Пікірлер
@komaljeetsingh7783
@komaljeetsingh7783 7 сағат бұрын
ਖਾਲਸਾ ਰਾਜ ਤੋਂ ਕੋਈ ਨਹੀਂ ਡਰਦਾ, ਡਰ ਢੋਂਗੀਆਂ ਤੋਂ ਲੱਗਦਾ ਹੈ। ਬਾਕੀ ਗੱਲ ਰਹੀ ਖਾਲਸਾ ਦੀ, ਖਾਲਸਾ ਕਲ ਵੀ ਰਾਜ ਕਰਦਾ ਸੀ, ਖਾਲਸਾ ਅੱਜ ਵੀ ਰਾਜ ਕਰਦਾ ਹੈ, ਖਾਲਸਾ ਕਲ ਵੀ ਰਾਜ ਕਰੇਗਾ । ਖਾਲਸਾ ਅਕਾਲ ਹੈ।
@JagjeetSingh-r8n
@JagjeetSingh-r8n Күн бұрын
Very good
@madsasingh2831
@madsasingh2831 8 күн бұрын
Satnam..yaha.guru
@GuljarVirk-rc1qn
@GuljarVirk-rc1qn 9 күн бұрын
Waheguru Ji Waheguru Ji Virk Lalwa Patran
@joginderkassana-to2do
@joginderkassana-to2do 10 күн бұрын
ਰਾਮ ਰਾਮ ਜੀ
@satgursohi1630
@satgursohi1630 10 күн бұрын
Waheguru Ji ❤
@malkitsingh5925
@malkitsingh5925 12 күн бұрын
Wahegurugi Wahegurugi ❤️ 🙏🏻 👍 ❤️
@YuvrajSingh-xd9cj
@YuvrajSingh-xd9cj 13 күн бұрын
🙏🏻🙏🏻
@MandeepSingh-t3r5t
@MandeepSingh-t3r5t 13 күн бұрын
Wahguru
@JaspalSingh-zy3sh
@JaspalSingh-zy3sh 13 күн бұрын
@SurjitTakur-c8h
@SurjitTakur-c8h 14 күн бұрын
Waheguru ji waheguru ji waheguru ji waheguru ji
@jaimalastudyhub1980
@jaimalastudyhub1980 15 күн бұрын
Shukdev ji शुकदेव जी ਸ਼ੁਕਦੇਵ ਜੀ
@jagdishkumarBJP41
@jagdishkumarBJP41 15 күн бұрын
Shree sant maskeen ji sat naam shree wahaiguru ji
@paramjitsinghahuja5014
@paramjitsinghahuja5014 16 күн бұрын
Kammal kar deetey gazab
@singh.pradeep
@singh.pradeep 17 күн бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ✨️ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@akaalfauj7561
@akaalfauj7561 17 күн бұрын
@bksingh3985
@bksingh3985 17 күн бұрын
KAYA RAMM HUEYA THAAY? Ya INDERA GANDHI Ka BABER?
@bksingh3985
@bksingh3985 17 күн бұрын
KHALSA HAI HE NAHIN KOI SAB MILATI? KOI RAHAT NAMAY DE PALNA NAHIN KARDA SAMAT MARAN WALAY MASKEEN DA😭😭😭😭
@ravsharma7214
@ravsharma7214 17 күн бұрын
Sikhs are great warriors ❤
@gurdeepsandhu727
@gurdeepsandhu727 18 күн бұрын
Waqt di har Haqumat nu Sikh Qaum te Punjab ton darr lagda riha hai Dosto. KYON ke Sikh Qaum vich Jaagde Sirran wale Sikhan di ginati zyada hai. Proud to be born in the Sikh Qaum.
@gurdeepsandhu727
@gurdeepsandhu727 18 күн бұрын
Masqeen Sahib is the Famous Scholar of Sikh Qaum and Hindositan.
@Angelinakaur-u3u
@Angelinakaur-u3u 18 күн бұрын
Waheguru ji waheguru ji
@GuliSukh
@GuliSukh 19 күн бұрын
Eh vi klunn hi hai,koi ni darda,Har banda aap raaj karna chahnda hai.ehnu lagdai eh sale rabb di bhua De munde ne,bi ehi raaj Karan Gaye.
@pritamsingh4978
@pritamsingh4978 19 күн бұрын
Pritamsingh
@DilawarSingh-n2o
@DilawarSingh-n2o 19 күн бұрын
Very nice and very good telling truth 👍
@youthkhalsa5712
@youthkhalsa5712 19 күн бұрын
Je char vaid vyas ne likhe ta f ravan ne kida pad lye?
