Rekha Gupta ji poem FOR MODI
2:35
LOHRI GEET , Daneen & jasmeen
0:34
Пікірлер
@drpremchandrakushwaha7871
@drpremchandrakushwaha7871 4 күн бұрын
वाह वाह
@akashdeepdass2946
@akashdeepdass2946 5 күн бұрын
🙏🪔ਜੈ ਗੁਰੂ ਰਵਿਦਾਸ ਜੀ🥀ਧੰਨ ਗੁਰੂ ਰਵਿਦਾਸ ਜੀ🪔🙏🙏ਮੇਰੇ ਸੋਹਣੇ ਜਗਤਗੁਰੂ ਸਤਿਗੁਰੂ ਸ੍ਰੀ਼ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੂੰ ਭਗਤ ਆਖਣ ਵਾਲਿਉ ਤੁਹਾਡਾ ਮੂਹ ਕਾਲਾ😡ਫਿਰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਭੀ ਭਗਤ ਨੇ ਉਹਨਾਂ ਨੂੰ ਗੁਰੂ ਕਿਉਂ ਆਖਦੇ ਹੋ😠ਜੇਕਰ ਜੱਗਤਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੂੰ ਗੁਰੂ ਆਖਦਿਆਂ ਸ਼ਰਮ ਆਉਂਦੀ ਤਾਂ ਡੁੱਬ ਕੇ ਮਰ ਜਾਉ ਜੀ🙏ਬਾਕੀ ਮੇਰੇ ਸੋਹਣੇ ਸਾਹਿਬ ਏ ਕਮਾਲ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਅਤੇ ਗੁਰੂ ਨਾਨਕ ਉਸ ਅਕਾਲਪੁਰਖ ਵਾਹਿਗੁਰੂ ਦੇ ਭਗਤ ਨੇ🙏 ਗੁਰੂ ਰਵਿਦਾਸ ਜੀ ਅਤੇ ਬਾਬਾ ਨਾਨਕ ਇਕ ਦੁਜੇ ਤੋਂ ਵੱਖ ਨਹੀਂ🙏ਤੁਹਾਨੂੰ ਕਿਸ ਨੇ ਆਖਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੇ ਕਿਛੁ ਨਹੀ ਕਿਤਾ? ਸਾਹਿਬ ਏ ਕਮਾਲ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 40ਸ਼ਬਦ ਅਤੇ 1 ਸ਼ਲੋਕ ਗੁਰੂ ਗ੍ਰੰਥ ਵਿੱਚ ਦਰਜ਼ ਨੇ🙏ਅਤੇ ਤੁਹਾਡੇ ਸਾਰੇ ਗੁਰੂ ਗ੍ਰੰਥ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਰਚਨਾ ਗੁਰੂਮੂਖੀ ਵਿਚ ਹੀ ਲਿਖਿਆ ਹੋਇਆ🙏ਗੁਰੂ ਰਵਿਦਾਸ ਮਹਾਰਾਜ ਜੀਆਂ ਨੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕਿਤਾ ਸੀ ਅਤੇ ਗੁਰੂ ਨਾਨਕ ਦੇਵ ਦੇ ਭੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਗੁਰੂ ਹੋਏ ਸਨ🙏ਉਹਨਾਂ ਨੇ ਆਪਣੀ 151ਸਾਲ ਦੀ ਉਮਰ ਵਿੱਚ 4 ਉਦਾਸੀਆਂ ਕਿਤੀਆਂ ਅਤੇ ਸਮੁਚੀ ਮਨੁੱਖਤਾ ਲਈ ਬੜੇ ਬੜੇ ਪਾਪਿਆਂ, ਹੰਕਾਰੀਆਂ ਅਤੇ ਧਰਮ ਦੇ ਠੇਕੇਦਾਰਾਂ ਦੇ ਨਾਲ ਮੱਥਾ ਲਾਇਆ ਅਤੇ ਜ਼ਾਤ ਪਾਤ ਖ਼ਤਮ ਕਿਤੀ🙏ਸਾਡੇ ਲਈ ਗੁਰੂਮੂਖੀ(35 ਅਖਰੀ)(ਪੰਜਾਬੀ) ਤਿਆਰ ਕਿਤੀ ਜਿਸ ਨੂੰ ਸਾਰਾ ਸਿੱਖ ਧਰਮ ਅੱਜ ਬੋਲਦਾ ਹੈ ਅਤੇ ਮੇਰੇ ਦਾਤਾ ਜੀ ਭਗਤ ਅਕਾਲ ਪੁਰਖ ਦੇ ਨੇ ਸਿਖਾਂ ਦੇ ਨਹੀਂ🙏 ਇਸ ਲਈ ਅੱਜ ਹੀ ਆਪਣੀ ਸੋਚ ਵਿਚ ਬਦਲਾਅ ਕਰੋ ਅਤੇ ਸਾਡੇ ਗੁਰੂਆਂ ਦਾ ਸਤਿਕਾਰ ਕਰੋ🙏ਗੁਰੂ ਰਵਿਦਾਸੀਆ ਧਰਮ ਦੀ ਬੇਅਬਦੀ ਨਾਂ ਕਰੋ ਜੀ🙏🪔ਜੈ ਗੁਰੂ ਰਵਿਦਾਸ ਜੀ🥀ਧੰਨ ਸਤਿਗੁਰੂ ਰਵਿਦਾਸ ਜੀ🪔🙏
@tejindersinghtejinder371
@tejindersinghtejinder371 5 күн бұрын
👍👍👍
@ksbhatti7778
@ksbhatti7778 6 күн бұрын
ਤੁਸੀਂ ਜੀ ਸਾਰਿਆ ਦਾ ਖਾਸ ਕਰਕੇ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਬਹੁਤ ਸਤਿਕਾਰ ਕਰਦੇ ਹੋ ਮੈ ਬਹੁਤ ਵਾਰ ਤੁਹਾਨੂੰ ਸੁਣਿਆ ਹੈ ਜੀ 🙏🏻🙏🏻🙏🏻🙏🏻🙏🏻
@SaveEarthOrganic_Jalandhar
