Пікірлер
@jaswinderkaur3456
@jaswinderkaur3456 7 сағат бұрын
Very nice story
@punjabiawazkhaniyan
@punjabiawazkhaniyan 3 сағат бұрын
Thanku g
@user-rc3fn1ds1l
@user-rc3fn1ds1l Күн бұрын
Bahut vadia story 👌♥️♥️♥️
@punjabiawazkhaniyan
@punjabiawazkhaniyan Күн бұрын
Thanku so much g
@Eastwestpunjabicooking
@Eastwestpunjabicooking Күн бұрын
🥲ਬਹੁਤ ਹੀ ਵਧੀਆ । ਜਿੰਨਾ ਨੂ ਆਪਣਾ ਸਮਝ ਕੇ ਬਹੁਤ ਕੁਝ ਗਵਾਵਾਂਗੇ ਕੇ ਦੂਜੇ ਪਾਸੇ ਜਿੰਨਾ ਨੂ ਘਿਰਣ ਕਰਦੇ ਤੁਹਾਡਾ ਮਾਣ ਕਰਗੇ। ਸਾਡੇ ਘਰ ਚ ਇੱਕ ਬਜ਼ੁਰਗ ਸੀ ਜਿਹੜਾ ਹਰ ਆਏ ਗਏ ਨੂੰ 🙏🏻ਦਾ ਜਵਾਬ ਨਹੀ ਸਗੋ ਘਰੋ ਬਾਹਰ ਕੱਢ ਗੇਂਦਾਂ ਸੀ ਪਰ ਸਮੇਂ ਨਾਲ ਉਸੇ ਕੋਲੋ ਆਪ ਦਰਵਾਜ਼ਾ ਖੜਕਾ ਕੇ ਰੋਟੀ ਮੰਗਣੀ ਭੁੱਖ ਲੱਗੀ ਹੈ। ਜਗੋ ਕੇ ਬਹੁਤ ਪੈਸੇ ਵਾਲਾ ਸੀ ਪਰ ਆਪਣੇ ਘਰ ਨਾ ਵੜਨ ਦੇਣਾ ਨਾ ਚਾਹ ਪਾਣੀ ਕੋਈ ਫ਼ਕੀਰ ਨੂੰ ਇੱਕ ਪੈਸਾ ਵੀ ਨਹੀ ਸੀ ਦੇਗੇ। ਇੱਕ ਪੁੱਤ ਨੇ ਸਾਰੇ ਪੈਸੇ ਸਾਂਭ ਲਏ ਦੀਦੇ ਨੂੰ ਛੁਠ
@punjabiawazkhaniyan
@punjabiawazkhaniyan Күн бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@kulwinderkaur-td4jt
@kulwinderkaur-td4jt Күн бұрын
👌👌👌👌👌👌👌👌
@punjabiawazkhaniyan
@punjabiawazkhaniyan Күн бұрын
Thanks g
@kulwinderkaur-td4jt
@kulwinderkaur-td4jt Күн бұрын
❤️❤️❤️
@punjabiawazkhaniyan
@punjabiawazkhaniyan Күн бұрын
Thanku so much g
@ajmersingh8166
@ajmersingh8166 Күн бұрын
ਅੱਜ ਦੀ ਹਕੀਕਤ ਆ ਵਧੀਆ ਲੱਗੀ ਸਟੋਰੀ 🙏
@punjabiawazkhaniyan
@punjabiawazkhaniyan Күн бұрын
Thanks g
@AmrikKaur-x6i
@AmrikKaur-x6i 2 күн бұрын
@punjabiawazkhaniyan
@punjabiawazkhaniyan Күн бұрын
Thanks g
@renukaahuja664
@renukaahuja664 2 күн бұрын
Really a nice story, 👌👌♥️ ♥️
@punjabiawazkhaniyan
@punjabiawazkhaniyan Күн бұрын
Many many thanks g
@kulwinderkaur-td4jt
@kulwinderkaur-td4jt 2 күн бұрын
👌👌👌👌👌👌🇨🇦
@punjabiawazkhaniyan
@punjabiawazkhaniyan 2 күн бұрын
Thanks g
@MajorMangat
@MajorMangat 3 күн бұрын
