KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Жазылу
Kudrat Tv ਕੁਦਰਤ ਟੀਵੀ
ਇਸ ਚੈਨਲ ਉਪਰ ਅਸੀਂ ਪੰਜਾਬ ਦੇ ਅਲੋਪ ਹੁੰਦੇ ਜਾ ਰਹੇ ਲੋਕ ਗੀਤ, ਟੱਪੇ, ਘੋੜੀਆਂ, ਸੁਹਾਗ, ਬੋਲੀਆਂ, ਸਿੱਠੀਆਂ, ਦੋਹੇ ਆਦਿ ਨੂੰ ਤੁਹਾਡੇ ਰੂ-ਬ-ਰੂ ਕਰਦੇ ਹਾਂ।
5:35
ਧੀ ਸਖੀਆਂ ਨਾਲ ਘਰੋਂ ਖੇਡਣ ਗਈ ਪਰ ਘਰੇ ਸੱਜਣ ਆਏ ਬੈਠੇ ਸੁਣੋ ਪਿਆਰੀ ਜਿਹੀ ਵੰਨਗੀ..
14 күн бұрын
6:01
ਸੁਣੋ ਵਿਆਹਾਂ ਵਿੱਚ ਪਾਉਣ ਵਾਲੀਆਂ ਬੋਲੀਆਂ
Ай бұрын
15:01
ਕੌੜੇ ਰੀਠੇ ਵਿੱਚ ਡੱਕਾ ਫਸਾ ਕੇ ਊੜਾ ਆੜਾ ਈੜੀ ਲਿਖਣਾ ਸਿੱਖਿਆ..
Ай бұрын
4:48
ਇਸ ਲੋਕ ਗੀਤ ਨੇ ਯੂਥ ਫੈਸਟੀਵਲ ਵਿੱਚ ਹਮੇਸ਼ਾ ਪਹਿਲਾ ਸਥਾਨ ਹਾਸਿਲ ਕੀਤਾ..
Ай бұрын
3:51
ਸਰਵਾਲੇ ਦੇ ਵੇਖੋ ਵੱਟ ਵੱਟ ਮੁੱਕੀਆਂ ਵੱਜਦੀਆਂ....
Ай бұрын
4:32
ਦਾਦਕੀਓ ਜੇ ਵਿਆਹ ਵਿੱਚ ਮਾਮੀ ਦੀ ਮੜਕ ਭੰਨਣੀ ਤਾਂ ਆਹ ਸਿੱਠਣੀਆਂ ਜਰੂਰ ਦਿਓ....
Ай бұрын
5:10
ਵਿਆਹ ਹੋਗੇ ਸ਼ੁਰੂ ਤੇ ਸੁਣੋ ਜੀ ਮਹਿੰਦੀ ਦਾ ਪਿਆਰਾ ਜਿਹਾ ਗੀਤ..
2 ай бұрын
3:51
ਆਜਾ ਬਹਿਜਾ ਨੂੰਹੇ ਨੀਂ ਲੈਲਾ ਲਾਲ ਪੀੜਾ...ਇੱਕ ਵਾਰ ਫ਼ੇਰ ਯਾਦ ਤਾਜਾ ਹੋਈ ਇਸ ਗੀਤ ਦੀ...
2 ай бұрын
4:37
ਪ੍ਰਦੇਸ ਬੈਠੇ ਵੀਰ ਨੂੰ ਭੈਣ ਟੱਪਿਆ ਰਾਹੀ ਕਿਵੇਂ ਵਤਨ ਫ਼ੇਰਾ ਪਾਉਣ ਦੀ ਬੇਨਤੀ ਕਰਦੀ ਏ...
2 ай бұрын
6:07
ਮੇਰੀਆਂ ਭੈਣਾਂ ਦੀ ਮੰਗ ਤੇ ਸੁਣੋ ਜੀ ਚੱਕੀ ਗਲੇ ਦੇ ਲੋਕ ਗੀਤ...
2 ай бұрын
6:29
ਬੀਬੀਆਂ ਇੰਨ੍ਹਾਂ ਗੀਤਾਂ ਨਾਲ ਜਾਗੋ ਚ ਲਾਉਂਦੀਆਂ ਰੌਣਕਾਂ...