@SaveEarthOrganic_Jalandhar 4 күн бұрын
Bilkul sahi ji .... ❤
@tejinderpal-yc6rs
@tejinderpal-yc6rs 7 күн бұрын
Billul sahi ji Bhai Sahib ji
@punjabi4792
@punjabi4792 7 күн бұрын
🙏🙏🙏🙏
@MalkeetsinghWin
@MalkeetsinghWin 7 күн бұрын
Ji aako koti 2 namaste waheguru ji
@RameshKumar-l1q6t
@RameshKumar-l1q6t 7 күн бұрын
ARDAS VICH KIS TARAN LIKHIA HARROJ PARDE AA
@mohinderpal523
@mohinderpal523 11 күн бұрын
Nice song 🎉🎉
@KRISHNAMohinder-py5ng
@KRISHNAMohinder-py5ng 12 күн бұрын
❤❤❤❤ 🎉🎉 ❤❤❤
@Sureela_Dimagh
@Sureela_Dimagh 14 күн бұрын
Jafa kam kun keh farda roze mehshar , ba'roo'e aashekaan sharminda bashi . Ba rindi o ba shokhi ham choon Khuro , hazaran khanuman barganda baa'shi.i.i.i.i.i. apne mehboob par itni zeyadti na kar , kal Qayamat ke din kya jawab de ga . ❤.
@lakhbirlakha7833
@lakhbirlakha7833 16 күн бұрын
❤❤❤❤❤❤❤❤❤❤
@AnantKumar-j7o
@AnantKumar-j7o 17 күн бұрын
🎉🎉❤❤❤❤❤😂😂😂❤❤❤❤
@DHMusicForSoul
@DHMusicForSoul 17 күн бұрын
Krishna
@mandeepbhatia786
@mandeepbhatia786 18 күн бұрын
Heart touching awaj bibi swaran noora ji with son 🙏🙏
@KulwinderKaur-yf5qf
@KulwinderKaur-yf5qf 19 күн бұрын
Wow waheguru ji di bakhshish a awaz
@luckysingh9261
@luckysingh9261 19 күн бұрын
Koi das sakda kehere raag ja kiss thatt de Sur Han Please
@AneelaSohail-i3m
@AneelaSohail-i3m 19 күн бұрын
Very nice
@artisttejinder9788
@artisttejinder9788 19 күн бұрын
Bakmaal ❤
@naveengaur4089
@naveengaur4089 20 күн бұрын
12:00😍😍😍
@Jaswinder72316
@Jaswinder72316 20 күн бұрын
🙏Jai Gurdev Dhan Gurdev 👏
@RashpalSingh-x1p
@RashpalSingh-x1p 21 күн бұрын
❤❤❤❤ Ya Ali Madad ..
@mbdogar2354
@mbdogar2354 21 күн бұрын
Great❤❤❤
@pammarecord8968
@pammarecord8968 22 күн бұрын
Ki Eh Veer Aaj Da Gulshan mir ji h ya ona da brother h
@jagjeetrehel3359
@jagjeetrehel3359 23 күн бұрын
Simplicity great singing.
@jagjeetrehel3359
@jagjeetrehel3359 23 күн бұрын
Great mother and son full of Sangeet Vidya. Devi Ma Saraswati Ji ki bhut kripa hai. Deserve alot. But poverty in our country ...
