Пікірлер
@SukhdevSingh-tb9ut
@SukhdevSingh-tb9ut 6 минут бұрын
✅✅✅
@Bro12493
@Bro12493 3 сағат бұрын
Mop 60 prcent wali di spray kiti ja skdi hai jan 13045 vartiye
@kabalsinghvirk
@kabalsinghvirk 3 сағат бұрын
ਕਣਕ ਦੀ ਕਿਹਰੀ ਸਟੇਜ ਤੇ ਕਰਨੀਂ ਏ
@balfarm60
@balfarm60 8 сағат бұрын
ਦੂਜੀ ਖਾਦ ਨਾਲ ਜਿੰਕ ਪਾ ਸਕਦੇ ਆ ਕੀ ਤੇ ਕਿੰਨੇ ਕਿਲੋ ਏਕੜ
@kabalsinghvirk
@kabalsinghvirk 8 сағат бұрын
5 kg 33%
@01kuldeep
@01kuldeep 8 сағат бұрын
Dbw 327 nu uria duje pani to pehla paie ja baad cho
@kabalsinghvirk
@kabalsinghvirk 8 сағат бұрын
Je ਪਾਣੀ ਲੇਟ ਹੁੰਦਾ ਤਾਂ ਪਹਿਲਾ ਪਾਓ
@ranjitvirkpb13
@ranjitvirkpb13 8 сағат бұрын
2nd urea vich 150 gram sencor mil ke paa diti jave ta kuj din badh sepray kr skde ha
@kabalsinghvirk
@kabalsinghvirk 8 сағат бұрын
ਕਿਹੜੀ ਸਪਰੇਅ
@ranjitvirkpb13
@ranjitvirkpb13 7 сағат бұрын
@@kabalsinghvirk topic , axial ja 24 d58%
@kabalsinghvirk
@kabalsinghvirk 5 сағат бұрын
@@ranjitvirkpb13 Sencor ਕਿੰਨੇ ਦਿਨ ਹੋ ਗਈ ਪਾਈ ਨੂੰ ਕੀਂ ਓਸਦਾ ਰਿਜਲਟ ਨਹੀ ਮਿਲਿਆ
@ranjitvirkpb13
@ranjitvirkpb13 5 сағат бұрын
@@kabalsinghvirk ਹਾਲੇ pauni ਤਾਂ ਹੀ ਪੁੱਛਿਆ 48 din di ਕਣਕ te ਅਗਰ result ਘੱਟ ਆਏ ਤਾਂ ਬਾਦ ਵਿਚ sepray kr skde ha ?
@kabalsinghvirk
@kabalsinghvirk 9 минут бұрын
@@ranjitvirkpb13 15/16 ਦਿਨ ਬਾਅਦ
@Kulwinder0022
@Kulwinder0022 8 сағат бұрын
Pichle saal kiti c es war v krege
@kabalsinghvirk
@kabalsinghvirk 8 сағат бұрын
Ok
@Kulwinder0022
@Kulwinder0022 8 сағат бұрын
12/61 da bahut vdhia result a
@kabalsinghvirk
@kabalsinghvirk 8 сағат бұрын
Ok
@jaschahal9682
@jaschahal9682 9 сағат бұрын
0.52.34 nal uria y dap pa sakde a
@kabalsinghvirk
@kabalsinghvirk 9 сағат бұрын
Only uria
@badarmuneer4054
@badarmuneer4054 18 сағат бұрын
Price vi das devou
@mrsingh6999
@mrsingh6999 20 сағат бұрын
Bai ji magnesium sulphate 9.5 te urea 2 kilo kr sakde a ja vich hor v kuj paa lyiea
@kabalsinghvirk
@kabalsinghvirk 13 сағат бұрын
ਹਾਂਜੀ ਕਰ ਸਕਦੇ ਹੋ
@kabalsinghvirk
@kabalsinghvirk 13 сағат бұрын
ਜੇਕਰ ਜਮੀਨ ਹਲਕੀ ਜਾ ਰੇਤਲੀ ਹੈ ਤਾਂ 8 ਤੋ 10 ਕਿਲੋ ਦੂਸਰੀ ਯੂਰੀਆ ਖਾਦ ਨਾਲ ਵੀ ਪਾਂ ਸਕਦੇ ਹੋ
@DavinderSingh-lo3ei
@DavinderSingh-lo3ei 22 сағат бұрын
05234 de nal 1kg urye di spray kr skde aa g ?
