Пікірлер
@jagdevbawa6577
@jagdevbawa6577 8 сағат бұрын
ਸੰਧੂ ਵੀਰ ਪਹਿਲੀ ਵਾਰ ਸੁਣੇ ਨੇ ਇਹ ਗੀਤ 🌹🌹❤❤👌👌
@SurjeetSandhuSukhewala
@SurjeetSandhuSukhewala 7 сағат бұрын
ਬਹੁਤ ਬਹੁਤ ਧੰਨਵਾਦ ਬਾਵਾ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ❤️
@user-ql7ou6mu6h
@user-ql7ou6mu6h 11 сағат бұрын
ਬੇ ਸ਼ੱਕ ਗੀਤ ਥੋੜਾ ਗਰਮ ਹੈ ਪਰ ਅੰਦਰ ਵਾਲੀ ਕਲਾ ਸਾਫ਼ ਝਲਕਦੀ ਹੈ ਕਿ ਕਲਾਕਾਰਾਂ ਦੀ ਬਹੁਤ ਮਿਹਨਤ ਕੀਤੀ ਹੋਈ ਹੈ ਅਵਾਜ਼ ਅਤੇ ਤਰਜ਼ਾਂ ਵਾ ਕਮਾਲ ਹਨ ਜੀ ਬਹੁਤ ਬਹੁਤ ਮਿਹਰਬਾਨੀ ਵੀਰ ਜੀ 📢🪕🎸🎺🪘🥁🪗🙏
@SurjeetSandhuSukhewala
@SurjeetSandhuSukhewala 7 сағат бұрын
ਬਹੁਤ ਬਹੁਤ ਧੰਨਵਾਦ ਸਰਦਾਰ ਅਜੈਬ ਸਿੰਘ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
@BalvirSingh-pl4zt
@BalvirSingh-pl4zt 12 сағат бұрын
🎉🎉🎉🎉🎉🎉
@SurjeetSandhuSukhewala
@SurjeetSandhuSukhewala 7 сағат бұрын
ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਭਾਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ 🙏
@akmalkhan4890
@akmalkhan4890 14 сағат бұрын
❤ ❤ ❤
@SurjeetSandhuSukhewala
@SurjeetSandhuSukhewala 7 сағат бұрын
Bahut bahut Shukria ji
@TheKingOfDuets
@TheKingOfDuets 14 сағат бұрын
The sound of your record is much clearer than others. Thanks
@SurjeetSandhuSukhewala
@SurjeetSandhuSukhewala 7 сағат бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏
@SURJEETSINGH-rg5mt
@SURJEETSINGH-rg5mt 15 сағат бұрын
ਇਹ ਰਿਕਾਰਡ ਪਹਿਲੀ ਵਾਰ ਸੁਣਿਆ ਹੈ
@SurjeetSandhuSukhewala
@SurjeetSandhuSukhewala 7 сағат бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
@KuldeepsinghSingh-io4cp
@KuldeepsinghSingh-io4cp 2 күн бұрын
ਬਾਈ ਜੀ ਕੁਲਦੀਪ ਮਾਣਕ ਦੇ ਸਾਰੇ ਰਿਕਾਰਡ ਅਤੇ ਕੈਸਿਟਾਂ ਨੂੰ Mp3 ਫਾਰਮੈਟ ਵਿੱਚ ਭਰ ਕੇ ਦੇ ਸਕਦੇ?
@SurjeetSandhuSukhewala
@SurjeetSandhuSukhewala Күн бұрын
ਵੀਰ ਆਪਾਂ ਇਹ ਕੰਮ ਨਹੀਂ ਕਰਦੇ
@akmalkhan4890
@akmalkhan4890 3 күн бұрын
❤ 🇵🇰 ♥️
@SurjeetSandhuSukhewala
@SurjeetSandhuSukhewala 2 күн бұрын
Thanks bro
@SukhmanderSingh-uy3xc
@SukhmanderSingh-uy3xc 4 күн бұрын
ਪਹਿਲਾਂ ਬੋਦੀ ਵਾਲ਼ੇ ਤਾਰੇ ਦੀ ਵਿਚਾਰ ਕਰਦੇ ਸੀ ਸ ਸ ਬਾਠਿੰਡੇ ਵਾਲੇ 🎉🎉😢
@SurjeetSandhuSukhewala
@SurjeetSandhuSukhewala 3 күн бұрын
ਜੀ ਬਿਲਕੁਲ ਸਹੀ ਕਿਹਾ
@user-fh4mi6ie1x
@user-fh4mi6ie1x 4 күн бұрын
Un ta sara tava sira h par bodi valà tara sira hi
@SurjeetSandhuSukhewala
@SurjeetSandhuSukhewala 4 күн бұрын
ਹਾਂਜੀ ਬਾਈ ਜੀ
@manjitsinghmanjitsingh660
@manjitsinghmanjitsingh660 4 күн бұрын
❤❤❤❤❤❤❤ ਇਤਿਹਾਸ ਦੇ ਸੁਨਿਹਰੀ ਪੱਤਰੇ । ਜਿੰਦੜੀ ਦੇ ਸੱਚੇ ਸਾਥੀ ।।
@SurjeetSandhuSukhewala
@SurjeetSandhuSukhewala 4 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️
@kulwindersinghghuman7421
@kulwindersinghghuman7421 4 күн бұрын
Sandhu te jwani yad kra ditti
@SurjeetSandhuSukhewala
@SurjeetSandhuSukhewala 4 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@Amrinder6
@Amrinder6 5 күн бұрын
Hj
@SurjeetSandhuSukhewala
@SurjeetSandhuSukhewala 5 күн бұрын
🙏🙏🙏
@kakadilshad6914
@kakadilshad6914 5 күн бұрын
Very very good song and your post
@SurjeetSandhuSukhewala
@SurjeetSandhuSukhewala 5 күн бұрын
ਬਹੁਤ ਬਹੁਤ ਧੰਨਵਾਦ ਕਾਕਾ ਦਿਲਸ਼ਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️
@user-gg8wt4qj7i
@user-gg8wt4qj7i 6 күн бұрын
ਲੋਕਾਂ। ਦੇ। ਦਿਲਾਂ। ਤੇ। ਰਾਜ। ਕਰਨ। ਵਾਲੀ। ਸਦਾ। ਬਹਾਰ। ਗਾਇਕ। ਜੋੜੀ। ਧੰਨਵਾਦ। ਵੀਰ। ਜੀ
@SurjeetSandhuSukhewala
@SurjeetSandhuSukhewala 5 күн бұрын
ਬਹੁਤ ਬਹੁਤ ਧੰਨਵਾਦ ਸੁਖਦੇਵ ਭਾਜੀ 🙏
@surinderpalsingh4406
@surinderpalsingh4406 7 күн бұрын
Bahut vadhiya LP . Dhanwaad Saab
@SurjeetSandhuSukhewala
