Пікірлер
@LakhwinderSingh-bo9oj
@LakhwinderSingh-bo9oj 13 сағат бұрын
Itly wala ❤
@DaljitChauhan-sp2uy
@DaljitChauhan-sp2uy Күн бұрын
ਨਸ਼ਾ, ਪ੍ਰਵਾਸ ਤੇ, ਹੋਰ ਬਹੁਤ ਸਾਰੀਆਂ ਸਾਜ਼ਿਸ਼ਾਂ ਕੇਂਦਰ ਦਸ਼ਕਾ ਤੋਂ ਚੱਲ ਰਿਹਾ ਹੋਰਨਾਂ ਸੂਬਿਆਂ ਵਿਚ ਉਸ ਸੂਬੇ ਦੇ ਲੋਕ ਹੀ ਮਿਲਦੇ ਹਨ ਪਰ ਪੰਜਾਬ ਨਾਲ ਸਿਆਸਤ ਖੇਡੀ ਜਾ ਰਹੀ ਹੈ
@C0SMICKING
@C0SMICKING Күн бұрын
Govt nu State dai rules banone chahide aa
@dhillonhub
@dhillonhub 3 күн бұрын
ਓ ਜਾ ਕੰਮ ਕਰ ਅਾਵਦਾ, ਤੈਨੂੰ ਨੰਲ ਦਾ ਨੀ ਪਤਾ ਪੰਜਾਬ ਬਾਰੇ, ਬੲੀਅਾਂ ਦੇ ਸਾਲੇ ਬਣਨ ਦਾ ਚਾਅ ਜਿਹਨਾਂ ਨੂੰ ਪੰਜਾਬ ਚ ਚੜਿਅਾ ਰਹਿੰਦਾ, ਓਨਾਂ ਚੋਂ ਿੲੱਕ ਤੂੰ ਵੀ ਅਾਂ, ਓ ਘੂਸੂ ਜਿਹੜੇ ਪੰਜਾਬ ਚ ਅਾ ਕੇ ਜਮੀਨਾਂ ਖਰੀਦੀ ਜਾਂਦੇ ਅਾ, ਦੂਸਰੀਅਾਂ ਸਟੇਟਾਂ ਚ ਕਹਿ ਸਰਕਾਰ ਨੂੰ ਕਿ ਜਮੀਨਾਂ ਖਰੀਦਣ ਦਾ ਹੱਕ ਦੇਵੇ, ਮਰੀਅਾਂ ਜਮੀਰਾਂ ਵਾਲੇ ੲੀ ਓ ੲੇ, ਘੰਟੇ ਦਾ ਨੀ ਪਤਾ ਤੈਨੂੰ ਸਾਲਾ ਬਣਿਅਾਂ ਤੂੰ ਬੲੀਅਾਂ ਦਾ
@Sade833
@Sade833 4 күн бұрын
India Peaceful hon da fayda chkya ja reha c dusmani government ja pm nal ho sakdi a but flags paira vich rollna kina thik aa jekar ahi kam hindu krde fir kehna sikha nal dhkka ho reha
@MrGanganagar
@MrGanganagar 5 күн бұрын
Wah ji
@MrGanganagar
@MrGanganagar 5 күн бұрын
Wah ji
@kirankoundal128
@kirankoundal128 5 күн бұрын
Italy wala ji thinu ma das da godse dae gandhi nu marne toh baad roits hoye c anti hindu brahmin jis brahmin community toh godse belong karda c us community dae brahmins nu bhi mareya gya c ha but oo roits large level tae ni hoye kyu ki oo brahmin community only maharashtra vich hi concentrated c mai socheya ae chig thonu pata honi chahi di hai
@Sade833
@Sade833 6 күн бұрын
Veer je tuci channel grow krna te sikha di tarif kro te hindu di burai kro fir dekyo apni growth but je tuci sach bolya ja neutral chle fir comment vich tuhanu haar pan ge filhal tuci 60/40 te chalde ho
@Sade833
@Sade833 6 күн бұрын
I think je india detector contory hunda jada grow hona c kina paisa bacha c election wala nale jithe maltiple religion maltiple language hove oh contory kde grow ni krdi
@Haryana-x8i
@Haryana-x8i 6 күн бұрын
Haryanvi jada sohne aw ,punjabi to nili firok pahnte h 🤪
@exoticindiaa
@exoticindiaa 3 күн бұрын
Na yaar, Jatt ladies are sexier than Jaatnis, Jatnis look very similar to Dalits
@Haryana-x8i
@Haryana-x8i 3 күн бұрын
@@exoticindiaa 😂😂😂tere kahne se kya hota h
@kiranrajsingh170
@kiranrajsingh170 7 күн бұрын
Veerji senseless podcast aap he 😅 question uss da answer ki dai jany ho. Sounds like playing with human psychology 🤔. Kese gall da stand ta rakhlo, pretend ta eda krna v bhout knowledgeable topic ja bhout research kiti but last te koi point nhi. #not_expected_from_Kaka_Bali_Podcast_(Gagan).
