Пікірлер
@ManjitSingh-hq5wn
@ManjitSingh-hq5wn 4 сағат бұрын
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਆਪਣਾਂ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਧਰਮ ਸਮਾਂ ਮਾਂ ਪਿਉ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਇਹ ਬਾਜ਼ਾਰਾਂ ਚ ਮੁਲ ਨਹੀਂ ਮਿਲਦੇ ਪਰ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਿੱਟਾ ਰਿਸ਼ਵਤ ਪਰਾਇਆ ਹੱਕ ਚੋਰੀ ਯਾਰੀ ਨਸ਼ੇ ਗੰਦੇ ਗੀਤ ਨਾਚ ਗਾਣੇ ਸਦਾ ਵਾਸਤੇ ਛੱਡ ਦਿਉ ਕਿਉਂਕਿ ਧਰਮ ਅਤੇ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਸਮੇਂ ਵਧ ਤੋਂ ਵਧ ਬਾਣੀ ਪੜੋ ਸੁਣੋਂ ਤੇ ਮੰਨੋਂ ਮੀਟ ਸ਼ਰਾਬ ਆਂਡੇ ਨਸ਼ੇ ਨਾਚ ਗਾਣੇ ਦੀ ਵਰਤੋਂ ਨਾ ਕਰੋ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਸਿੱਖ ਪਰਿਵਾਰਾਂ ਦੀ ਰੋਟੀ ਕਪੜਾ ਦਵਾਈਆਂ ਪੜ੍ਹਾਈ ਮਕਾਨ ਨੌਕਰੀ ਲਈ ਮਦਦ ਕਰਕੇ ਵਾਹਿਗੁਰੂ ਰਬ ਅੱਲਾ ਖ਼ੁਦਾ ਰਾਮ ਭਗਵਾਨ ਗੌਡ ਦੀਆਂ ਖੁਸ਼ੀਆਂ ਅਸੀਸਾਂ ਦੁਆਵਾਂ ਪ੍ਰਾਪਤ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KhushiKhushi-r9p
@KhushiKhushi-r9p 6 сағат бұрын
Waheguru ji 🌹♥️♥️🌹🙏🙏🌹♥️♥️🌹
@allvideos-wq2pp
@allvideos-wq2pp 13 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalwinderKaur-f2z
@BalwinderKaur-f2z 13 сағат бұрын
Waheguru ji waheguru ji
@jatindersinghrandhawa2812
@jatindersinghrandhawa2812 16 сағат бұрын
ਵਾਹਿਗੁਰੂ 🙏🙏👏🙏👏🙏 ਜੀ
@loveghotra7072
@loveghotra7072 19 сағат бұрын
Waheguru ji ❤️❤️
@ManjitSingh-hq5wn
@ManjitSingh-hq5wn Күн бұрын
ਮਾਂ ਪਿਉ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਕਰੋੜਾਂ ਰੁਪਏ ਖਰਚ ਕਰਕੇ ਵੀ ਮੁਲ ਨਹੀਂ ਮਿਲਦੇ ਇਸ ਕਰਕੇ ਮਾਂ ਪਿਉ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਜ਼ਰੂਰੀ ਬੇਨਤੀ ਹੈ ਜੀ ਰੋਜ਼ ਸੇਵਾ ਸਿਮਰਨ ਨਿੱਤਨੇਮ ਪਾਠ ਅਰਦਾਸ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਪਰ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਿੱਟਾ ਰਿਸ਼ਵਤ ਪਰਾਇਆ ਹੱਕ ਗੰਦੇ ਗੀਤ ਨਾਚ ਗਾਣੇ ਚੋਰੀ ਯਾਰੀ ਨਸ਼ੇ ਨਿੰਦਿਆ ਚੁਗਲੀ ਈਰਖਾ ਸਦਾ ਲਈ ਛੱਡ ਦਿਉ ਕਿਉਂਕਿ ਧਰਮ ਅਤੇ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਅਤੇ ਆਪਣਾਂ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਜੋ ਸਮਾਜ ਨੂੰ ਚਲਾ ਰਹੀਆਂ ਹਨ ਜ਼ਰੂਰੀ ਬੇਨਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManjitSingh-hq5wn
@ManjitSingh-hq5wn Күн бұрын