@kabalsinghvirk
@kabalsinghvirk 21 сағат бұрын
Hanji
@amrindersingh980
@amrindersingh980 22 сағат бұрын
Bai ji Urea + DAP + MOP 60% di spray kr skde aa?Plz Reply🙏
@kabalsinghvirk
@kabalsinghvirk 21 сағат бұрын
ਹਾਂਜੀ ਕਣਕ ਕਿੰਨੇ ਦਿਨਾ ਦੀ ਹੋ ਗਈ
@BhagwanSingh-nd7ix
@BhagwanSingh-nd7ix 21 сағат бұрын
60%mop kini pa sakde ha​@@kabalsinghvirk
@kabalsinghvirk
@kabalsinghvirk 21 сағат бұрын
@@BhagwanSingh-nd7ix 1 kg ਕਣਕ ਕਿੰਨੇ ਦਿਨਾਂ ਦੀ ਹੋ ਗਈ ਏ
@BhagwanSingh-nd7ix
@BhagwanSingh-nd7ix 8 сағат бұрын
@@kabalsinghvirk 50day
@indersingh-xc8tl
@indersingh-xc8tl 22 сағат бұрын
65/70 ਦਿਨ ਕਣਕ ਤੇ 0/52/34 ਕਰ ਦਈਏ
@kabalsinghvirk
@kabalsinghvirk 22 сағат бұрын
Hanji
@khairagurjit222
@khairagurjit222 8 сағат бұрын
​@@kabalsinghvirkUrea 7 kg jiada nahi veer?
@kabalsinghvirk
@kabalsinghvirk 5 сағат бұрын
@@khairagurjit222 ਨਹੀਂ ਵੀਰ 60/65 ਦਿਨ ਦੇ ਲਗਪਗ ਸਪਰੇਅ ਕਰੋ
@Harjeetsidhu23
@Harjeetsidhu23 22 сағат бұрын
327 ਦੀ ਜੁਆਇੰਟਗ ਸਟੇਜ ਕਦੋਂ ਸ਼ੁਰੂ ਹੁੰਦੀ ਏ
@kabalsinghvirk
@kabalsinghvirk 22 сағат бұрын
60 ਦਿਨ ਤੋ ਬਾਅਦ
@Harjeetsidhu23
@Harjeetsidhu23 22 сағат бұрын
Veer 327 ਅੱਜ 50 ਦਿਨ ਦੀ ਹੋ ਗਈ ਕਿੰਨੇ ਦਿਨਾਂ ਬਾਆਦ ਪਾਣੀ ਲਾਈਏ
@kabalsinghvirk
@kabalsinghvirk 22 сағат бұрын
ਆਪਣੀ ਜ਼ਮੀਨ ਦੇ ਹਿਸਾਬ ਨਾਲ ਦੇਖੋ
@mankotiasaab7794
@mankotiasaab7794 22 сағат бұрын
Paji 12 32 16 da ghol bna skde aa ?
@amrindersingh980
@amrindersingh980 22 сағат бұрын
Hnnji ae v ਬਹੁਤ ਜ਼ਰੂਰੀ ਸਵਾਲ aa ji......Plz Reply🙏
@kabalsinghvirk
@kabalsinghvirk 21 сағат бұрын
ਹਾਂਜੀ ਬਣਾ ਸਕਦੇ ਹੋ
@mankotiasaab7794
@mankotiasaab7794 12 сағат бұрын
@@kabalsinghvirk 2 kg da ghol banana aa npk 12 32 16 da ?
