REVERSE IMMIGRATION MIGRATION
1:27
DRAGON FARMING
11:35
10 ай бұрын
WHIRLWIND  : Chori Di Chumi
12:52
2 жыл бұрын
BODY OF BHINDRAWALE IDENTIFIED
2:12
3 жыл бұрын
ਦੇਵ ਥਰੀਕੇ
1:26
4 жыл бұрын
PUNJABI TAB
12:55
4 жыл бұрын
Siasi Ghundi EP 1 6 Final
3:54
5 жыл бұрын
Пікірлер
@AnmolSingh-sf6ts
@AnmolSingh-sf6ts Ай бұрын
😢😢
@sukhchainsingh6243
@sukhchainsingh6243 2 ай бұрын
Great person sardar milkaa singh
@iqbalsinghbali18
@iqbalsinghbali18 6 ай бұрын
ਵੀਨਾ ਕਾਫੀ ਖੁੱਲਦਿਲੀ ਲੇਖਕ ਹੈ, ਖੁੱਲਾ ਦਿਲ ਤੋਂ ਬੋਲਦੀ ਹੈ ।
@iqbalsinghbali18
@iqbalsinghbali18 6 ай бұрын
ਸਿੱਧੂ ਸ਼ੋਅਜ਼ ਬਾਕਮਾਲ । ਵੀਨਾ ਵਰਮਾ ਦੀ ਇੰਟਰਵਿਊ ਬਾਕਮਾਲ । ਸਾਰੀਆਂ ਕਹਾਣੀਆਂ ਸੁਣ ਰਿਹਾ ਹਾਂ ਅੱਜ ਕੱਲ੍ਹ ਇਹਨਾਂ ਦੀਆਂ ਦਵਿੰਦਰ ਕੋਰ ਡੀ ਸੈਣੀ ਦੀ ਜ਼ੁਬਾਨੀ ।
@arshdeepnival7974
@arshdeepnival7974 Жыл бұрын
Sir Sat Sri Akal, with due respect mein aap ji nu Ikk choti jehi benti karna chahnda hai ke jado tusi interview lainde ho te please answer poora hon deya Karo ji , tusi Milkha Singh ji nu gal hi ni poori karan de rahe si vicho gal Katt rahe si ohna di jo inni sohni conversation ik khoobsurat morh den di bajaye Ikk irritation ch tabdeel kar rahi hai. Please khayal rakhna ji , 🙏🙏🙏🙏
@manusagoo1622
@manusagoo1622 Жыл бұрын
Udhna Sikh..🤝
@gollujalaldiwal9317
@gollujalaldiwal9317 2 жыл бұрын
ਵੀਨਾ ਵਰਮਾ ਜੀ ਨੇ ਕਿਹਾ ਸੀ ਆਲੋਚਕ ਖੁਸਰੇ ਵਰਗੇ ਹੁੰਦੇ ਨਾ ਓੁਹਨਾ ਨੂੰ ਪਤਾ ਹੁੰਦਾ ਕਰਨਾ ਕਿਵੇ ਆ ਪਰ ਕਰ ਨਈ ਸਕਦੇ
@taqdeeszahra7754
@taqdeeszahra7754 2 жыл бұрын
Jadd amrita dey put ney e mkan vech ditta tey kalla imroz ki kr sakda c .🤔🤔
@sidhudamdami
@sidhudamdami Жыл бұрын
Theek kiha.... i agree with you
@shubhanu10
@shubhanu10 2 жыл бұрын
Golf course Chandigarh i geuss
@balijit3700
@balijit3700 2 жыл бұрын
Joie de vivre ...
@pardeepnijjarkaur7740
@pardeepnijjarkaur7740 2 жыл бұрын
Veena ji bahut wdia likhdy ho
@jasbirkaur4421
@jasbirkaur4421 2 жыл бұрын
Excellent acting
@navjotsingh8815
@navjotsingh8815 2 жыл бұрын
BGM ❤️❤️❤️
@rashidabbas7822
@rashidabbas7822 2 жыл бұрын
Very much sensational... Silence always creates multidimensional art work... Surinder Sharma plays his role perfectly. His body language is amazing.... Congrats entire team
@artindersandhu7456
@artindersandhu7456 2 жыл бұрын
ਬਹੁਤ ਵਧੀਆ
@darshanpalsidhu4076
@darshanpalsidhu4076 2 жыл бұрын
Very thought-provoking. Opens up so many dimensions of perception and experience.
