October 25, 2024
1:38
3 ай бұрын
October 18, 2024
0:50
3 ай бұрын
October 6, 2024
0:51
3 ай бұрын
August 28, 2024
0:08
5 ай бұрын
June 20, 2024
2:33
7 ай бұрын
June 15, 2024
1:01
7 ай бұрын
ett 5994
2:38
10 ай бұрын
January 24, 2024
4:42
Жыл бұрын
January 15, 2024
2:26
Жыл бұрын
ett 5994 protest
2:42
Жыл бұрын
ett 5994
3:35
Жыл бұрын
November 30, 2023
32:08
Жыл бұрын
Пікірлер
@lovepreetkambojlovepreetka-t9t
@lovepreetkambojlovepreetka-t9t 3 күн бұрын
ਕਿਊ ਬਈ ਬਾਅਦ ਕਿਊ 2364 ਨਾਲ ਆਪਣਾ ਕੀਂ ਲਿੰਕ ਅ ਦਸੋ ਆਪਣੀ ਲਿਸਟ ਦਾ ਕਿ ਚੱਕਰ ਅ 2364 ਸਟੇਸ਼ਨ ਨਾਲ ਆਪਣੀ ਲਿਸਟ ਕਿਊ ਨੀ ਆ ਰਹੀ ਬਈ ਤੂੰ ਕੇਹਾ ਸੀ ਜਨਵਰੀ ਚ ਬਹੁਤ ਕੁਛ ਹੋਊ ਕੀਂ ਹੋਇਆ ਲਾਰੇ ਲਾ ਕੇ ਜਨਵਰੀ ਵੀ ਗਈ
@ManpreetKaur-it3cq
@ManpreetKaur-it3cq 3 күн бұрын
Hr km process hunda Eve thkke chdi jnde
@lovepreetkambojlovepreetka-t9t
@lovepreetkambojlovepreetka-t9t 3 күн бұрын
@ManpreetKaur-it3cq means
@ravinderkumar-id9ol
@ravinderkumar-id9ol 3 күн бұрын
Ex serviceman seat can not be merged to any other category except ex serviceman (dep) . Seats will b backed to account and new advertisement will b published after that
@rohitkalia7291
@rohitkalia7291 4 күн бұрын
Ews 122 dob 1993 safe hai ya nh first list vich,?
@examtaiyari4489
@examtaiyari4489 4 күн бұрын
Are u really mad tej prakash Pathak judgement ki c kujh pta v category change di galti department di c tusi ki kahi ja rhe
@dkaur09
@dkaur09 4 күн бұрын
Gen and ews jo fees pay kr chuke aa oh bevkuf aa dso ha jesda certificate wrong aa usnal jo krna kro but duble registration d ki case lgauna aa
@Englishzone1109
@Englishzone1109 4 күн бұрын
2364 is another recruitment .. 5994 is different. Kindly don't postpone the things
@gauravmonga253
@gauravmonga253 4 күн бұрын
bhrtu nu vadan de karan dso bcklog ala dkhe khan ge
@informationaboutnewvacancy3474
@informationaboutnewvacancy3474 4 күн бұрын
ਜਿਹਨਾਂ ਸਾਥੀਆਂ ਦਾ ਨੰਬਰ 2364 ਦੀ ਸਿਲੈਕਸ਼ਨ ਲਿਸਟ ਵਿੱਚ ਆਇਆ ਆ ਤੇ 5994 ਦੀ ਸਿਲੈਕਸ਼ਨ ਲਿਸਟ ਵਿੱਚ ਵੀ ਆਇਆ ਉਹ ਸਾਥੀ 2364 ਵਿੱਚ ਜੁਆਇੰਨਗ ਲੈਣ ਕਿਉਕਿ 2364 ਭਰਤੀ ਪਹਿਲਾਂ ਪੂਰੀ ਹੋਵੇਗੀ। ਜਿਸ ਦਾ1⃣ ਇੱਕ ਫਾਇਦਾ 2364 ਨੂੰ ਇਹ ਹੋਵੇਗਾ ਕਿ ਉਨ੍ਹਾਂ ਨੂੰ seniority ਮਿਲੇਗੀ। 2⃣ਦੂਜਾ ਸਮੇਂ ਦੇ ਨਾਲ ਨਾਲ increment ਵੀ ਪਹਿਲਾਂ ਲੱਗੇਗਾ । 3⃣ਤੀਜਾ probation period ਪਹਿਲਾਂ ਪੂਰਾ ਹੋਵੇਗਾ। 4⃣ਚੌਥਾ transfer ਲਈ ਪਹਿਲਾਂ ਮੌਕਾ ਮਿਲੇਗਾ। 5⃣ਪੰਜਵਾਂ promotion ਦਾ ਮੌਕਾ ਪਹਿਲਾਂ ਮਿਲੇਗਾ। ਜਿਵੇਂ ETT to HT ।ਕਿਉਂਕਿ 2364 ਭਰਤੀ ਨੂੰ ਪਹਿਲਾਂ ਜੁਆਇੰਨਗ ਮਿਲੇਗੀ। 6⃣ ETT 2364 ਨੂੰ ਵੀ new rules according ETT 5994 ਜਿੰਨੀ ਹੀ ਸੈਲਰੀ ਮਿਲੇਗੀ। 