ਤੁਸੀਂ ਮੇਰੀ ਕਹਾਣੀ ਲਹੂ ਬਾਹਰੇ ਰਿਸ਼ਤੇ ਜੋ ਮੇਰੀ ਕਿਤਾਬ ਬਲੈਕ ਆਈਸ ਵਿੱਚ ਦਰਜ਼ ਹੈ, ਨੂੰ ਬਹੁਤ ਹੀ ਉਮਦਾ ਢੰਗ ਨਾਲ ਅਤੇ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਹੋ ਸਕਦਾ ਹੈ ਕਿ ਮੇਰਾ ਇਹ ਕਹਾਣੀ ਸੰਗ੍ਰਹਿ ਅਜੇ ਬਹੁਤੇ ਪਾਠਕਾਂ ਤੱਕ ਨਾ ਪਹੁੰਚਿਆ ਹੋਵੇ ਲੇਕਿਨ ਤੁਹਾਡੇ ਯਤਨ ਸਦਕਾ ਇਹ ਬਹੁਤ ਸਾਰੇ ਸਰੋਤਿਆਂ ਤੱਕ ਪਹੁੰਚੇਗੀ। ਮੇਰੀ ਕਹਾਣੀ ਸੁਣਨ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਕਹਾਣੀ ਬਾਰੇ ਆਪਣੇ ਵਿਚਾਰ ਭੇਜਣ ਤੇ ਪੇਸ਼ਕਰਤਾ ਦੀ ਹੌਸਲਾ ਅਫ਼ਜਾਈ ਵੀ ਜਰੂਰ ਕਰਨ। ਬਹੁਤ ਬਹੁਤ ਧੰਨਵਾਦ ਪੰਜਾਬੀ ਆਵਾਜ਼ ਕਹਾਣੀਆਂ ਚੈਨਲ ਦਾ।
@manjeetsingh-jk9hc
@manjeetsingh-jk9hc 4 күн бұрын
Amazing
@punjabiawazkhaniyan
@punjabiawazkhaniyan 2 күн бұрын
Thank you! Cheers!
@hdhaliwal8415
@hdhaliwal8415 4 күн бұрын
Very nice story.
@punjabiawazkhaniyan
@punjabiawazkhaniyan 2 күн бұрын
Many many thanks g
@kulwinderkaur-td4jt
@kulwinderkaur-td4jt 6 күн бұрын
ਵਹੁਤ ਵਧੀਆ ਸਟੋਰੀ👌👌👌👌👌
@punjabiawazkhaniyan
@punjabiawazkhaniyan 6 күн бұрын
ਬਹੁਤ ਬਹੁਤ ਧੰਨਵਾਦ ਜੀ
@gurpinderkaur531
@gurpinderkaur531 7 күн бұрын
Waheguru ji Waheguru ji 🙏🏼 😢
@punjabiawazkhaniyan
@punjabiawazkhaniyan 6 күн бұрын
ਧੰਨਵਾਦ ਵਾਹਿਗੁਰੂ ਜੀ
@user-co1ip8ux1u
@user-co1ip8ux1u 9 күн бұрын
ਬਹੁਤ ਹੀ ਸੋਹਣੀ ਕਹਾਣੀ ਜੀ ਦਿਲ ਨੂੰ ਸੁੰਦਰ ਹੋਈ❤❤
@punjabiawazkhaniyan
@punjabiawazkhaniyan 7 күн бұрын
Thanku g
@gogiminhas6780
@gogiminhas6780 10 күн бұрын
Waheguru ji esse tra hi vichchadya nu milavi
@punjabiawazkhaniyan
@punjabiawazkhaniyan 7 күн бұрын
Thanku g
@gurpinderkaur531
@gurpinderkaur531 10 күн бұрын
Very nice story 👍👍❤️❤️
@punjabiawazkhaniyan
@punjabiawazkhaniyan 7 күн бұрын
Many many thanks g
@user-rc3fn1ds1l
@user-rc3fn1ds1l 10 күн бұрын
Bahut sohni kahani ❤❤
@punjabiawazkhaniyan
@punjabiawazkhaniyan 7 күн бұрын
Thanku g
@user-tp3yv5ud9i
@user-tp3yv5ud9i 10 күн бұрын
Very beautiful story.