@kabalsinghvirk
@kabalsinghvirk 12 сағат бұрын
@mankotiasaab7794 ਹਾਂਜੀ 150 ਲੀਟਰ ਪਾਣੀ ਪ੍ਰਤੀ ਏਕੜ
@Gurnoorsingh-g3y
@Gurnoorsingh-g3y 23 сағат бұрын
12,61 ਦੀ ਸਪਰੇਅ ਕਿੰਨੇ ਦਿਨ ਤੇ ਕਰ ਸਕਦੇ ਹਾਂ
@karanthakur313
@karanthakur313 22 сағат бұрын
Price ki h isda
@Gurnoorsingh-g3y
@Gurnoorsingh-g3y 22 сағат бұрын
@karanthakur313 ਅਜੇ ਲੈਕੇ ਨਹੀ ਆਏ
@kabalsinghvirk
@kabalsinghvirk 22 сағат бұрын
65/70 ਦਿਨ ਤੇ ਲਗਪਗ
@indersingh-xc8tl
@indersingh-xc8tl 23 сағат бұрын
First c
@kabalsinghvirk
@kabalsinghvirk 22 сағат бұрын
@AnimalVid-g6j
@AnimalVid-g6j Күн бұрын
Veer g 45 din de kanak vich gulidanda bhot ogg aye koj chote pati koj vada 4...5 pati hun ehi spreh karyea ja koi hor
@kabalsinghvirk
@kabalsinghvirk Күн бұрын
Axial+ Topik ਕਰੋ
@AnimalVid-g6j
@AnimalVid-g6j Күн бұрын
@@kabalsinghvirk veer g atlantice te topic da ki result a
@kabalsinghvirk
@kabalsinghvirk 22 сағат бұрын
@@AnimalVid-g6j ਵੀਰ ਇਸਦਾ ਕੋਈ ਤਜ਼ਰਬਾ ਨਹੀ ਕੀਤਾ
@gaganbhangu68
@gaganbhangu68 Күн бұрын
Bro gibberellic acid di spray kr sakde a kanak tee
@kabalsinghvirk
@kabalsinghvirk Күн бұрын
ਨਹੀ ਵੀਰ
@Vehcile_lovers
@Vehcile_lovers 2 күн бұрын
Kath mal da dal wal San t mald n
@tejpalghuman5599
@tejpalghuman5599 2 күн бұрын
ਵੀਰ ਜੀ, ਨੈਨੋ ਯੂਰੀਆ 500 mL ਦੇ ਨਾਲ ਮੈਗਨੀਜ਼, ਜਿੰਕ, ਕਲੀ ਦਾ ਪਾਣੀ ਕਿੰਨਾ ਕਿੰਨਾ ਪਾ ਕੇ ਸਪੇ੍ ਕਰੀਏ?????
@kabalsinghvirk
@kabalsinghvirk 2 күн бұрын
@@tejpalghuman5599 200 ML ਨੇਨੋ ਯੂਰੀਆ ਲਓ ਬਾਕੀ ਖਾਦ ਉਸ ਤਰ੍ਹਾਂ ਹੀ ਯੂਰੀਆ ਖਾਦ ਦਾ ਵਧੀਆ result ਏ
@karanthakur313
@karanthakur313 2 күн бұрын
Nano uria b pa sakde aa
@kabalsinghvirk
@kabalsinghvirk 2 күн бұрын
@@karanthakur313 ਯੂਰੀਆ ਦਾ ਜਿਆਦਾ ਰਿਜਲਟ ਏ
@karanthakur313
@karanthakur313 2 күн бұрын
@kabalsinghvirk ok g
@Bro12493
@Bro12493 2 күн бұрын
Veer ji nano dap pa skde aa ji
@kabalsinghvirk
@kabalsinghvirk 2 күн бұрын
ਨਹੀਂ ਵੀਰ ਯੂਰੀਆ ਪਾਓ ਜਿਆਦਾ result a
@01kuldeep
@01kuldeep 2 күн бұрын
👍👍👍👍
@kabalsinghvirk
@kabalsinghvirk 2 күн бұрын
