦਲੀਆਂ, ਘੱਪਲ੍ਹੇ ਵਗੈਰਾ ਦੀ ਲਿੱਖਤੀ ਰਿਕਾਰਡਿੰਗ ਦਰਖ਼ਾਸਤ ਮਿਤੀ 11/ 01/ 23 (ਸਕਾ:ਨੰ:14/23) ਪਰ ਦਿੱਤੀ ਗਈ ਹੈ। ਇਮਾਨਦਾਰ ਵਿੱਜੀਲੈਂਸ ਬਿਊਰੋ, ਪੰਜਾਬ ਦੇ ਅਧਿਕਾਰੀਆਂ ਨੇ ਹੋਮ ਗਾਰਡਜ/ਸਿਵਲ ਡਿਫੈਂਸ ਵਿਭਾਗ, ਪੰਜਾਬ, ਚੰਡੀਗੜ੍ਹ ਵਿੱਚ ਤੈਨਾਤ ਅਧਿਕਾਰੀਆਂ ਨਾਲ ਗੁੱਪਤ ਮਿਲੀਭੁੱਗਤ ਕਰਕੇ ਮਲਾਈ ਖਾ ਰਹੇ ਹਨ। ਮੇਰੇ ਵੱਲੋਂ ਦਿੱਤੀ ਗਈ ਦਰਖ਼ਾਸਤ ਉੱਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਵਿੱਜੀਲੈਂਸ ਬਿਊਰੋ, ਪੰਜਾਬ ਦੇ ਅਧਿਕਾਰੀਆਂ ਪਾਸੋਂ ਸੱਪਸਟੀਕਰਨ ਲਿਆ ਜਾਵੇ ਤਾਂ ਜ਼ੋ ਸੱਚਾਈ ਸਾਹਮਣੇ ਉਜਾਗਰ ਹੋ ਸਕੇ। ਹੋਮ ਗਾਰਡਜ ਵਿਭਾਗ ਦੇ ਜਵਾਨ ਨੂੰ ਇੰਨਸਾਫ਼ ਮਿਲ ਸਕੇ। ਸ੍ਰੀ ਦੇਵੀ ਦਿਆਲ ਸ਼ਰਮਾ,98155-47158, ਪ੍ਰਧਾਨ, ਹੋਮ ਗਾਰਡਜ ਟਰੇਂਡ ਵੈਲਫ਼ੇਅਰ ਐਸੋਸੀਏਸ਼ਨ, ਪੰਜਾਬ, ਰਜਿ ਨੰ 169,
@rachhpalsinghsingh4465
@rachhpalsinghsingh4465 18 сағат бұрын
ਬਹੁਤ ਵਧੀਆਂ ਹੋਇਆ APP ਜਿੱਤ ਤੇ ਬਹੁਤ -2 ਵਧਾਈਆਂ ਜੀ ਮੈਂ ਰਛਪਾਲ ਲੁਧਿਆਣਾ ਰੇਲਵੇ ਪਿੰਡ ਕੰਮੋ ਵਾਲ?
@mandeepsingh-cp6ok
@mandeepsingh-cp6ok 18 сағат бұрын
Shrab pee rakhi sale ne
@rajinderkaur7611
@rajinderkaur7611 19 сағат бұрын
Mp raja waring ji tuhanu ober confidens c eskarke hare ho tuhanu pround bhi he namarta rakho veer ji 🙏🙏🙏🙏🙏🙏🙏🙏
@bholabrar7599
@bholabrar7599 21 сағат бұрын
🎉🎉🎉🎉
@lovedeepkaurdhanju109
@lovedeepkaurdhanju109 Күн бұрын
Good news
@Newone-qd8tp
@Newone-qd8tp Күн бұрын
ਇੱਕ ਨੰਬਰ ਦਾ ਗੱਪੀ ਆ ਇਹ NOC cancel ਦਾ ਬਿਆਨ ਏਸ ਨੇ ਤਿੰਨ ਵਾਰ ਦੇਤਾ ਅੱਜ 22-11-24 ਹੋ ਗਈ but no any proper legal release
@Newone-qd8tp
@Newone-qd8tp Күн бұрын
ਇੱਕ ਨੰਬਰ ਦਾ ਗੱਪੀ ਆ ਇਹ NOC cancel ਦਾ ਬਿਆਨ ਏਸ ਨੇ ਤਿੰਨ ਵਾਰ ਦੇਤਾ ਅੱਜ 22-11-24 ਹੋ ਗਈ but no any proper legal release
@Newone-qd8tp
@Newone-qd8tp Күн бұрын
ਇੱਕ ਨੰਬਰ ਦਾ ਗੱਪੀ ਆ ਇਹ NOC cancel ਦਾ ਬਿਆਨ ਏਸ ਨੇ ਤਿੰਨ ਵਾਰ ਦੇਤਾ ਅੱਜ 22-11-24 ਹੋ ਗਈ but no any proper legal release
@RajpreetsinghSingh-jj3jn
@RajpreetsinghSingh-jj3jn Күн бұрын
Fake a kus nhi ho gye ga
@RajpreetsinghSingh-jj3jn
@RajpreetsinghSingh-jj3jn Күн бұрын
😂😂
@KaranSingh-ku3hw
@KaranSingh-ku3hw 2 күн бұрын
Asi 4mamth to kharab ho rahe ha
@n.r.itravelsLUDHIANA
@n.r.itravelsLUDHIANA 2 күн бұрын
STUDENT TA 50 LAKH SARKAR NU DINDA .FER WRONG STUDENT YA UKRAINY PEOPLE JO TOTAL FREE AAYE .10 MEMBERS ONLY 1 FAMILY DE NE 5000 DOLLER SARKAR TO LENDE
@n.r.itravelsLUDHIANA
@n.r.itravelsLUDHIANA 2 күн бұрын
JIHRA 5 LAKH UKRAINY PEOPLE AND ISRAYEEL AFGANISTAN WAALE LIYAANDE NE WITHOUT PAY .HOTEL ALL FACILITY.
