Пікірлер
@gurjeetsingh7410
@gurjeetsingh7410 4 сағат бұрын
Sira jatta👌
@sidhusidhu6072
@sidhusidhu6072 6 сағат бұрын
we miss u putt❤❤
@JasvirGill-rq2hd
@JasvirGill-rq2hd 7 сағат бұрын
Nice and true video
@Anime-ologist
@Anime-ologist 10 сағат бұрын
Boht din baad pai video bai ji
@Crime_di_kahani
@Crime_di_kahani 10 сағат бұрын
Hanji thodey busy c , keep supporting 🙏🏻
@MeetKaur-y4w
@MeetKaur-y4w 10 сағат бұрын
Roj wait ker rhe c❤❤❤❤
@Crime_di_kahani
@Crime_di_kahani 10 сағат бұрын
❤️❤️❤️❤️🙏🏻🙏🏻🙏🏻
@MeetKaur-y4w
@MeetKaur-y4w 10 сағат бұрын
Waheguruji. Bhut din bad reel bnai v🙏🙏
@Crime_di_kahani
@Crime_di_kahani 10 сағат бұрын
Hanji thodey dina ton busy c ji 🙏🏻
@PindiChahal-b2t
@PindiChahal-b2t 2 күн бұрын
Bhai video kyu nhi pande hun bhut din ho gai aa bhai
@Crime_di_kahani
@Crime_di_kahani 10 сағат бұрын
Aaj pai aa ji , dhanwad dekhan lai 🙏🏻
@BaljinderKaur-e9j
@BaljinderKaur-e9j 2 күн бұрын
Very nice inf.❤❤
@HarjeetKaur-m9r
@HarjeetKaur-m9r 3 күн бұрын
Shashi di sari galti hai
@vajindersingh88268
@vajindersingh88268 3 күн бұрын
ਪੁਰਾਣੇ ਸਮਿਆਂ ਵਿੱਚ ਕਿਹਾ ਜਾਂਦਾ ਸੀ ਔਰਤ ਦੀ ਡੋਲੀ ਜਿਸ ਘਰ ਆਈ ਹੈ ਉਸ ਘਰ ਵਿਚੋਂ ਹੀ ਅਰਥੀ ਉਠਣੀ ਚਾਹੀਦਾ ਹੈ ਪਰ ਹੁਣ ਤਾਂ ਗਲਤ ਕਦਮ ਚੁੱਕਣ ਲੱਗਿਆ ਆਪਣੀ ਔਲਾਦ ਦਾ ਵੀ ਨਹੀਂ ਸੋਚਿਆ ਜਾਂਦਾ।
@BaljinderKaur-e9j
@BaljinderKaur-e9j 4 күн бұрын
❤❤❤
@AvtarSinghBaidwan-mq2vs
@AvtarSinghBaidwan-mq2vs 5 күн бұрын
❤🙏🏻❤️
@HarjeetKaur-m9r
@HarjeetKaur-m9r 6 күн бұрын
Pratha di eni gal nahi gudy da ta hor kissy nal sambad si
@KaramjotBhanot
@KaramjotBhanot 6 күн бұрын
Saade mahalle di khabar hai.. Bht nice faimly c.
@BalwinderKaur-j8e
@BalwinderKaur-j8e 8 күн бұрын
Oh my god bad story 😊😊😊😊😊
@jaswinderpal3025
@jaswinderpal3025 8 күн бұрын
ਦੁਨੀਆ ਨੂੰ ਅੰਧਵਿਸਵਾਸ਼ ਨੇ ਮਾਰ ਲਿਆ ਪੈਸੇ ਲੲੀ ਲੋਕ ਕੁਛ ਵੀ ਕਰ ਸਕਦੇ ਹਨ
@vajindersingh88268
@vajindersingh88268 8 күн бұрын
ਪੁਲਿਸ ਨੇ ਪਤਾ ਨਹੀਂ ਦੋ ਦਿਨ ਕਿਉਂ ਲਗਾ ਦਿਤੇ ਹਰਸ਼ਦ ਤਾਂ ਪਹਿਲੇ ਬਿਆਨ ਵਿੱਚ ਹੀ ਦੋਸ਼ੀ ਸੀ ਬਾਕੀ ਇੰਟੈਰੋਗੇਸ਼ਨ ਸੈਂਟਰ ਤਾ ਪੰਜ ਮਿੰਟ ਵਿੱਚ ਸਭ ਕੁਝ ਦੱਸ ਦਿੰਦਾ।
@jatinderpalkaur5097
@jatinderpalkaur5097 8 күн бұрын
Bhaji good job😊
@goldysransran8810
@goldysransran8810 8 күн бұрын
God bless you Veer ji,
@jaswinderpal3025
@jaswinderpal3025 9 күн бұрын
ਪੈਸੇ ਲੲੀ ੲਿਨਸਾਨ ਆਪਣਿਆ ਦੇ ਰਿਸ਼ਤੇ ਤਾਰ ਤਾਰ ਕਰ ਰਿਹਾ ਕੋੲੀ ਵੀ ਰਿਸ਼ਤਾ ਭਰੋਸੇ ਦੇ ਕਾਬਿਲ ਨਹੀ
@greysilver218
@greysilver218 9 күн бұрын
ਭਾਪਾ ਊਈ ਊਈ ਸਾਲਾ ਮੇਰਾ ਏਡਾ ਕਾਂਡ ਕਰ ਆਇਆ 😢।
@rashpalsingh7544
@rashpalsingh7544 9 күн бұрын
ਅੱਜ ਦੇ ਸਮੇਂ 'ਚ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ
@CuteEdgar
@CuteEdgar 9 күн бұрын
Eho je loka krke shi loka te v insaan bhrosha ni kar paaunda 😒
@GulzarSingh-ux3en
@GulzarSingh-ux3en 10 күн бұрын
Harst apne dostan nu sari gal das ke mafi mang skda c.Har problm da hal ho janda je kise bjurg bnde nal share kiti jave
@KashmirSingh-se9ej
@KashmirSingh-se9ej 10 күн бұрын
ਗੁਡ ਵੀਰ
@Mika786moga
@Mika786moga 10 күн бұрын
ਮੈ ਤਾਂ ਕੇਹਂਦਾ ਹਾਂ ਕੀ ਅੱਜ ਕੱਲ ਖ਼ੁਦ ਤੋਂ ਬਿਨਾਂ ਕਿਸੇ ਤੇ ਵਿਸ਼ਵਾਸ਼ ਨਾ ਕਰੋ ਤੇ ਆਪਣੀ ਪ੍ਰਾਪਟੀ ਦੀ ਵਸੀਅਤ ਵੀ ਏਸ ਤਰ੍ਹਾਂ ਬਣਾਓ ਕੀ ਜਿਉਂਦੇ ਜੀ ਕਿਸੇ ਨੂੰ ਸੱਚ ਨਾਂ ਪਤਾ ਹੋਵੇ,,, ਤੇ ਪੈਸੇ ਦਾ ਦਿਖਾਵਾ ਨਾ ਕਰੋ,, ਤੇ ਜਦੋ ਵੀ ਕਿਸੇ ਨਾਲ ਜਾਓ ਤੇ ਆਪਣੀ ਪਲ ਪਲ ਦੀ ਖ਼ਬਰ ਆਪਣੇ ਪਰੀਵਾਰ ਨੂੰ ਜਰੂਰ ਦਿਉ ਕਿ ਜਿਸਦੇ ਨਾਲ ਜਾ ਰਹੇ ਹੋ
@Anime-ologist
@Anime-ologist 10 күн бұрын
Boht okha dunia da 😒
@MeetKaur-y4w
@MeetKaur-y4w 10 күн бұрын
Waheguruji meher keran❤❤🙏🙏
@ParmSidhu-nq4iv
@ParmSidhu-nq4iv 10 күн бұрын
❤❤❤❤❤❤❤❤❤
@ParmSidhu-nq4iv
@ParmSidhu-nq4iv 10 күн бұрын
ਵੀਰੇ ਇਹ ਕਹਾਣੀ ਮੈਂ ਜਿਆਦਾ ਮਹਾਜਨਾ ਸਮਾਦ ਦੀਆਂ ਹੁੰਦੀਆਂ ਖਰੀਦੋ
@BaljitKaur-kh5ii
@BaljitKaur-kh5ii 10 күн бұрын
ajkal bhala krn d ah regult niklda ha sadai nal v eh houa
@taran2371
@taran2371 10 күн бұрын
ਅਫੀਮ ਨਾਲ ਖੀਰ ਕੌੜੀ ਨੀ ਹੋਈ,,ਕੋਈ ਇੱਕ ਹੀ ਕਹਿ ਦਿੰਦਾ note ho jnda,,, ਕਿਹਾ ਹੋਉ ਕੀ ਪਤਾ ,,,
@Ekamnoor-d9r
@Ekamnoor-d9r 10 күн бұрын
Boot. Sunder khani
@Princepaal09Akashdeep9
@Princepaal09Akashdeep9 11 күн бұрын
Nice story ji 😢😢😢😢😢😢😢😂😂😂
@sukhdevsinghkharoud4946
@sukhdevsinghkharoud4946 11 күн бұрын
Very nice ji.