@punjabiawazkhaniyan
@punjabiawazkhaniyan 7 күн бұрын
Many many thanks g
@surjitkaur1895
@surjitkaur1895 10 күн бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖ਼ਣ ਜੀ।
@punjabiawazkhaniyan
@punjabiawazkhaniyan 7 күн бұрын
Thanku g
@rsran928
@rsran928 11 күн бұрын
Speechless! 1947, then 1984, and again 1990+ bad time for Punjabis i.e..emotionally, mentally, physically, economically
@punjabiawazkhaniyan
@punjabiawazkhaniyan 11 күн бұрын
Yes absolutely Ji, Thanks g
@user-rp9ej2uj3t
@user-rp9ej2uj3t 11 күн бұрын
Very nice story❤
@punjabiawazkhaniyan
@punjabiawazkhaniyan 11 күн бұрын
Many many thanks g
@BhagtaFamily
@BhagtaFamily 11 күн бұрын
Very nice story your voice is very sweet keep it up God bless you always stay happy love u
@punjabiawazkhaniyan
@punjabiawazkhaniyan 11 күн бұрын
Thank you so much dear for this kind of comment. I will try my best to serve lesson able and good stories for my viewers.
@gurcharankaur5376
@gurcharankaur5376 12 күн бұрын
not understand end rough story
@punjabiawazkhaniyan
@punjabiawazkhaniyan 11 күн бұрын
At the end of this story, it is told that the girl realizes her mistake.The girl obeys her grandmother and agree to live with this boy. ❤️
@user-gx9ok5nb9r
@user-gx9ok5nb9r 12 күн бұрын
Very. Nice. Story.
@punjabiawazkhaniyan
@punjabiawazkhaniyan 11 күн бұрын
Thanks g
@surinderkaur5240
@surinderkaur5240 12 күн бұрын
Very good.
@punjabiawazkhaniyan
@punjabiawazkhaniyan 11 күн бұрын
Many many thanks g
@user-rc3fn1ds1l
@user-rc3fn1ds1l 13 күн бұрын
Very emotional story
@punjabiawazkhaniyan
@punjabiawazkhaniyan 13 күн бұрын
Thanks g
@sukhwantghuman9456
@sukhwantghuman9456 13 күн бұрын
Nice story 👍
@punjabiawazkhaniyan
@punjabiawazkhaniyan 13 күн бұрын
Thanku g
@harmindersingh876
@harmindersingh876 13 күн бұрын
Very nice
@punjabiawazkhaniyan
@punjabiawazkhaniyan 13 күн бұрын
Thanks a lot g
@avtarsinghsandhu9338
@avtarsinghsandhu9338 13 күн бұрын
ਮਨੁੱਖਤਾ ਹੀ ਮਨੁੱਖ ਦੀ ਸ਼ਖਸੀਅਤ ਹੈ ਜੀ ।।
@punjabiawazkhaniyan
@punjabiawazkhaniyan 13 күн бұрын
Hanji, thanku g
@IqbalSingh-vg5pc
@IqbalSingh-vg5pc 13 күн бұрын
ਸਲੂਟ ਜੀ
@punjabiawazkhaniyan
@punjabiawazkhaniyan 13 күн бұрын
Thanku g
@surinderkaur5240
@surinderkaur5240 13 күн бұрын
Very good.
@punjabiawazkhaniyan
@punjabiawazkhaniyan 13 күн бұрын