@gurpreetsinghgurpreetsingh6912
@gurpreetsinghgurpreetsingh6912 7 күн бұрын
ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ ਆਈਲੈਟਸ ਛੱਡੋ ਨੌਕਰੀਆਂ ਲਈ ਤਿਆਰੀ ਕਰੋ ਆਪਣੇ ਕਾਰੋਬਾਰ ਸ਼ੁਰੂ ਕਰੋ ਆਪਣਿਆਂ ਦੀ ਵੱਧ ਤੋਂ ਵੱਧ ਮੱਦਦ ਕਰੋ ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ
@Sade833
@Sade833 9 күн бұрын
Veer punjabi bhar ja skde ne but bihari nhi ja skde paise di vja nal kina mada hal hove ga jekar het karan 30cr lok bihari bhuk nal marda crimnal ban janda kina khtrnak hovega punjab lai baki tu veer vdiyaa smjyaa but het ahi aa gal koi smjda ni
@sk....3049
@sk....3049 10 күн бұрын
Sir tusi ek waar SCIENCE JOURNEY REALIST AZAD HUMAN WITH SCIENCE NAAM DE CHANNELS VEKHO ATHEIST RATIONAL CHANNEL NE TUHANU PTA LGEGA K KYN RESERVATION REPRESENTATION DITI GYI AH 1950 DI NHI 2 HZAAR SAAL DI GAL H,.. AND TALENT PRESENTATION VASTE NHI C CASTE SYSTEM IT'S IN MANUSMRITI AND OTHER BRAHMANICAL BOOKS
@JassiSingh-b2z
@JassiSingh-b2z 10 күн бұрын
Gagan veer mera shota bhra lag reha ajj 😂
@Worldwidevirk
@Worldwidevirk 11 күн бұрын
Yr tenu sun k sir dukhan lagg gya, pehla v kai chir pehla try kita c sunnan di I guess topic di pakad ghatt di ae whn you explain Khyaala diya udariya ghataa thodiya Pta ni mein khudd ni samajh rya Topic choose kr Ohde reason dekh Fer situation nu co relate kr Thn to solve the problm Solutions de
@Sunnydadra06
@Sunnydadra06 11 күн бұрын
Tenu veer sc amer dekhe hone a bahut garib v hege a reservation bahut jaroori a sade loka de lyi sade kol kehra koi Zameen a ik hi vardan a oh v ni zar hunda tuhade to
@BaldeepDhaliwal-
@BaldeepDhaliwal- 11 күн бұрын
ਵੀਰ ਤੇਰੀਆਂ ਸਾਰੀਆਂ ਗੱਲਾਂ ਠੀਕ ਆ ਪਰ ਜਦੋ ਆਪਣੇ ਬੰਦੇ ਬਾਹਰ ਜਾਂਦੇ ਆ ਉਹ ਵੀਜਾ ਲਵਾਂ ਕੇ ਸਾਰੀ verification ਕਰਵਾ ਕੇ ਜਾਂਦੇ ਆ ਉਸ ਨਾਲ ਪਤਾ ਹੁੰਦਾ ਵੀ ਕੌਣ criminal ਆ ਕੌਣ ਸਹੀ ਆ ਉਹਨਾਂ ਦੀ ਮਰਜੀ ਹੁੰਦੀ ਵੀਜਾ ਦੇਣ ਨਾ ਦੇਣ ਇਹਨਾਂ ਦਾ ਕੀ ਪਤਾ ਲੱਗਦਾ ਮੈਨੂੰ ਦੱਸ
@Haryana-x8i
@Haryana-x8i 6 күн бұрын
Per goreya layi tusi bihari ho
@BaldeepDhaliwal-
@BaldeepDhaliwal- 6 күн бұрын