@Singh0369
@Singh0369 18 күн бұрын
Dono samkaali si...,
@MS757-p3l
@MS757-p3l 12 күн бұрын
@@Singh0369samkali mtlb
@Singh0369
@Singh0369 9 күн бұрын
@@MS757-p3l born same era
@paramjeetkaur2490
@paramjeetkaur2490 19 күн бұрын
Tu hi tu bas tu hi tu mare data guru arjun dev ji chropase tu hi tu bas tu hi tu 🙏 ❤kanaat da malik tu hi tu bas tu hi tu bas tu hi tu 🙏 ❤
@KaramRaj-e9f
@KaramRaj-e9f 19 күн бұрын
Dhan dhan Guru Gobind Singh Ji❤
@SukhwinderSingh-jb2oy
@SukhwinderSingh-jb2oy 19 күн бұрын
Satnam waheguru khalsa Raj jindabad
@rajinsa4436
@rajinsa4436 19 күн бұрын
Bhul ja
@xizedd
@xizedd 20 күн бұрын
Waheguru ji ka Khalsa waheguru ji ki fateh ji
@purshottamsingh8802
@purshottamsingh8802 20 күн бұрын
❤❤Waheguruji Waheguruji Waheguruji Waheguruji Waheguruji ❤❤
@sharanjitsinghsran5254
@sharanjitsinghsran5254 20 күн бұрын
❤❤❤ khalstan ❤khalse da asli ghar ajad Punjab
@RanjeetDhillon-v2s
@RanjeetDhillon-v2s 20 күн бұрын
Waheguru ji 🙏🙏🙏🙏🙏
@gurpratapsingh7991
@gurpratapsingh7991 21 күн бұрын
ਵਾਹਿਗੁਰੂ ਜੀ, ਧੰਨ ਸਿੱਖੀ ਧੰਨ ਗੁਰੂ ਜੀ ਦੇ ਪ੍ਰਚਾਰਕ
@mohiniberi2269
@mohiniberi2269 21 күн бұрын
Seyasi partia ne sikha te Aseh Julam Kite kuj ku hindua ne samey di hakumat da saath dita. Hindu heen bhawna vich ghirya darr reha hai. Nanak Naam Charhdikla , Tere Bhane Sarbat Da Bhla. Waheguru Ji. 🙏🙏🙏🙏🙏
@pammasath2760
@pammasath2760 21 күн бұрын
Waheguru g kirpa kero g
@pammasath2760
@pammasath2760 21 күн бұрын
Waheguru g kirpa kero koi veer ha jo koi veer menu kam da va de bahye karn sanu punjabi koi kam nahi deda sade punjab vich hi sanu kam nahi dede
@preetodeol1
@preetodeol1 22 күн бұрын
True
@SurjitRana-d7f
@SurjitRana-d7f 22 күн бұрын
Giani Maskeen Singh ji jindabath He was real Sikh Guru Gobind Singh ji da We need him back Wahaguru 🙏🙏🙏🌹🌹🪯🪯🌹
@gurmindergondara4485
@gurmindergondara4485 22 күн бұрын
ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@kcsingh6683
@kcsingh6683 22 күн бұрын
WAHEGURU JI 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🪴🪴🪴🪴🪴🪴🪴
@baljitsidhu8912
@baljitsidhu8912 22 күн бұрын
ਧੰਨ ਧੰਨ ਬਾਬੇ ਨਾਨਕ ਅਤੇ ਦਸਮੇਸ਼ ਪਿਤਾ ਜੀ ਦਾ ਦਰਘਰ ਦੀਆਂ ਉੱਚੀਆਂ ਸ਼ਾਨਾਂ ਜਿੱਥੇ ਮੁਰਦੇ ਨੂੰ ਜੀਵਨ ਮਿਲਦਾ ਹੈ ।❤❤❤❤❤
@jagatkamboj9975
@jagatkamboj9975 22 күн бұрын
ਮਨ ਤੂੰ ਜੋਤਿ ਸਰੂਪ ਹੈ ਅਪਣਾ ਮੁਲ ਪਛਾਣ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@SatvirSingh-f9h
@SatvirSingh-f9h 22 күн бұрын
Waheguru ji
@SatvirSingh-f9h
@SatvirSingh-f9h 22 күн бұрын
Waheguru ji
@ishankaranansh1682
@ishankaranansh1682 23 күн бұрын
Why Hindus fear they feel proud on Sikhs comes in power already Sikhs in full forum in India Sikhs religion comes to servive hindu religion
@dilraj24
@dilraj24 23 күн бұрын
kzbin.info/www/bejne/Zpivh6Onm7CFbKssi=4rCqfSXuTU7lezIV ਅਰਦਾਸ ਨਾਨਕ ਨੂੰ ❤
@dilraj24
@dilraj24 23 күн бұрын
ਖਾਲਸਾ ਰਾਜ ਦਾ ਮਤਲਬ ਦੱਸੇਗਾ ਕੋਈ ?