2364 ਭਰਤੀ 5994 ਤੋਂ senior ਹੋਵੇਗੀ। ਕੋਈ ਵੀ ਲਾਭ ਹੋਵੇ ETT ਦੀ ਭਰਤੀ ਦਾ ਉਹ 2364 ਨੂੰ ਪਹਿਲਾਂ ਮਿਲੇਗਾ। ਸੋ ਜਿਨ੍ਹਾਂ ਸਾਥੀਆਂ ਦਾ 5994 ਦੀ ਸਿਲੈਕਸ਼ਨ ਲਿਸਟ ਵਿੱਚ ਨੰਬਰ ਆਇਆ ਤੇ ਉਨ੍ਹਾਂ ਦਾ ਨੰਬਰ 2364 ਦੀ ਸਿਲੈਕਸ਼ਨ ਲਿਸਟ ਵਿੱਚ ਵੀ ਆਇਆ, ਉਹ 2364 ਵਿੱਚ ਹੀ ਜੁਆਇੰਨਗ ਲੈਣ ਤਾਂ ਉਨ੍ਹਾਂ ਨੂੰ ਬਹੁਤ ਜਿਆਦਾ ਫਾਇਦਾ ਆ। ਪਰ 2364 ਵਿੱਚ ਜੁਆਇੰਨਗ ਲੈਣ ਤੋਂ ਬਾਅਦ ਵੀ ਜੇ ਉਹ 5994 ਵਿੱਚ ਆਵਣਗੇ ਤਾਂ ਉਹਨਾਂ ਨੂੰ ਉਪਰੋਕਤ ਪਹਿਲਾਂ ਮਿਲਣ ਵਾਲੇ 6⃣ ਫਾਇਦਿਆਂ ਤੋਂ ਬਹੁਤ ਲੇਟ ਹੋਣਾ ਪਵੇਗਾ।ਇਸ ਲਈ 2364 ਵਿੱਚ ਜੁਆਇੰਨਗ ਲੈਣ ਵਾਲੇ ਸਾਥੀਆਂ ਨੂੰ ਲਾਭ ਇਹੀ ਹੈ, ਕਿ ਉਹ ਜੁਆਇੰਨਗ ਤੋਂ ਬਾਅਦ ਵੀ 2364 ਵਿੱਚ ਹੀ ਰਹਿਣ ਜੀ। ਕਿਉਂਕਿ 2364 ਭਰਤੀ ਹੁਣ senior ਭਰਤੀ ਬਣ ਗਈ ਹੈ।
@LabhSingh-om9ed
@LabhSingh-om9ed 4 күн бұрын
ਬਾਈ ਜੀ ਸਰਕਾਰ ਮਿੱਠੇ ਲਾਰੇ ਲਾ ਰਹੇ ਆ ਦਿੱਲੀ ਵੋਟਾਂ ਤੱਕ ਧਰਨਾ ਨਾ ਲੱਗੇ
@ramlubhaya9519
@ramlubhaya9519 4 күн бұрын
ਇਸ ਦਾ ਹੱਲ ਵੀ ਦੱਸੋ।
@ballikamboj99
@ballikamboj99 4 күн бұрын
Good work
@Ett5994-qp7ly
@Ett5994-qp7ly 4 күн бұрын
Bacelock de koi gal ne karda asi v ta fund dita c thounu te gambirpur aounde c
@Pps3357
@Pps3357 4 күн бұрын
Backlog vaale saathi khud hi badnaam hoyi jaande aa Koi v samjhdaar bnda samjh skda ki first list joining to baad hi next process start hou fer v vaar vaar ohi gll, Pehla hi energy waste kri jaane o, aawde hi against kri jaane o first list valeya nu Eh ni sochde ki kll nu join krn to baad eh first list vaale thodda saath de skde aa fund naal v te oda v. Samjhdaar bno kise diya glla ch naa aao, jis diya glla ch aauna ohna de marks puchho ikk vaar oh eho je ne jinna da backlog ch v number nhi aa reha te thonu magar laa ke moorkh bnayi jande
@sukhwindersukhi4788
@sukhwindersukhi4788 4 күн бұрын
ਲਿਸਟ ਆ ਗਈਂ ਫਿਰ station choice ਕਰਾ ਕੇ pheli ਲਿਸਟ ਨੂੰ join ਕਰਾ ਦਿਓ ਤਾਂ ਹੈ ਸਾਡੇ ਵਰਗੇ ਜੋ ਬੈਕਲੋਗ ਵਿਚ ਆਉਂਦੇ ਨੇ join hounge nhi ta ਸਰਕਾਰ ਤਾ ਅਗੇ ਹੀ bhane labh Rahi ਹੈ l ਇਸ ਗੱਲ ਤੇ ਸਾਰੇ ਹੀ 5994 ਦੇ ਸਾਥੀ gour ਕਰਨ l
@91266p
@91266p 4 күн бұрын
Case defend krn ly paise haige but kise di gal nhi krde v ESM di list jroor pao
@sukhjitsingh123
@sukhjitsingh123 4 күн бұрын
1170 pehla hoje fir ho sakda masla hal
@puneetgoyal1374
@puneetgoyal1374 4 күн бұрын
eh th 3 salla to pta
@jschauhan565
@jschauhan565 4 күн бұрын
Bania nu phela pta lag jada
@GRadu21
@GRadu21 4 күн бұрын
Bina ex service man kida list aa sakdi ae 😢😢😢
@Shinigami-u3m
@Shinigami-u3m 4 күн бұрын
Sir pehle Jo 5994 selection c oh doubling naal c ya without doubling c
@ManpreetKaur-it3cq
@ManpreetKaur-it3cq 4 күн бұрын
Doubling nl c
@hardeepkaur775
@hardeepkaur775 5 күн бұрын
Bahut vadia kam a 22 g tuhada rab mehr kre
@tanpreetsingh7745
@tanpreetsingh7745 5 күн бұрын
3000 sath denge bai joining ton baad.?