@PremPrem-dn4dv
@PremPrem-dn4dv 2 жыл бұрын
Spirituality to the hilt Human to the core . It’s felt not seen . All the best
@balijit3700
@balijit3700 2 жыл бұрын
Everything speaks except tongue... film breaks all borders of any kind ... my mind is repeatedly generating so many responses as so much is shot into this short film ... it's sinking slowly into my conscience... my mind instantly reminds me of 'Two' by Satyajit Ray ...love for all participants...
@renubehl4043
@renubehl4043 2 жыл бұрын
Beautiful. Very well played role by monk and instructor. Expressions speaks louder than words. All the best
@sukhvir5311
@sukhvir5311 2 жыл бұрын
Wow!!!!!!! Excellent performance 🎭 Sharma ji “चुरा लिया… दिल…… भी चुरा लिया” ਬਹੁਤ ਖ਼ੂਬ ਬਹੁਤ ਸੋਹਣੇ ਤਰੀਕੇ ਨਾਲ ਜਜਬਾਤਾਂ ਦੇ ਉੱਠਦੇ ਝੱਖੜ ਨੂੰ ਥੋੜੇ ਸਮੇਂ ਵਾਲੀ ਇਸ ਫ਼ਿਲਮ ਚ ਸੰਜੋਇਆ ਗਿਆ ਹੈ। ਆਪਣੇ ਆਪ ਵਿੱਚ ਵਿਲੱਖਣਤਾ ਪੇਸ਼ ਕੀਤੀ ਗਈ ਹੈ। ਸਾਰੀ ਟੀਮ ਹੀ ਵਧਾਈਆਂ ਦੀ ਹੱਕਦਾਰ ਹੈ।🌹💓🌹
@echoesandnoise
@echoesandnoise 2 жыл бұрын
Fortunate to be the part of this as music producer. 😃
@jyotisharma8565
@jyotisharma8565 2 жыл бұрын
What a great film! Surindrer Sharma ji, you have outdone yourself! I was mesmerised to watch you act!
@ShoaibKhan-vm3dz
@ShoaibKhan-vm3dz 2 жыл бұрын
🥺💖😞
@sukhveersingh3365
@sukhveersingh3365 2 жыл бұрын
Very nice 👍
@afzalsaahir429
@afzalsaahir429 2 жыл бұрын
ਸਹਿਜ ਵਿਚਾਰੀ ਤੇ ਗੁਣਕਾਰੀ ਬੇਮਿਸਾਲ। ਦਿਲ ਵਿਚ ਖੁਸ਼ੀ ਤੇ ਉਦਾਸੀ ਦਾ ਸੰਜੋਗ ਕਰਾ ਦਿਤਾ ਇਸ ਨਿੱਕੀ ਜਿਹੀ ਫ਼ਿਲਮ ਨੇਂ। .. ਇੰਜ ਦੇ ਆਹਰ ਜਾਰੀ ਰੱਖੋ ਦਮਦਮੀ ਜੀ .. ਜੀਓ
@gagandeepkaur-jk9wp
@gagandeepkaur-jk9wp 2 жыл бұрын
Love you bestie and best luck for your bright future dear always be happy😊 🥰
@lovepreetkaur7461
@lovepreetkaur7461 2 жыл бұрын
nycc dear bestie
@kiranpreetkaur7794
@kiranpreetkaur7794 2 жыл бұрын
Good work guys ...keep it up Saksham Varinder Vishal and Inder ❤️❤️❤️💯keep going
@gurlaldhaliwal6189
@gurlaldhaliwal6189 2 жыл бұрын
👌🏻👌🏻👌🏻👌🏻🙏🏻
@parmjeetkaur749
@parmjeetkaur749 2 жыл бұрын
BOHT vadia putr g gbu🙏🙏
@mrandmrsdabra
@mrandmrsdabra 2 жыл бұрын
Baa kamaal sidhu saab and awesome music crunch farmer
@triptadevi9230
@triptadevi9230 2 жыл бұрын
ਕਾਲੀ ਧੁੱਪ ਤੇ ਕੱਚੀ ਤਪਸ਼ ਬਿਲਕੁਲ ਇਕੋ ਜਿਹੀਆਂ ਫ਼ਿਲਮਾਂ . ਇਕੋ ਵਿਸ਼ਾ . ਕੀ ਇਹ ਇਕੋ ਕਹਾਣੀਕਾਰ ਦੀਆਂ ਲਿਖੀਆਂ ਹੋਈਆਂ ਹਨ ?
