2  getting himself worshipped as GURU
1:26
another thugg mp4
7:24
2 жыл бұрын
USA Hicksville Gurdawara
6:25
2 жыл бұрын
Allahabad Gudwara Mohall Aahiyapur
1:37
Agra Gurdwara 2
1:34
3 жыл бұрын
Agra Gurdwara
1:45
3 жыл бұрын
Taj Mahal (3)
0:09
3 жыл бұрын
Taj Mahal, Agra (2)
0:57
3 жыл бұрын
Taj Mahal, Agra
1:48
3 жыл бұрын
Пікірлер
@Doraemon-gi4cq
@Doraemon-gi4cq 38 минут бұрын
❤❤❤❤❤❤
@ischawla9483
@ischawla9483 11 күн бұрын
Waheguru DHAN GURU NANAK
@pritamsingh9710
@pritamsingh9710 15 күн бұрын
ਸਤਿਕਾਰ ਯੋਗ ਸਾਧ ਸੰਗਤ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਦੁਆਰਾ ਰਚਿਤ ਸ਼੍ਰੀ ਦਸਮ ਗ੍ਰੰਥ, ਸ਼੍ਰੀ ਸਰਬਲੋਹ ਗ੍ਰੰਥ, ਸ਼੍ਰੀ ਬਿਜੈ ਮੁਕਤ ਗ੍ਰੰਥ, ਸੌ ਸਾਖੀ ਗ੍ਰੰਥ, ਭਾਈ ਗੁਰਦਾਸ ਪਹਿਲੇ ਅਤੇ ਦੂਜੇ ਦੀ ਬਾਣੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਸਿੱਖ ਦੇ ਕਕਾਰਾਂ, ਗੁਰੂ ਅਸਥਾਨਾਂ ਦੇ ਸਰੋਵਰਾਂ, ਸ਼੍ਰੀ ਅਕਾਲ ਤਖਤ ਅਤੇ ਹੋਰ ਸਿੱਖ ਸੰਸਥਾਵਾਂ ਅਤੇ ਪੁਰਾਤਨ ਸਿੱਖ ਇਤਿਹਾਸਿਕ ਗ੍ਰੰਥਾਂ, ਪੂਰਨ ਸਿੱਖ ਸੰਤਾਂ ਅਤੇ ਕੌਮ ਦੇ ਸ਼ਹੀਦ ਸਿੰਘਾਂ, ਗੁਰੂ ਘਰ ਅਤੇ ਸਿੱਖ ਸੰਤਾਂ ਨਾਲ ਸਬੰਧਿਤ ਸਾਖੀਆਂ/ ਘਟਨਾਵਾਂ ਤੇ ਜੋ ਪ੍ਰਾਣੀ ਜਾ ਪ੍ਰਚਾਰਕ ਕਿੰਤੂ ਪ੍ਰੰਤੂ, ਸ਼ੱਕ ਅਤੇ ਨਿੰਦਿਆਂ ਕਰਦਾ ਹੈ, ਉਹ ਸਿੱਖ ਨਹੀਂ ਹੋ ਸਕਦਾ। ਉਹ ਅਸਿੱਖ ਹੈ। ਕੇਸ ਰੱਖਕੇ ਅੰਮ੍ਰਿਤ ਬਿਨਾਂ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲਾ ਪ੍ਰਚਾਰਕ ਅਤੇ ਵਿਦਵਾਨ ਦਸਵੇਂ ਪਾਤਸ਼ਾਹ ਦੀਆ ਨਜ਼ਰਾਂ ਵਿਚ ਭੇਖੀ ਮੂਰਖ ਅਤੇ ਪਾਪੀ ਸਿੱਖ ਅਤੇ ਕੂੜ ਪ੍ਰਚਾਰਕ ਹੀ ਕਿਹਾ ਜਾਵੇਗਾ। ਉਹਨਾਂ ਦੇ ਸੌ ਸਾਖੀ ਗ੍ਰੰਥ ਦਾ ਫੁਰਮਾਨ ਹੈ: ਧਰੇ ਕੇਸ ਪਾਹੁਲ ਬਿਨਾਂ ਭੇਖੀ ਮੂੜਾ ਸਿੱਖ। ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿਖ। ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਖ ਰੇਖ ਵਿੱਚ, 325 ਸਾਲ ਪੁਰਾਣੇ ਭਾਈ ਮਨੀ ਸਿੰਘ ਜੀ ਦੇ ਲਿਖੇ ਹੋਏ ਸੰਪੂਰਨ ਲੜੀਵਾਰ ਸ਼੍ਰੀ ਦਸਮ ਗ੍ਰੰਥ ਜੀ Chritropakhiyan ਬਾਣੀ ਸਮੇਤ ਅਤੇ ਬਾਬਾ ਦੀਪ ਸਿੰਘ ਜੀ ਦੇ ਲਿਖੇ ਹੋਏ ਸੰਪੂਰਨ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਗਮਾਲਾ ਬਾਣੀ ਸਮੇਤ ਅਮਲੋਹ ਕੋਲ ਕਪੂਰਗੜ੍ਹ ਛੇਵੇਂ ਪਾਤਸ਼ਾਹ ਦੀ ਪੁਰਾਣੀ ਹਵੇਲੀ ਵਿੱਚ ਸੰਨ 2000 ਈਸਵੀ ਵਿਚ ਲੱਕੜੀ ਦੇ ਤਿੰਨ ਸੰਦੂਕਾਂ ਵਿੱਚ ਬੰਦ ਪਏ ਮਿਲੇ ਸਨ। ਜੋ ਕਿ ਦਸਵੇਂ ਪਾਤਸ਼ਾਹ ਨੇ ਆਪਣੇ ਨਗਾਰਚੀ ਬਾਬਾ ਨਾਥਾ ਸਿੰਘ ਜੀ ਨੂੰ ਹਜ਼ੂਰ ਸਾਹਿਬ ਜਾਣ ਵੇਲੇ ਕੁੱਝ ਆਪਣੇ ਸ਼ਸਤਰਾਂ ਸਮੇਤ ਬਖਸ਼ਿਸ਼ ਕੀਤੇ ਸਨ। ਬਾਬਾ ਨਾਥਾ ਸਿੰਘ ਜੀ ਕਪੂਰਗੜ੍ਹ ਦੇ ਰਹਿਣ ਵਾਲੇ ਸਨ। ਇਨ੍ਹਾਂ ਸਰੂਪਾਂ ਦੇ ਪਤਰੇ ਬਹੁਤ ਪੁਰਾਣੇ ਹੋਣ ਕਾਰਨ ਆਪਸ ਵਿੱਚ ਚਿਪਕ ਚੁੱਕੇ ਸਨ ਅਤੇ ਬਹੁਤ ਮਿਹਨਤ ਤੋਂ ਪਿੱਛੋ ਅਲੱਗ ਅਲੱਗ ਕਰਕੇ 2003 ਈਸਵੀ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਪ੍ਰਕਾਸ਼ ਕੀਤੇ ਗਏ ਸਨ। ਇਨ੍ਹਾਂ ਨਾਲ ਦੇ ਹੀ ਕੁਝ ਹੋਰ ਸਰੂਪ ਦਸਵੇਂ ਪਾਤਸ਼ਾਹ ਆਪਣੇ ਨਾਲ ਹਜ਼ੂਰ ਸਾਹਿਬ ਲੈ ਗਏ ਸਨ। ਉਹ ਹੁਣ ਵੀ ਉਥੇ ਪ੍ਰਕਾਸ਼ ਕੀਤੇ ਹੋਏ ਹਨ। ਪਟਨਾ ਸਾਹਿਬ ਵਿਖੇ ਵੀ ਇਨ੍ਹਾਂ ਨਾਲ ਦੇ ਹੀ ਸਰੂਪ ਪ੍ਰਕਾਸ਼ ਕੀਤੇ ਗਏ ਹੋ ਸਕਦੇ ਹਨ। ਇਸ ਵਾਰੇ ਮੈਨੂ ਦੋ ਵੀਡੀਓ KZbin ਤੋਂ ਅਪ੍ਰੈਲ 2018 ਵਿੱਚ ਅਤੇ ਕੁੱਝ ਹੋਰ ਵੀਡੀਓ ਵੀ ਬਾਅਦ ਵਿੱਚ ਮਿਲੇ ਹਨ ਜੋ ਕਿ ਪ੍ਰਤੱਖ ਪ੍ਰਮਾਣ ਹਨ। ਇਹ ਵੀਡੀਓ ਆਪ ਜੀ ਨਾਲ ਸਾਂਝੇ ਕੀਤੇ ਜਾ ਸਕਦੇ ਹਨ। ਜੇ ਕੋਈ ਵਿਦਵਾਨ ਅਜੇ ਵੀ ਨਾ ਮੰਨੇ ਤਾਂ ਉਹ ਇਨ੍ਹਾਂ ਗ੍ਰੰਥਾਂ ਦੇ ਕਾਗਜ਼ ਅਤੇ ਲੱਕੜੀ ਦੇ ਸੰਦੂਕਾਂ ਦੀ ਕਾਰਬਨ ਡੇਟਿੰਗ ਕਰਵਾ ਕੇ ਉਮਰ ਪਤਾ ਲਗਾ ਲਵੇ। ਸਿੱਖ ਕੌਮ ਦੇ ਇਤਿਹਾਸਕ ਗ੍ਰੰਥਾਂ ਵਿਰੁੱਧ ਕੂੜ ਪ੍ਰਚਾਰ ਕਰਨ ਅਤੇ ਪੰਥ ਵਿੱਚ ਭਰਮ ਭੁਲੇਖੇ ਪਾਉਣ ਵਾਲੇ ਇਹ ਪੜ੍ਹੇ-ਲਿਖੇ ਵਿਦਵਾਨ ਜਿਆਦਾ ਤਰ ਕਾਮਰੇਡ ਅਤੇ ਮਲੇਸ਼ ਬਿਰਤੀ ਵਾਲੇ ਹਨ। ਉਹ ਸੰਗਤਾਂ ਦੇ ਸਹਿਯੋਗ ਅਤੇ ਧਨ ਨਾਲ ਦੇਸ਼ ਵਿਦੇਸ਼ ਦੇ ਗੁਰਧਾਮਾਂ ਵਿੱਚ ਘੁੰਮ ਫਿਰ ਕੇ ਸਿੱਖ ਸੰਗਤਾਂ ਵਿਚ ਦਸਵੇਂ ਪਾਤਸ਼ਾਹ ਦੇ ਪਾਵਨ ਗ੍ਰੰਥਾਂ, ਸਿੱਖ ਇਤਿਹਾਸਕ ਗ੍ਰੰਥਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਵਾਰੇ ਕੂੜ ਪ੍ਰਚਾਰ ਕਰਨ ਵਿਚ ਬਹਾਦਰੀ ਅਤੇ ਸ਼ਾਨ ਸਮਝਦੇ ਹਨ। ਇਨ੍ਹਾਂ ਨੂੰ ਪ੍ਰਮਾਤਮਾ ਦਾ ਕੋਈ ਡਰ ਨਹੀਂ। ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਦੇ ਹਨ। ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਅਤੇ ਸੈਮੀਨਾਰਾ ਰਾਹੀਂ ਬੇਖੌਫ ਹੋ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਹੰਕਾਰ ਨਾਲ ਭਰੇ ਹੋਏ ਧਰਮ ਗ੍ਰੰਥਾਂ ਅਤੇ ਸਾਧੂ ਸੰਤਾਂ ਦੀ ਨਿੰਦਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਗੁਰੂ ਸਪੁੱਤਰ ਬਾਬਾ ਰਾਮਰਾਏ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਸਿਰਫ਼ ਇਕ ਹੀ ਤੁੱਕ ਬਦਲੀ ਸੀ ਅਤੇ ਉਸ ਨੂੰ ਕਿੰਨੀ ਵੱਡੀ ਸਜਾ ਭੁਗਤਣੀ ਪਈ ਸੀ। ਇਹ ਵਿਦਵਾਨ ਤਾਂ ਪੂਰੇ ਸ਼੍ਰੀ ਦਸਮ ਗ੍ਰੰਥ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਨੂੰ ਹੀ ਗ਼ਲਤ ਕਹਿਣ ਅਤੇ ਮਜ਼ਾਕ ਉਡਾਉਣ ਤੋਂ ਜਰਾ ਵੀ ਨਹੀਂ ਡਰਦੇ। ਇਸੇ ਤਰ੍ਹਾਂ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕਰਨ ਕਰਕੇ ਕੋਹੜ ਦਾ ਰੋਗ ਹੋਇਆ ਸੀ ਅਤੇ ਪੰਜਵੇਂ ਪਾਤਸ਼ਾਹ ਤੋਂ ਭੁੱਲ ਬਖਸ਼ੇ ਜਾਣ ਅਤੇ ਗੁਰੂ ਉਸਤਤ ਵਿੱਚ ਬਾਣੀ ਉਚਾਰਣ ਤੇ ਠੀਕ ਹੋਇਆ ਸੀ। ਕਈ ਅਜਿਹੇ ਵਿਦਵਾਨ ਤਾਂ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਰੱਬ ਹੈ ਹੀ ਨਹੀਂ। ਪ੍ਰਮਾਤਮਾ ਇਨ੍ਹਾਂ ਵਿਦਵਾਨਾਂ ਨੂੰ ਸੋਝੀ ਬਖਸ਼ੇ। ਇਨ੍ਹਾਂ ਦੇ KZbin ਤੇ ਪਾਏ ਹੋਏ Videos ਅਤੇ ਕਿਤਾਬਾਂ ਤੋਂ ਇੰਨ੍ਹਾਂ ਦੀ ਅਕਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪ੍ਰੀਤਮ ਸਿੰਘ ਚੰਡੀਗੜ੍ਹ 02.10.2024
