Gagan Ji Ka Tilla !! Shiv Mandir
6:47
Road Trip To Spiti Day 1
14:34
Жыл бұрын
Lake House Restaurant Ludhiana
7:10
Пікірлер
@sukhbaghania8338
@sukhbaghania8338 2 күн бұрын
Talwara sehr bhut ghaint aa ghuman firan lyi
@yodhafilms
@yodhafilms 2 күн бұрын
@@sukhbaghania8338 hnji
@sonuchauhan2358
@sonuchauhan2358 8 күн бұрын
ਤੁਸੀਂ ਅੰਦਰ ਕਿਵੇਂ ਗਏ ਵੀਰ ਜੀ, ਕਿੱਥੋਂ permission ਮਿਲਦੀ ਹੈ
@bittitalwandisabo5343
@bittitalwandisabo5343 18 күн бұрын
ਕੁੱਲ ਮਿਲਾ ਕੇ ਗੱਲ ਬਾਤ ਠੀਕ ਰਹੀ
@ramramsitaram44
@ramramsitaram44 19 күн бұрын
शुक्रिया बहुत बहुत जी जानकारी के लिए ।
@yodhafilms
@yodhafilms 18 күн бұрын
🙏
@bittitalwandisabo5343
@bittitalwandisabo5343 22 күн бұрын
ਸਫ਼ਰ ਤਾਂ ਕਾਫ਼ੀ ਲੰਬਾ ਹੈ ਬਾਈ ਸਿਆਂ ਪਰ ਬਲੌਗ 10 ਮਿੰਟ 33ਸੈਕਿੰਡ ਦਾ ਹੀ ਬਣਾਇਆ ਹੈ 😂
@yodhafilms
@yodhafilms 22 күн бұрын
@@bittitalwandisabo5343 Aage toh Video Duration 15 min di rakha gaye
@bittitalwandisabo5343
@bittitalwandisabo5343 22 күн бұрын
@yodhafilms ok
@bittitalwandisabo5343
@bittitalwandisabo5343 22 күн бұрын
ਆਪਣਾ ਢਾਬਾ ਲੋਕੇਸ਼ਨ ਸੋਹਣੀ ਐਂ ਬਾਈ ਸਿਆਂ
@ManveergillManveergill01
@ManveergillManveergill01 Ай бұрын
Best video of dal lake explore so far
@ManveergillManveergill01
@ManveergillManveergill01 Ай бұрын
Zabardast mahol aa ji
@SonnySingle
@SonnySingle Ай бұрын
Khobsurat mahol
@SonnySingle
@SonnySingle Ай бұрын
Goa dream destination
@SonnySingle
@SonnySingle Ай бұрын
Waheguru ji
@SonnySingle
@SonnySingle Ай бұрын
Bhot vada zoo aa
@SonnySingle
@SonnySingle Ай бұрын
Brother vadia video banni aa gala v sohnia kitia bai