@RajinderKumar-vi2gp
@RajinderKumar-vi2gp 5 күн бұрын
Ek list join ta karwao nahi ta sarkar te mehkme nu bahana mil jayega ji jini list aandi hai ek bari aan deo ji
@informationaboutnewvacancy3474
@informationaboutnewvacancy3474 5 күн бұрын
ਜਿਹਨਾਂ ਸਾਥੀਆਂ ਦਾ ਨੰਬਰ 2364 ਦੀ ਸਿਲੈਕਸ਼ਨ ਲਿਸਟ ਵਿੱਚ ਆਇਆ ਆ ਤੇ 5994 ਦੀ ਸਿਲੈਕਸ਼ਨ ਲਿਸਟ ਵਿੱਚ ਵੀ ਆਇਆ ਉਹ ਸਾਥੀ 2364 ਵਿੱਚ ਜੁਆਇੰਨਗ ਲੈਣ ਕਿਉਕਿ 2364 ਭਰਤੀ ਪਹਿਲਾਂ ਪੂਰੀ ਹੋਵੇਗੀ। ਜਿਸ ਦਾ1⃣ ਇੱਕ ਫਾਇਦਾ 2364 ਨੂੰ ਇਹ ਹੋਵੇਗਾ ਕਿ ਉਨ੍ਹਾਂ ਨੂੰ seniority ਮਿਲੇਗੀ। 2⃣ਦੂਜਾ ਸਮੇਂ ਦੇ ਨਾਲ ਨਾਲ increment ਵੀ ਪਹਿਲਾਂ ਲੱਗੇਗਾ । 3⃣ਤੀਜਾ probation period ਪਹਿਲਾਂ ਪੂਰਾ ਹੋਵੇਗਾ। 4⃣ਚੌਥਾ transfer ਲਈ ਪਹਿਲਾਂ ਮੌਕਾ ਮਿਲੇਗਾ। 5⃣ਪੰਜਵਾਂ promotion ਦਾ ਮੌਕਾ ਪਹਿਲਾਂ ਮਿਲੇਗਾ। ਜਿਵੇਂ ETT to HT ।ਕਿਉਂਕਿ 2364 ਭਰਤੀ ਨੂੰ ਪਹਿਲਾਂ ਜੁਆਇੰਨਗ ਮਿਲੇਗੀ। 6⃣ ETT 2364 ਨੂੰ ਵੀ new rules according ETT 5994 ਜਿੰਨੀ ਹੀ ਸੈਲਰੀ ਮਿਲੇਗੀ। 2364 ਭਰਤੀ 5994 ਤੋਂ senior ਹੋਵੇਗੀ। ਕੋਈ ਵੀ ਲਾਭ ਹੋਵੇ ETT ਦੀ ਭਰਤੀ ਦਾ ਉਹ 2364 ਨੂੰ ਪਹਿਲਾਂ ਮਿਲੇਗਾ। ਸੋ ਜਿਨ੍ਹਾਂ ਸਾਥੀਆਂ ਦਾ 5994 ਦੀ ਸਿਲੈਕਸ਼ਨ ਲਿਸਟ ਵਿੱਚ ਨੰਬਰ ਆਇਆ ਤੇ ਉਨ੍ਹਾਂ ਦਾ ਨੰਬਰ 2364 ਦੀ ਸਿਲੈਕਸ਼ਨ ਲਿਸਟ ਵਿੱਚ ਵੀ ਆਇਆ, ਉਹ 2364 ਵਿੱਚ ਹੀ ਜੁਆਇੰਨਗ ਲੈਣ ਤਾਂ ਉਨ੍ਹਾਂ ਨੂੰ ਬਹੁਤ ਜਿਆਦਾ ਫਾਇਦਾ ਆ। ਪਰ 2364 ਵਿੱਚ ਜੁਆਇੰਨਗ ਲੈਣ ਤੋਂ ਬਾਅਦ ਵੀ ਜੇ ਉਹ 5994 ਵਿੱਚ ਆਵਣਗੇ ਤਾਂ ਉਹਨਾਂ ਨੂੰ ਉਪਰੋਕਤ ਪਹਿਲਾਂ ਮਿਲਣ ਵਾਲੇ 6⃣ ਫਾਇਦਿਆਂ ਤੋਂ ਬਹੁਤ ਲੇਟ ਹੋਣਾ ਪਵੇਗਾ।ਇਸ ਲਈ 2364 ਵਿੱਚ ਜੁਆਇੰਨਗ ਲੈਣ ਵਾਲੇ ਸਾਥੀਆਂ ਨੂੰ ਲਾਭ ਇਹੀ ਹੈ, ਕਿ ਉਹ ਜੁਆਇੰਨਗ ਤੋਂ ਬਾਅਦ ਵੀ 2364 ਵਿੱਚ ਹੀ ਰਹਿਣ ਜੀ। ਕਿਉਂਕਿ 2364 ਭਰਤੀ ਹੁਣ senior ਭਰਤੀ ਬਣ ਗਈ ਹੈ।
@RajinderKumar-vi2gp
@RajinderKumar-vi2gp 5 күн бұрын
Join ing start ta hoje baki masle ta process shuru hon to bad hi honge
@WaheguruJi-sv9zx
@WaheguruJi-sv9zx 5 күн бұрын
*ਸਰਕਾਰ ਪਿੱਛੇ ਲੱਗੇ ਰਹਾਂਗੇ ਕੁਝ ਨਹੀਂ ਬਣਨਾ ਆਪਣਾ ਹੱਕ ਕਿਵੇਂ ਲੈਣਾ ਯੂਨੀਅਨ ਨੂੰ ਸਾਰਾ ਪਤਾ ਪਰ ਯੂਨੀਅਨ ਵੀ ਸਰਕਾਰ ਪਿੱਛੇ ਲੱਗੀ ਹੋਈ ਹੈ ਬਹੁਤ ਮਾੜੀ ਗੱਲ ਹੈ ਯੂਨੀਅਨ ਵਾਸਤੇ ਸਾਰੇ ਫੰਕਸ਼ਨ ਟਪਾ ਦਿੱਤੇ ਨੇ ਸਰਕਾਰਾਂ ਨੇ ਪਰ 5994 ਦਾ ਹੱਲ ਨਹੀਂ ਕਰਿਆ ਤੇ ਯੂਨੀਅਨ ਸਰਕਾਰ ਤੇ ਸਿੱਖਿਆ ਮੰਤਰੀ ਤੇ ਵਿਸ਼ਵਾਸ਼ ਕਰਕੇ ਬੈਠੀ ਹੈ ਕੇਸ ਲਾਣ ਵਾਲੇ ਆਪਣੀ ਫਾਈਲ ਤਿਆਰ ਕਰ ਚੁੱਕੇ ਹਨ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ*
