Hari Singh Randhawa in Surrey Part-2
35:45
Hari  Singh Randhawa in Surrey Part-1
8:24
Пікірлер
@surjitkaur3131
@surjitkaur3131 Ай бұрын
ਵਾਹਿਗੁਰੂ ਜੀ 🙏🏻ਲੂਅ ਕੰਡੇ ਖੜੇ ਕਰਨ ਵਾਲੀ ਸਪੀਚ ਆ ਜੀ ❤ਸਲੂਟ ਆ ਡਾ. ਸਾਹਿਬ ਜੀ 🙏🏻❤️🙏🏻
@JagjitSingh-jm6qq
@JagjitSingh-jm6qq Ай бұрын
Waheguru ji
@dhakelsinghsingh6755
@dhakelsinghsingh6755 Ай бұрын
Great brother truth speach ❤
@JaswantSingh-il8ei
@JaswantSingh-il8ei 6 ай бұрын
Very good Sister❤❤❤❤❤
@rommygurm9488
@rommygurm9488 8 ай бұрын
Eh kavita rehndi Dunia taak Rahu Waheguru Ji
@harchandsingh1277
@harchandsingh1277 8 ай бұрын
ਧੰਨਵਾਦ ਜੀ ਵਾਹਿਗੁਰੂ ਜੀ
@kiratmehrok3980
@kiratmehrok3980 8 ай бұрын
ਜਿੰਨੀ ਵਧੀਆ ਰਚਨਾਂ ਸਫ਼ਰੀ ਜੀ ਦੀ ਉਨੀਂ ਹੀ ਵਧੀਆ ਢੰਗ ਨਾਲ ਗਾਈ ਹੈ ਭਾਈ ਅਵਤਾਰ ਸਿੰਘ ਤਾਰੀ ਜੀ ਨੇ ਬਾਕਮਾਲ ਰਚਨਾ
@NINJAGAMERS2.0
@NINJAGAMERS2.0 8 ай бұрын
❤❤nice 👍
@Sukhwindersingh-nr6so
@Sukhwindersingh-nr6so 8 ай бұрын
🙏🙏🙏❤️❤️ ਧੰਨ ਧੰਨ ਸਿੱਖੀ 🙏🙏
@Sukhwindersingh-nr6so
@Sukhwindersingh-nr6so 8 ай бұрын
ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@SukhaSingh-bq6zi
@SukhaSingh-bq6zi 10 ай бұрын
ਬਹੁਤ ਵਧੀਆ ਹੈ ਕਵੀ ਸਾਹਿਬ ਜੀ
@dimagkhageya
@dimagkhageya Жыл бұрын
Waheguru
@dimagkhageya
@dimagkhageya Жыл бұрын
Waheguru dhan dhan Sri Guru Gobind Singh ji Maharaaj!
@manjinderkaur769
@manjinderkaur769 Жыл бұрын
Wah ji Wah ❤❤
@GurmeetSingh-vl3bm
@GurmeetSingh-vl3bm Жыл бұрын
Sir Dhuk ke rakhya karo ji
@GurmeetSingh-vl3bm
@GurmeetSingh-vl3bm Жыл бұрын
Panji Wah guru ji ka Khalsa Wah guru ji ki Fateh Panji bhout wadhiya tuhadi quality ha Banti ha ji kirpa kar ke Sir kuj ke rakhya karo ji Umeed ve jaroor benti parwaan karo ge ji.
@shivanisharma5562
@shivanisharma5562 Жыл бұрын
😢 ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ , ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਸਰਕਾਰੀ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ,😢 ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢
@harbhajandhesi837
@harbhajandhesi837 Жыл бұрын
Appreciate your eyes opening lecture.