@SUKHJINDERKAURSUKHJINDERSINGH
@SUKHJINDERKAURSUKHJINDERSINGH Ай бұрын
☬ॐ卐☪✝ ਧੰਨ ਧੰਨ ਜੀ ਮਹਾਰਾਜ ਜੀ ਧੰਨ ਧੰਨ ਜੀ ਮਾਤਾ ਜੀ ☬ॐ卐☪✝ ਝੂਠ ਨਾਂ ਬੋਲੋ ਰਾਜਾਂ ਸਾਹਿਬ ਜੀ ਮਹਾਰਾਜ ਜੀ ਹਰਿੰਦਰ ਸਿੰਘ ਜੀ ਮਹਾਰਾਜ ਜੀ ਕਿਸੇ ਦਿਨ ਵੀ ਨਹੀਓਂ ਸ਼ਿਕਾਰ ਨਹੀਓਂ ਖੇਡੇ ਝੂਠ ਬਹੁਤ ਯਾਦਾਂ ਬੋਲਕੇ ਦੁਨੀਆਂ ਨੂੰ ਨਹੀ ਜਿੱਤ ਸਕਦਾ ਖਾਲੀ ਹੱਥ ਰਹੇ ਹੈ ਜੀ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਨਹੀਂ ਤੇ ਕਬਜੇ ਨਹੀਓਂ ਸੀ ਲੈ ਸਕਦੇ ਚੋਰ
@yodhafilms
@yodhafilms Ай бұрын
Maafi magde aa veer ji par Sanu sari jankari faridkot de local Banya ne ditti hai
@SUKHJINDERKAURSUKHJINDERSINGH
@SUKHJINDERKAURSUKHJINDERSINGH Ай бұрын
ਮਾਫ ਕਿੱਤਾ ਮਾਫ ਮਾਫ ਕਿੱਤਾ ਪਰ ਉਹਨਾਂ ਚੋਰਾਂ ਨੂੰ ਤਾਂ ਜਿੰਦਗੀ ਭਰ ਲਈ ਮਾਫ ਹੋਈਂ ਨਹੀਓਂ ਸਕਦਾ ਜੋ ਮਰਜੀ ਹੁੰਦਾ ਹੋਵੇ ਫਰੀਦਕੋਟ
@AmorBiswas-i9l
@AmorBiswas-i9l Ай бұрын
My dream life😢
@bittitalwandisabo5343
@bittitalwandisabo5343 2 ай бұрын
ਬਾਬਾ ਦਿਆਲ ਦਾਸ ਜੀ
@bittitalwandisabo5343
@bittitalwandisabo5343 2 ай бұрын
ਛੇ ਸੌ ਸਾਲ ਪੁਰਾਣਾ ਕਿਲ੍ਹਾ
@bittitalwandisabo5343
@bittitalwandisabo5343 2 ай бұрын
ਮੋਟਰਸਾਈਕਲ ਵੀ ਸਲਿਪ ਮਾਰੀ ਜਾਂਦੇ ਨੇ
@bittitalwandisabo5343
@bittitalwandisabo5343 2 ай бұрын
ਰਾਹ ਜਵਾਂ ਹੀ ਕੱਚਾ ਹੈ ਬਾਈ ਸਿਆਂ
@yodhafilms
@yodhafilms 2 ай бұрын
Hnji aukha si kam
@swaggerindrajeet
@swaggerindrajeet 2 ай бұрын
ਜੋ ਵੇਖਣ ਵਾਲਾ ਸੀ ਓ ਤਾਂ ਹੈ ਨਹੀਂ ਹੁਣ ਇਥੇ। 😂🤣 ਕੋਈ ਨਾ ਲੱਗ ਜਾਊ ਪਤਾ ਜਿਦੋਂ ਪੰਨੂ, ਖ਼ਾਲਿਸਤਾਨ ਤੇ SGPC ਦਾ ਬੋਰੀਆ ਬਿਸਤਰਾ ਹੁਣ ਦੀ ਹਕੂਮਤ ਨੇ ਗੋਲ ਕਰ ਦਿੱਤਾ। ਅੰਗਰੇਜ਼ਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਸਿੱਖ ਪੰਥ ਨੂੰ ਖਤਮ ਕਰਣ ਦੀ। ਬੜੀ ਜਲਦੀ ਪਤਾ ਲੱਗ ਜਾਵੇਗਾ ਕਿ ਹਿੰਦੁਸਤਾਨ ਨੇ ਕੀ ਕੁਝ ਨਹੀਂ ਕੀਤਾ ਸਿੱਖੀ ਨੂੰ ਬਚਾਣ ਲਈ। ਦਰਬਾਰ ਸਾਹਿਬ ਦੇ ਅੰਦਰ ਲੱਗੀ CLOCK TOWER ਦੀਆਂ ਘੜੀ 🕐 ਜੌ ਚਰਚਾਂ ਵਿਚ ਇਸ ਕਰਕੇ ਲਗਾਈਆਂ ਜਾਂਦੀਆਂ ਸੀ ਕਿ ਲੋਕਾਂ ਨੂੰ PRAYER ਦਾ ਟਾਈਮ ਪਤਾ ਚਲੇ, ਅਤੇ ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ ਚ ਬਣੇ ਘੰਟਾ ਘਰ ਚੌਕ ਸਭ ਰਣਜੀਤ ਸਿੰਘ ਦੇ ਬੁੰਗਿਆਂ ਨੂੰ ਢਾਅ ਕੇ ਬਣਾਏ ਗਏ ਨੇ। ਦਰਬਾਰ ਸਾਹਿਬ ਦੇ MUSEUM ਚੋਂ ਗੁਰੂਆਂ ਦੀਆਂ ਪੋਸ਼ਾਕਾਂ ਅਤੇ ਸ਼ਸਤਰ ਹਟਾ ਕੇ ਰਾਣੀ ਐਲਿਜ਼ਾਬੈਥ ਦਾ ਲਗਾਇਆ ਸ਼ੀਸ਼ੇ ਦੇ ਕ੍ਰਿਸਟਲ ਦਾ ਗੁਲਦਾਨ ਸਿੰਘ ਸਭਾ ਤੇ SGPC ਦੀ ਦਲਾਲੀ ਤੇ ਉਸਦੇ ਦਲਾਲਾਂ ਦਾ ਸਬੂਤ ਪੇਸ਼ ਕਰਦੇ ਨੇ ਕਿ ਆ ਸਭ ਅੰਗਰੇਜਾਂ ਹੱਥੋਂ ਵਿਕੇ ਪਏ ਸੀ। 1858 ਚ ਰਾਣੀ ਲਕਸ਼ਮੀ ਬਾਈ ਝਾਂਸੀ ਦੀ ਰਾਣੀ ਦੇ ਅੰਗਰੇਜਾਂ ਨਾਲ ਆਖਰੀ ਲੜਾਈ ਚ ਪੰਜਾਬ ਦੇ ਪਟਿਆਲਾ ਅਤੇ ਕਪੂਰਥਲਾ ਦੀਆਂ ਰਿਆਸਤਾਂ ਅੰਗਰੇਜਾਂ ਨਾਲ ਝਾਂਸੀ ਦੀ ਰਾਣੀ ਦੇ ਖਿਲਾਫ ਲੜ ਰਹੀਆਂ ਸੀ। ਲੱਗ ਜਾਉ ਪਤਾ ਸਿੱਖਾਂ ਨੂੰ ਜਿਦੋਂ ਸਿੱਖੀ ਦਾ ਓ ਕੁਝ ਬਾਹਰ ਆਇਆ ਜੌ ਰੌਸ਼ਨ ਇਤਿਹਾਸ ਇਹਨਾਂ ਨੇ ਪੜ੍ਹਿਆ ਤਕ ਨਹੀਂ। 10 ਗੁਰੂ ਤਾਂ ਪੜ੍ਹਨੇ ਛੱਡੋ, 10 ਵਾਂ ਹੀ ਪੜ ਲੈਂਦੇ ਤਾਂ ਕਦੀ convert ਨਾ ਹੁੰਦੇ। ਜੌ 10 ਵਾਂ ਗੁਰੂ ਫ਼ਾਰਸੀ, ਉਰਦੂ, ਅਰਬਿਕ, ਸੰਸਕ੍ਰਿਤ, ਦੇਵਨਾਗਰੀ, ਬਰਜਭਾਸ਼ਾ, ਅਵਧੀ ਨੂੰ ਜਾਣਨ ਵਾਲਾ ਸੀ, ਉਸਦੇ ਪੰਥ ਨੂੰ ਮਨਨ ਵਾਲਿਆਂ ਕੋਲੋਂ ਅਗਰ ਅੱਜ ਇਕ IELTS ਨਹੀਂ ਕ੍ਰੈਕ ਹੋ ਰਹੀ ਤਾਂ, ਡੁੱਬ ਕੇ ਮਰ ਜਾਓ ਸਾਰੇ ਦੇ ਸਾਰੇ। ਗੁਰੂ ਹਰਕਿਸ਼ਨ ਜੌ ਸਿਰਫ 7 ਵਰ੍ਹੇ ਦੀ ਉਮਰ ਚ ਜੋਤੀ ਜੋਤ ਸਮਾ ਗਏ, ਓ ਵੀ ਸੰਸਕ੍ਰਿਤ ਸਿੱਖ ਗਏ ਅਨਪੜੋ। ਕੁਝ ਤਾਂ ਸ਼ਰਮ ਕਰੋ। ਘਟੋ ਘੱਟ ਆਪਣੇ ਧਰਮ ਦੇ ਬਾਰੇ ਗੁਰੂਦਵਾਰੇ ਚ ਬੈਠੇ ਗ੍ਰੰਥੀ ਤੋਂ ਆਪਣਾ ਗ੍ਰੰਥ ਸੁਣਨ ਦੀ ਬਜਾਏ ਖੁਦ ਪੜ ਲਵੋ। ਤੁਹਾਨੂੰ ਸਭਨੂੰ ਤੁਹਾਡੀਆਂ SGPC ਤੇ ਸਿੰਘ ਸਭਾ ਵਲੋਂ ਡੰਗਰ ਬਣਾਇਆ ਗਿਆ, ਤਾਕਿ ਤੁਸੀ ਸਭ ਏਨਾ ਦੇ ਕਹੇ ਅਨੁਸਾਰ ਹੀ ਚਲੋ 🙄
@bittitalwandisabo5343
@bittitalwandisabo5343 2 ай бұрын
ਗੁਰਦੁਆਰਾ ਸ੍ਰੀ ਹਾਂਡੀ ਸਾਹਿਬ ਜੀ 🙏
@bittitalwandisabo5343
@bittitalwandisabo5343 2 ай бұрын
🙏
@DeepRania-p9m
@DeepRania-p9m 2 ай бұрын
Wonderful zoo and atmosphere
@arshdeepsinghdhaliwal2957
