Find yourself: A journey within
16:40
Пікірлер
@rajindersingh9918
@rajindersingh9918 4 сағат бұрын
ਦਿਲ ਮੇਂ ਖੋਜ ਦਿਲੇ ਦਿਲੇ ਖੋਜੇ ਇਹੀ ਠੋਰ ਮੁਕਾਮਾ।ਰੱਬ ਦੀ ਕਹਾਣੀ ਗੁਰੂ ਦੀ ਬਾਣੀ ਹੈ।ਗੁਰ ਕੀ ਬਾਣੀ ਗੁਰ ਤੇ ਜਾਤੀ।ਕਿਸੇ ਵੀ ਚੀਜ ਨੂੰ ਸਮਝਣ ਲ ਈ ਗੁਰੂ ਦੀ ਲੋੜ ਪੈਂਦੀ ਹੈ ਗੁਰੂ ਕੋਲੋ ਜੁਗਤੀ,ਵਿਧੀ,ਤਰੀਕਾ,ਮੈਥਿਡ ਹਾਸਲ ਕਰਕੇ ਹੀ ਉਸ ਨੂੰ ਬੱਚਾ ਕਹੋ ਰੂਹ ਕਹੋ ਅਤਮਾ ਕਹੋ ਨੂੰ ਪਾਇਆ ਕਹੋ ਮਿਲਿਆ ਕਹੋ ਜਾਣਿਆ ਕਹੋ ਜਾ ਸਕਦਾ ਹੈ।ਜੁਗਤੀ ਨਾਲ ਮੁਕਤੀ ਹੈ।ਜਦੋ ਸੰਸਾਰੀ ਕੋਈ ਵੀ ਗਿਆਨ ਲ‌ਈ ਟੀਚਰ,ਅਸਤਾਦ,ਗੁਰੂ ਦੀ ਹਰ ਜਗ੍ਹਾ ਲੋੜ ਹੈ ਗੁਰੂ ਬਿਨ੍ਹਾ ਗਤਿ ਨਹੀ ਸਾਹ ਬਿਨਾ ਪੱਤ ਨਹੀ।ਭਾਈ ਰੇ ਗੁਰ ਬਿਨ ਗਿਆਨ ਨਾ ਹੋਈ ਪੁਛੋ ਬਰਮ੍ਹੇ ਨਾਰਦਿ ਵੇਦ ਵਿਆਸੇ ਕੋਈ।ਕੁੰਭੇ ਬੰਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਇ ਗਿਆਨ ਕਾ ਬੰਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਇ।ਇਹ ਗੱਲ ਠੀਕ ਕਿ ਰੱਬ ਸਾਡੇ ਨਾਲੋ ਕੋਈ ਵੱਖਰੀ ਚੀਜ ਨਹੀ ਹੈ ਅਸੀ ਉਸ ਦੀ ਹੀ ਅੰਸ ਹਾਂ।ਬੂੰਦ ਸਾਗਰ ਤੋਂ ਅਲੱਗ ਹੋ ਕੇ ਸਾਗਰ ਨੂੰ ਭੁੱਲ ਗ‌ਈ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ।ਕੋਈ ਜਨ (ਜਾਨਣ ਵਾਲਾ)ਹਰ ਸਿਉ ਦੇਵੈ ਜੋਰ।ਜਦੋ ਇਹ ਬੂੰਦ ਰੂਪੀ ਰੂਹ,ਆਤਮਾ ਸਮੁੰਦਰ ਵਿੱਚ ਰਲ ਗ‌ਈ ਸਮੁੰਦਰ ਦਾ ਹੀ ਰੂਪ ਹੋ ਗ‌ਈ।ਜਿਉ ਜਲ ਮੇਂ ਜਲ ਜਾਇ ਖਟਿਆਨਾ ਤਿਉ ਜੋਤੀ ਸੰਗ ਜੋਤ ਸਮਾਣਾ।ਸੂਰਜ ਕਿਰਨ ਮਿਲੀ ਜਲ ਕਾ ਜਲ ਹੂਆ ਰਾਮ।ਤੂੰ ਤੂੰ ਕਰਤਾ ਤੂੰ ਹੂਆ ਮੁਝ ਮੇ ਰਿਹਾ ਨਾ ਹੂੰ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ।
@rajindersingh9918
@rajindersingh9918 6 сағат бұрын
ਮਨ ਧੋਵੈ ਸ਼ਬਦ ਲਾਗੋ।ਭਰੀਐ ਮੱਤ ਪਾਪਾ ਕੈ ਸੰਗ ਉਹ ਧੋਵੈ ਨਾਵੈ ਕੈ ਰੰਗ।ਜਹਾਂ ਆਸਾ਼ ਤਹਾ ਵਾਸਾ਼।
@rishipalsingh1207
@rishipalsingh1207 17 сағат бұрын