@aali87
@aali87 21 күн бұрын
Reminds me of when i was a kid, my father had a work trip to Switzerland and we all ended up going. Mum and me got totally lost in Zurich; she couldn't communicate with anyone to ask for directions back to our hotel. She saw a sardar ji who was walking nearby and ran to him and got directions from him. She was so thankful to have met another Punjabi who she could talk to (we are originally from Lahore). Lehnda te Charda ek doojay kolo paahvay vakh te ho giya, par saadi maa booli, jaan, pehchaan te dil sanjhay ne
@laxmandeshmukh460
@laxmandeshmukh460 Ай бұрын
Jab tak desh nahi batata sab ek dusare ko pyar karete he.Nafrat to desh tutane ke bad aati he
@manoherjakhar4098
@manoherjakhar4098 Ай бұрын
Super hit singar resma ji
@sudishsharma8524
@sudishsharma8524 Ай бұрын
Your songs are still a rage!!
@sudishsharma8524
@sudishsharma8524 Ай бұрын
Your voice is missed Reshma ji. May you rest in peace!
@manmohansingh1858
@manmohansingh1858 Ай бұрын
Only sant rampalji maharaj ji ki jai🙏🙏🙏🙏🙏🙏🙏🙏🙏🙏🙏
@tedtalksdhillon8751
@tedtalksdhillon8751 2 ай бұрын
ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥ ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥ ਜਨ ਨਾਨਕ ਗੁਰਮੁਖਿ ਪਰਗਟੁ ਹੋਇ ਦਸਾਂ ਪਾਤਿਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, 
ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, 
ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ! ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, 
ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, 
ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ! ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, 
ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, 
ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ! ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, 
ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, 
ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! 
ਬੋਲੋ ਜੀ ਵਾਹਿਗੁਰੂ! ਉਸ ਸੱਚੇ ਕਰਤਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, 
ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ, 
ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ! ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਅਕਲ ਦਾਨ,
ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!! 
ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, 
ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ…..ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਇਹ ਉੱਪਰ ਲਿਖੇ ਸ਼ਬਦਾਂ ਵਿੱਚੋਂ ਸਾਡੀ ਅਰਦਾਸ ਹੋਣੀ ਚਾਹੀਦੀ ਹੈ ਨਾਕੇ ਵਾਰ ਭਗੌਤੀ ਤੋਂ Guru hee rab hai aur rab hee guru hai jo taareek se nikaal kar roshan dikhaata hai Ye hee hamaari nejaat hai
@FRR-p6d
@FRR-p6d 2 ай бұрын
Main b pakistan punjab se hn or indian punjabi bahiyp see dil se pyar ata ha ❤❤
@CredminKrara
@CredminKrara 2 ай бұрын
Macca madina mai mai toh nhi bana koi gurudwara jaha guru nank ne vani boli thi par bhagwan ki bhumi dev bhumi mai insaan ke liye bhumi chahiye
@Nepenthes_Sinestra
@Nepenthes_Sinestra 2 ай бұрын
Sant singh is my father. This was done with 100% love devotion and good intentions. I have left the cult but he was a devoted good man who was trying to improve understanding of ignorant americans. He was very respectful and read the guru granth daily for over 20 years. Forgive him
@jaspalsingh7429
@jaspalsingh7429 2 ай бұрын
So nice
@SatwantSinghChandigarh
@SatwantSinghChandigarh 3 ай бұрын
Loka da hazama bohat kharab ho gya hai, tuhdiya gallan kise nu hajam ni honiya , lok poori tarah gumraah ho chuke ne
@kewalpreet4607
@kewalpreet4607 4 ай бұрын
We.respect.both.side.punjab.