@JaspreetSekhon-e8t
@JaspreetSekhon-e8t 5 күн бұрын
Hun kehda case launge??
@WaheguruJi-sv9zx
@WaheguruJi-sv9zx 5 күн бұрын
@JaspreetSekhon-e8t *tiyar hai mai dass nai skdi sorry ji per phela enna tuhanu keh Dita sb tiyar hai thoda v late hoge ta kam akokha ho jana ji*
@JaspreetSekhon-e8t
@JaspreetSekhon-e8t 5 күн бұрын
Okk ji
@ManpreetKaur-it3cq
@ManpreetKaur-it3cq 4 күн бұрын
​@@WaheguruJi-sv9zx Sare khnde ne asi ist list ch join hojiye kive hojonge join phli list ch
@DikshaSharmaSharma-r5b
@DikshaSharmaSharma-r5b 4 күн бұрын
😢​@@WaheguruJi-sv9zx
@ajaygoyal7997
@ajaygoyal7997 5 күн бұрын
5994 ਦੀ ਪੁਰੀ ਭਰਤੀ ਦੀ ਗੱਲ ਕਰੋ 3000+2994
@KaurManni
@KaurManni 5 күн бұрын
10 union bn gyeeya 50 leaders bn gye
@pawanghorela6313
@pawanghorela6313 5 күн бұрын
Kuj ni hona verr 2364 hogye puri 🎉5994 nhi hudi 😊
@ManpreetKaur-it3cq
@ManpreetKaur-it3cq 5 күн бұрын
Tu apni juban nu tala lala
@Roopa234-f9u
@Roopa234-f9u 5 күн бұрын
ਏਨੀ ਜਲਣ ਰੱਖ ਕੇ ਕਿੱਥੇ ਜਾਓਗੇ? ਜਦੌ ਤਕ ਦੂਜੇ ਦੀ ਤਰਕੀ ਤੋ ਜਲਦੇ ਰਹੋਗੇ ਤੁਸੀ ਕਦੀ ਵੀ ਆਪਣੀ ਤਰੱਕੀ ਕਰ ਸਕਦੇ ਤੁਸੀ ਬੱਸ ਇਹਨਾ ਕਮੈਂਟਸ ਜੋਗੇ ਰਹਿ ਜਾਣਾ ਯੂ ਟਿਊਬ ਤੇ whats ap ਤੇ ਬੱਸ ਰੱਬ ਤੁਹਾਨੂ ਇਥੇ ਜੋਗਾ ਹੀ ਰੱਖੇ 5994 ਜਰੂਰ ਹੋਵੇਗੀ ਬਾਈ
@balwindersinghuppal7219
@balwindersinghuppal7219 5 күн бұрын
2364 di station choice ho gai hai.hun 5994 di honi plz saare 23 district khulwo.
@singhsaabkhalsa7557
@singhsaabkhalsa7557 5 күн бұрын
Veer ji kise kol adarsh veer da number hega ta send kardo pls bohat urgent aa
@ritusalhotra4616
@ritusalhotra4616 5 күн бұрын
5994 vich border district open kyu nahi hone?
@balwindersinghuppal7219
@balwindersinghuppal7219 5 күн бұрын
2364 di station choice ho gai hai.hun 5994 vich saare 23 district khulne chahide ne.
