KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Жазылу
Sifat Rise Up
ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ Sifat Rise Up 'ਤੇ, ਇਹ ਪੰਜਾਬੀ ਮਾਂ ਬੋਲੀ ਦਾ ਚੈਨਲ ਪੂਰੀ ਤਰ੍ਹਾਂ ਪੰਜਾਬੀ ਕਹਾਣੀਆਂ ਅਤੇ ਕਿਤਾਬਾਂ ਨੂੰ ਸਮਰਪਿਤ ਹੈ।
ਸਾਡੇ ਚੈਨਲ 'ਤੇ ਤੁਹਾਨੂੰ ਇਹ ਸਭ ਮਿਲੇਗਾ:
• ਪ੍ਰੇਰਣਾਦਾਇਕ ਕਹਾਣੀਆਂ
• ਪੰਜਾਬੀ ਲੋਕ ਕਥਾਵਾਂ
• ਮਹਾਨ ਲੇਖਕਾਂ ਦੀਆਂ ਕਿਤਾਬਾਂ ਦੀ ਸਮੀਖਿਆ
• ਕਹਾਣੀਆਂ ਜੋ ਜਿੰਦਗੀ ਦੇ ਸਬਕ ਸਿਖਾਉਂਦੀਆਂ ਹਨ
• ਸਾਹਿਤਕ ਚਰਚਾਵਾਂ ਅਤੇ ਸਹਿਤ ਦੀ ਮਹੱਤਤਾ
• ਆਡੀਓਬੁੱਕ ਸਟਾਈਲ ਵਿੱਚ ਕਿਤਾਬਾਂ ਦੇ ਹਿੱਸੇ
ਸਾਡਾ ਉਦੇਸ਼ ਹੈ ਪੰਜਾਬੀ ਸਾਹਿਤ ਅਤੇ ਕਹਾਣੀ ਕਲਾ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ। ਜੇ ਤੁਸੀਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੇ ਹੋ ਜਾਂ ਕਹਾਣੀਆਂ ਸੁਣਨ ਦਾ ਮਜ਼ਾ ਲੈਣਾ ਚਾਹੁੰਦੇ ਹੋ, ਤਾਂ ਇਹ ਚੈਨਲ ਤੁਹਾਡੇ ਲਈ ਹੈ।
ਸਬਸਕ੍ਰਾਈਬ ਕਰੋ ਅਤੇ ਸਾਡੇ ਨਾਲ ਜੁੜੋ, ਤਾਂ ਜੋ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੀ ਇਹ ਅਨਮੋਲ ਧਰੋਹਰ ਹਮੇਸ਼ਾ ਜਿਉਂਦੀ ਰਹੇ। 🙏📖📚🔍
15:59
ਇਨਸਾਨ ਜੋ ਚਾਉਂਦਾ ਉਸਨੂੰ ਉਹ ਕਿਉਂ ਨੀ ਮਿਲਦਾ | ਦਿਲ ਨੂੰ ਛੋ ਜਾਣ ਵਾਲੀ ਕਹਾਣੀ | Punjabi Story | Punjabi Story
20 сағат бұрын
15:53
ਇੱਕ ਭੈਣ ਦੇ 7 ਭਰਾਵਾਂ ਦੀ ਅਨੋਖੀ ਕਹਾਣੀ, ਕੋਈ ਕਿਸੇ ਦਾ ਨੀ | ਭੈਣ ਦਾ ਖੂਨ ਮਿੱਠਾ | Punjabi Story | ਪੰਜਾਬੀ ਕਹਾਣੀ
2 сағат бұрын
35:23
ਇੱਕ ਕਿਸਾਨ ਦੀ ਅਨੋਖੀ ਕਹਾਣੀ | ਕਿਸਾਨ ਤੋਂ ਕਿਵੇਂ ਬਣਿਆ ਰਾਜਾ | Punjabi Story | ਪੰਜਾਬੀ ਕਹਾਣੀ | Moral Story
4 сағат бұрын
18:08
ਗਰੀਬੀ ਤੋਂ ਬਾਹਰ ਨਿਕਲਦਾ ਦਾ ਰਾਸਤਾ | ਇੱਕ ਅਨੋਖੀ ਪੰਜਾਬੀ ਕਹਾਣੀ | Punjabi Story | New Punjabi Stories
4 сағат бұрын
20:59
ਸਾਨੂੰ ਕਿੱਥੇ ਕਿੱਥੇ ਚੁੱਪ ਰਹਿਣਾ ਚਾਹੀਦਾ ? ਚੁੱਪ ਦੀ ਤਾਕਤ ਸਮਝੋ | ਪੰਜਾਬੀ ਕਹਾਣੀ | New Punjabi Story
7 сағат бұрын
16:04
ਕਿਹੜੀ ਔਲਾਦ ਮਾਂ ਬਾਪ ਨੂੰ ਸਭ ਤੋਂ ਵੱਧ ਦੁੱਖ ਦਿੰਦੀ ਹੈ ? ਇੱਕ ਦਿਲਚਸਪ ਕਹਾਣੀ | Punjabi Story | ਪੰਜਾਬੀ ਕਹਾਣੀ
9 сағат бұрын
9:45
ਕਾਂ, ਚਿੜੀਆਂ ਤੇ ਪੰਛੀਆਂ ਨੂੰ ਚੋਗਾ ਪਾਉਣ ਦਾ ਫਲ " ਪੰਛੀਆਂ ਚ ਹੈ ਆਹ ਤਾਕਤ | New Punjabi Story | ਪੰਜਾਬੀ ਕਹਾਣੀ
9 сағат бұрын
7:32