❤❤❤❤❤❤❤❤❤❤❤❤❤❤❤❤❤❤ bohat vadiya vir 1 gall dasa vir ajeha hi gayan hindi ch hai channel name.bapuji dashrath bhai patel ❤❤❤❤❤❤❤❤❤
@ashokklair2629
@ashokklair2629 18 сағат бұрын
ਵੀਰ ਜੀ! Only ""ਇਕੁ"" ਬਾਰੇ ਤੁਹਾਡਾ ਆਪਣਾ ਅਨੁਭਵ ਹੈ, ਜਾਂ ਸਿਰਫ ਪੜਿਆ ਹੀ ਹੈ ਜੀ???
@user-zj3ib6it9p
@user-zj3ib6it9p 18 сағат бұрын
Waheguru Ji
@Sukhwantsingh_
@Sukhwantsingh_ 20 сағат бұрын
Ma te mera bacha subha 9 vaje tak khet ch nange ਪੈਰੀਂ rehne aann
@kamal_handa_
@kamal_handa_ 21 сағат бұрын
Good work bro jyonde vasde rho ❤
@tejinderkaur5820
@tejinderkaur5820 21 сағат бұрын
ਕੁਦਰਤ ਬਹੁਤ ਵੱਡੀ ਹੈ ਇਸਨੂਂ ਸਮਝੋ
@JaspalSingh-kp7jm
@JaspalSingh-kp7jm 21 сағат бұрын
First of all, it should be made clear that we read gurbani as it is, i think jap ji sahib di first pauri Soche soch naa hovi je Sochi lakh waar Here soch means thinking You are reading it souche souch naa hovi Here souche means pavitar Please contact Baba dharam singh ji sach khoj academy for proper clarification
@ashokklair2629
@ashokklair2629 Күн бұрын
ਭਾ ਸਾ: ਜੀ! ਭਰਮ ਤਾ ਤੁਸੀ ਪਾ ਰਹੇ ਹੋ ਜੀ !! ਕਿਉਕਿ ਥਿਊਰੀ ਦੀ ਪੜ੍ਹਾਈ ਤੋ ਬਾਅਦ, ਪ੍ਰੈਕਟੀਕਲੀ-ਅਭਿਆਸ ਵਿਸ ਵਿਚ ਜਦੋ ਨਾਮੁ ਦੀ ਧੁਨਿ (Primal-Sound) ਸੁਣਦੀ ਹੈ, ਤਾ ਚਾਨਣਾ (Primal-Light) ਵੀ ਦਿਸਦੀ ਹੈ ਜੀ। 👉🏿ਨਾਇ ਸੁਣਿਐ, ਘਟਿ ""ਚਾਨਣਾ"" ਆਨੇਰੁ ਗਵਾਵੈ!! (Hearing the **Naam** the Heart is illumined and darkness is dispelled..