@gurmmeetdeol
@gurmmeetdeol 23 күн бұрын
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਰੇ ਪੜ੍ਹ ਲੋ ਪਤਾ ਲੱਗ ਜਾਵੇਗਾ 🙏
@dilraj24
@dilraj24 23 күн бұрын
@gurmmeetdeol ਪੜ੍ਹਿਆ ਜੀ ਬਹੁਤ ਚੰਗੀ ਤਰ੍ਹਾਂ, ਕੀ ਦਾਅਵੇ ਨਾਲ ਕਹਿ ਸਕਦੇ ਓ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਸਾਰੇ ਖਾਲਸ ਸਨ??
@gurmmeetdeol
@gurmmeetdeol 23 күн бұрын
@@dilraj24 ਵੀਰ ਸਾਰੇ ਲੋਕ ਖਾਲਸ ਕਿਵੇਂ ਹੋ ਸਕਦੇ ਹਨ। ਗੱਲ ਸਿਰਫ ਰਾਜ ਦੀ ਹੈ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ।
@dilraj24
@dilraj24 23 күн бұрын
@@gurmmeetdeol ਇਹੀ ਗੱਲ ਮੈਂ ਕਹਿ ਰਿਹਾਂ ਵੀਰ ਜੀ ਕਿ ਗੱਲ ਸਿਰਫ ਰਾਜ ਦੀ ਆ, ਸਾਰੇ ਖਾਲਸ ਨਹੀਂ ਹੋ ਸਕਦੇ। ਫੇਰ ਖਾਲਸੇ ਦਾ ਰਾਜ ਕਦੋਂ ਸੀ ? ਕਿਉਂਕਿ ਸਾਰੇ ਕਦੇ ਖਾਲਸ ਹੋਣਗੇ ਨਹੀਂ, ਨਾਂ ਕਦੇ ਸਾਰੇ ਮਨੁੱਖ ਖਾਲਸ ਹੋ ਸਕਦੇ ਨੇ, ਇਹ ਰਾਜ ਅੰਤਰ ਮੁਖੀ ਹੋ ਸਕਦਾ ਹੈ ਪਰ ਬਾਹਰ ਮੁਖੀ ਨਹੀਂ ਹੋ ਸਕਦਾ। ਸ਼ਾਇਦ ਕੁਦਰਤ ਵੱਲੋਂ ਕੋਈ ਵਕਤ ਆਵੇ ਕਿ ਸਾਰੇ ਲੋਕ ਖਾਲਸ ਹੋਣ ਫੇਰ ਉਸਨੂੰ ਕਿਹਾ ਜਾਵੇਗਾ ਖਾਲਸਾ ਰਾਜ । ਕਿਸੇ ਸ਼ਬਦ ਨੇ ਚੋਟ ਕੀਤੀ ਹੋਵੇ ਮੁਆਫੀ ਚਾਹੁੰਨਾ। ਇਹ ਵਿਸ਼ਾ ਬਹੁਤ ਵਿਆਪਕ ਹੈ।
@dilraj24
@dilraj24 23 күн бұрын
@@gurmmeetdeol ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾਂ ਕੋਇ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਣ ਜੋ ਹੋਇ।। ਭਾਈ ਨੰਦ ਲਾਲ ਜੀ ਦੀ ਲਿਖਤ ਹੈ ਨਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ , ਭਾਈ ਨੰਦ ਲਾਲ ਹੋਣਾ ਦੀਆਂ ਇਹ ਸਤਰਾਂ "ਤਨਖਾਹ ਨਾਮਾ" ਦੇ ਅੰਤ ਵਿਚੋ ਲਈਆਂ ਗਈਆਂ ਹਨ।
@SukhjiderDhaliwal
@SukhjiderDhaliwal 23 күн бұрын
🏝🏝🏕🏕 Waheguru Waheguru Waheguru Waheguru🎉🎉 Sant Maskeen Singh Ji🎉🎉?