@AvtarSingh-gs1si
@AvtarSingh-gs1si 2 күн бұрын
ਕਾਂਗਰਸ ਵਾਲਿਓ ਕੰਮ ਦਸਿਆ ਕਰੋ ਜਿਹੜੇ ਤੀਹ ਸਾਲ ਵਿੱਚ ਕਰੇ ਆ ਕਾਂਗਰਸ ਨੇ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਬੇੜਾ ਬਿਠਾਇਆ ਪੰਜਾਬ ਦਾ ਕਿਹੜਾ ਚੰਗਾ ਕੰਮ ਕਰਿਆ ਜਿਸ ਕੰਮ ਨਾਲ ਗਰੀਬ ਵਰਗ ਨੂ ਫਾਇਦਾ ਹੋਇਆ ਹੋਵੇ ਕਾਂਗਰਸ ਸਰਕਾਰ ਵੇਲੇ ਬਿੱਲ ਠੋਕ ਬਜਾ ਕੇ ਆਊਦੇ ਸੀ ਗਰੀਬ ਲੋਕ ਉਠਣ ਜੋਗੇ ਨਹੀ ਛੱਡੇ ਬਿਜਲੀ ਬਿੱਲਾ ਵਿੱਚ ਹੀ ਰਗੜੀ ਜਾਦੇ ਸੀ ਕਾਂਗਰਸ ਵਾਲੇ ਝੂਠ ਹੋਵੋ ਕਾਂਗਰਸ ਦੇ ਟਾਈਮ ਦੇ ਡਾਟੇ ਕਢਵਾ ਕੇ ਦੇਖ ਲਿਓ ਪਤਾ ਲਗਜੂ ਸਭ ਨੂ ਹੁਣ ਜੇ ਕਿਤੇ ਕਾਂਗਰਸ ਆਈ ਬਿਜਲੀ ਬਿੱਲ ਲਗ ਜਾਣਗੇ ਤਿੰਨ ਰੁਪਏ ਯੂਨਟ ਜਿਹੜੇ ਹੁਣ ਮਾਫ ਹੋਏ ਆ ਸਭ ਨੂ ਬਿਲ ਆਊਣ ਲਗ ਪੈਣਗੇ ਕਾਂਗਰਸ ਜੇ ਆਈ ਲੋਕ ਸੋਚ ਵਿਚਾਰ ਕਰ ਲੈਣ
@charanjitsingh8114
@charanjitsingh8114 3 күн бұрын
Oh Chad yarr
@avtarthandi9211
@avtarthandi9211 3 күн бұрын
ਤੁਹਾਡੀ ਬੋਲੀ ਬਹੁਤ ਬਧੀਆ
@avtarthandi9211
@avtarthandi9211 3 күн бұрын
Very good Amirite ji
@RaniBansal-r5c
@RaniBansal-r5c 3 күн бұрын
ਪੰਜਾਬ ਨੂ ਬਰਾਇਆ ਦੇ ਹਵਾਲੇ ਕਰਨ ਲੱਗ ਰਿਹਾ a Punjab ਦੇਈਆ ਨੋਕਰੀਆ ਬ੍ਰਾਇਆ ਨੂੰ ਦੇ ਕੇ ਪੰਜਾਬੀਆ ਨੂੰ ਖ਼ਤਮ ਕਰਨ ਲੱਗਾ ਏਯ ਬੇਕਾਰ ਮੁਖ ਮੰਤਰੀ garro ਹਾਰੇ ਗਾ ਹਰੇ ਗਾ ਮੈਂ ਹਾਰੇ ਗਾ
@RaniBansal-r5c
@RaniBansal-r5c 3 күн бұрын
Punjab da mukhymantri Katiya
@RaniBansal-r5c
@RaniBansal-r5c 3 күн бұрын
Up behar no nokreaa deteaa n
@RajpalKang-bx7ld
@RajpalKang-bx7ld 3 күн бұрын
❤❤❤❤❤❤🎉🎉
@HardeepSingh-f8b
@HardeepSingh-f8b 3 күн бұрын
Amrit,Ji,Very,Good,Ji,Jindabad,ji
@khanmedia7786
@khanmedia7786 4 күн бұрын
Bhagwat maan zindabaad khush rho maan saab chardi kalaa ch rho...❤
@ParveenKumar-lf4my
@ParveenKumar-lf4my 4 күн бұрын
ਭੰਡ 😅
@sarabitsingh9374
@sarabitsingh9374 4 күн бұрын
Chani good
@sushiltalwar7242
@sushiltalwar7242 4 күн бұрын
PGwD. JOBS.
@sushiltalwar7242
@sushiltalwar7242 4 күн бұрын
Canada living PR also provides jobs care for all
@sushiltalwar7242
@sushiltalwar7242 4 күн бұрын
PG cleared course marketing also cleared 😊