@GurpreetKaur-xw8cn
@GurpreetKaur-xw8cn Күн бұрын
ਵਾਹਿਗੁਰੂ ਜੀ🙏 🌸
@ashokklair2629
@ashokklair2629 Күн бұрын
ਭਾਈ ਸਾ: ਜੀ! ? ਪ੍ਰਸ਼ਨ:- ਰੂਹ ਜਾਂ ਜੀਵ ਨੇ ਰੱਬ ਨੂੰ ਮਿਲਣਾ ਹੈਵੇ, ਤਾ ਕੀ (ਰੱਬ) ਪ੍ਰਭੁ ਦੀ ""ਖੋਜ"" ਕਰਨਾ ਗਲਤ ਹੈ,? 👉🏿ਉਤੱਰ:- ਜੋ ਪ੍ਰਭੁ ਕਉ ਮਿਲਬੌ ਚਹੈ, ""ਖੋਜ"" ਸਬਦਿ ਮਹਿ ਲੇਹਿ!! ‌‌ ⭕⭕⭕⭕⭕⭕ ਭਾ ਸਾ: ਜੀ! ਭਰਮ ਤਾ ਤੁਸੀ ਪਾ ਰਹੇ ਹੋ ਜੀ !! ਕਿਉਕਿ ਥਿਊਰੀ ਦੀ ਪੜ੍ਹਾਈ ਤੋ ਬਾਅਦ, ਪ੍ਰੈਕਟੀਕਲੀ-ਅਭਿਆਸ ਵਿਸ ਵਿਚ ਜਦੋ ਨਾਮੁ ਦੀ ਧੁਨਿ (Primal-Sound) ਸੁਣਦੀ ਹੈ, ਤਾ ਚਾਨਣਾ (Primal-Light) ਵੀ ਦਿਸਦੀ ਹੈ ਜੀ। 👉🏿ਨਾਇ ਸੁਣਿਐ, ਘਟਿ ""ਚਾਨਣਾ"" ਆਨੇਰੁ ਗਵਾਵੈ!! (Hearing the **Naam** the Heart is illumined and darkness is dispelled..
@malkitsidhu4449
@malkitsidhu4449 Күн бұрын
Very true beta ji I m therapist in Uk I keep telling people.
@nonubhullar5997
@nonubhullar5997 Күн бұрын
Veer ji manu 0812 meri dob hi disdi a baut saal ho gye pta ni ki signal a
@ManjitKaur-v1r
@ManjitKaur-v1r Күн бұрын
🙏🙏👌👌
@jeevannigah895
@jeevannigah895 Күн бұрын
Nice bro 👍
@HarmanSingh-dp4rf
@HarmanSingh-dp4rf Күн бұрын
💯👍👍❤
@meharsekhon2368
@meharsekhon2368 2 күн бұрын
ਲੋਕ ਹੱਥਾਂ ਨੂੰ ਬਾਰ-ਬਾਰ ਧੌ ਕੇ ਸਾਫ ਕਰੀ ਜਾਂਦੇ ਪਰ ਜੋ ਹਜ਼ਾਰਾਂ ਦੀ ਗਿਣਤੀ ਵਿਚ ਜੀਵ ਪੇਟ ਵਿੱਚ ਹਨ ਉਹ ਕਿਵੇਸਾਫ ਕਰਨ ਉਹ ਏਨੇ ਮਿੱਤਰ ਹਨ ਕਿ ਸੇਹਤ ਬੰਦੇ ਦੀ ਉੱਨਾਂ ਕਰਕੇ ਹੀ ਹੈ ਬਹੁਤੀ ਸਫਾਈ ਮੱਖਣ ਵਾਲੇ ਜੇ ਅੰਦਰੋ ਜੀਵ ਵੇਖ ਲੈਣ ਤਾਂ ਉਲਟੀਆ ਹੀ ਕਰਨ ਗੇ ਇਹ ਹੈ ਰੱਬ ਦੀ ਖੇਡ
@meharsekhon2368
@meharsekhon2368 2 күн бұрын
ਪੰਜ ਤੱਤਾਂ ਨੂੰ ਆਪਣੇ ਮੂਲ ਤੋ ਦੂਰ ਨਾ ਕਰੋ ਇਨ੍ਹਾਂ ਨੂੰ ਰਿਨਿਊ ਕਰਦੇ ਰਹਨਾ ਚਾਹਿਦਾ ਹੈ
@SatvinderKaurlive830bandHoGaya
@SatvinderKaurlive830bandHoGaya 2 күн бұрын
Canada da.veech.loka.da.khun.ceeta.ho.gaya.cooe.keesa.de.madat.nhe.carda
@GAGGi92
@GAGGi92 2 күн бұрын
verji darti is flet te Eda sistem kida calda Ute gall Bat kareo kade
@GAGGi92
@GAGGi92 2 күн бұрын
❤😊nice
@baljinderkaurpunjabiteache6658
@baljinderkaurpunjabiteache6658 2 күн бұрын
Bhuhat vadia vichar
@veerpalkaursarika1354
@veerpalkaursarika1354 3 күн бұрын
Wehaguru ji
@harpguru7385
@harpguru7385 3 күн бұрын
Gurbani ch jo hukam anda ha, uss te video bnao.