Many many thanks g
@user-rp9ej2uj3t
@user-rp9ej2uj3t 13 күн бұрын
Good story
@punjabiawazkhaniyan
@punjabiawazkhaniyan 13 күн бұрын
Many many thanks g
@MajorMangat
@MajorMangat 14 күн бұрын
ਮੇਰੀ ਕਹਾਣੀ ਚਾਂਦੀ ਦੀ ਗੜਬੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ। ਇਹ ਸਾਡੇ ਸਮਾਜ ਦਾ ਇੱਕ ਅਜਿਹਾ ਪੱਖ ਹੈ। ਅਸੀਂ ਦਿਖਾਵਿਆਂ 'ਚ ਉਲਝੇ ਲੋਕ ਹਾਂ। ਪੈਸਾ ਸਾਡੀ ਪਛਾਣ ਬਣਦਾ ਹੈ ਤੇ ਰਿਸ਼ਤੇ ਬਹੁਤ ਪਿੱਛੇ ਰਹਿ ਜਾਂਦੇ ਨੇ। ਤੁਸੀਂ ਮੇਰੀ ਲਿਖਤ ਤੇ ਮਨ ਦੀਆਂ ਭਾਵਨਾਵਾਂ ਨੂੰ ਆਪਣੀ ਵਧੀਆਂ ਆਵਾਜ਼ ਵਿੱਚ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਹ ਬਹੁਤ ਵਧੀਆ ਯਤਨ ਕਿ ਤੁਸੀਂ ਸਾਹਿਤ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ।
@punjabiawazkhaniyan
@punjabiawazkhaniyan 13 күн бұрын
ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਲਈ ਤੇ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ |ਮੇਰੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਪੰਜਾਬੀ ਸਾਹਿਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਸ ਮਕਸਦ ਨਾਲ ਮੇਰੇ ਸਤਿਕਾਰ ਯੋਗ ਲੇਖਕਾਂ ਨੇ ਇਸ ਰਾਹ ਨੂੰ ਚੁਣਿਆ ਹੈ |
@beantkaur9558
@beantkaur9558 14 күн бұрын
ਬਹੁਤ ਵਧੀਆ ਸੀ ਜੀ
@punjabiawazkhaniyan
@punjabiawazkhaniyan 13 күн бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@user-lp3bd4ch2g
@user-lp3bd4ch2g 14 күн бұрын
Very very emot8onal story hai g
@punjabiawazkhaniyan
@punjabiawazkhaniyan 13 күн бұрын
Thanks g
@asharani-pb3cj
@asharani-pb3cj 14 күн бұрын
😊😊
@asharani-pb3cj
@asharani-pb3cj 14 күн бұрын
❤❤
@punjabiawazkhaniyan
@punjabiawazkhaniyan 13 күн бұрын
Thanku g
@punjabiawazkhaniyan
@punjabiawazkhaniyan 13 күн бұрын
Thanks g
@KuldeepSingh-i4y
@KuldeepSingh-i4y 15 күн бұрын
ਬਹੁਤ ਖੂਬ
@punjabiawazkhaniyan
@punjabiawazkhaniyan 13 күн бұрын
Thanku g
@deolagro1870
@deolagro1870 15 күн бұрын
very nice story ❤
@punjabiawazkhaniyan
@punjabiawazkhaniyan 13 күн бұрын
Many many thanks g
@kuldeepkaur9444
@kuldeepkaur9444 15 күн бұрын
ਪਹਿਲੀ ਵਾਰ ਇਸ ਤਰ੍ਹਾਂ ਦੀ ਕਹਾਣੀ ਪੜ੍ਹਨ ਨੂੰ ਮਿਲੀ ਜੋ ਬਹੁਤ ਹੀ ਸੋਹਣੀ ਸੀ ਦਿਲ ਖੁਸ਼ ਹੋ ਗਿਆ। ਧੰਨਵਾਦ
@punjabiawazkhaniyan
@punjabiawazkhaniyan 13 күн бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦੇ ਹਾਂ ਤੁਹਾਨੂੰ ਬਾਕੀ ਕਹਾਣੀਆਂ ਵੀ ਜਰੂਰ ਪਸੰਦ ਆਉਣਗੀਆਂ
@punjabiawazkhaniyan
@punjabiawazkhaniyan 13 күн бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@jaswindersahota4059
@jaswindersahota4059 15 күн бұрын
End very bad and ad able story good 👍
@punjabiawazkhaniyan