👍
@01kuldeep
@01kuldeep 2 күн бұрын
Dhanwaad 22 kalli bare dassn lei
@kabalsinghvirk
@kabalsinghvirk 2 күн бұрын
❤️
@Kulwinder0022
@Kulwinder0022 2 күн бұрын
Bhut vdhia veer Aa sanu kalli da nhi c pta lag riha k kihri leni e
@kabalsinghvirk
@kabalsinghvirk 2 күн бұрын
🙏❤️
@arshgillgill3345
@arshgillgill3345 2 күн бұрын
Veer kali dai pani kine dine taka varta sakda jai kisa karna spray jisa dine karni hova jai nai kite jandi
@kabalsinghvirk
@kabalsinghvirk 2 күн бұрын
3/4 ਦਿਨ ਤੱਕ
@arshgillgill3345
@arshgillgill3345 2 күн бұрын
Veer jado pani kadi dai kali dai thora mixe hoi jandi vai pani vicha
@kabalsinghvirk
@kabalsinghvirk 2 күн бұрын
ਚੁੰਨੀ ਦੇ ਕੱਪੜੇ ਨਾਲ ਛਾਣ ਲਓ ਦੋਹਰੀ ਤਹਿਰੀ ਕਰਕੇ
@arshgillgill3345
@arshgillgill3345 2 күн бұрын
Veer jitha sancor pai hova ਓਥਾ ਕਿੰਨੇ ਦਿਨ ਦਾ ਗਪਾ ਹੋਵਾ
@kabalsinghvirk
@kabalsinghvirk 2 күн бұрын
7/8 ਦਿਨ ਬਾਅਦ
@arshgillgill3345
@arshgillgill3345 2 күн бұрын
Veer asi sagrika add kiti Nala
@kabalsinghvirk
@kabalsinghvirk 2 күн бұрын
ਕੋਈ ਜਰੂਰਤ ਨਹੀਂ ਇਸਦੀ
@daljindersingh2664
@daljindersingh2664 2 күн бұрын
Waheguru ji 🙏🙏🙏🙏🙏♥️
@BUDDH-SINGH
@BUDDH-SINGH 2 күн бұрын
nehri paani use kar sakte hai
@kabalsinghvirk
@kabalsinghvirk 2 күн бұрын
ਹਾਂਜੀ ਕਰ ਸਕਦੇ ਹਾਂ
@Gurnoorsingh-g3y
@Gurnoorsingh-g3y 2 күн бұрын
ਸਾਡੀ ਭਾਰੀ ਜਮੀਨ ਏ ਅਸੀ ਇਕ ਸਪਰੇਅ ਹੀ ਕਰਦੇ ਆ ਓਹ ਵੀ ਜੇਕਰ ਕੋਈ ਘਾਟ ਆਉਂਦੀ ਤਾਂ
@kabalsinghvirk
@kabalsinghvirk 2 күн бұрын
@@Gurnoorsingh-g3y ok ਵੀਰ
@indersingh-xc8tl
@indersingh-xc8tl 2 күн бұрын
Veer ghol fatda nhi uria te kli de pani da
@kabalsinghvirk
@kabalsinghvirk 2 күн бұрын
@@indersingh-xc8tl ਨਹੀ ਵੀਰ
@BUDDH-SINGH
@BUDDH-SINGH 2 күн бұрын
nehri paani use kar sad kde aa veer
@kabalsinghvirk
@kabalsinghvirk 2 күн бұрын
@@BUDDH-SINGH ਹਾਂਜੀ
@sumeetsingh4525
@sumeetsingh4525 3 күн бұрын
Urea kini pauni kille di
@kabalsinghvirk
@kabalsinghvirk 3 күн бұрын
1 ਬੈਗ
@Jaggisihal
@Jaggisihal 3 күн бұрын