@hemrajdarji6902
@hemrajdarji6902 3 күн бұрын
Dhanwad veer g🙏
@user-tq9bu9qb7d
@user-tq9bu9qb7d 3 күн бұрын
Ryt veer g😢😢😢😢 bhut bharya mann kyuki sab jhooth hi a😣 but bhut try v kri di mann de skoon lyi but unlucky 😣😣waheguru g plsss baksh lo 👏👏😢😢😢😢
@tkalsi81
@tkalsi81 4 күн бұрын
यूंही कोई मिल गया था सरे राह चलते चलते,वहीं थमके रह गई है मेरी रात ढलते ढलते। यह चिराग बुझ रहे हैं मेरे साथ जलते जलते। चिराग बुझने से पहले कोई आ जाता है जो तुम्हारे दिए को तेल से भर देता है और तुम्हारी रौशनी फिर से पूरी ज्वलंत हो उठती है,कोई आ जाता है तुम्हारी रात ढलने से पहले जो तुम्हें सुबह का पैगाम दे जाता है।तुम बस सो न जाना,जिसने तुम्हारा अंधेरा मिटाना है उसको तुमसे ज्यादा फिक्र है।रात ढलने से पहले सुबह की पहली किरण के दर्शन हो जाते हैं यदि तुम जागृत हो,दिए को बुझने से पहले तेल से भरने वाला कोई आ जाता है।जिसकी जिंदगी में उजाला होना होता है, हो जाता है,ऐसे ही सरे राह चलते चलते कोई मिल जाता है जो अजनबी होकर भी प्रियतम हो जाता है।जगत में ऐसे लोग ऐसे ही आवारा घूमते हुए मिल जाते हैं जो तुम्हारी जिंदगी में फिर से रंग भर देते हैं -महासागर
@prithisingh8651
@prithisingh8651 4 күн бұрын
Very nice Veer g
@parwinderkaur5904
@parwinderkaur5904 4 күн бұрын
Waheguru ji 🙏
@Shergill7980
@Shergill7980 4 күн бұрын
ਬਾਈ ਕੁਝ ਸਮਝ ਨਹੀਂ ਲੱਗੀ ਕੀ ਕਹਿ ਗਿਆ ਉਹ ਕਿਹੜਾ ਬੱਚਾ ਲੱਭਣਾ ਬੱਚੇ ਦੀ ਮੰਨੀ ਜਾਓ ਕੀ ਯਾਰ ਭੰਬਲ ਭੂਸੇ ਦੀ ਪਾਤਾ ਯਾਰ ਮੈਨੂੰ ਨਹੀਂ ਸਮਝ ਲੱਗੀ ਕੁਛ ਵੀ ਸੋਰੀ ਬਾਈ
@ashokklair2629
@ashokklair2629 23 сағат бұрын
ਸਾਇਦ ਇਹ ਵੀਰ, , ਸਰੀਰ ਵਿਚਲੀ ਰੂਹ ਜਾ ਜੀਵ ਨੂੰ **((ਬੱਚਾ)) ਕਹਿ ਰਿਹੈ। ? ਪ੍ਰਸ਼ਨ:- ਰੂਹ ਜਾਂ ਜੀਵ ਨੇ ਰੱਬ ਨੂੰ ਮਿਲਣਾ ਹੈਵੇ, ਤਾ ਕੀ (ਰੱਬ) ਪ੍ਰਭੁ ਦੀ ""ਖੋਜ"" ਕਰਨਾ ਗਲਤ ਹੈ,? 👉🏿ਉਤੱਰ:- ਜੋ ਪ੍ਰਭੁ ਕਉ ਮਿਲਬੌ ਚਹੈ, ""ਖੋਜ"" ਸਬਦਿ ਮਹਿ ਲੇਹਿ!!