2 ай бұрын
4:50
ਪੁਰਾਣੇ ਸਮੇੰ ਚ ਦੋਹੇ ਸਿੱਠਣੀਆਂ ਰਾਹੀ ਜੀਜੇ ਨੂੰ ਇੰਝ ਟਿੱਚਰਾ ਕਰਦੇ ਸੀ...
2 ай бұрын
4:56
ਜਦੋਂ ਨਾਨਕੀਆਂ ਦਾਦਕੀਆਂ ਦੇ ਬਾਰ ਚ ਖਾਣ ਨੂੰ ਮੰਗਦੀਆਂ ਤਾਂ ਫ਼ਿਰ ਦਾਦਕੀਆਂ ਦਾ ਜਵਾਬ ਸੁਣੋ ਜੀ...
2 ай бұрын
4:52
ਅੱਸੂ ਦਾ ਕਾਰਜ ਕਿਉਂ ਰਚਾਉਂਦੇ ਸੀ ਸਾਡੇ ਲੋਕ..ਸੁਣੋ ਇਸ ਗੀਤ ਚ...
3 ай бұрын
5:17
ਵਿਆਹ ਵਾਲੇ ਘਰ ਨਾਨਕਿਆਂ ਦਾ ਸੁਆਗਤ ਆ ਗੀਤ ਗਾਕੇ ਕਰਿਉ ,ਮਾਪਿਆਂ ਦੀ ਹੋਜੂ ਬੱਲੇ ਬੱਲੇ.
3 ай бұрын
4:38
ਨਸ਼ੇ ਖਾਤਿਰ ਘਰ ਵਾਲੀਆਂ ਦੀਆਂ ਸੱਗੀਆਂ ਤੱਕ ਵੀ ਵੇਚ ਦਿੰਦੇ ਕਈ ਤਾਂ ... ਸੁਣੋ ਵੰਨਗੀ...
3 ай бұрын
4:14
ਤੂੰ ਨਾ ਡਰੀ ਵੇ, ਵੇ ਮੇਰੇ ਨਿਆਣਿਆ ਵੀਰਾ...ਵੀਰ ਦੇ ਵਿਆਹ ਦੀ ਘੋੜੀ...
3 ай бұрын
5:07
ਪਹਿਲਾਂ ਤਾਂ ਜੇ ਸੇਵੀਆਂ ਚ ਮਿੱਠਾ ਥੋੜ੍ਹਾ ਪੈ ਜਾਂਦਾ ਸੱਸ ਤੋਂ ਗਾਲਾਂ ਵੀ ਮਿਲਦੀਆਂ ਸੀ 😂😂
3 ай бұрын
1:01
ਰੂਹ ਨੂੰ ਸਕੂਨ ਦੇਣ ਆਲੀ ਵੰਨਗੀ
4 ай бұрын
5:55
ਨੇਕੀ ਖੱਟ ਕੇ ਜਾਣ ਵਾਲੀਆਂ ਧੀਆਂ ਲਈ ਆ ਦੋਹੇ ਜਰੂਰ ਸੁਣੋ ਜੀ...
4 ай бұрын
5:01
ਸਹੁਰਿਆਂ ਨੂੰ ਉਲਾਂਭੇ ਦਿੰਦੀ ਹੋਈ ਮੁਟਿਆਰ ਆ ਬੋਲੀਆਂ ਪਾਉਂਦੀ ਏ...
4 ай бұрын
3:28
ਬਹੁਤ ਪਿਆਰੇ ਬੋਲ...ਘਰ ਚ ਪੁੱਤਰ ਪੈਦਾ ਹੋਣ ਤੇ ਵੀ ਗਾ ਸਕਦੇ ਹੋ...
4 ай бұрын
8:13
ਭਾਖੜਾ ਤੇ ਮੇਮ ਨੱਚਦੀ
4 ай бұрын
3:46
ਦਿਉਰ ਦੇ ਸੁਰਮਾ ਪਾਉਣ ਵੇਲੇ ਦੇ ਦੋਹੇ... ਇੱਕ ਇੱਕ ਦੋਹਾ ਕੰਨ ਕਰਕੇ ਸੁਣਿਉ...