ਇਸਦਾ results ਕਿਨੇ ਦਿਨਾ ਬਾਅਦ ਮਿਲਦਾ
@kabalsinghvirk
@kabalsinghvirk 3 күн бұрын
3/4 ਦਿਨ ਬਾਅਦ
@KuldeepSingh-xm9pp
@KuldeepSingh-xm9pp 3 күн бұрын
ਇਹ ਸਭ ਫੁਕਰੇ ਅਤੇ ਫਾਲਤੂ ਬਕਵਾਸ ਜਿਆਦਾ ਕਰ ਰਹੇ ਹਨ। ਸਭ ਤੋਂ ਜਰੂਰੀ ਗਲ ਕਣਕ ਜਿੰਨੀ ਮਰਜੀ ਲੇਟ ਹੋ ਜਾਵੇ। ਲੇਕਿਨ ਹਮੇਸ਼ਾ ਰੌਣੀ ਕਰਕੇ ਕਣਕ ਕਿਸੇ ਵੀ ਤਰੀਕੇ ਨਾਲ ਬੀਜੋ। ਬੀਜਣ ਤੋਂ ਬਾਅਦ 25 ਦਿਨਾਂ ਤੋਂ ਪਹਿਲਾਂ ਪਾਣੀ ਕਦੇ ਨਾ ਲਗਾਓ।
@amanindersingh5273
@amanindersingh5273 4 күн бұрын
Sprey krn to kine din baad urea pa skde a te pani kine din baad la skde a ?
@kabalsinghvirk
@kabalsinghvirk 4 күн бұрын
4/5 ਦਿਨ ਬਾਅਦ ਯੂਰੀਆ 9/10 ਦਿਨ ਬਾਅਦ ਪਾਣੀ
@punjabilivekustihub
@punjabilivekustihub 4 күн бұрын
Good👍👍👍👍👍👍 pl s
@kabalsinghvirk
@kabalsinghvirk 4 күн бұрын
👍
@Harwindersingh-1984
@Harwindersingh-1984 4 күн бұрын
ਦੂਜੇ ਪਾਣੀ ਤੋਂ ਬਾਅਦ ਕਿਹੜੀ ਸਪਰੇ ਕਰ ਸਕਦੇ ਹਾਂ ਪਹਿਲਾਂ ਅਵਕੀਰਾ ਵੀ ਕੀਤੀ ਸੀ ਪਰ ਗੁਲੀ ਡੰਡਾ ਮਰਿਆਂ ਨਹੀਂ
@kabalsinghvirk
@kabalsinghvirk 4 күн бұрын
ਗੁੱਲੀ ਡੰਡਾ ਕਿੰਨੇ ਪੱਤਿਆ ਦਾ ਹੋ ਗਿਆ
@Harwindersingh-1984
@Harwindersingh-1984 4 күн бұрын
@@kabalsinghvirk 5.6 ਪੱਤੇ
@kabalsinghvirk
@kabalsinghvirk 4 күн бұрын
@Harwindersingh-1984 Axial+1ਪੈਕਟ ਟੋਪਿਕ ਕਰੋਂ ਜਾ jo ਵੀਡਿਉ ਚੋ ਨਦੀਨ ਨਾਸ਼ਕ ਦੱਸੇ ਹਨ
@kabalsinghvirk
@kabalsinghvirk 4 күн бұрын
@Harwindersingh-1984 ਕਣਕ ਕਿੰਨੇ ਦਿਨਾਂ ਦੀ ਹੋ ਗਈ ਜਮੀਨ ਕਿਹੋ ਜਿਹੀ ਏ ਜਮੀਨ ਚੋ ਥੋੜੀ ਨਮੀ ਹੋਣੀ ਜਰੂਰੀ ਏ
@Harwindersingh-1984
@Harwindersingh-1984 4 күн бұрын
@@kabalsinghvirk ਕਣਕ 45 ਦਿਨ ਦੀ ਹੋ ਗਈ 2 ਦਿਨ ਪਹਿਲਾਂ ਦੂਜਾ ਪਾਣੀ ਲਾਇਆ ਹੈ ਜ਼ਮੀਨ ਦਰਮਿਆਨੀ ਹੈ
@01kuldeep
@01kuldeep 4 күн бұрын
Sade super. Seeder wali biji knk wahi hoi jmin nal pehla suki hoi e
@kabalsinghvirk
@kabalsinghvirk 4 күн бұрын
Hanji ਇਹ ਜਮੀਨ ਪਰਾਲੀ ਹੋਣ ਕਾਰਨ ਜਲਦੀ ਖੁਸ਼ਕ ਹੁੰਦੀ ਏ
@Kulwinder0022
@Kulwinder0022 4 күн бұрын
Leader nal algrip pa skde ja nhi
@kabalsinghvirk
@kabalsinghvirk 4 күн бұрын
ਹਾਂਜੀ ਪਾਂ ਸਕਦੇ ਹੋ ਇਕੱਲਾ ਪੈਕਟ ਨਾਲ surfactant ਪਾਉਣ ਦੀ ਜ਼ਰੂਰਤ ਨਹੀਂ
@karanthakur313
@karanthakur313 4 күн бұрын
Bai algri koto c bda slow result mil rha ji.