@jatindersinghghai7867
@jatindersinghghai7867 2 жыл бұрын
ਬਹੁਤ ਬਹੁਤ ਮੁਬਾਰਕਾਂ। ਬਹੁਤ ਹੀ ਖੂਬਸੂਰਤ ਚਿਤਰਣ, ਜਿਥੇ ਅਮੀਰ ਘਰ ਦੇ ਬੱਚੇ ਹਰੇਕ ਤਰ੍ਹਾਂ ਦੇ ਐਸ਼ੋ ਆਰਾਮ ਦਾ ਆਨੰਦ ਮਾਣਦੇ ਹਨ ਉਥੇ ਗਰੀਬ ਪਰਿਵਾਰ ਦੇ ਬੱਚੇ ਜਿੰਦਗੀ ਬਸਰ ਕਰਨ ਲਈ ਅਸਾਸੇ ਜੁਟਾਉਣ ਵਿੱਚ ਹੀ ਆਪਣੇ ਜੀਵਨ ਦੀਆਂ ਸਾਰੀਆਂ ਰੁੱਤਾਂ ਬਿਨਾਂ ਮਾਨੇ ਹੀ ਲੰਘਾ ਦਿੰਦੇ ਹਨ। ਬਹੁਤ ਹੀ ਭਾਵਆਤਮਕ ਢੰਗ ਨਾਲ ਦਰਸਾਇਆ ਗਿਆ ਹੈ। ਰਾਜਿੰਦਰ ਭੈਣ ਜੀ ਦਾ ਤਾਂ ਕੋਈ ਮੁਕਾਬਲਾ ਨਹੀਂ, ਬੜੀ ਹੀ ਸਹਿਜਤਾ ਨਾਲ ਨੀ ਵੱਡੀ ਗੱਲ ਸਮਝਾ ਦਿੱਤੀ। ਬੱਚੀ ਅਤੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ। ਸਾਰੇ ਹੀ ਵਧਾਈ ਦੇ ਪਾਤਰ ਹਨ।
@rojisanger615
@rojisanger615 2 жыл бұрын
👌👌
@jaswantkaurdhillon
@jaswantkaurdhillon 2 жыл бұрын
ਅੱਖਾਂ ਨਮ ਹੋ ਗਈਆਂ !
@sidhudamdami
@sidhudamdami Жыл бұрын
Thanks
@YogaMate
@YogaMate 2 жыл бұрын
Very nicely presented!
@PremPrem-dn4dv
@PremPrem-dn4dv 2 жыл бұрын
Well conceived & perfectly executed .
@kuldeepsinghj3144
@kuldeepsinghj3144 2 жыл бұрын
Well done
@ramandeepsingh1075
@ramandeepsingh1075 2 жыл бұрын
ਗੁਰਬਤ ਵਿਚ ਲਪੇਟੀ ਪਈ ਮਜਬੂਰੀ ਦੀ ਤਸਵੀਰ ਖਿੱਚੀ ਹੈ ਤੁਸੀਂ ਸਿੱਧੂ ਸਾਹਿਬ ਜੋ ਬੇਸਕ ਪਵਿੱਤਰ ਅਤੇ ਬੇਦਾਗ ਹੈ ਪਰ ਜਿਸਨੂੰ ਮਰਯਾਦਾ ਦੇ ਦਾਇਰੇ ਵਿੱਚੋਂ ਜਰਾ ਜਿੰਨੀ ਝਾਤੀ ਮਾਰੀ ਤੋਂ ਹੀ ਚੰਦਰੀ ਹਵਾ ਦੇ ਦਾਗ ਹਵਸ ਬਣਾ ਲੈਂਦੇ ਹਨ ਅਤੇ ਜਿਥੇ ਸ਼ਰਮ ਦੀ ਤਪਸ਼, ਸੱਖਣੀਆਂ ਆਹਾਂ ਵਿਚ ਘੁਲਦੀ ਜਿੰਦਗੀ ਧੂਂਏ ਦੀ ਧੁਖਾਣ ਬਣੀ ਰਹਿੰਦੀ ਹੈ । ਅਸੀਂ ਆਸ ਕਰਦੇ ਹਾਂ ਕਿ ਤੁਸੀਂ ਹੋਰ ਵੀ ਅਜਿਹੀਆਂ ਸਮਾਜਿਕ ਰਚਨਾਵਾਂ ਦੀ ਵੰਨਗੀ ਦਿਖਾਉਂਦੇ ਰਹੋਗੇ ।
@balijit3700
@balijit3700 2 жыл бұрын
ਸਿੱਧੂ ਕੋਲ਼ੇ ਦੇਖਣ ਦੀ ਤੀਸਰੀ ਅੱਖ... ਨਿਗ੍ਹਾ ਤੇ ਰਸ਼ਕ ਆਉਂਦਾ ...