@SurjeetSandhuSukhewala 6 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@IqbalKhan-qd8fp
@IqbalKhan-qd8fp 7 күн бұрын
ਵਾਹ ਸੰਧੂ ਵੀਰਾ ਨਹੀਂ ਰੀਸਾਂ ❤
@SurjeetSandhuSukhewala
@SurjeetSandhuSukhewala 6 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
@HansRaj-bk7kd
@HansRaj-bk7kd 7 күн бұрын
Think you brother ji 🎉🎉🎉🎉
@SurjeetSandhuSukhewala
@SurjeetSandhuSukhewala 6 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
@HansRaj-bk7kd
@HansRaj-bk7kd 7 күн бұрын
Very nice 🎉
@SurjeetSandhuSukhewala
@SurjeetSandhuSukhewala 6 күн бұрын
ਬਹੁਤ ਬਹੁਤ ਧੰਨਵਾਦ ਜੀ 🙏
@ShaganBouk
@ShaganBouk 7 күн бұрын
Very nice ji
@SurjeetSandhuSukhewala
@SurjeetSandhuSukhewala 6 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ 🙏
@jagdevbawa6577
@jagdevbawa6577 7 күн бұрын
ਸੰਧੂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ❤ਕੁਲਦੀਪ ਪਾਰਸ ਦੀ ਅਵਾਜ਼ ਥੋੜੀ ਜਿਹੀ ਮਾਣਕ ਸਾਹਿਬ ਦੀ ਅਵਾਜ਼ ਨਾਲ ਮੇਲ ਖਾਂਦੀ ਹੈ ਇਸ ਗੀਤਾਂ ਵਿੱਚ ❤ ਜਗਦੇਵ ਬਾਵਾ ਭਵਾਨੀਗੜ੍ਹ ਤੋਂ ❤❤ 🌹🌹🎉🎉
@SurjeetSandhuSukhewala
@SurjeetSandhuSukhewala 6 күн бұрын
ਬਾਵਾ ਸਾਹਿਬ ❤️
@sidhurureke
@sidhurureke 7 күн бұрын
ਬਹੁਤ ਵਧੀਆ ਲੋਕ ਗਾਥਾਵਾਂ ਕੁਲਦੀਪ ਪਾਰਸ ਦੀ ਅਵਾਜ ਵਿਚ ਬਹੁਤ ਹੀ ਟੌਪ ਕੁਆਲਟੀ ਬਾਈ ਸੰਧੂ ਸਾਹਿਬ ਜੀ ❤❤❤❤❤
@SurjeetSandhuSukhewala
@SurjeetSandhuSukhewala 7 күн бұрын
ਬਹੁਤ ਬਹੁਤ ਧੰਨਵਾਦ ਵੱਡੇ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️
@user-ql7ou6mu6h
@user-ql7ou6mu6h 7 күн бұрын
ਬਹੁਤ ਵਧੀਆ ਲੋਕ ਗਾਥਾਵਾਂ ਹਨ ਵੀਰ ਜੀ ਇਹਨਾਂ ਕਲਾਕਾਰਾਂ ਤੇ ਉਸਤਾਦ ਸੁਰਿੰਦਰ ਛਿੰਦਾ ਜੀ ਦਾ ਹੱਥ ਸੀ ਪੇਸ਼ਕਾਰੀ ਲਈ ਬਹੁਤ ਬਹੁਤ ਧੰਨਵਾਦ ਥੈਂਕਯੂ ਬਾਈ ਜੀ 📢🪕🪕🪕🪕🪕🪕
@SurjeetSandhuSukhewala
@SurjeetSandhuSukhewala 7 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
@sarwarsarsinivillage1130
@sarwarsarsinivillage1130 7 күн бұрын
ਧੰਨਵਾਦ ਜੀ ਬਹੁਤ ਬਹੁਤ ਸੁਰਜੀਤ ਬਾਈ ਜੀ...