@punjabiawazkhaniyan 13 күн бұрын
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@user-kSSingh
@user-kSSingh 15 күн бұрын
ਬਹੁਤ ਖੂਬ ਪਹਿਲੀ ਵਾਰ ਕੋਈ ਸਟੋਰੀ ਏਨੀ ਪਸੰਦ ਆਈ, ਧੰਨਵਾਦ ਜੀ❤️❤️🙏🙏
@punjabiawazkhaniyan
@punjabiawazkhaniyan 13 күн бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@harcharankaur4954
@harcharankaur4954 16 күн бұрын
ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਸਲਾ ਹੈ ਜਿਸਦਾ ਹਰ ਹੀਲੇ ਜਲਦੀ ਹੀ ਕੋਈ ਹੱਲ ਹੋਣਾ ਚਾਹੀਦਾ ਹੈ। ਕੁਝ ਚੀਜ਼ਾਂ ਹਮੇਸ਼ਾਂ ਲਈ ਬੱਚਿਆਂ ਦੇ ਕੋਮਲ ਮਨ ਤੇ ਆਪਣਾ ਮਾੜਾ ਪਰਭਾਵ ਪਾਉਂਦੀਆਂ ਹਨ । ਮੇਰੇ ਵਿਚਾਰ ਵਿੱਚ ਬੱਚਿਆਂ ਦੀ ਕਾਊਂਸਲਿੰਗ ਕਰਕੇ ਅਤੇ ਬਹੁਤ ਪਿਆਰ ਦੇ ਕੇ ਉਨ੍ਹਾਂ ਨੂੰ ਇਸ ਹਾਲਾਤ ਵਿਚੋਂ ਉਭਾਰਿਆ ਜਾ ਸਕਦਾ ਹੈ ਤਾਂ ਜੋ ਉਨ੍ਹਾਂ ਦੇ ਭਵਿੱਖ ਉੱਤੇ ਕੋਈ ਮਾੜਾ ਅਸਰ ਨਾ ਪਵੇ... ਵਾਹਿਗੁਰੂ ਜੀ ਭਲੀ ਕਰਨ ਅਤੇ ਇਨ੍ਹਾਂ ਹੋਣਹਾਰ ਬੱਚਿਆਂ ਨੂੰ ਚੜ੍ਹਦੀ ਕਲਾ ਨਾਲ ਨਿਵਾਜਣ 🎉🎉🎉
@punjabiawazkhaniyan
@punjabiawazkhaniyan 13 күн бұрын
ਹਾਂਜੀ ਬਿਲਕੁਲ ਹੀ ਇਸ ਬਾਰੇ ਖੁੱਲ ਕੇ ਵਿਚਾਰ ਹੋਣੀ ਚਾਹੀਦੀ ਹੈ ਜੀ
@ginnikalia8053
@ginnikalia8053 16 күн бұрын
Bhut hi khubsurat kahani hay.🙏🏻👍
@punjabiawazkhaniyan
@punjabiawazkhaniyan 13 күн бұрын
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@paramjitkaur3144
@paramjitkaur3144 16 күн бұрын
ਸ਼ੁਕਰੀਆ ਜੀ। ਪੰਜਾਬੀ ਪ੍ਰਵਾਸੀ ਬੱਚਿਆਂ ਦੀ ਤੇ ਮਾਪਿਆਂ ਦਰਦ ਕਥਾ ਬਿਆਨ ਕੀਤੀ ਹੈ। ਉਮੀਦ ਹੈ ਸੁਣਨ‌ ਵਾਲਿਆਂ ਨੂੰ ਇਸ ਸਮੱਸਿਆ ਦਾ ਹੱਲ‌ ਲੱਭਣ ਵਿੱਚ ਮੱਦਦ ਮਿਲੇਗੀ
@punjabiawazkhaniyan
@punjabiawazkhaniyan 13 күн бұрын
ਕਹਾਣੀ ਸੁਣਨ ਲਈ ਤੇ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@user-ip9th9pd4k
@user-ip9th9pd4k 16 күн бұрын
Yes true,Thanku so much for this lessanable story.
@punjabiawazkhaniyan
@punjabiawazkhaniyan 13 күн бұрын
Thanks g
@surjitkaur1895
@surjitkaur1895 16 күн бұрын
ਬਿਲਕੁਲ ਸੱਚ ਹੈ।ਘਰ ਘਰ ਇਹੋ ਹੀ ਹਾਲ ਹੈ। ਬਹੁਤ ਗਲਤ ਹੈ ਜੋ ਅਸੀਂ ਪੰਜਾਬ ਛੱਡ ਕੇ ਆਏ ਹਾਂ।
@punjabiawazkhaniyan
@punjabiawazkhaniyan 16 күн бұрын
Thanks g
@darshanlalbatra8535
@darshanlalbatra8535 16 күн бұрын
बहुत ही अच्छी कहानी है जो।सुन कर इन्सान की रूह कंपा जाती है। जय गुरुदेव धन गुरुदेव जी
@punjabiawazkhaniyan
@punjabiawazkhaniyan 16 күн бұрын
Thank you so much g
@muthukapoormuthukapoor5900
@muthukapoormuthukapoor5900 17 күн бұрын
Heart touching story
@punjabiawazkhaniyan
@punjabiawazkhaniyan 16 күн бұрын
Thank you so much
@muthukapoormuthukapoor5900
@muthukapoormuthukapoor5900 17 күн бұрын
Heart touching story
@punjabiawazkhaniyan
@punjabiawazkhaniyan 16 күн бұрын
Thanks g