@@Haryana-x8i bihri nhi punjabi aa gorya lai jitho da hunda banda othu de name nal janya janda
@BaldeepDhaliwal-
@BaldeepDhaliwal- 11 күн бұрын
Terya kuj gallan theak aa kuj gallan jama hi use less aa Yr tu ta aap bhar aa kuj basic gallan di tenu jama hi samj nhi hai bro
@GurjitSingh-hr8qn
@GurjitSingh-hr8qn 11 күн бұрын
J tanu drug de fikar aa ta dsp sekhon na dasya ki kitha problem aa par otha koi gal nahi karda tusi kar lavi drug report bara gal jo high court ch aa
@GurjitSingh-hr8qn
@GurjitSingh-hr8qn 11 күн бұрын
Punjab vala Gujarat ta Himachal ta utharkhand ta rajasthan ch jamen nahi la sakda
@ssingh7391
@ssingh7391 11 күн бұрын
Dont call them Bahie, they canr from UP Bihar and they are not immigrants they are going witjin their country only, punjabi bhaias in nz australia canada etc
@dharamveersingh7627
@dharamveersingh7627 11 күн бұрын
ਸੂਬੇ ਦੀ ਪਛਾਣ…ਨੂੰ ਅਮਰਵੇਲ /ਜਾਲ ਸਾਜੀ ਨੇ ਗਦਲਾ ਕਰਤਾ…ਲੱਖਾ ਸਧਾਣਾ ਜਾਣਕਾਰ ਤੇ ਜਾਗਰੁੱਕ….ਪੰਜਾਬ ਇੱਸ ਜੰਝਾਲ ਤੋ ਖਹਿੜਾ ਛੱਡਾ ਲਾਉ..ਪੂਰਾ ਭਰੋਸਾ। ਕਾਕਾਬੱਲੀ ਜੋ ਜਿਨ੍ਹਾ ਤੇ ਬੀਤਰਹੀ ੳਨ੍ਹਾ ਗੱਲ੍ਹਾਂ ਦਾ ਜਵਾਬ ਕੋਈਨਹੀ…ਉਸ ਸੱਚਤੋ ਭੱਜਣਾ …ਵਾਧੂ ਗੱਲ…ਕੰਮ ਦੀ ਗੱਲ…ਹੋ ਜਾਵੇ।
@Jeevan_singh_motsira
@Jeevan_singh_motsira 11 күн бұрын
Bro. Tusi bahut intelligent ho..mera bolan da hakk ta nai banda.. bt am your fan. I like your way of thinking and delivering thoughts. Bro Gallan kaddni ta nai chaidi.. but eah srana bhen da da loda politics ch aaun vaaste heda diya harktan krda.. Eahnu pusho k nokkran wale kum eah krega.? Ena k murakh insaan a na eah, eah kde v politics ch nai auna chaida.. chor a sire da.. duje veer deepinder nu v smja deo mda jeha.. k sirf is krke k oh tohanu jaanda a ya tohade nal dealing vdiya a sirf is krke kise gunde ya chor da saath na deo.. coz chor hamesha chor hi rahuga.. ajj kal oh sirf eah show krna chaunda k mai sudar geya ha.. mai changa insaan aan..bt he is not.. mai stamp paper te likh k de sakda j agar punjab di baddkismati nal kde oh leadet ban geya ta dabb k paisa khauga..so plz bachke iston..