ਧੰਨ ਹੈ ਉਹ ਮਾਂ ਪਿਉ ਜਿਨਾਂ ਦੇ ਘਰ ਦਲੇਰ ਕੌਰ ਵਰਗੀ ਧੀ ਨੇ ਜਨਮ ਲਿਆ ਹਰ ਘਰ ਚ ਇਹੋ ਜਿਹੀਆਂ ਧੀਆਂ ਭੈਣਾਂ ਮਾਵਾਂ ਬੱਚੀਆਂ ਹੋਣ ਤਾਂ ਇਹ ਦੁਨੀਆਂ ਸਵਰਗ ਬਣ ਜਾਵੇ ਵਾਹਿਗੁਰੂ ਜੀ ਦਾ ਕੋਟਾਨਿ ਕੋਟਿ ਸ਼ੁਕਰ ਹੈ ਕਿ ਸਿੱਖ ਕੌਮ ਚ ਸਚ ਨੂੰ ਸਚ ਕਹਿਣ ਵਾਲੀਆਂ ਦਲੇਰ ਧੀਆਂ ਭੈਣਾਂ ਮਾਵਾਂ ਬੱਚੀਆਂ ਭੇਜੀਆਂ ਹਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManjitSingh-hq5wn
@ManjitSingh-hq5wn Күн бұрын
ਸਾਰੇ ਵੀਰ ਭੈਣਾਂ ਮਾਵਾਂ ਬੱਚੇ ਬੱਚੀਆਂ ਬਜ਼ੁਰਗ ਆਪਣੇ ਧਰਮ ਮੁਤਾਬਕ ਰੋਜ਼ ਸੇਵਾ ਸਿਮਰਨ ਨਿੱਤਨੇਮ ਪਾਠ ਅਰਦਾਸ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਗੁਰੂ ਸਾਹਿਬ ਜੀ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਸਾਡੀ ਖਾਤਰ ਪਰਿਵਾਰ ਵਾਰ ਦਿੱਤਾ ਸਾਨੂੰ ਕੁਝ ਸੋਚਣਾ ਚਾਹੀਦਾ ਹੈ ਇਸ ਕਰਕੇ ਧਾਰਮਿਕ ਸਥਾਨਾਂ ਤੇ ਜਾਕੇ ਕੁਝ ਗਿਆਨ ਸਿਖਣਾਂ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਇਹ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬਚਿਆਂ ਨੂੰ ਮਾੜੀ ਬੁਰੀ ਸੰਗਤ ਤੋਂ ਬਚਾਉਂਦਾ ਹੈ ਬਚਿਆ ਨੂੰ ਧਾਰਮਿਕ ਇਤਿਹਾਸ ਸੁਣਾਇਆ ਕਰੋ ਨਾਲੇ ਖੁਦ ਪੜਿਆ ਲਿਖਿਆ ਸੁਣਿਆ ਕਰੋ ਜ਼ਰੂਰੀ ਬੇਨਤੀ ਹੈ ਜੀ ਵਾਹਿਗੁਰੂ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harbansbhullar7318
@harbansbhullar7318 Күн бұрын
ਬਹੁਤ ਅੱਛਾ ਬੇਟਾ ਜੀ
@aishysarao9970
@aishysarao9970 Күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਿੳ ਜੀ ❤❤❤❤❤❤❤
@rajandeepsingh1787
@rajandeepsingh1787 Күн бұрын
🙏💐⚔️🪯⚔️🙏💐👌🫡👍💪💪🫡🫡
@dharmik_of_Life_665
@dharmik_of_Life_665 Күн бұрын
Waheguru ji ❤❤❤
@narindwernarinder9312
@narindwernarinder9312 Күн бұрын
Waheguru.ji
@SandeepSingh-kk4wp
@SandeepSingh-kk4wp Күн бұрын
Very good
@RashpalkaurGuram
@RashpalkaurGuram Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ, ਫ਼ਕੀਰਾ ਫ਼ਕੀਰੀ ਦੂਰ ਹੈ ਜਿਉਂ ਲੰਮੀ ਖਜੂਰ ਚੜ੍ਹ ਗਿਆ ਤਾਂ ਅਮਰ ਫ਼ਲ, ਡਿੱਗ ਗਿਆ ਤਾਂ ਚਕਨਾ ਚੂਰ, ਔਖੀ ਮੰਜ਼ਲ ਫ਼ਕੀਰਾਂ ਵਾਲ਼ੀ ਮਿਲ਼ਦੀ ਆ ਮਰ ਮਰ ਕੇ, ਧੰਨ ਵਾਹਿਗੁਰੂ ਜੀ 🙏🙏
@Mehtachowk-gi8su
@Mehtachowk-gi8su Күн бұрын
Waheguru ji 🙏🏻
@BikramjeetKhehra
@BikramjeetKhehra Күн бұрын
Waheguru ji❤️🌹🙏
@BajwaSaab-iw1vz
@BajwaSaab-iw1vz Күн бұрын
❤❤ waheguru ji ♥️♥️
@Ranvir-x4w
@Ranvir-x4w Күн бұрын
Very nice bro
@baldevraj2825
@baldevraj2825 2 күн бұрын
Waheguru ji 🙏🙏🙇
@DeepakSingh-in2vg
@DeepakSingh-in2vg 2 күн бұрын
Waheguru ji ❤❤❤❤❤
@charanjitsingh7394
@charanjitsingh7394 2 күн бұрын
Waheguru ji kirpa karo baba ji 🙏🙏