@SurjeetSandhuSukhewala
@SurjeetSandhuSukhewala 7 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
@BalvirSingh-pl4zt
@BalvirSingh-pl4zt 7 күн бұрын
❤❤❤❤❤
@SurjeetSandhuSukhewala
@SurjeetSandhuSukhewala 7 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ❤️
@RajanSharma-wb2jb
@RajanSharma-wb2jb 8 күн бұрын
Surjeet jo Mohammed rafi sahab ji de Punjabi song upload kroji
@SurjeetSandhuSukhewala
@SurjeetSandhuSukhewala 8 күн бұрын
Ok ji
@RajanSharma-wb2jb
@RajanSharma-wb2jb 8 күн бұрын
Very nice good quality surjeet ji
@SurjeetSandhuSukhewala
@SurjeetSandhuSukhewala 8 күн бұрын
Thanks bro
@majordhull2347
@majordhull2347 9 күн бұрын
ਕੁਲਦੀਪ ਮਾਣਕ ਸਦਾ ਅਮਰ ਰਹਿਣਗੇ ਰਹਿੰਦੀ ਦੁਨੀਆ ਯਾਦ ਕ ਰਗੀ ਦਿਲੋਂ ਤੌ ਸਲੂਟ ਬਣਦਾ ਹੈ
@SurjeetSandhuSukhewala
@SurjeetSandhuSukhewala 9 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏
@BalvirSingh-pl4zt
@BalvirSingh-pl4zt 9 күн бұрын
❤❤❤❤
@SurjeetSandhuSukhewala
@SurjeetSandhuSukhewala 9 күн бұрын
ਬਹੁਤ ਬਹੁਤ ਧੰਨਵਾਦ ਬਲਵੀਰ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
@BalvirSingh-pl4zt
@BalvirSingh-pl4zt 9 күн бұрын
VERY NICE SONG
@SurjeetSandhuSukhewala
@SurjeetSandhuSukhewala 9 күн бұрын
ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਭਾਜੀ 🙏
@balkaransingh4917
@balkaransingh4917 10 күн бұрын
ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੀ ਪੇਸਕਾਰੀ
@SurjeetSandhuSukhewala
@SurjeetSandhuSukhewala 9 күн бұрын
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ.. 🙏
@DhddjdjJdjddbdbdjdj-rr7fo
@DhddjdjJdjddbdbdjdj-rr7fo 11 күн бұрын
Very thankful Bhai g
@SurjeetSandhuSukhewala
@SurjeetSandhuSukhewala 11 күн бұрын
Thanks bro
@amarjitsinghji2533
@amarjitsinghji2533 11 күн бұрын
Super nice beautiful Geet ha ji, Mohd Sadiq, Ranji kaur
@SurjeetSandhuSukhewala
@SurjeetSandhuSukhewala 11 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️
@KawaljitSingh-ts5qm
@KawaljitSingh-ts5qm 11 күн бұрын
Wadia Jodi si pohli pami di.dil chauhnda Fer uho wakat aje
@SurjeetSandhuSukhewala
@SurjeetSandhuSukhewala 11 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
@avtarsinghpannu6551
@avtarsinghpannu6551 12 күн бұрын
Shidu. Sab. Ji. Dhanbad. Ji. Manak. Sab. Nu. Yad. Kita. Ji. 15. Sal. Di. Omar. Se. Panjokhra. Shaib. Ambala❤❤❤❤❤
@SurjeetSandhuSukhewala
@SurjeetSandhuSukhewala 11 күн бұрын
ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਪੰਨੂ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
@avtarsingh2531
@avtarsingh2531 13 күн бұрын
ਪੰਜਾਬੀ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਮਾਂ ਬੋਲੀ ਪੰਜਾਬੀ ਜਿੰਦਾਬਾਦ
@SurjeetSandhuSukhewala
@SurjeetSandhuSukhewala 12 күн бұрын
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@GulzarSingh-ux3en