4 ай бұрын
16:44
ਵੇਖੋ ਤੀਆਂ ਵਿੱਚ ਤਮਾਸ਼ੇ ਗਿੱਧਾ ਤੇ ਰੌਣਕਾਂ
4 ай бұрын
4:57
ਖਾਲੈ ਰੋਟੀ ਵੇ ਜਿਹੜੀ ਭਾਬੋ ਨੇ ਬਣਾਈ ਐ... ਦਿਉਰ ਦੀਆਂ ਕੜਾਕੇਦਾਰ ਬੋਲੀਆਂ...
4 ай бұрын
10:58
ਪਿੰਡ ਖੁੱਡੀ ਖੁਰਦ ਦੀਆਂ ਤੀਆਂ
5 ай бұрын
4:53
ਸਾਉਣ ਮਹੀਨੇ ਦੀਆਂ ਚੁਨਿੰਦਾ ਚੁਨਿੰਦਾ ਬੋਲੀਆਂ...
5 ай бұрын
5:15
ਸਾਉਣ ਮਹੀਨੇ ਦੀਆਂ ਰੌਣਕਾਂ ਦੇ ਗੀਤ...
5 ай бұрын
Пікірлер
@HargunGill-k1f
Сағат бұрын
Nice🎉
@GurmeetSharma-l1b
Күн бұрын
Dona nu dekh k❤🎉
@HarjinderSingh-ft6wq
2 күн бұрын
Very nice
@Armaanpreet-e7s
2 күн бұрын
ਬਹੁਤ ਸੋਹਣਾ ਗੀਤ
@rajwantkaur9444
2 күн бұрын
Very nice h lok geet
@kararmjitkaur3967
3 күн бұрын
Nankay janday geet daso
@kararmjitkaur3967
3 күн бұрын
Beta ji beaut vadia Thakas
@hardevsingh8913
4 күн бұрын
Very nice ❤❤❤❤❤
@SurinderKaurGill-g4u
4 күн бұрын
ਬੁਹਤ ਬੁਹਤ ਵਧੀਆ ਬੋਲੀਆਂ ਵੀਰਪਾਲ ਪਵਨਦੀਪ ❤❤❤❤❤❤
@jessiahuja1487
4 күн бұрын
🙏🙏🙏👍👍👍👍👍👍
@RajdavinderSingh-fz3ng
4 күн бұрын
ਸਤਿ ਸ੍ਰੀ ਅਕਾਲ ਬੱਚੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਦੋਨਾਂ ਨੂੰ ਇਕੱਠੇ ਦੇਖਿਆ ਕੇ ਖੁਸ਼ ਰਹੋ ਪੁੱਤਰ ਜੀ
@darshanakaur523
5 күн бұрын
Bhot vdhia beta g👌👌
@tarandhillon05
5 күн бұрын
👏👏👏👏👏👏😊😊 ਇਹ ਦਿਨ ਪਹਿਨਣ ਦੇ ਸੱਸਾਂ ਨਨਾਨਾਂ ਬੁਰੀਆਂ 😊😊😊😊😊👏👏👏👏👏👏
@jashanjasmeet3953
5 күн бұрын
Very nice ❤❤😊
@jashanjasmeet3953
5 күн бұрын
❤❤❤❤😊
@the-creative.corner
6 күн бұрын
😢❤❤❤
@the-creative.corner
7 күн бұрын
❤❤❤
@the-creative.corner
7 күн бұрын
❤❤
@DavinderKaur-x5p
7 күн бұрын
Nies
@SurinderKaurGill-g4u
8 күн бұрын
ਬੁਹਤ ਬੁਹਤ ਵਧੀਆ ਗੀਤ ਵੀਰਪਾਲ ❤❤❤❤❤
@preetrandhawa7315
9 күн бұрын
nice de
@kiranjitkaursra340
9 күн бұрын
ਮੈਂ ਵੀ ਇਹ ਗੀਤ ਬਹੁਤ ਗਾਇਆ ਹੈ ਪਰ ਅਸੀਂ ਇਕ ਟੱਪਾ ਹੋਰ ਵੀ ਕਹਿੰਦੀਆਂ ਸੀ।ਦੂਜਾ ਟੱਪਾ ਸੀ ਆਣ ਬੈਠੀ ਬਾਬਲ ਵਾਰਗੇ ਹੁਣ ਦੇਵੋ ਜੀ ਵਧਾਈ