@bsinhal8351
@bsinhal8351 4 ай бұрын
Reshma ji was a true soul of God.....Bless ❤❤❤
@KhurshasabAli
@KhurshasabAli 4 ай бұрын
Subcontinent Dunia da Dil ae te Sikh subcontinent da
@Ravinderdutt-o5l
@Ravinderdutt-o5l 4 ай бұрын
Free Tibet from China Manipur is Burning state hood Ladakh region 6th schedule for ladakh Jammu Kashmir ladakh state
@AjaySingh-ym2qo
@AjaySingh-ym2qo 4 ай бұрын
Love you dova punjabaa noo ji❤❤❤❤
@NehaDevi-x5r
@NehaDevi-x5r 5 ай бұрын
Very good 🙏🙏
@KamalVashisht-mv3dm
@KamalVashisht-mv3dm 5 ай бұрын
In Ang 624 of SGGS, it is written that sins are washed away by taking bath Amritsar srovar.
@gianhans7723
@gianhans7723 5 ай бұрын
Describe gurttagaddi Guru Granth Sahib at Hazoor Sahib and after that baba banda singh bahadur reasi
@gianhans7723
@gianhans7723 5 ай бұрын
Volume 10 display please
@karnailsinghmomi5188
@karnailsinghmomi5188 5 ай бұрын
शहीद भाई मनी सिंह कंबोज जाति दे सन
@karnailsinghmomi5188
@karnailsinghmomi5188 5 ай бұрын
सरदार जी तुसी जो वी इतिहास दस रहे हो इना दा सरोत किसे वी वीडियो विच नहीं दस रहे जो कि बहुत जरूरी है इतिहास सरोत मंगदा है
@suchasinghpoland8478
@suchasinghpoland8478 6 ай бұрын
Waheguru ji
@suchasinghpoland8478
@suchasinghpoland8478 6 ай бұрын
Dr sab Good job
@mrsinghsaab9006
@mrsinghsaab9006 6 ай бұрын
l❤❤❤
@gurpalpawar8577
@gurpalpawar8577 6 ай бұрын
ਖੂਬਸੂਰਤ ਇਤਿਹਾਸਕ ਜਾਣਕਾਰੀ
@abdullahc6931
@abdullahc6931 7 ай бұрын
The amount of damage the British have done to all of us insurmountable. India, Pakistan, Bangladesh, and Kashmir…four corners of the same fabric, cut off.
@varunchoudhary8149
@varunchoudhary8149 7 ай бұрын
👍👍
@varunchoudhary8149
@varunchoudhary8149 7 ай бұрын
.
@Voiceoftruthxf88g
@Voiceoftruthxf88g 7 ай бұрын
Good
@WhyratKoli-d3s
@WhyratKoli-d3s 7 ай бұрын
Babaji Tusi eh 1804 Zamzama top di tarikh da reference de skde o ke kithe likhi e exact tarik
@bigbulk688
@bigbulk688 7 ай бұрын
Humare ye do mulk aise kyun nahin reh sakde?