ਦੁਨੀਆਂ ਦਾ ਸਭ ਤੋਂ ਅੱਛਾ ਦਾਨ ਕਿਹੜਾ ? ਇਹ ਕਹਾਣੀ ਤੁਹਾਡੀ ਸੋਚ ਬਦਲ ਦੇਵੇਗੀ | New Punjabi Story | ਪੰਜਾਬੀ ਕਹਾਣੀ
9 сағат бұрын
9:26
ਜਿਵੇੰ ਦੇ ਕਰਮ ਉਵੇਂ ਦਾ ਫਲ " ਇੱਕ ਅਨੋਖੀ ਪੰਜਾਬੀ ਕਹਾਣੀ | Punjabi Story | Story in Punjabi | Moral Story
12 сағат бұрын
6:37
ਛੋਟੇ ਸਾਹਿਬਜਾਂਦਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿੱਛੜਨ ਦੀ ਕਹਾਣੀ | Punjabi Story, Punjabi Sikh Guru Story
12 сағат бұрын
9:03
ਅੱਜ ਦੀ ਕਹਾਣੀ ਕੁੱਤੇ ਨੂੰ ਰੋਟੀ ਪਾਉਣ ਦੇ 8 ਫਾਇਦੇ | ਪੰਜਾਬੀ ਕਹਾਣੀ | Punjabi Moral Story | Punjabi Stories
14 сағат бұрын
7:54
ਮਾਂ ਬਾਪ ਦੇ ਕਰਮਾਂ ਦਾ ਫਲ ਉਸਦੇ ਪੁੱਤਾਂ ਨੂੰ ! ਇੱਕ ਦਿਲਚਸਪ ਪੰਜਾਬੀ ਕਹਾਣੀ | Punjabi Story | Punjabi Stories
14 сағат бұрын
10:10
ਅੱਜ ਦੀ ਪੰਜਾਬੀ ਕਹਾਣੀ " ਜ਼ਿੰਦਗੀ ਵਿੱਚ ਖੁਸ਼ ਕਿਵੇਂ ਰਹਿਣਾ? ਇਹ 10 ਤਰੀਕੇ | Punjabi Story | Punjabi Stories
16 сағат бұрын
11:10
ਅੱਜ ਦੀ ਕਹਾਣੀ ਪਿਛਲੇ ਜਨਮ ਦਾ ਕਰਜ਼ਾ, ਕੀ ਮੋੜਨਾ ਹੀ ਪਵੇਗਾ ? | Punjabi Story | Punjabi Stories | ਪੰਜਾਬੀ ਕਹਾਣੀ
16 сағат бұрын
11:35
ਅੱਜ ਦੀ ਕਹਾਣੀ ਭਾਗਾਂ ਦਾ ਲਿਖਿਆ ਕੋਈ ਨਹੀਂ ਮਿਟਾ ਸਕਦਾ | ਪੰਜਾਬੀ ਕਹਾਣੀ | Punjabi Story | Story in Punjabi
19 сағат бұрын
4:27
ਅੱਜ ਦੀ ਕਹਾਣੀ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਹੈ, ਇਹ ਕਹਾਣੀ ਤੁਹਾਡੀ ਸੋਚ ਬਦਲ ਦੇਵੇਗੀ | Punjabi Story ਪੰਜਾਬੀ
19 сағат бұрын
6:29
ਪੰਜਾਬੀ ਕਹਾਣੀ | ਬੱਚਿਆਂ ਨੂੰ ਆਹ 10 ਸਿੱਖਿਆ ਜਰੂਰ ਦੇਵੋ | kids story in punjabi | Punjabi Moral Story
21 сағат бұрын
4:40
New Punjabi Story | ਰੱਬ ਜਦੋਂ ਵੀ ਦਿੰਦਾ ਹੈ, ਇੱਕ ਪੰਜਾਬੀ ਕਹਾਣੀ | Punjabi Story | Moral Punjabi Story
21 сағат бұрын
3:53
ਮਿਹਨਤ ਦਾ ਫਲ " ਇੱਕ ਮਿੰਨੀ ਕਹਾਣੀ ਜੋ ਤੁਹਾਡੀ ਜਿੰਦਗੀ ਬਦਲ ਦੇਵੇਗੀ | Punjabi Story | Punjabi Moral Story
Күн бұрын
3:07
ਪੰਜਾਬੀ ਕਹਾਣੀ ! ਗਰੀਬ ਅਤੇ ਅਮੀਰ ਦੀ ਸੋਚ | Punjabi Minni Story | New Punjabi Story
Күн бұрын
5:02
ਪੈਸਾ ਕਿਉਂ ਜਰੂਰੀ ? ਅੱਜ ਦੀ ਇੱਕ ਪੰਜਾਬੀ ਕਹਾਣੀ | Punjabi Story | ਪੰਜਾਬੀ ਕਹਾਣੀ
Күн бұрын
Пікірлер
@Sharma-k8j
Күн бұрын
Nic story