@HarpeetHar
@HarpeetHar 11 күн бұрын
🎉🎉🎉🎉🎉🎉
@bhucharkaur2628
@bhucharkaur2628 12 күн бұрын
Ih mn ghadt kahani nhi h bai ji bilkul thik te sach dss rhe aa Main dabwali to ha police station sadar dabwali di ghattna h sach h
@IqbalSingh-z3t
@IqbalSingh-z3t 12 күн бұрын
🙏🙏🙏
@Crime_di_kahani
@Crime_di_kahani 12 күн бұрын
🙏🏻🙏🏻🙏🏻
@daljitkaur5824
@daljitkaur5824 13 күн бұрын
🤭👌
@Crime_di_kahani
@Crime_di_kahani 12 күн бұрын
🙏🏻🙏🏻🙏🏻
@javedalamification
@javedalamification 13 күн бұрын
You should have given the Police officer’s name who opened the case again.
@Crime_di_kahani
@Crime_di_kahani 12 күн бұрын
Ok,I will do .thanks for watching
@jagdishsinghvillager2996
@jagdishsinghvillager2996 14 күн бұрын
ਬਈ ਕੰਟੈਂਟ ਕਾਪੀ ਕਰ ਲੀਏ
@NarinderSingh-ti4sq
@NarinderSingh-ti4sq 14 күн бұрын
Shandar story. Keep it up. God bless.
@Crime_di_kahani
@Crime_di_kahani 12 күн бұрын
Thank you , keep supporting
@mohindergill7478
@mohindergill7478 14 күн бұрын
Very sad story thank you 😔
@Crime_di_kahani
@Crime_di_kahani 12 күн бұрын
Thank u , keep watching
@Anime-ologist
@Anime-ologist 14 күн бұрын
Wdiea kahani c bai
@Crime_di_kahani
@Crime_di_kahani 12 күн бұрын
Dhanwad ji , keep supporting
@MeetKaur-y4w
@MeetKaur-y4w 14 күн бұрын
Waheguruji❤❤❤❤🙏🙏
@Crime_di_kahani
@Crime_di_kahani 14 күн бұрын
Waheguru ji 🙏🏻🙏🏻
@BalwinderKaur-re4nl
@BalwinderKaur-re4nl 14 күн бұрын
Very nice story brother
@Crime_di_kahani
@Crime_di_kahani 14 күн бұрын
Thank u ji 🙏🏻
@jasveersingh9413
@jasveersingh9413 14 күн бұрын
ਘੈਂਟ ਵੀਰ ਜੀ
@Crime_di_kahani
@Crime_di_kahani 14 күн бұрын
ਧੰਨਵਾਦ ਜੀ 🙏🏻
@JaswinderKaur-xd1he
@JaswinderKaur-xd1he 14 күн бұрын
ਬਹੁਤ ਹੈਰਨ ਕਰਨ ਵਾਲੀ ਵੀਡਉ
@Crime_di_kahani
@Crime_di_kahani 14 күн бұрын
🙏🏻🙏🏻🙏🏻
@JaswinderKaur-xd1he
@JaswinderKaur-xd1he 14 күн бұрын
ਬਹੁਤ ਹੇੇ
@123inderpreet
@123inderpreet 15 күн бұрын
Oh Waheguru ji 🙏
@Crime_di_kahani
@Crime_di_kahani 14 күн бұрын
Waheguru ji 🙏🏻