@arshdeepsinghdhaliwal2957 2 ай бұрын
Bai ji kina kharcha aaya tuhada ji
@Jashan329
@Jashan329 2 ай бұрын
Wonderful video sari series dekhi assi nazara aa gaya
@TravellerKicks
@TravellerKicks 2 ай бұрын
30 nai leniyan poori bus diyan bolo
@yodhafilms
@yodhafilms 2 ай бұрын
Lolz
@GarrySingh-k2w
@GarrySingh-k2w 2 ай бұрын
Wahaguru ji
@GarrySingh-k2w
@GarrySingh-k2w 2 ай бұрын
Very nice beta ji
@youtubesandhu4342
@youtubesandhu4342 2 ай бұрын
Very nyc jatinder veer g
@manjittcp
@manjittcp 2 ай бұрын
ਬੁਹਤ ਖੂਬ
@bittitalwandisabo5343
@bittitalwandisabo5343 2 ай бұрын
ਅੱਜ ਤੋਂ ਜੁੜਦੇ ਹਾਂ ਇੱਕ ਵਾਰੀ ਫਿਰ ਤੋਂ ਤੁਹਾਡੇ ਯੂ ਟਿਊਬ ਚੈਨਲ ਨਾਲ
@yodhafilms
@yodhafilms 2 ай бұрын
🙏🙏
@bittitalwandisabo5343
@bittitalwandisabo5343 2 ай бұрын
Zoo 👍
@bittitalwandisabo5343
@bittitalwandisabo5343 2 ай бұрын
ਅੱਜ ਮਿਲਿਆ ਤੇਰਾ ਯੂ ਟਿਊਬ ਚੈਨਲ ਬਾਈ ਸਿਆਂ ਬਹੁਤ ਕੋਸ਼ਿਸ਼ ਕੀਤੀ ਸੀ ਪਰ ਮਿਲਿਆ ਨਹੀਂ ਸੀ ਸਰਚ ਕਰ ਕਰ ਕੇ ਅੱਕ ਗਿਆ ਸੀ ਮੈਂ
@yodhafilms
@yodhafilms 2 ай бұрын
Hun Dubara uper aan lag piya
@bittitalwandisabo5343
@bittitalwandisabo5343 2 ай бұрын
@@yodhafilms 👍
@mandeepkaur-fq5hh
@mandeepkaur-fq5hh 2 ай бұрын
ਵਾਹਿਗੁਰੂ ਜੀ
@mandeepkaur-fq5hh
@mandeepkaur-fq5hh 2 ай бұрын
Best Place for Spending a beautiful day
@DaljinderKaur-g7c
@DaljinderKaur-g7c 2 ай бұрын
Bhot shandarr te sohna zoo hai .. ida lag reha si jive koi foreign country da mahol hai
@mandeepkaur-fq5hh
@mandeepkaur-fq5hh 2 ай бұрын
Very nice
@Parmjit-x3p
@Parmjit-x3p 2 ай бұрын
Beautiful 🎉
@lakhwinderbrar6560
@lakhwinderbrar6560 2 ай бұрын