@jschauhan565
@jschauhan565 5 күн бұрын
Kyu eh border disstiga di parti nahi haigi
@ritusalhotra4616
@ritusalhotra4616 4 күн бұрын
@@jschauhan565 eh poore punjab di hai But reason nhi pta ki border district kyu nhi open hone
@mandeepkaurmandeepkaur316
@mandeepkaurmandeepkaur316 5 күн бұрын
Union aale sare ਵੀਰਾ ਦੀ ਮਿਹਨਤ ਨੂੰ ਰੰਗ ਲਾਦੇ ਵਾਹਿਗੁਰੂ ਤੇ 5994 ਦੇ ਸਾਰੇ ਹੱਕਦਾਰ candidate ਦੇ ਸਬਰ ਨੂੰ ਵੀ ਬਹੁਤ ਸਬਰ ਕਰ ਲਿਆ ਸਰਕਾਰ ਵੀ ਅੱਖਾਂ ਖੌਲੇ ਹੁਣ ❤️❤️🙏
@beantsingh2142
@beantsingh2142 5 күн бұрын
Apena Matlab di gal Kar riha a
@anuj0070
@anuj0070 5 күн бұрын
Loka di Galla vall dhyan na deyo...tusi wadiya kr rhe ho
@Rjvjaj
@Rjvjaj 5 күн бұрын
ਮੈਂ ਥੱਲੇ ਸਾਰੇ comment ਪੜ ਲਏ ਹੈ ਸਭ ਯੂਨੀਅਨ ਨੂੰ blame ਕਰ ਰਹੇ ਨੇ ਸੋ ਮੰਨ ਲੈਨੇ ਆਂ ਯੂਨੀਅਨ ਗਲਤ ਹੈ ਜੇ ਤੁਹਾਡੇ ਤਿੱਲਾਂ ਚ ਤੇਲ ਹੈਗਾ ਤਾਂ ਸਾਨੂੰ ਜੁਆਇੰਨ ਕਰਵਾਦੋ ਅਸੀ ਤੁਹਾਡੇ ਮਗਰ ਲੱਗ ਜਾਣੇ ਆਂ ਤੁਹਾਨੂੰ ਫੰਡ ਪਾ ਦਿਨੇ ਆਂ ਵੀਰੋ ਭੈਣੋ ਬਾਹਰ ਰਹਿਣਾ ਸੌਖਾ ਨਹੀਂ ਅਗਲੇ v normal ਘਰਾ ਚੋ ਨੇ ਆਪਣੇ ਵਾਂਗ ਓਹਨਾ ਦਾ v dil ਕਰਦਾ ਅਸੀ settle ਹੋਈਏ ਸੋ ਸਬਰ ਰੱਖੋ ਥੋੜਾ ਸਭ ਦਾ ਹੱਲ ਹੋ Plz ਭਾਵਨਾਵਾਂ ਨੂੰ smjo ਤੇ ਨੈਗੇਟਿਵ ਕਰਨ ਵਾਲਿਆ ਪਿੱਛੇ ਨਾ ਲਗੋ 😢
@dishudhaliwal3020
@dishudhaliwal3020 5 күн бұрын
Ryt g. M agree g🙏
@Deep_kaur617
@Deep_kaur617 5 күн бұрын
but jina de greeb ghra de deeve boj chle o doubling na clr kra ke jo low merit ch se pise oh out ho jane jine month pehla se v sade chlo second ch aajoo ohna da kii ohna nu thode eh leader job de jaan ge eh age lge aa protest krke hl kyo ni kra rhe hege jdd sare hll kraye jo khud nu effect krde se fr doojea lyi eh chup kyo krge .... kro tu c sehjogg rbb dekhda ..... sb krniaa bharnia ethe hi ne jo sb jande hoye v kinea di job da muksaan hojo fr v chup ne .... ta rb hll sb da kro .... dooji gll union ta bndi aa v age lg km kra ske sv de na ki just apde km eve ta har tije din union bdldi rho v thoda km tu c kra loo
@Rjvjaj
@Rjvjaj 5 күн бұрын
@@Deep_kaur617 5994 ch paper 22,000 bche ne ese aas nal dita c ki asi teacher bna ge te sade ghr de halat sudhrnge Hun eh dso ki 5994 ch sare 22,000 add kive honge 22,000-5994=16006 16006 bchya de ghran de halatan da ki kroge dso Jo system hunda oss according chlna penda Vde vde message likhn nal sb hal nhi hunde
@Rjvjaj
@Rjvjaj 5 күн бұрын
@@Deep_kaur617 vese ik gal pta lg TUC ho ohi jina da nmbr bilkul nede tede v nahi aarea Ty negative krre o bakia nu v