@PrabhjitKaur-ks8xx
10 күн бұрын
Very beautiful di ❤🎉🎉
@harrymehat2932
12 күн бұрын
Verry nice👍👍
@parmindersinghparmindersin1318
13 күн бұрын
Very nice sister
@AwaisRaza-n7u
14 күн бұрын
Boht wadia.mjy apni nani ki yad a jati😢😢
@PushpinderSingh-z1i
14 күн бұрын
❤ਮੇਰੀਆਂ ❤ਭੈਣਾ❤❤ਗੁੱਡ ਬਿਲਕੁਲ ਠੀਕ ❤
@jasbirkaur8904
14 күн бұрын
ਵੀਰਪਾਲ , ਲਿਖਕੇ ਵੀ ਪਾ ਦਿਆ ਕਰੋ
@JeetaVirdi-k6f
15 күн бұрын
Good
@SurinderKaurGill-g4u
15 күн бұрын
ਬੁਹਤ ਬੁਹਤ ਵਧੀਆ ਵੰਨਗੀ ਵੀਰਪਾਲ ਅੱਗੇ ਧੀਆਂ ਇਸੇ ਤਰਾਂ ਗੀਤਾਂ ਰਾਹੀਂ ਆਪਦੀ ਅਵਾਜ ਰੱਖਦੀਆਂ ਸੀ❤❤❤❤❤❤
@manjitkaurpelia3506
16 күн бұрын
Werynice video 🎉🎉
@HarpreetkaurButtar-i7q
16 күн бұрын
Good dd
@jashanjasmeet3953
17 күн бұрын
ਬਹੁਤ ਬਹੁਤ ਖੂਬਸੂਰਤ ਵੰਨਗੀ 🎉🎉❤
@tarandhillon05
17 күн бұрын
🎉ਬਹੁਤ ਪਿਆਰੀ ਵੰਨਗੀ , ਧੀ ਦੀ ਅੱਲ੍ਹੜਪੁਣੇ ਦੀ ਖੁੱਲ੍ਹ ਬਾਬਲ ਅੱਗੇ ਅਰਜੋਈ
@HarrySandhu-g6f
17 күн бұрын
Very nice
@gurpreetsidhu4973
17 күн бұрын
Zarda matlab peele rang de chaul( Yellow rice) .
@KudratTv
17 күн бұрын
ਹਾਂਜੀ ਭੈਣ
@RupinderMaan-eb9xn
18 күн бұрын
❤Very. Nice. Geet. 🎉🎉🎉🎉🎉
@Ramandeep-Kaur
20 күн бұрын
Waheguru ji ❤🙏
@birbarinderpalkaur9165
27 күн бұрын
🎉🎉🎉❤❤
@ManjitKaur-yh3cv
Ай бұрын
ਕੋਈ ਜੰਜ ਬੰਨਨਣ ਦੇ ਗੀਤ ਵੀ ਸੁਣਾਓ
@birbarinderpalkaur9165
Ай бұрын
Bhut vadia bhaine 🎉🎉
@SaviKaur-u5j
Ай бұрын
Very pretty
@jessiahuja1487
Ай бұрын
Very nice 👍🙏🙏🙏
@tarandhillon05
Ай бұрын
ਬਹੁਤ ਹੀ ਖੂਬਸੂਰਤ ਬੋਲੀਆਂ ਭੈਣੋਂ 😊😊😊
@premjeetkaur1835
Ай бұрын
ਕੀ ਮੇਰੇ ਬਹੁਤ ਹੀ ਸਤਿਕਾਰਯੋਗ ਇਸ ਮਾਤਾ ਜੀ ਦਾ ਫ਼ੋਨ ਨੰਬਰ ਮਿਲ ਸਕਦਾ plz
@paramjitkaurdeol9242
Ай бұрын
Very informative video.
@jashanjasmeet3953
Ай бұрын
very very nice ❤❤
@kuljitsidhu1375
Ай бұрын
very entrusted story
@harjinderkaur5570
Ай бұрын
❤