@Kaur16244
@Kaur16244 11 күн бұрын
💯 You have covered every single aspect 👏👏👏
@satishdhillon7223
@satishdhillon7223 11 күн бұрын
Veere bura na mnna m hindu aa haryana ton. Phla m pag wale bnde nu bhut respect naal dekhda hunda c. M sochda c ki aa guru da saccha sikh aa iss kol kise di di beti etc sab safe ne. Oh sab di respect krde c. But hun vekh lo peg wale ki ki krde ne daily video viral hundia ne. Te insta pe chote kpde waliya naal nachde firde te vulgar video bnade ne. Punjab di hun oh respect nhi rhi.
@harbanssinghsidhu7037
@harbanssinghsidhu7037 12 күн бұрын
❤good podcast 🎉
@295_GUY
@295_GUY 12 күн бұрын
21:39
@Baaz4ill
@Baaz4ill 12 күн бұрын
Very well explained 👍👍
@muditvinod8288
@muditvinod8288 12 күн бұрын
Ok but there were many colonies who got independence as late as 1960s n 70s....
@sweet11440
@sweet11440 12 күн бұрын
You are sound Racist sadly living in NZ and for your information you are parwasi they are not parwasi because they are living in their own country in different region and baia is not the cast . Call them people from UP and Bihar. They are not less than any individual in the world, plz change your opinion otherwise there is change came to you in you. Please don’t mind change your self.
@parampreetsingh8666
@parampreetsingh8666 12 күн бұрын
India kolo Sara kujj lutt leya TE hun kolo paise lagna lag paye fr kehnde assi chalde a tuhanu vand k bye bye
@user-el1rj6sz6p
@user-el1rj6sz6p 12 күн бұрын