@kabalsinghvirk
@kabalsinghvirk 4 күн бұрын
ਕਦੋਂ ਕੀਤੀ ਸੀ ਕਿਸ ਟੈਂਕੀ ਨਾਲ
@karanthakur313
@karanthakur313 4 күн бұрын
@kabalsinghvirk kal nu 6 din ho jane battry wale pump nal. 180 liter pani laya
@kabalsinghvirk
@kabalsinghvirk 4 күн бұрын
@@karanthakur313 ਨਦੀਨ ਮੁਰਝਾਏ ਨਹੀ ਅਜੇ
@karanthakur313
@karanthakur313 4 күн бұрын
@@kabalsinghvirk jungli palak ta udi khdi baki per hje asr dikh b rha
@Harjeetsidhu23
@Harjeetsidhu23 4 күн бұрын
Bai Nadine nashk to kine din baad uria khad paie
@kabalsinghvirk
@kabalsinghvirk 4 күн бұрын
4/5 ਦਿਨ ਬਾਅਦ
@SukhdevSingh-tb9ut
@SukhdevSingh-tb9ut 4 күн бұрын
DBW 327 ਕਣਕ ਏ
@SukhdevSingh-tb9ut
@SukhdevSingh-tb9ut 4 күн бұрын
Veer 1 Nov ਦੀ ਬਿਜਾਈ ਏ ਪਹਿਲਾ ਪਾਣੀ ਅਸੀ 25/26 ਦਿਨ ਤੇ ਲਗਾਇਆ ਸੀ ਹੁਣ ਦੂਜਾ ਪਾਣੀ ਕਦੋਂ ਲਾਈਏ
@kabalsinghvirk
@kabalsinghvirk 4 күн бұрын
ਆਪਣੀ ਜ਼ਮੀਨ ਦੇ ਹਿਸਾਬ ਨਾਲ ਦੇਖੋ
@SukhdevSingh-tb9ut
@SukhdevSingh-tb9ut 4 күн бұрын
​@@kabalsinghvirkਭਾਰੀ ਜ਼ਮੀਨ ਏ
@nishanbuttar5725
@nishanbuttar5725 5 күн бұрын
Waheguru
@sahotahardeep2127
@sahotahardeep2127 6 күн бұрын
Veer ji dukandar ne axial de nal metri diti kehnda gulli danda te duje ( baathu +palk) ndeen v mar jange,sahi aa?? Dseo thoda confused hoya pea va
@kabalsinghvirk
@kabalsinghvirk 6 күн бұрын
Hanji ਸਾਰੇ ਨਦੀਨ ਮਰ ਜਾਣਗੇ
@kabalsinghvirk
@kabalsinghvirk 6 күн бұрын
@@sahotahardeep2127 metri Kini dose
@sahotahardeep2127
@sahotahardeep2127 6 күн бұрын
@@kabalsinghvirk 40gm
@punjabilivekustihub
@punjabilivekustihub 8 күн бұрын
Best h laagi c pisle sal
@kabalsinghvirk
@kabalsinghvirk 8 күн бұрын
Ok