@masewalashram333
@masewalashram333 4 күн бұрын
❤❤❤Good video
@BlackwhitegodYT
@BlackwhitegodYT 4 күн бұрын
Veer g tusi te simranjit singh Tuhana da base Gurugranth sahib hi hai meaning tuhade diffrent ne . Mere varge ta tuhade different geyan h hi ulj rahe ha. Veer g tusi te simranjit singh tuhana g aamne samme baith ke video banao sahi ki te galt ki. saanu sahi raah dikhao please.request aa.
@armaansingh657
@armaansingh657 4 күн бұрын
Bai ji jado appa ander dhiyaan lagande ha ta practice li v kisse d help chahidi hai
@BlackwhitegodYT
@BlackwhitegodYT 4 күн бұрын
Rabba jinne bande banaaye ne unia hi gllaan ban gaiya Rabba tere barre ! Saare aap de experience hi sahmne rakhde ne.
@parmjeetkaur2108
@parmjeetkaur2108 4 күн бұрын
ਵਾਹ ਪੁਤਰ ਜੀ❤ ਬਹੁਤ ਵਧੀਆ ❤🎉🎉
@rajitdhariwal6704
@rajitdhariwal6704 5 күн бұрын
Does anyone feel khalsa raaj is coming , i feel it quite strongly
@preets1212
@preets1212 5 күн бұрын
Veer ji boht vdia video 👍🏽tuc boht chnge tarike nl samjhande ho
@Mantrisaab-oe3gt
@Mantrisaab-oe3gt 5 күн бұрын
Sat sri akal veer g tusi sahi keh rahe ho. per ajj kal naraka daa draava bahut vadhiya hoya aa. her insaan dari jaanda aa. tusi jrurr dsyo next video vich key insaan ehh narak swarg dey chakkra to kive bach skda. dhanwaad
@amriklayal4900
@amriklayal4900 5 күн бұрын
Jai guru dev thank you sir
@nikkykaur2750