@Rjvjaj
@Rjvjaj 5 күн бұрын
@@Deep_kaur617 rbb tan fer mantria nu v dekhda Oh kina ruwa rhe hai Main dosh tan fr mantria nu dena banda union nu nahi
@kamalgharu1615
@kamalgharu1615 5 күн бұрын
Backlog di gal kr lea kro
@Jassisingh-ik7is
@Jassisingh-ik7is 5 күн бұрын
Esm di gl kon krega onna ne sonu found ni ditta tusi kina dita oh dao
@Jassisingh-ik7is
@Jassisingh-ik7is 5 күн бұрын
Tusi dekhdo rakho agge agge ki hona
@DikshaSharmaSharma-r5b
@DikshaSharmaSharma-r5b 5 күн бұрын
Bs bhrti safe ho je pramata kre
@jyotichangotra5407
@jyotichangotra5407 5 күн бұрын
Esm lyi ki kar rahe ho
@ballikamboj99
@ballikamboj99 5 күн бұрын
Good ji baba ji jaldi mehar larn gy
@nok.6167
@nok.6167 5 күн бұрын
🚨🚨🚨🚨 ਯੂਨੀਅਨ ਇਮਾਨਦਾਰੀ ਨਾਲ ਹਰ ਕੇਡਰ ਨੂੰ ਜੋਇਨ ਕਰਵਾਉਣ ਲਈ ਕੰਮ ਕਰ ਰਹੀ ਹੈ ਸਾਨੂੰ ਯੂਨੀਅਨ ਦਾ ਸਾਥ ਦੇਣਾ ਚਾਹੀਦਾ ਹੈ ਨਾ ਕੇ ਯੂਨੀਅਨ ਨੂੰ ਗਲਤ ਬੋਲਣਾ ਚਾਹੀਦਾ ਹੈ ।
@Deep_kaur617
@Deep_kaur617 5 күн бұрын
,😂😂😂😂😂😂 imaandaar😂😂😂😂😂😂😂
@Rjvjaj
@Rjvjaj 5 күн бұрын
​@@Deep_kaur617ਹੀ ਹੀ ਵੈਰੀ funny Hs ਲਈਏ ਬੜਾ ਵਦੀਆ joke marya TUC jo marzi bolo bhoko Asi union de naal han Jo ਪਟਨਾ ਪੱਟ ਲੀ😂
@Deep_kaur617
@Deep_kaur617 5 күн бұрын
😂 mera bha da union de ghr sojo jake menu ki thode saath da chkr 😂😂😂😂😂 gl ta imaandari di hoi aa 😂😂😂
@Rjvjaj
@Rjvjaj 5 күн бұрын
@Deep_kaur617 ਲੀਰ ਜੀ ਤੁਹਾਡੀ ਇੱਕ ਵੀ ਗੱਲ ਦੀ ਸਮਜ ਨਹੀਂ ਲੱਗੀ ਲੀਰ ਜੀ 😆😆😆
@Deep_kaur617
@Deep_kaur617 5 күн бұрын
😂😂😂😂 future teacher tu c teacher lgn de laik v ni jo glt word use krde tere eh gl smj v ni auni v ik teacher nu dooje teacher nl norml debate te gl kive kri di aa ....... smj aun lyi v akl honi jrori aa .... jo tenu heni bhraa ........ dooji gl leera tere ghr ch buht bethiaa ohnaa nl ldd jake mere nl ni
@Ett5994-qp7ly
@Ett5994-qp7ly 5 күн бұрын
ਰਮੇਸ਼ ਤੇ ਆਦਰਸ਼ ਬਹੁਤ ਵੱਡੇ ਸੰਘਰਸ਼ੀ ਯੋਧੇ ਆ ਪੰਜ ਮਿੰਟ ਪਹਿਲਾਂ ਟੈਂਕੀ ਤੇ ਚੜ ਜਾਂਦੇ ਆ ਤੇ 10 ਮਿੰਟ ਬਾਅਦ ਟੈਂਕੀ ਤੋਂ ਥੱਲੇ ਆ ਜਾਂਦੇ ਆ ਇਹਨਾਂ ਦੇ ਇਨਾਂ ਲੱਛਣਾ ਕਰਕੇ ਤਾਂ ਭਰਤੀ ਪੂਰੀ ਨਹੀਂ ਹੋ ਰਹੀ ਸਰਕਾਰ ਨੂੰ ਪਤਾ ਇਹ ਕਿੰਨਾ ਕੁ ਕੁਝ ਕਰ ਸਕਦੇ ਆ ਜਾਂ ਕੀ ਕਰ ਸਕਦੇ ਆ ਇਨਾ ਕਰਕੇ ਹੀ ਸਰਕਾਰ ਨੈਗਟਿਵ ਹੋਈ ਆ ਕਿਉਂਕਿ ਇਹਨਾਂ ਦੇ ਪ੍ਰੋਟੈਸਟ ਨੇ ਕੁਝ ਨਹੀਂ ਕੀਤਾ ਥੋੜਾ ਜਿਹਾ ਸਰਕਾਰ ਦੇ ਕਹਿਣ ਤੇ ਥੱਲੇ ਆ ਜਾਂਦੇ ਸੀ ਟੈਂਕੀਆਂ ਤੋਂ ਤੇ ਫਿਰ ਟੈਂਕੀਆਂ ਉੱਤੇ ਚੜ੍ਹਨ ਦਾ ਕੀ ਫਾਇਦਾ ਜੇ ਦੋ ਚਾਰ ਦਿਨ ਉੱਤੇ ਟਿਕਣਾ ਹੀ ਨਹੀਂ ਪ੍ਰੋਫੈਸਰਾਂ ਵੱਲ ਦੇਖੋ ਲਿਸਟ ਆ ਵੀ ਗਈ ਤੇ ਅਜੇ ਤੱਕ ਵੀ ਉਹ ਸੱਤਵੀਂ ਮੰਜ਼ਿਲ ਤੋਂ ਥੱਲੇ ਨਹੀਂ ਆਏ ਡੀਪੀਆਈ ਦਫਤਰ ਦੇ ਵਿੱਚੋਂ