@sahilkanda1871
@sahilkanda1871 23 күн бұрын
❤❤
@rubyjassal
@rubyjassal 24 күн бұрын
ਇਹ ਨੂਰਾਂ ਸਿਸਟਰ ਦੇ ਦਾਦੀ ਜੀ , ਸਕੇ ਚਾਚਾ ਜੀ ਹੈ
@ShokikhanShokikhan-yq1rt
@ShokikhanShokikhan-yq1rt 24 күн бұрын
A.ਤਾ.ਗੁਲਸ਼ਨ ਮੀਰ.ੲ
@SantoshKumari-ro9lt
@SantoshKumari-ro9lt 24 күн бұрын
This is called suffi gayaki kmaal skoon
@SantoshKumari-ro9lt
@SantoshKumari-ro9lt 24 күн бұрын
Very nice awesome parnaam
@Suprat0555
@Suprat0555 24 күн бұрын
When was this recorded? It is a masterpiece. She would have been very famous if there was multimedia at that time.
@charanjitsingh3211
@charanjitsingh3211 25 күн бұрын
Wah ji wah 🙏🙏🙏
@kamalmastanafouji99
@kamalmastanafouji99 26 күн бұрын
bhut badhiya jo mja aa gya ji rooh shant ho gyi
@rajankapoor4765
@rajankapoor4765 27 күн бұрын
Bakamaal gyaki ji mithass surrur wali gyaki ❤
@ramkaur
@ramkaur 27 күн бұрын
Good very nice ji 👌
@GurnamGamma
@GurnamGamma 28 күн бұрын
Waah kyaa baat hai ji 🙏
@Vicky2021-bs5yp
@Vicky2021-bs5yp 28 күн бұрын
Jai Sai ji
@ranjitsingh-tl7hh
@ranjitsingh-tl7hh 28 күн бұрын
Kya baat aa
@anrudhsingh7110
@anrudhsingh7110 29 күн бұрын
V V naic God
@rameshbassan5519
@rameshbassan5519 Ай бұрын
👍
@dmg1672
@dmg1672 Ай бұрын
ਕੁੱਲੀ ਰਾਹ ਦੇ ਵਿੱਚ ਪਾਈ ਅਸਾਂ ਤੇਰੇ - ਸਵਰਨ ਨੂਰਾਂ ਦਾ ਬਹੁਤ ਸੋਹਣਾ ਗੀਤ ਹੈ । ਇਹ ਪੁਰਣੀ ਰਿਕਾਰਡਿੰਗ ਹੈ । ਗੁਲਸ਼ਨ ਮੀਰ ਦੀ ਗਾਇਕੀ ਹੁਣ ਪਰਪੱਕ ਹੋ ਗਈ ਏ ।
@KrishnaDevi-u2i
@KrishnaDevi-u2i Ай бұрын
❤❤❤❤❤
@KuldeepSingh-by7ek
@KuldeepSingh-by7ek Ай бұрын
Supar👍👍
@KuldeepSingh-by7ek
@KuldeepSingh-by7ek Ай бұрын
Great 👍👍
@RashpalSingh-x1p
@RashpalSingh-x1p Ай бұрын
Jai peeran di ❤❤❤
@maniritu6977
@maniritu6977 Ай бұрын
Lafaz nahi koi tuhade lyi .....sadgi nu salaam
@rajindermehra3240
@rajindermehra3240 Ай бұрын
Bahut hi vediya ❤❤❤❤
@RanjitSingh-nq1dk
@RanjitSingh-nq1dk Ай бұрын
Wah g wah kia baat aa ji
@gurneksingh5752
@gurneksingh5752 Ай бұрын
ਆਅ ਹੁੰਦੀ ਆ ਠਹਿਰਾਵ ਵਾਲ਼ੀ ਅਸਲ ਗਾਇਕੀ।ਬੀਬੀ ਨੂਰਾਂ ਜੀ ਦੇ ਚਰਨਾਂ ਤੇ ਨਮਸਕਾਰ ਹੈ ਜੀ।ਨੂਰਾਂ ਜੀ ਦਾ ਸਕੇਲ ਉਨ੍ਹਾਂ ਦੇ ਨਾਲ਼ ਗਾ ਰਹੇ ਪੁੱਤਰ ਦੇ ਹਿਸਾਬ ਨਾਲ਼ ਆ ਮਤਲਬ ਥੋੜ੍ਹਾ ਜਿਹਾ ਨੀਵਾਂ ਪਰ ਜਦੋਂ ਇੱਕਲੇ ਗਾਉਂਦੇ ਸੀ ਆਪਣੇ ਸਕੇਲ ਤੇ ਤਾਂ ਪੁੱਛੋ ਨਾ ਇਨ੍ਹਾਂ ਦੀ ਅਵਾਜ਼ ਦੀ range,ਗੂੰਜ,sharpness ਜਿਵੇਂ ਕੋਈ ਫਰਿਸ਼ਤਾ ਗਾ ਰਿਹਾ ਹੋਵੇ।ਦੋਵਾਂ ਦੀ ਗਾਇਕੀ ਨੂੰ ਸਿੱਜਦਾ ਆ ਜੀ🙏🤲❤️.......