@nikkykaur2750 5 күн бұрын
Bilkul same feeling 🎉
@rishipalsingh1207
@rishipalsingh1207 5 күн бұрын
❤❤❤❤❤
@sukhrajgrewal288
@sukhrajgrewal288 5 күн бұрын
ਬਿਲਕੁਲ ਸਹੀ ਕਿਹਾ ਵੀਰ ਜੀ
@DilbagSingh-mg4of
@DilbagSingh-mg4of 5 күн бұрын
Veere tusi bilkul sahi raste ho. Man ban ke rakh ditta.
@sudeshrani9663
@sudeshrani9663 6 күн бұрын
Very nice veer ji
@GAGGi92
@GAGGi92 6 күн бұрын
@InventorEye
@InventorEye 6 күн бұрын
ਬਹੁਤ ਵਧੀਆ ਵਿਚਾਰ ਜੀਉ। ਲੇਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਣਹਾਰ।। ਬਖਸਣਹਾਰ ਬਖਸਿ ਲੈ ਨਾਨਕ ਪਾਰਿ ਉਤਾਰ।।੧।।, ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ।।੧।। ਲੇਖੇ ਵਿਚ ਕੋਈ ਮੁਕਤ (ਫੇਰ ਲੇਖਾ ਦੇਣੋਂ ਕੋਈ ਨਹੀਂ ਬਚ ਸਕਦਾ, ਲੇਖੇ ਜੋਖੇ ਵਿਚ ਲੇਖਾ ਦੇਣਾ ਹੀ ਪੈਂਦਾ) ਏਥੇ ਗੁਰੂ ਜੀ ਸਮਝੋਂਦੇ ਆ ਆਪਾ ਨੂੰ ਕੇ ਤੂੰ ਜੋ ਹੋ ਰਿਹਾ ਹੈ (ਹੁਕਮ ਅੰਦਰ ਜੋ ਸੁਭਾਵਿਕ ਵਰਤ ਰਿਹਾ ਹੈ, ਓੰਦੇ ਵਿਚ ਤੂੰ ਲੇਖੇ ਜੋਖੇ ਦੀ ਗੱਲ ਨਾ ਕਰ, ਕਿ ਮੈ ਆ ਚੰਗਾ ਕੰਮ ਚੰਗਾ ਕੀਤਾ ਜਾਂ ਫੇਰ ਆ ਕੰਮ ਮੇਰੇ ਤੋ ਮਾੜਾ ਹੋ ਗਿਆ, ਦੁਨੀਆ ਵਿਚ ਇਹ ਹੀ ਸੋਚ ਪ੍ਰਧਾਨ ਹੈ ਕਿ ਸ਼ਾਇਦ ਓਨਾ ਨੂੰ ਚੰਗੇ ਕੀਤੇ ਦਾ ਚੰਗਾ ਮਿਲੇ ਗਾ ਤੇ ਓਹਨਾ ਦੀ ਅੱਗੇ ਗਤੀ ਹੋਵੇਗੀ ਤੇ ਮਾੜਾ ਕਰਨ ਨਾਲ ਓਹਨਾ ਨੂੰ ਫੇਰ ਹਿਸਾਬ ਦੇਣਾ ਪਵੇਗਾ, ਗੁਰੂ ਜੀ ਇਹੋ ਸਮਝੋਂਦੇ ਆ ਕੇ ਤੂੰ ਮਨਾ ਚੰਗੇ ਮੰਦੇ ਵਿਚ ਮੁਕਤ ਹੋ ਹੀ ਨੀ ਸਕਦਾ , ਆਪਾ ਖਿਨ ਖਿਨ ਭੁੱਲਾਂ ਕਰਨ ਵਾਲੇ ਆ, ਰੋਟੀ ਖਾਂਦੇ, ਪਾਣੀ ਪੀਣਾ , ਤੁਰਦੇ ਫਿਰਦੇ, ਕਈ ਗੁਨਾਹ ਕਰਦੇ ਆ, ਕਈ ਜੀਵਾਂ ਦੀ ਹੱਤਿਆ ਕਰਦੇ ਆ ਜਿਹਨਾਂ ਵਿਚ ਪਰਮਾਤਮਾ ਦੀ ਜੋਤਿ ਓਨੀ ਹੀ ਭਰਭੂਰ ਆ ਜਿੰਨੀ ਕੀ ਆਪਣੇ ਵਿਚ ਜਾ ਆਪਣੇ ਤੋਂ ਵੀ ਵੱਡੇ ਜਿਵਾ ਵਿਚ, ਕਈਆ ਦਾ ਅਣਜਾਣੇ ਵਿੱਚ ਹੀ ਦਿਲ ਦੁਖਾਉਂਦੇ ਹਾਂ ਜਿਸ ਦਾ ਪਤਾ ਵੀ ਨਹੀ ਹੁੰਦਾ, ਜੇ ਸਿਰਜਨਹਾਰ ਨੂੰ ਆਪਾ ਚੰਗਾ ਮਾੜਾ ਗਿਣੋਨ ਲੱਗੇ ਤਾਂ ਆਪਣੀਆਂ ਗਲਤੀਆਂ ਦਾ ਕੋਈ ਅੰਤ ਨੀ , ਤਾਂ ਗੁਰੂ ਨੇ ਇਹ ਭੋਤ ਸੋਹਣਾ ਸਮਜਇਆ ਕਿ ਤੂੰ ਅਰਦਾਸ ਕਰਿਆ ਕਰ, ਪਰਮਾਤਮਾ ਅੱਗੇ, ਸਿਰਜਨਹਾਰ ਅੱਗੇ, ਕਿ ਅਸੀਂ ਲੇਖੇ ਵਿਚ ਕਦੇ ਨੀ ਛੁੱਟ ਸਕਦੇ ਤੂੰ ਸਾਨੂੰ ਅਲੇਖੇ ਵਿੱਚ ਬਖਸ਼ ਲੈ ਸਾਡੀਆ ਗਲਤੀਆਂ ਦਾ ਕੋਈ ਅੰਤ ਨਈ ਤੂੰ ਕਿਸੇ ਦਾ ਗੁਣ ਅਵਗੁਣ ਨਈ ਵਿਚਾਰ ਦਾ ਤੂੰ ਆਪਣੇ ਇਸੇ ਸੁਭਾਅ, ਬਿਰਦ ਅੰਦਰ ਸਾਨੂੰ ਬਖਸ ਲੈ, ਸਾਡੇ ਕੀਤਿਆਂ ਕੁੱਸ਼ ਨੀ ਹੁੰਦਾ। ਮੂਲ ਗੱਲ ਗੁਰੂ ਜੀ ਸਮਝੋਂਦੇ ਆ:- "ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ।। ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ।।੨।।" ਪਾਪ ਪੁੰਨ, ਬੁਰਾ ਭਲਾ ਕੁਝ ਆਪਣੇ ਆਪ ਤੋਂ ਹੋਇਆ ਜਾਣਨਾ ਇਹ ਹੀ ਅਸਲ ਵਿਕਾਰ ਹੈ, ਜਦੋਂ ਕਿ ਹੁੰਦਾ ਤਾਂ ਮਾਲਕ ਦਾ ਫ਼ੁਰਮਾਇਆ ਵਰਤਦਾ। "ਜੋ ਕਿਛੁ ਵਰਤੈ ਸਭ ਤੇਰਾ ਭਾਣਾ।। ਹੁਕਮ ਬੂਝੈ ਸੋ ਸਚਿ ਸਮਾਣਾ ।।੩।। " ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ।। ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ।।" ਦਿੱਤੀਆਂ ਪੰਕਤੀਆਂ ਦੇ ਪੂਰੇ, 'ਸ਼ਬਦ' ਨੂੰ ਪੜ੍ਹਨਾ ਆਪ ਵਿਚਰਨਾ, ਆਪ ਗੁਰਬਾਣੀ ਪੜ੍ਹਨਾ, ਸੁਣਨਾ, ਗਾਵਣਾ, ਵਿਚਾਰ ਕਰਨੀ, ਮੰਨ ਲੈਣਾ, ਕਮਾ ਲੈਣਾ ਗਾਏ ਸੁਨੈ ਆਂਖੇ ਮੀਚੈ ਪਾਈਐ ਨ ਪਰਮ ਪਦ, ਗੁਰ ਉਪਦੇਸੁ ਗਹਿ, ਜੌ ਲੌ ਨ ਕਮਾਈਐ।।੪੩੯।। ਇਹ ਪੰਕਤੀ ਮੇਰਾ ਹਾਲ ਬਿਆਨ ਕਰਦੀ ਆ, ਮੈ ਇਹ ਸਭ ਲਿਖਦਿਆਂ ਆਪਣੇ ਆਪ ਨੂੰ ਸਮਜਾ ਰਿਹਾ ਸੀ। ਵੀਰ ਤੁਹਾਡੇ ਨਾਲ ਗੱਲ ਕਰਨ ਨੂੰ ਮਨ ਕਰਦਾ, ਕਿਵੇ ਸੰਪਰਕ ਕਰੀਏ ❤🙏
@gurjotkaur1195
@gurjotkaur1195 6 күн бұрын
ਠੀਕ ਹੈ ਜੀ 🙏🏻🙏🏻 ਬੇਟਾ ਜੀ 🙏🏻🙏🏻
@gurjotkaur1195
@gurjotkaur1195 6 күн бұрын
ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਬੇਟਾ ਜੀ ਥੋਡੀਆਂ ਵੀਡਿਓਜ਼ ਤੋਂ. ਬਹੁਤ ਬਹੁਤ ਧੰਨਵਾਦ ਹੈ ਜੀ ਥੋੜਾ. ਥੋਡੇ ਨਾਲ ਗ਼ਲ ਕਰਕੇ ਵੀ ਬਹੁਤ ਅੱਛਾ ਲੱਗਿਆ ਜੀ 🙏🏻🙏🏻😊