@KuldeepSingh-xo1ey
@KuldeepSingh-xo1ey 2 жыл бұрын
ਬਾ-ਕਮਾਲ ।
@nirmalmahi1476
@nirmalmahi1476 2 жыл бұрын
Bahut vadhia writer All the three books are hot sale ...
@gollujalaldiwal9317
@gollujalaldiwal9317 2 жыл бұрын
ਬਹੁਤ ਨਵਾ ਸਟਾਈਲ ਆ ਬਾਕਮਾਲ ਆ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ , ਅਣਖੀ ਸਾਬ ਤੋ ਹਟਕੇ ਜਿਨਾ ਚੀਜਾ ਬਾਰੇ ਲੇਖਕ ਲਿਖਦੇ ਨਈ ਲੇਖਕ ਓੁਹ ਚੀਜਾ ਲਿਖੀਆ
@sidhudamdami
@sidhudamdami 2 жыл бұрын
you'r right
@DilbagSingh-bl9jt
@DilbagSingh-bl9jt 3 жыл бұрын
Great Twitter heart touching story rajai
@sidhudamdami
@sidhudamdami 3 жыл бұрын
Rajai is one of the classics of Punjabi literature
@inquilabzindabad956
@inquilabzindabad956 3 жыл бұрын
Flying Sikh 🔥❤️❤️❤️❤️
@sidhudamdami
@sidhudamdami 3 жыл бұрын
The great Milkha Singh
@rohitk9859
@rohitk9859 3 жыл бұрын
Was this interview recorded in 2002 and Sidhu saab Are you also from Chandigarh
@sidhudamdami
@sidhudamdami 3 жыл бұрын
yes I am also from chandigarh
@super_seeds
@super_seeds 3 жыл бұрын
ਸਰਕਾਰ ਨੂੰ ਪੰਜਾਬੀ ਸਾਹਿਤਕਾਰਾਂ ਦੀਆਂ ਵੱਡਮੁੱਲੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ
@sidhudamdami
@sidhudamdami 3 жыл бұрын
yes iI agree with you. but politicians have no time for such things
@user-ec7gw3im6c
@user-ec7gw3im6c 3 жыл бұрын
Please Sidhu ji tell me the age of Milkha Singh in this interview
@sidhudamdami
@sidhudamdami 3 жыл бұрын
He was in his eighties