@GulzarSingh-ux3en 14 күн бұрын
I was in about 4th class that time.Now I am 50years old.Mere pind gurdwara sahb vich vajde si
@SurjeetSandhuSukhewala
@SurjeetSandhuSukhewala 13 күн бұрын
ਭਾਜੀ ਉਹ ਵੇਲਾ ਹੀ ਬਹੁਤ ਵਧੀਆ ਸੀ। ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ.. 🙏
@JhalmanRam
@JhalmanRam 14 күн бұрын
Ghaint jodi ❤
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
@user-ql7ou6mu6h
@user-ql7ou6mu6h 14 күн бұрын
ਸੰਧੂ ਵੀਰੇ ਇਹ ਗੀਤ ਦੇਵ ਨੇ ਬਿਨਾਂ ਸੋਚੇ ਸਮਝੇ ਲਿਖਿਆ ਸੀ ਜੋ ਬਿਲਕੁਲ ਗ਼ਲਤ ਹੈ ਸਾਡੇ ਪਿੰਡ ਲੌਂਗੋਵਾਲ ਦਾ ਕੇਹਰ ਸਿੰਘ ਡਾਕੂ ਸੀ ਜੋ ਸਾਨੂੰ ਦੱਸਦਾ ਹੁੰਦਾ ਸੀ ਕੋਈ ਤੀਆਂ ਨਹੀਂ ਲੁਟੀਆਂ ਫਿਰ ਸਾਡੇ ਪਿੰਡ ਦੇ ਮੁੰਡੇਆਂ ਨੇ ਛਿੰਦੇ ਨੂੰ ਪੁਛਿਆ ਕਿ ਕਦੋਂ ਲੁਟੀਆਂ ਤੀਆਂ ਤਾਂ ਛਿੰਦੇ ਨੇ ਮਾਫੀ ਮੰਗੀ ਸੀ ਕਿ ਮੇਰਾ ਕਸੂਰ ਨਹੀਂ ਦੇਵ ਨੂੰ ਪੁੱਛੋ ਜੀ
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ❤️
@jagdevbawa6577
@jagdevbawa6577 14 күн бұрын
ਨਾ ਹਟਿਆ ਚਾੜਤਾ ਬੋਦੀ ਵਾਲਾ ਤਾਰਾ ਸੰਧੂ ਵੀਰ ਬਹੁਤ ਬਹੁਤ ਧੰਨਵਾਦ ਜੀ ❤❤ ❤ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ❤
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
@BalvirSingh-pl4zt
@BalvirSingh-pl4zt 14 күн бұрын
VERY NICE SONG BHAI JI 👌
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਭਾਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
@user-ql7ou6mu6h
@user-ql7ou6mu6h 14 күн бұрын
ਵੀਰ ਸੁਰਜੀਤ ਸਿੰਘ ਜੀ ਇਹ ਗੀਤ ਮੇਰੇ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵਧੀਆ ਗੀਤ ਹਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ 📢🙏🙏🙏🙏🙏🙏🙏
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
@sikke1197
@sikke1197 14 күн бұрын
manak sahib asli mardangi awaz
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
@GURDEEPSINGH-bi8er
@GURDEEPSINGH-bi8er 14 күн бұрын
ਬਹੁੱਤ ਵਧੀਆ ਸੰਧੂ ਵੀਰ ਜੀ👌🏻👌🏻
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਗੁਰਦੀਪ ਸਿੰਘ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
@Boparai_99
@Boparai_99 14 күн бұрын
ਵਧੀਆ ਗਾਣੇ ਬਾਈ ਜੀ
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
@SURJEETSINGH-rg5mt
@SURJEETSINGH-rg5mt 14 күн бұрын
ਨਿੱਕੇ ਹੁੰਦੇ ਸਪੀਕਰਾਂ ਤੋਂ ਬਹੁਤ ਸੁਣਦੇ ਹੁੰਦੇ ਸੀ
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
@TheKingOfDuets
@TheKingOfDuets 14 күн бұрын
Voice Quality Very Nice
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
@gurmeetsaggu5780
@gurmeetsaggu5780 14 күн бұрын
Nice song
@SurjeetSandhuSukhewala
@SurjeetSandhuSukhewala 13 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ❤️
@ArjunSingh-pm1jj
@ArjunSingh-pm1jj 15 күн бұрын
ਗੁਰਦੁਆਰਾ ਸਾਹਿਬ ਵਿਚ ਸਵੇਰੇ ਤੇ ਸ਼ਾਮ ਇਹ ਰਕਾਡ ਚਲਦਾ ਸੀ 1980 ਦੇ ਵਿੱਚ
@SurjeetSandhuSukhewala
@SurjeetSandhuSukhewala 15 күн бұрын
ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ
@manjitsinghmanjitsingh660
@manjitsinghmanjitsingh660 15 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