@R12-c7b
@R12-c7b 5 күн бұрын
ਵਾਹਿਗੁਰੂ ਮੇਹਰ ਕਰਨ ਵੀਰ ਅਸੀ ਕਿਥੇ ਯੋਧੇ ਹਾ ਭਰਾ ਘਰ ਦੇ ਹਾਲਾਤਾਂ ਨੂੰ ਦੇਖ ਕੇ ਤੁਰੇ ਫਿਰਦੇ ਹਾ ਮਾਂ ਬਾਪ ਦਾ ਸੁਪਨਾ ਪੂਰਾ ਕਰਨ ਲਈ ਸਾਡੇ ਦਿਲ ਨੂੰ ਪਤਾ ਵੀਰ ਅਸੀ ਕਿ ਕੁਛ ਸਹਿਣ ਕਰਦੇ ਹਾ। ਬਾਕੀ ਰਹੀ ਗੱਲ ਮਾਲਕ ਨੇ ਇਹਨੀ ਕੂ ਹਿਮਤ ਦਿੱਤੀ ਹੈ। ਨਾ ਚੜ੍ਹਨ ਲਗਿਆ ਪੁੱਛਦੇ ਤੇ ਨਾ ਉੱਤਰਨ ਲਗਿਆ ਡਰੇ ਇਹ ਇਹ ਸੋਚ ਕੇ ਚੜ ਜਾਦੇ ਹਾ ਕੰਮ ਹੋ ਜਾਵੇਗਾ ਇਹ ਸੋਚ ਕੇ ਉਤਰ ਆਉਂਦੇ ਹਾ ਕਿ ਕੰਮ ਹੋ ਜਾਵੇਗਾ। ਬਾਕੀ ਬਾਬਾ ਨਾਨਕ ਜਾਣਦਾ ਕਦੇ ਪਿੱਛੇ ਨਹੀ ਹਟੇ 😊😊
@CARTOONISTS462
@CARTOONISTS462 5 күн бұрын
Te mama tu chadd jnda tenki te tenu kisse ne rokya c tu na utrda kyo ni chdya hun commenta ch wdda yoda bnneya aa k
@Ett5994-qp7ly
@Ett5994-qp7ly 5 күн бұрын
ਰਮੇਸ਼ ਤੇ ਆਦਰਸ਼ ਬਹੁਤ ਵੱਡੇ ਸੰਘਰਸ਼ੀ ਯੋਧੇ ਆ ਪੰਜ ਮਿੰਟ ਪਹਿਲਾਂ ਟੈਂਕੀ ਤੇ ਚੜ ਜਾਂਦੇ ਆ ਤੇ 10 ਮਿੰਟ ਬਾਅਦ ਟੈਂਕੀ ਤੋਂ ਥੱਲੇ ਆ ਜਾਂਦੇ ਆ ਇਹਨਾਂ ਦੇ ਇਨਾਂ ਲੱਛਣਾ ਕਰਕੇ ਤਾਂ ਭਰਤੀ ਪੂਰੀ ਨਹੀਂ ਹੋ ਰਹੀ ਸਰਕਾਰ ਨੂੰ ਪਤਾ ਇਹ ਕਿੰਨਾ ਕੁ ਕੁਝ ਕਰ ਸਕਦੇ ਆ ਜਾਂ ਕੀ ਕਰ ਸਕਦੇ ਆ ਇਨਾ ਕਰਕੇ ਹੀ ਸਰਕਾਰ ਨੈਗਟਿਵ ਹੋਈ ਆ ਕਿਉਂਕਿ ਇਹਨਾਂ ਦੇ ਪ੍ਰੋਟੈਸਟ ਨੇ ਕੁਝ ਨਹੀਂ ਕੀਤਾ ਥੋੜਾ ਜਿਹਾ ਸਰਕਾਰ ਦੇ ਕਹਿਣ ਤੇ ਥੱਲੇ ਆ ਜਾਂਦੇ ਸੀ ਟੈਂਕੀਆਂ ਤੋਂ ਤੇ ਫਿਰ ਟੈਂਕੀਆਂ ਉੱਤੇ ਚੜ੍ਹਨ ਦਾ ਕੀ ਫਾਇਦਾ ਜੇ ਦੋ ਚਾਰ ਦਿਨ ਉੱਤੇ ਟਿਕਣਾ ਹੀ ਨਹੀਂ ਪ੍ਰੋਫੈਸਰਾਂ ਵੱਲ ਦੇਖੋ ਲਿਸਟ ਆ ਵੀ ਗਈ ਤੇ ਅਜੇ ਤੱਕ ਵੀ ਉਹ ਸੱਤਵੀਂ ਮੰਜ਼ਿਲ ਤੋਂ ਥੱਲੇ ਨਹੀਂ ਆਏ ਡੀਪੀਆਈ ਦਫਤਰ ਦੇ ਵਿੱਚੋਂ
@apnikalamapniawaaz15
@apnikalamapniawaaz15 5 күн бұрын
Tuc chdo tanky te joining hon toh Baad utro cadre sode naal hai
@nok.6167
@nok.6167 5 күн бұрын
ਭਰਾਵਾ ਤੂੰ ਬਹੁਤ ਵੱਡਾ ਸੰਘਰਸ਼ੀ ਯੋਧਾ ਹੈਗਾ ਅੱਜ ਹੀ ਵਿਖਾਈ ਦਿੱਤਾ ਹੈ ਪਹਿਲਾਂ ਕਿਹੜੀ ਖੁੱਡ ਚ ਸਿਗਾ 2 feb ਨੂੰ ਸੰਗਰੂਰ ਜਾ ਰਹੇ ਨੇ ਆਪਣੇ backlog ਸਾਥੀ ਜਰੂਰ ਆਵੀ ਤੇਰਾ ਸ਼ੰਘਰਸ਼ ਦੇਖਣਾ ਹੈ ਅਸੀ ਨੇ
@EttTetPass5994UnionPunjab
@EttTetPass5994UnionPunjab 5 күн бұрын
@@Ett5994-qp7ly ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵਿਚਾਰ ਸੁਣ ਕੇ ਬਹੁਤ ਅੱਛਾ ਲਗਿਆ
@ManpreetKaur-it3cq
@ManpreetKaur-it3cq 5 күн бұрын
@@Ett5994-qp7ly Tu aja fr... Dhrne te ayunde bolna boht asaan aw kise nu apde vlhh vekhoo agla thonu j kuj khnda n tusi ohna de sr te bethoge.. Mai ta khndi union saaf khe jhda sade khilaaf bolya... Ohna te fir kravange
@dishudhaliwal3020
@dishudhaliwal3020 5 күн бұрын
Kise nu kehnn ton pehla sochya kro g. Tusi chddjo tainki te, nd uttreyo na kise v meeting te. Station choice v tainki te krke nd joining ton baad hi utreyo. Kise baare kehna aasan h.