ਇੱਕ ਟਰੱਕ ਡਰਾਈਵਰ ਸੁਸਾਈਡ ਕਰ ਗਿਆ ਉਹ ਕਹਿੰਦਾ ਉਹਨੇ ਮੈਨੂੰ ਪੈਸੇ ਬਚਦੇ ਨਹੀਂ ਜਿੰਨਾ ਬਠਿੰਡੇ ਵਿੱਚ ਗੁੰਡਾ ਟੈਕਸ ਲੈ ਲੈਂਦੇ ਹਨ ਕਿਸੇ ਤੇ ਕਾਰਵਾਈ ਹੋਈ ਕੁਝ ਨਹੀਂ ਹੋਇਆ
@user-el1rj6sz6p
@user-el1rj6sz6p 12 күн бұрын
ਬਠਿੰਡੇ ਵਿੱਚ ਆ ਕੇ ਵੇਖੋ ਜੇ ਉੱਥੇ ਕੋਈ ਪੰਜਾਬੀ ਕੰਮ ਕਰਨਾ ਚਾਹੁੰਦਾ ਹੈ ਤਾਂ ਗੁੰਡਾ ਟੈਕਸ ਕੀ ਹੁੰਦਾ ਹੈ ਕਿੰਨੀ ਲੁੱਟ ਹੋ ਰਹੀ ਹੈ
@user-el1rj6sz6p
@user-el1rj6sz6p 12 күн бұрын
ਜੇ ਕੇਰਲਾ ਵਿੱਚ ਗੱਲ ਚੱਲੇ ਕਿ ਅਸੀਂ ਇੰਡੀਆ ਨਾਲੋਂ ਵੱਖਰੇ ਹੋਣਾ ਵਾ ਤਾਂ ਸੇਮ ਮੀਡੀਆ ਕਹਿੰਦਾ ਹ ਕਿ ਇਸੇ ਉੱਤੇ ਡਿਬੇਟ ਕੀਤੀ ਜਾ ਸਕਦੀ ਹੈ ਪਰ ਜੇ ਪੰਜਾਬ ਕਵੇ ਵੀ ਅਸੀਂ ਇੰਡੀਆ ਨਾਲੋਂ ਵੱਖ ਹੋਣਾ ਵਾ ਤਾਂ ਕਹਿ ਦਿੰਦੇ ਆ ਇਹ ਅੱਤਵਾਦੀ ਆ ਇਸ ਬਾਰੇ ਵੀ ਗੱਲ ਕਰੋ ਬੱਲੀ ਵੀਰ ਤੁਸੀਂ ਬਾਹਰ ਜੇ ਤੁਸੀਂ ਇੰਟਰਨੈਸ਼ਨਲ ਤਰੀਕੇ ਨਾਲ ਸੋਚ ਰਹੇ ਹੋ ਪਰ ਪੰਜਾਬ ਦੇ ਵਿੱਚ ਹਾਲਾਤ ਬਹੁਤ ਵੱਖਰੇ ਹਨ
@user-el1rj6sz6p
@user-el1rj6sz6p 12 күн бұрын
ਜੇ ਕੇਰਲਾ ਵਿੱਚ ਗੱਲ ਚੱਲੇ ਕਿ ਅਸੀਂ ਇੰਡੀਆ ਨਾਲੋਂ ਵੱਖਰੇ ਹੋਣਾ ਵਾ ਤਾਂ ਸੇਮ ਮੀਡੀਆ ਕਹਿੰਦਾ ਹ ਕਿ ਇਸੇ ਉੱਤੇ ਡਿਬੇਟ ਕੀਤੀ ਜਾ ਸਕਦੀ ਹੈ ਪਰ ਜੇ ਪੰਜਾਬ ਕਵੇ ਵੀ ਅਸੀਂ ਇੰਡੀਆ ਨਾਲੋਂ ਵੱਖ ਹੋਣਾ ਵਾ ਤਾਂ ਕਹਿ ਦਿੰਦੇ ਆ ਇਹ ਅੱਤਵਾਦੀ ਆ ਇਸ ਬਾਰੇ ਵੀ ਗੱਲ ਕਰੋ ਬੱਲੀ ਵੀਰ ਤੁਸੀਂ ਬਾਹਰ ਜੇ ਤੁਸੀਂ ਇੰਟਰਨੈਸ਼ਨਲ ਤਰੀਕੇ ਨਾਲ ਸੋਚ ਰਹੇ ਹੋ ਪਰ ਪੰਜਾਬ ਦੇ ਵਿੱਚ ਹਾਲਾਤ ਬਹੁਤ ਵੱਖਰੇ ਹਨ
@pssandhu3159
@pssandhu3159 12 күн бұрын
Kyoki bai keral nal ohna nu koi farak nai paina te punjab da agriculture baut jnda va whole india vich 40 percent kanak 30 percent jhona even pani to other states te assi border share krde a j assi seprate ho jayiye te saddi klli contry india pakistan nallo vad ameer bn jni a jeda kanak jhona aj 2-4 hajar nu vikhda oh triple ho jana kyoki consumer baut a india vich te bakki states puri janta da tid nai bhar skdi j ehna ne chaya ki ukrain ton mangva lyiye kanak oh vi ehna nu punjab nallo mehngi paini a
@user-el1rj6sz6p
@user-el1rj6sz6p 12 күн бұрын
ਬੱਲੀ ਵੀਰ ਪੰਜਾਬੀ ਹਿਮਾਚਲ ਪ੍ਰਦੇਸ਼ ਵਿੱਚ ਜਮੀਨ ਨਹੀਂ ਖਰੀਦ ਸਕਦਾ ਜੰਮੂ ਕਸ਼ਮੀਰ ਵਿੱਚ ਨਹੀਂ ਖਰੀਦ ਸਕਦਾ ਫਿਰ ਬਾਕੀ ਸਾਰੇ ਪੰਜਾਬ ਵਿੱਚ ਜਮੀਨ ਕਿਵੇਂ ਖਰੀਦ ਸਕਦੇ ਹਨ ਇਸ ਬਾਰੇ ਵੀ ਗੱਲ ਕਰੋ
@rahgiri
@rahgiri 11 күн бұрын
ਕਿਉਕਿ ਪੰਜਾਬੀ ਵੇਚਦੇ ਨੇ।
@Rajdeep_singh_brar
@Rajdeep_singh_brar 8 күн бұрын
ਪੰਜਾਬੀਆਂ ਨੇ ਯੂਪੀ ਰਾਜਸਥਾਨ ਗੁਜਰਾਤ ਵਿੱਚ ਵੀ ਤਾਂ ਜਮੀਨਾਂ ਖਰੀਦੀਆਂ ਹੋਈਆਂ ਨੇ।
@kissanjattkissan9976
@kissanjattkissan9976 6 күн бұрын
@@Rajdeep_singh_brarothe majduri keke 7 jawak ni jmde
@Rajdeep_singh_brar
@Rajdeep_singh_brar 6 күн бұрын
@@kissanjattkissan9976 ਤੇ ਕੌਣ ਰੋਕਦਾ ਜੇ ਪਾਲ ਸਕਦੇ ਹੋ ਭਾਵੇਂ 10 ਜੰਮ ਲਵੋ ਪਹਿਲਾਂ ਵੀ ਤਾਂ ਆਪਣੇ ਲਾਣਿਆਂ ਚ ਐਨੇ ਐਨੇ ਹੁੰਦੇ ਹੀ ਸੀ ਜੀਅ
@user-el1rj6sz6p
@user-el1rj6sz6p 12 күн бұрын
ਬੱਲੀ ਵੀਰ ਲੁਧਿਆਣੇ ਵਿੱਚ ਪੰਜਾਬੀ ਆਟੋ ਵਾਲੇ ਨੂੰ ਸਵਾਰੀ ਨਹੀਂ ਚੁੱਕਣ ਦਿੰਦੇ ਬਈਏ ਇਸ ਬਾਰੇ ਵੀ ਗੱਲ ਕਰੋ
@user-el1rj6sz6p
@user-el1rj6sz6p 12 күн бұрын
ਬੱਲੀ ਵੀਰ ਜੀ ਸਾਰੇ ਭਈਏ ਨਹੀਂ, ਪਰ ਜਿੱਥੇ ਚਾਰ ਭਈਆ ਦੀਆਂ ਰੇੜੀਆ ਹੋਣ ਉਥੇ ਪੰਜਾਬੀ ਨੂੰ ਰੇੜੀ ਨਹੀਂ ਲਾਉਣ ਦਿੰਦੇ ਪੰਜਾਬ ਵਿੱਚ ਇਸ ਬਾਰੇ ਵੀ ਗੱਲ ਕਰਨੀ ਸੀ
@rahgiri
@rahgiri 11 күн бұрын
ਜਿਸ ਬੰਦੇ ਦੀ ਥਾਂ ਦਾ ਮੱਥਾ ਸੜਕ ਨਾਲ ਲਗਦਾ ਹੈ ਓਹ ਰੇਹੜੀ ਵਾਲੇ ਤੋਂ ਕਿਰਾਇਆ ਲੈਂਦਾ ਹੈ। ਸਰਕਾਰੀ ਥਾ ਦੀ ਕੰਧ ਨਾਲ ਜੌ ਰੇਹੜੀਆਂ ਲਗਦੀਆਂ ਹਨ ਓਹ ਲੋਕਲ MLA ਦੀ ਕਿਸੇ ਲਗੋਡ ਨੂੰ ਹਫਤਾ ਦਿੰਦੇ ਨੇ। ਕੋਈ ਪਰਵਾਸੀ ਕਿਵੇਂ ਕਿਸੇ ਨੂੰ ਰੇਹੜੀ ਲਗਾਉਣ ਤੋ ਰੋਕ ਲਵੁ? ਤੂੰ ਏਦਾ ਕਰ ਕੋਠੀ ਸ਼ੁਰੂ ਕਰ ਪੰਜਾਬ ਵਿੱਚ। ਚਿਣਾਈ ਬਿਜਲੀ ਤੇ ਲੱਕੜ ਤੋਂ ਬਿਨਾ ਕੋਈ ਮਿਸਤਰੀ ਨੀ ਮਿਲਣਾ ਪੰਜਾਬੀ। POP ਮਾਰਬਲ ਸ਼ੀਸ਼ੇ ਬਗੀਚੇ ਦਾ ਕੰਮ ਕਿਸ ਤੋ ਕਰਵਾਏਗਾ?