❤❤❤❤❤ dher sara pyaar Mehnat lyi
@yodhafilms
@yodhafilms 2 ай бұрын
Shukriya Ji🙏
@lakhwinderbrar6560
@lakhwinderbrar6560 2 ай бұрын
Kaash Time travel 🧳🧳🧳 machine hundi Main 1940 toh pehla da FARIDKOT dekh sakda😢😢😢😢😢😢😢😢😢
@yodhafilms
@yodhafilms 2 ай бұрын
@@lakhwinderbrar6560 👍
@KulbirSingh-cb2oh
@KulbirSingh-cb2oh 2 ай бұрын
ਵੀਰ ਜੀ ਤੁਸੀਂ ਕਿਸ ਚੀਜ ਦੀ ਥਰੈਪੀ ਲੈ ਰਹੇ ਹੋ
@yodhafilms
@yodhafilms 2 ай бұрын
Overweight si weight reduce karna
@KulbirSingh-cb2oh
@KulbirSingh-cb2oh 2 ай бұрын
@@yodhafilms ਕੋਈ ਫ਼ਰਕ ਪਿਆ ਸੀ ਟੋਟਲ ਕਿੰਨਾ ਖਰਚਾ ਆਇਆ ਸੀ ੳਹਨਾਂ ਦਾ ਫੂਨ ਨੰਬਰ ਕੀ ਹੈ ਜਿਸ ਰਾਹੀ ਪਤਾ ਕੀਤਾ ਜਾ ਸਕੇ
@reetajain460
@reetajain460 2 ай бұрын
Pl send contact mn for enquiry about admission .
@reetajain460
@reetajain460 2 ай бұрын
I have acute knee pain and shoulder pain ,I want to know the details .
@reetajain460
@reetajain460 2 ай бұрын
Can you give us,contact mn so that we can know and book , is attendant allowed .
@yodhafilms
@yodhafilms 2 ай бұрын
099960 26313
@dhaliwallucky4676
@dhaliwallucky4676 2 ай бұрын
Good effort
@NirmailBrar
@NirmailBrar 2 ай бұрын
Waheguru ji
@TravellerKicks
@TravellerKicks 2 ай бұрын
Good Efforts
@PuriGurnam
@PuriGurnam 2 ай бұрын
Wahaguru ji
@RamCharan-fg2ox
@RamCharan-fg2ox 2 ай бұрын
Sir kya kiratpur sahib se Manali ke liye bus available hai
@yodhafilms
@yodhafilms 2 ай бұрын
Maybe hai
@BholaParsad-e7s
@BholaParsad-e7s 2 ай бұрын
Bhot vadia laga train da safar dekh k
@BholaParsad-e7s
@BholaParsad-e7s 2 ай бұрын
Inne bandya vich nazara aunda yatra da