@user-jn2ge8ot8c
@user-jn2ge8ot8c Жыл бұрын
👏👏👏👏🌹💐
@gurjeetjatana3522
@gurjeetjatana3522 Жыл бұрын
Sahib sri Guru Gobind singh ji Waheguru ji Waheguru ji Waheguru ji
@gurjeetjatana3522
@gurjeetjatana3522 Жыл бұрын
Waheguru ji
@Nature47960
@Nature47960 Жыл бұрын
Bhut pyaaari avaaaz e
@tarloksinghpunia7888
@tarloksinghpunia7888 Жыл бұрын
ਗੂਡਾ ਖਰੜ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ,ਖਰੜ ਗੂਲ ਮੋਹਰ ਪੰਜਾਬ ਭਾਰਤ
@tarloksinghpunia7888
@tarloksinghpunia7888 Жыл бұрын
ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ
@tarloksinghpunia7888
@tarloksinghpunia7888 Жыл бұрын
ਇਹ ਗੂਡਾ ਸਤਵਿਦਰ ਸਿਘ ਬਖਸੀਸ ਬਿਲਡਰ ਵਾਲਾ ਇਕ ਲੱਖ ਲੈਣ ਤੋ ਬਾਦ ਕੋਈ ਪਰੂਫ ਨਹੀ ਦਿਦਾ ਪੈਸੈ ਲੈਣ ਦਾ
@tarloksinghpunia7888
@tarloksinghpunia7888 Жыл бұрын
ਇਸ ਗੂਡੈ ਨੂੰ ਕੋਈ ਕੋਣ ਨੰਥ ਪਾਵੈਗਾ ਸਤਵਿਦਰ ਸਿਘ ਗੂਲ ਮੋਹਰ ਖਰੜ ਪੰਜਾਬ ਭਾਰਤ
@majhawalasardar5000
@majhawalasardar5000 Жыл бұрын
Bhut he vdyaa g waha guru chardi klaa rekhaaa
@sardarsingh4911
@sardarsingh4911 Жыл бұрын
Pahle ke log murakh the ki sikh wich do mat paida kite hoye ho..
@musicking5973
@musicking5973 Жыл бұрын
Dhan Guru Gobind singh ji Maharaj Waheguru ji
@qismat490
@qismat490 Жыл бұрын
I am proud of you madam jii 🙏🏻
@satnamsinghvirk4572
@satnamsinghvirk4572 Жыл бұрын
Very nice Waheguru ji kirpa Karan ji kavi viran te,very sweet voice
@ManjitSingh-ny4sc
@ManjitSingh-ny4sc Жыл бұрын
Waheguru ji ka khalsa Waheguru ji ki fateh
@prabhnoorkaur3442
@prabhnoorkaur3442 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ 🙏
@ManjitSingh-ny4sc
@ManjitSingh-ny4sc Жыл бұрын
Waheguru ji ka khalsa waheguru ji ki fateh
@uttamsingh9709