@Uk1984
@Uk1984 3 жыл бұрын
ਪੰਜਾਬ ਦੇ ਪੁਤ ਸਿਖ ਸਰਦਾਰ ਮਿਲਖਾ ਸਿੰਘ ਜੀ ਦੀ ਘਾਲ ਨੂ ਨਮਸਕਾਰ ਹੈ , ਤੁਸੀ ਕੇਸ ਪਗ ਨੂ ਅੰਤ ਤੱਕ ਸਮਾਲੀ ਰੱਖਿਆ ਇਸ ਲਈ ਵੀ ਵਧਾਈ ਦੇ ਪਾਤਰ ਹੋ ਸਰਦਾਰ ਮਿਲਖਾ ਸਿੰਘ ਜੀ,, ਬਹੁਤ ਸੋਹਣੀਆ ਜਜਬੇ ਭਰਪੂਰ ਗਲਾ ਕੰਮ ਆਉਣ ਵਾਲੀਆ ਗਲਾ ਤੁਸੀ ਦਸੀਆ ਨੇ ਧੰਨਵਾਦ, ਤੁਹਾਡੇ ਜਜਬੇ ਨੂ ਨਮਸਕਾਰ ਹੈ ਪਰ ਕਾਸ਼ ਇਹ ਜਜਬਾ ਇਹ ਪਿਆਰ ਸਰਦਾਰ ਮਿਲਖਾ ਸਿੰਘ ਦੇ ਅੰਦਰ ਸਿਖ ਰਾਜ ਲਈ ਹੁੰਦਾ ਜੋ ਹਿੰਦੁਸਤਾਨ ਲਈ ਵਿਅਕਤ ਕਰ ਰਹੇ ਨੇ, ਸਰਦਾਰ ਮਿਲਖਾ ਸਿੰਘ ਦੇ ਸਿਰ ਤੇ ਸਜੀ ਦਸਤਾਰ ਆਪਣੀ ਕੌਮ ਪ੍ਰਤੀ ਵੀ ਕੁਝ ਫਰਜ ਚੇਤੇ ਕਰਾਉਂਦੀ ਹੈ ਜਿਸ ਸਿਖ ਦੀ ਦਸਤਾਰ ਕਰਕੇ, ਸਰਦਾਰ ਮਿਲਖਾ ਸਿੰਘ ਨੂ ਦੁਨੀਆ ਭਰ ਵਿਚ ਇਕ ਵਖਰਾ ਮਾਨ ਮਿਲਿਆ ਸਰਦਾਰੀ ਮਿਲੀ ਹੈ ਉਸ ਦਸਤਾਰ ਪ੍ਰਤੀ ਵੀ ਕੁਝ ਫਰਜ ਸਨ, ਸਰਦਾਰ ਮਿਲਖਾ ਸਿੰਘ ਜੀ ਤੁਹਾਡੇ ਨਾਲ ਤੁਹਾਡੀ ਕੌਮ ਨੂ ਇਹ ਵੀ ਗਿਲਾ ਹੈ ਕਿ ਤੁਸੀ ਸ੍ਰੀ ਪਦਮ ਸ੍ਰੀ ਭੂਸ਼ਣ ਐਵਾਰਡ ਹਿੰਦੁਸਤਾਨ ਨੂ ਕਿਉ ਓਦੋ ਵਾਪਸ ਨਹੀ ਕੀਤਾ ਜਦ ਹਿੰਦੁਸਤਾਨ ਆਰਮੀ ਨੇ ਹਰੇਕ ਸਿਖ ਸਿੰਘ ਦੇ ਜਿੰਦ ਜਾਨ ਸ੍ਰੀ ਹਰਮਿੰਦਰ ਸਾਹਿਬ ਤੇ ਅਟੈਕ ਕਰ ਦਿਤਾ ਸ੍ਰੀ ਅਕਾਲ ਤਖਤ ਸਾਹਿਬ ਢਾਹ ਦਿਤਾ ਨਿਹੱਥੇ ਮਾਸੂਮ ਬਚਿਆ ਬੀਬੀਆ ਨੂ ਮਾਰਿਆ ਗਿਆ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ ਵਰਗੇ ਸੰਤ ਜੀ ਹੋਰ ਸਿਖਾ ਜਿਨਾ ਨੇ ਆਪਣੇ ਹਕ ਮੰਗੇ ਉਹਨਾ ਨੂ ਅਤਵਾਦੀ ਕਹਿ ਕੇ ਭੰਡਿਆ ਗਿਆ, ਹਜਾਰਾ ਸਿਖ ਅੱਤਵਾਦੀ ਆਖ ਸ਼ਹੀਦ ਕਰ ਦਿਤੇ, ਸਰਦਾਰ ਪੂਰਨ ਸਿੰਘ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰ ਕੁਝ ਸ਼ਖਸੀਅਤਾ ਨੇ ਪਦਮ ਭੂਸ਼ਣ ਹਿੰਦੁਸਤਾਨ ਨੂ ਵਾਪਸ ਕਰ ਦਿਤੇ ਸਨ ਇਸ ਰੋਸ ਵਜੋ ਜਦੋ ਹਿੰਦੁਸਤਾਨ ਆਰਮੀ ਨੇ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ, , ਤੁਸੀ ਆਪਣੀ ਸਿਖ ਕੌਮ ਤੇ ਹੋ ਰਹੇ ਤਸ਼ੱਦਦ ਖਿਲਾਫ ਕੁਝ ਕਿਉ ਨਹੀ ਬੋਲੇ? ਇਸੇ ਹਿੰਦੁਸਤਾਨ ਦੇ ਨਹਿਰੂ ,ਗਾਂਧੀ, ਪਟੇਲ ਨੇ ਪੰਜਾਬ ਦਾ ਬਟਵਾਰਾ ਕਰਵਾਇਆ ਸਿਖਾ ਦਾ ਉਜਾੜਾ ਕਰਵਾਇਆ ਜਿਸ ਵਿਚ ਸਰਦਾਰ ਮਿਲਖਾ ਸਿੰਘ ਜੀ ਤੁਹਾਡੇ ਹੋਰ ਕਈ ਪਰਿਵਾਰਾ ਦੇ ਮੇਰੇ ਦਾਦੀ ਦੇ ਪਰਿਵਾਰ ਦੇ ਜੀਅ ਮਾਰੇ ਗਏ, ਪਾਕਿਸਤਾਨ ਦੀ ਹਦ ਹਿੰਦੁਸਤਾਨ ਦੇ ਹੋਰ ਇਲਾਕਿਆ ਨਾਲ ਵੀ ਲਗਦੀ ਸੀ ਪਰ ਪੰਜਾਬ ਨੂ ਹੀ ਕਿਉ ਵੰਡਿਆ ਗਿਆ? ਸਿਖਾ ਨਾਲ ਪੰਜ ਸਦੀਆ ਦਾ ਵੈਰ ਕਢਿਆ ਗਿਆ.. ਸਰਦਾਰ ਮਿਲਖਾ ਸਿੰਘ ਜੀ ਤੁਸੀ ਹਿੰਦੁਸਤਾਨ ਦਾ ਨਾਮ ਉਚਾ ਕੀਤਾ ਪਰ ਹਿੰਦੁਸਤਾਨ ਨੇ ਤੁਹਾਨੂ ਇਨਾਮ ਵਿਚ ਇਹ ਦਿਤਾ ਕਿ ਤੁਹਾਡੀ ਸਿਖ ਕੌਮ ਨੂ ਦਿਲੀ ਵਿਚ ਮਾਰਿਆ ਗਿਆ ਗਲਾ ਵਿਚ ਟਾਇਰ ਪਾ ਕੇ ਸਾੜਿਆ ਗਿਆ, ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ। ਕਾਸ਼ ਸਿਖ ਕੌਮ ਦੇ ਸਿੰਘ ਸਰਦਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿਖ ਰਾਜ ਖਾਲਿਸਤਾਨ ਲਈ ਸੋਨੇ ਦੇ ਤਗਮੇ ਜਿਤਦੇ ਕੇਸਰੀ ਨਿਸ਼ਾਨ ਝੁਲਾਉਂਦੇ 🚩..... ਇਕ ਦਿਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਰੂਰ ਕੇਸਰੀ ਨਿਸ਼ਾਨ ਸਾਹਿਬ ਸਿਖ ਰਾਜ ਖਾਲਿਸਤਾਨ ਦਾ, ਓਲੰਪਿਕ ਖੇਡਾ ਵਿਚ ਝੂਲੇਗਾ🚩
@sidhudamdami
@sidhudamdami 3 жыл бұрын
I respect your views
@shere-punjabsinghshergill3257
@shere-punjabsinghshergill3257 3 жыл бұрын
Amrita de putt de relations were not good with Amrita and Imroz. I do not make it a issue that how Amrita lived her life after best part of her life made her a great writer of Punjabi. Some may or may not agree with her life style and openly revolt against all restrictions on ladies in our society. But end of her son was equally bad due to drugs. For him this house was just a house and not a Macca of Punjabi writers.
@sidhudamdami
@sidhudamdami 3 жыл бұрын
I broadly agree with you, shergill