@nimmachahal2185
@nimmachahal2185 2 күн бұрын
Waheguru ji maher Karo ji
@AvtarSingh-hx7hj
@AvtarSingh-hx7hj 2 күн бұрын
Waheguru waheguru ji 🙏🙏
@hardyalsingh6535
@hardyalsingh6535 2 күн бұрын
Waheguru ji ❤❤❤❤❤❤
@gurtejsingh4290
@gurtejsingh4290 2 күн бұрын
Waheguru ji ka khalsa. Waheguru ji ki fateh 🙏🙏🙏🙏🙏🙏🙏🙏
@daljeetaujla1392
@daljeetaujla1392 2 күн бұрын
Waheguru ji Maher karo
@princerao590
@princerao590 2 күн бұрын
Waheguru Ji Mehar Kari Waheguru Ji Mehar kari
@Jaskirtkaur-x4m
@Jaskirtkaur-x4m 2 күн бұрын
Waheguru ji 🙏🙏
@kulwant5338
@kulwant5338 2 күн бұрын
Sahi ha ji 😢
@Mayadevi-kq5yt
@Mayadevi-kq5yt 2 күн бұрын
Baheguru ji Baheguru ji Baheguru ji.
@Mayadevi-kq5yt
@Mayadevi-kq5yt 2 күн бұрын
Baheguru ji Baheguru ji Baheguru ji. So good.
@Harinder-qy5wh
@Harinder-qy5wh 2 күн бұрын
🙏🏽🙏🏽❤️❤️
@sardarji7553
@sardarji7553 2 күн бұрын
Waheguru ji
@BajwaBajwa-c9h
@BajwaBajwa-c9h 2 күн бұрын
Bhen ji bohot vadhia bachan kita ji ❤❤❤
@samtgrrr897
@samtgrrr897 2 күн бұрын
Waheguru ji kirpa Karo ji
@samtgrrr897
@samtgrrr897 2 күн бұрын
Waheguru ji kirpa Karo ji
@kulwantkaur4354
@kulwantkaur4354 2 күн бұрын
Good.
@AmanKhera-rt5jb
@AmanKhera-rt5jb 3 күн бұрын
Waheguru ji ❤❤
@SARWAN-pb02
@SARWAN-pb02 3 күн бұрын
😂😂😂😂😂😂 Last ❤ I love India
@harminderkaur4759
@harminderkaur4759 3 күн бұрын
Waheguru ji ❤❤❤
@KamalpreetKaur-z6s
@KamalpreetKaur-z6s 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌹🙏🌹🌹🌹🙏🌹🌹🙏
@Bhupinderkaur-oo7wi
@Bhupinderkaur-oo7wi 3 күн бұрын
ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏
@BalwinderSingh-s4z3i
@BalwinderSingh-s4z3i 3 күн бұрын
ਬਹੁਤ ਵਧੀਆ ਵੀਰ ਜੀ
@kamaljitsingh7393
@kamaljitsingh7393 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🎉🎉
@prabhjotkaur1105
@prabhjotkaur1105 3 күн бұрын
Waheguru ji
@GurpreetSingh-ei6sy
@GurpreetSingh-ei6sy 3 күн бұрын
Ni
@kamalsandhu1626
@kamalsandhu1626 3 күн бұрын
Sahi aa gal aa waheguru ji
@charanjitsingh7394
@charanjitsingh7394 3 күн бұрын
Waheguru ji kirpa karo baba ji 🙏🙏