@uttamsingh9709 Жыл бұрын
🙏🙏🙏🙏
@reetkaur6472
@reetkaur6472 Жыл бұрын
🙏🙏
@manjeetdeep2154
@manjeetdeep2154 Жыл бұрын
Waheguru ji
@iqbalsinghkalsiraj22g92
@iqbalsinghkalsiraj22g92 Жыл бұрын
Dhan Guru Dashmesh Pita Ji
@parmjitsidhu7081
@parmjitsidhu7081 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@kamaljitsingh8543
@kamaljitsingh8543 Жыл бұрын
🙏ੴ ਸਤਿਗੁਰ ਪ੍ਰਸਾਦਿ ॥ ਸਤਿਨਾਮੁ ☬ ਸ੍ਰੀ ਵਾਹਿਗੁਰੂ ਜੀਓ ☬🙏 ੴ☬ ਦੇਗ਼ ਤੇਗ਼ ⚔ ਫ਼ਤਹਿ ੴ☬🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀਓ❗ ੴ|| ਵਾਹਿਗੁਰੂ ਜੀ ਕਾ ਖ਼ਾਲਸਾ ☬ ਵਾਹਿਗੁਰੂ ਜੀ ਕੀ ਫ਼ਤਹਿ || 👏 ਜੀਓ❗ 🙏 ਧੰਨ ☬ ਧੰਨ ਗੁਰ ਮਾਤਾ 🙏 ਗੁਜਰੀ ਜੀਓ, ਜੀਹਦਾ ! ੴਰੱਬ ਦੇ ☝ ਬਰੋਬਰ ਨਾਂ ‼ 🙏 ਗੁਜਰੀ ਮਾਂ ਵਰਗ਼ੀ ਕੋਈ ਹੋਰ ☝ ਨਾਂਹ 🌎 ਜਗਤ ਉੱਤੇ 🌹 ਮਾਂ❗ 🙏 ਹਿੰਦ 🇮🇳 ਦੀ ਚਾਦਰ, ਤਿਲਕ ਜੰਵੂ ਰਾਖਾ ਪ੍ਰਭ ਤਾ ਕਾ, ਕੀਨੋ ਬਡੋ ਕਲੂ ਮਹਿ ਸਾਕਾ ॥ ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥ ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥ ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥ ''ਬਾਂਹਿ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹਿ ਨ ਛੋੜੀਐ ‼ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲਿਆ ਧਰ, ਪਈਏ ਧਰਮ ਨ ਛੋੜੀਐ ! ਜ਼ਮੀਰ ਦੀ ਅਜ਼ਾਦੀ ਅਤੇ ਇਨਸਾਨੀ ਹੱਕਾਂ ਦੇ ਰਖਵਾਲੇ ਨੌਵੇਂ ਪਾਤਿਸ਼ਾਹ ਜੀ ਧੰਨ☬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 👏ਜੀਓ❗🙏 ਸਾਹਿਬ-ਏ-ਕਮਾਲ, ਖ਼ਾਲਸਾ ਪੰਥ ਦੇ ਸਿਰਜਣਹਾਰ ਮਹਾਨ ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਾਹੇ ਸ਼ਹਿਨਸ਼ਾਹ, ਬਾਜਾਂ ਵਾਲੇ ਸੰਤ ਸਿਪਾਹੀ ਧੰਨ ☬ ਧੰਨ ਸ੍ਰੀ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ ਜੀਓ ਦੇ ਤੁੱਲ, ਦੁਨੀਆਂ ਤੇ ਕੋਈ ਹੋਇਆ ਨਾ ! 