@epiclight_official
@epiclight_official 8 ай бұрын
My dad works at magic haircut but he changed he logo
@tarlsingh5244
@tarlsingh5244 8 ай бұрын
Dhan bhai mani singh ji
@saswatabiswas3342
@saswatabiswas3342 8 ай бұрын
Brainless guy
@aashmsidhu7217
@aashmsidhu7217 8 ай бұрын
bhut bhut pyaar......mam....chardhe punjab vllo....waheguru mehar karn appa cheti ikathe hoyiye
@guruharinder5678
@guruharinder5678 8 ай бұрын
ਸਤਿ ਸ੍ਰੀ ਅਕਾਲ ਬਾਬਾ ਜੀ। ਮੈਂ ਥੋਡੇ ਅੱਗੇ ਇਕ ਬੇਨਤੀ ਕਰਨਾ ਚੋਹੰਦਾ ਹਾਂ ਕਿ ਮੈਂ ਆਪ ਜੀ ਦੀ ਵੀਡੀਓ ਦੇਖੀ ਜਿਸ ਵਿਚ ਗੁਰੂਨਾਨਕ ਅਤੇ ਕਬੀਰ ਜੀ ਦੇ ਮਿਲਾਪ ਦੀ ਕਹਾਣੀ ਹੈ। ਮੈਂ ਗੁਰੂ ਸਾਹਿਬ ਦੀ ਜੀਵਨ ਕਥਾ ਵਿਚ ਇਹ ਪੜਿਆ ਸੀ ਕਿ ਗੁਰੂ ਸਾਹਿਬ ਭਗਤ ਕਬੀਰ ਜੀ ਨੂੰ ਨਹੀਂ ਮਿਲੇ। ਬੇਨਤੀ ਇਹ ਹੈ ਕਿ ਕਿਰਪਾ ਕਰਕੇ ਮੈਂਨੂੰ ਕੋਈ ਕਿਤਾਬ ਦੱਸੋ ਜਿਸ ਵਿਚ ਮੈਂ ਪੜ੍ਹ ਸਕਾ ਇਹ ਕਿੱਸਾ, ਜਿੱਥੋ ਆਪ ਜੀ ਨੇ ਪੜਿਆ ਹੋਵੇਗਾ।
@sukhwindersinghaulakh5813
@sukhwindersinghaulakh5813 9 ай бұрын
ਵਾਹਿਗੁਰੂ
@AmritpalSingh-cf4iv
@AmritpalSingh-cf4iv 9 ай бұрын
ਸਿੰਘ ਸਾਹਿਬ ਜੀ ਨਵੀਆਂ ਵੀਡੀਓ ਜਰੂਰ ਪਾਇਆ ਕਰੋ ਜੀ ਕਿਰਪਾ ਕਰਕੇ
@AnjalisahotaAnjali
@AnjalisahotaAnjali 9 ай бұрын
Baah ji baah rasma mam ji kina pyar karde aa Sikh Muslim aps ch ta ahna gandiya sarkara n Sanu. Add karta 😢
@palitailor6770
@palitailor6770 9 ай бұрын
Love you rasma
@kusamthakur3686
@kusamthakur3686 10 ай бұрын
ਪਹਿਲਾਂ ਵਾਹਿਗੁਰੂ ਦਾ ਮਤਲਬ ਪਤਾ ਕਰੋ ਵ= ਵਿਸ਼ਨੂੰ, ਹ= ਹਰਿ, ਗ=ਗੋਵਿੰਦ, ਰ=ਰਾਮ ਰਾਮ ਜੀ ਦਾ ਵੰਸ਼ ਕਸ਼ਤਹੀ ਨਾਨਕ ਜੀ ਦਾ ਖੱਤਰੀ ਵਿੱਚ ਕੋਈ ਫ਼ਰਕ ਨਹੀਂ
@neutrality_456
@neutrality_456 17 күн бұрын
No where mentioned this meaning of waheguru.....no books no proof ok second waheguru in gurmukhi language means wahe. guru means praise of guru and which linked with almighty not man made guru
@directmessage4680
@directmessage4680 10 ай бұрын
Reshma and Nustrat Fatheh Ali Khan were unique talent which cannot be seen again
@vikrant271
@vikrant271 10 ай бұрын
Jai rajputana
@GurdeepSingh-hl6ij
@GurdeepSingh-hl6ij 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ✊ ਬਹੁਤ ਵਧੀਆ
@mdsaifulislambhuiyan8158
@mdsaifulislambhuiyan8158 Жыл бұрын
It is very true that we love our sikh brothers rather they live in India, Pakistan Bangladesh or any other country.....♥♥♥♥