@shivanshshiv1286
@shivanshshiv1286 5 күн бұрын
Sb to gattia union ha bekar puchle Wednesday to keh rhe list auni ha tusi fund le lo km koi na kryo
@EttTetPass5994UnionPunjab
@EttTetPass5994UnionPunjab 5 күн бұрын
@shivanshshiv1286 thanks ji ਇਹਨਾ ਮਾਣ ਸਤਿਕਾਰ ਲਈ , ਵਾਹਿਗੁਰੂ ਤੁਹਾਨੂੰ ਖੂਬ ਤਰੱਕੀ ਬਖਸ਼ੇ ਮਨ ਨੀਵਾਂ ਮਤ ਉੱਚੀ
@CARTOONISTS462
@CARTOONISTS462 5 күн бұрын
Tu c ghre beth k gllan krde reho jdd dhrna rakh udo kehdi khud ch wadd jande ho sanu v dsdo
@shivanshshiv1286
@shivanshshiv1286 5 күн бұрын
@@CARTOONISTS462 tusi dso khere dharne te nahi aye assi had ha yr bina gallo bakwas nahi kri da tere nalo vad dharne ch gye ha
@CARTOONISTS462
@CARTOONISTS462 5 күн бұрын
@@shivanshshiv1286 jehde dhrne te jande rhe oh eda nai kehnde ki edn da keh rhe aa ni hoya te aah ni hoya union de hath hunda te kal nu join kra dinde........thoda brain da use kreya kro ohh v ghro bahr reh k kam krr rhe ne asi ghr beth k msg type ch jo mrzi bol dinne
@shivanshshiv1286
@shivanshshiv1286 5 күн бұрын
@@CARTOONISTS462 fr tusi dso ke kita jye 3 saal hon ja rhe bharti nu kine dharne lgye, kina fund dita hun union nu v sahi jankari deni chide ae pichle week live ho ke keha c ke wednesday nu list aaa rhe ha hun fr keh rhe aaj live ch ke 2364 de process to baad list avege kive yakeen krye assi union te tl
@gurpreetkaur6484
@gurpreetkaur6484 5 күн бұрын
ਈ ਟੀ ਟੀ ਯੂਨੀਅਨ ਜਿੰਦਾਬਾਦ ਸਾਰੇ ਪ੍ਰਧਾਨ ਸਾਹਿਬਬਾਨ ਜਿੰਦਾਬਾਦ
@manojsumman3767
@manojsumman3767 5 күн бұрын
Selfishness saf jhlk rhi a jnab ,, umeed ton prhe d gl a ,,, Sabh nu pta a , rules according hovegi ,, but mantri aghe ehio kehna hunda k sir baki backlog da v rah clear krdoo
@Gurwinder34
@Gurwinder34 5 күн бұрын
@@manojsumman3767 bikul selfish wali gll aa km rule according hi hona eh ta sahi a ,,phir eh mantri to eh v push lende v tusi kehde rule according 3300 to 3400 di list kri c fresh post ta oss time v 3000 hi c
@bhajanlal5330
@bhajanlal5330 5 күн бұрын
ਬੈਕਲਾਗ di vi gl kr leya kro meeting vich ਅਸੀਂ vi tuhada sath dita ਅਸੀਂ vi 5994 paper tuhade nal dita
@ManpreetKaur-it3cq
@ManpreetKaur-it3cq 5 күн бұрын
Bagge ne keh ta dita list kive chlu rule according
@Ett5994-qp7ly
@Ett5994-qp7ly 5 күн бұрын
Asha ji
@jasssaini3259
@jasssaini3259 5 күн бұрын
Y yaar j list join houu fr hi agla km shru houu
@rahulbishnoi4250
@rahulbishnoi4250 5 күн бұрын
Bnde ne gll karn da hi keha h yrr 1st list rokan nu tan nhi keha shi gll h backlog bare vi dsna bnda h pr koi gll hi nhi krda
@jasssaini3259
@jasssaini3259 5 күн бұрын
Y jdo gl sari Bharti di 5994 Di ho rhi aw ta backlog nu alg Kio kr rhe oo
@bhajanlal5330
@bhajanlal5330 5 күн бұрын
ਬੈਕਲਾਗ bare ki kiha ਮੰਤਰੀ ne ਪ੍ਰਧਾਨ ji
@EttTetPass5994UnionPunjab
@EttTetPass5994UnionPunjab 5 күн бұрын
@@bhajanlal5330 affter first list dear
@kaurd-m8i
@kaurd-m8i 5 күн бұрын
Ramesh veer ji bde he politely gall krde aa.. 😊
@ਬਾਹਰ
@ਬਾਹਰ 5 күн бұрын
Begaa veer saada backlog
@anterpreetsingh6327
@anterpreetsingh6327 5 күн бұрын
Next monday hovega kaam