🙏 *ਚਾਰ ਸਪੁੱਤਰ* ਜਿਨ੍ਹਾਂ ਵਤਨਾਂ ਤੋਂ ਵਾਰੇ ਇੱਕ ਵੀ *ਲਾਲ ਲਕੋਇਆ ਨਾ ‼ ਜਿਸਦੇ ☬ਖੰਡੇ, ਅਤੇ 'ਤੇਗ਼' ⚔ ਦੀ ਧਾਰ ਦੇ ਅੱਗੇ ਜ਼ਾਲਮ ਕੋਈ ਖ਼ਲੋਇਆ ਨਾ❗ ਦੁਨੀਆਂ ਵਿੱਚ ਅਵਤਾਰ ਵੀ ਆਏ, ਦਾਤੇ, ਤੇ ਬਲਿਕਾਰ, ਵੀ ਆਏ ! ''ਧਰਮ ਕਰਮ'' ਦਾ ਬੀਜ਼ ਕਿਸੇ ਨੇ ਸਤਿਗੁਰ ਜੀਓ ਦੇ ਬਾਝੋਂ ਬੋਇਆ ਨਾ❗ 🙏 ਸਿੱਖ ☬ ਕੌਮ ਦੀਆਂ ਮਹਾਨ ਰੂਹਾਂ ਨਿੱਕੀਆਂ ਜ਼ਿੰਦਾਂ ਵੱਡੇ ਸਾਕੇ ‼ ਚਾਰੇ ਸਾਹਿਬਜ਼ਾਦਿਆਂ ਜੀਓ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਇਕ ਦਿਲ ਕੰਬਾਊ ਖ਼ੌਫ਼ਨਾਕ ਪਾਪ ਦਾ ਸਾਕਾ ਹੈ ! ਇੱਕ ਪਾਸੇ ਇਹੋ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਅਤੇ ਦੂਜੇ ਪਾਸੇ ਸਾਹਿਬਜ਼ਾਦਿਆਂ ਜੀਓ ! ਦੇ ਅੰਦਰ ਜੂਝ ਕੇ ਮਰਨ ਅਤੇ ਸਿੱਖੀ ਸਿਦਕ ਦੇ ਹੋਂਦ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ ! ''22 ਦਿਸੰਬਰ ਸੰਨ 1704 ਨੂੰ ਦੋਵੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (17 ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (13 ਸਾਲ) ਜੀਓ ਨੇ ! ਗੜ੍ਹੀ ਚਮਕੌਰ ਸਾਹਿਬ, ਜੀਓ ਵਿਖੇ *40 ਸਿੰਘਾਂ ਦੇ ਜਥੇ ਸਮੇਤ ! 10 ਲੱਖ ਮੁਗਲਾਂ ਦੀ ਫੌਜ ਦਾ ਡੱਟ ਕੇ ਮੁਕਾਬਲਾ ਕੀਤਾ’ ਅਖੀਰ ਜੰਗ ਦੇ ਵਿੱਚ ਮੁਗਲਾਂ ਦੀ ਫੌਜ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਜਾਮ ਪੀ ਗਏ ! 🙏 ਦੋਵੇਂ ਛੋਟੇ ਸਾਹਿਬਜ਼ਾਦੇ ! ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀਓ ਨੂੰ 26 ਦਿਸੰਬਰ ਸੰਨ 1704 ਨੂੰ ❗ ਮੁਗਲ ਸਾਮਰਾਜ ਦੇ ਸੂਬਾ ਸਰਹੰਦ ਦੇ ਨਵਾਬ ਪਾਪੀ ਵਜ਼ੀਰ ਖਾਨ, ਵਜ਼ੀਦੇ ਨੇ ਜ਼ਾਲਮਾਨਾ ਹੁਕਮ ਦੇਕੇ ਸਾਹਿਬਜ਼ਾਦਿਆਂ ਜੀਓ ਨੂੰ ਜੀਉਂਦੇ ਜੀਅ ਨੀਹਾਂ ਦੇ ਵਿੱਚ ਚਿਣਵਾ ਦਿੱਤਾ ‼ ਉਸ ਸਮੇਂ ਸਾਹਿਬਜ਼ਾਦਿਆਂ ਜੀਓ ਦੀ ਉਮਰ ਕ੍ਰਮਵਾਰ 8 ਅਤੇ 6 ਸਾਲਾਂ ਦੀ ਹੀ ਸੀ ! ਜ਼ਾਬਰ ਸਰਕਾਰਾਂ ਦੇ ਜ਼ਾਲਮਾਨਾ ਹੁਕਮਾਂ ਦੇ ਜ਼ੁਲਮ ਨਾਲੋਂ ❗ ਸਿੱਖੀ ☬ ਖੰਡਿਓ ਤਿੱਖੀ ਦੇ ਨਿਰਭਉ ਬਹਾਦੁਰ ਨਿਧੜਕ ਸਿਰਲੱਥ ਮਹਾਨ *ਚਾਰ ਸਾਹਿਬਜ਼ਾਦੇ* ਅਤੇ ਮਹਾਨ 40 ਮੁਕਤੇ ਯੋਧਿਆਂ ਜੀਓ ਦੇ ਸਿਦਕ ਦੀ ⚔ ਫ਼ਤਹਿ ਹੋਈ ਏ ਜੀਓ ! ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ ਦਲੇਰ ਸਿਰਲੱਥ ਯੋਧਿਆਂ ਸਿੰਘਾਂ ☬ ਸੂਰਮਿਆਂ ਦੇ ਅੱਗੇ ਸਾਡਾ ਹਮੇਸ਼ਾ ਹੀ ਸਿਰ 🙇 ਝੁਕਦਾ ਹੈ ਅਤੇ ਝੁਕਦਾ ਰਹੇਗਾ 👏 ਜੀਓ❗ ਅਸੀਂ ਸਦਾ ਹੀ ਇਨ੍ਹਾਂ ਮਹਾਨ ਦਲੇਰ ਸਿਰਲੱਥ ਯੋਧਿਆਂ ਸਿੰਘਾਂ ☬ ਸੂਰਮਿਆਂ ਦੇ ਉੱਤੇ ਮਾਣ ਕਰਦੇ ਹਾਂ ਅਤੇ ਕਰਦੇ ਰਹਾਂਗੇ ਜੀਓ ! ਸਾਡਾ ਰੋਮ-ਰੋਮ ਸਦਾ ਦੇ ਲਈ ਮਹਾਨ ਸਿੰਘਾਂ ਸੂਰਮਿਆਂ ‼ ਦਾ ਰਿਣੀ ਹੈ ਅਤੇ ਰਿਣੀ ਹੀ ਰਹੇਗਾ 👏ਜੀਓ ! 🙏 ਗੁਰੂ ਸਾਹਿਬਾਨਾਂ ਜੀਓ ਅਤੇ ਸਿੰਘਾਂ ☬ ਸ਼ਹੀਦਾਂ ਜੀਓ ਦੀਆਂ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ❗ ⚔ ਮਰਨਾ ਸ਼ਾਨ ਨਾਲ਼ ☬ ਜਿਊਂਣਾ ਅਣਖ਼ ਨਾਲ਼ ‼ ⛳ ਝੂਲ਼ਦੇ ਨਿਸ਼ਾਨ ਰਹੇ ☬ ਪੰਥ ਮਹਾਰਾਜ਼ ਕੇ ⛳ ੴ☬ ☝ ⛳ ⚔ ⛳ ☝ ੴ☬ 🇺🇸 🇰🌾🇸 ਮੱਖਣ Dp 🗽 USA 🇺🇸
@JaswantSingh-tp6ms
@JaswantSingh-tp6ms Жыл бұрын
ਪਰ ਖਾਲਸਾ ਜੀ ਅੱਜ ਦੇ ਵਕਤ ਵਿੱਚ ਸਿੱਖ ਕੌਮ ਨੇ ੧੦ ਵੇ ਪਾਤਸ਼ਾਹ ਦੀਆ ਕੁਰਬਾਨੀਆ ਨੂੰ ਵਿਸਾਰ ਦਿੱਤਾ ਹੈ। ਏਸ ਵਾਰੇ ਕੌਮ ਨੂੰ ਸੋਚਣਾ ਪਵੇਗਾ।
@amritpalasingh6547
@amritpalasingh6547 Жыл бұрын
Wah
@kawaljitsinghbhatia5118
@kawaljitsinghbhatia5118 Жыл бұрын
very very mithi awaz he ji gbu
@balbirsingh9345
@balbirsingh9345 Жыл бұрын
V nice gai I Jasbir s g
@ManjitSingh-mn9qu
@ManjitSingh-mn9qu Жыл бұрын
ਸਫਰੀ ਸਾਹਿਬ ਨਹੀਂ ਇੱਥੇ ਪਰ ਉਨ੍ਹਾਂ ਦੀ ਰਚਨਾ ਫਿਜ਼ਾ ਗੂੰਜਦੀ ਰਹੇਗੀ। ਸਰਦਾਰ ਅਵਤਾਰ ਸਿੰਘ ਤਾਰੀ ਜੀ ਨੇ ਹੁੱਬ ਕੇ ਤਰੰਨਮ ਵਿੱਚ ਪੇਸ਼ ਕੀਤੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@AmrikSingh01984
@AmrikSingh01984 2 жыл бұрын
@gurbhejnatt9807
@gurbhejnatt9807 2 жыл бұрын
Very nice knowledge
@raghbirsadeore1354
@raghbirsadeore1354 2 жыл бұрын
BEBA JI TUHANU BHAN KAHEN TE MENU VV MAN HASIL HUNDA HI
@raghbirsadeore1354
@raghbirsadeore1354 2 жыл бұрын
SADI BHAN (SADE PUNJABDE DHEE) DR HARSHINDER KAUR PTA (SADI BHAN DIAMOND HERA)
@HarbhajanSingh-mg2vf
@HarbhajanSingh-mg2vf 2 жыл бұрын
Good job Dr Harshinder Kaur Ji
@mr.gurinderfischersfritzef6511
@mr.gurinderfischersfritzef6511 2 жыл бұрын
@EnduringFreedom
@khalsamanjitsingh812
@khalsamanjitsingh812 2 жыл бұрын
28June 2022ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