@navdeepsingh4745
@navdeepsingh4745 12 күн бұрын
Pehla kehnda punjabi gore rang nu sohna samjhde aa te end ch app shakala to judge krn lag peya
@Haryana-x8i
@Haryana-x8i 6 күн бұрын
Haryana de lok smart hn ,tusi to nili ghaghre pake k rakhde ho rang b thoda haryana waleya nalo kala kyuki Punjab ch sc bc bahut ne 🤠,haryana ch general caste hi ne sariya
@exoticindiaa
@exoticindiaa 3 күн бұрын
@@Haryana-x8iHaryana ke Jaat kaale bhasand hai, jatt ladki ke paer dekhna kitne sundar hai, tumhari shakal se ache 👣
@Haryana-x8i
@Haryana-x8i 3 күн бұрын
@@exoticindiaa 😂nili firok Wale haryanvi pr comment karna bnd kare ,Canada uk me sardaron pe ho rahe comments dekho
@DaljeetSingh-ys2ec
@DaljeetSingh-ys2ec 12 күн бұрын
punjab ch koi kamm krke raaji nahi koi punjabi rehdi la k raaji ni si koi naukri krke raaji ni si fer jad bhaiye karn lgee eh sare kamm oh set hogye fer lakhe sidana wargeya nu mirch llad gyi punjab de munde aap naukria de paper clear ni krde jad haryane aale exam clear krde ne ehna nu mirch lad jandi aa
@Themetaphysician1999
@Themetaphysician1999 17 сағат бұрын
Sahi gall
@Punj5aab
@Punj5aab 12 күн бұрын
Veere Khaali Jgah kisse na Kisse ne Bharni e hai If you will Step up, Someone Else will take your place too
@SukhchainSingh-yf9yx
@SukhchainSingh-yf9yx 12 күн бұрын
ਖੁਦਗਰਜ ਬਣਗੇ ਪੰਜਾਬੀ ਵੰਡ ਛਕਣ ਦੀਆਂ ਗੱਲਾਂ ਹੀ ਨੇ
@channioye2587
@channioye2587 12 күн бұрын
💯% sachh
@satishdhillon7223
@satishdhillon7223 11 күн бұрын
Veere bura na mnna m hindu aa haryana ton. Phla m pag wale bnde nu bhut respect naal dekhda hunda c. M sochda c ki aa guru da saccha sikh aa iss kol kise di di beti etc sab safe ne. Oh sab di respect krde c. But hun vekh lo peg wale ki ki krde ne daily video viral hundia ne. Te insta pe chote kpde waliya naal nachde firde te vulgar video bnade ne. Punjab di hun oh respect nhi rhi.
@Jeevan_singh_motsira
@Jeevan_singh_motsira 11 күн бұрын
@kakaballi Gagandeep 22@@satishdhillon7223 aah veer di gal sun lo.. Jdo lakhe vrge gire hoye kirdaar de lok paggan ban ban k saamne aaunge te baad vich jad apni aukaat dikhaunge, ta loka da(sikh te gair sikh) sardaara ton bhrosa utthuga hi.. jehra banda pagg da sahar lainda na..chahe politics lae ya kise hor field lae..oh insaan andro 100% chor hi houga.. coz sacha banda ya ta sardaari apnauga,ya fir jive hai ove hi saamne aauga.. kise dharam ya kise character da sahara nehi lauga.. ajj kal pagg di respect day by day ghat rehi hai.. oh v sirf sikh family ch pale eahna gardaara krke..
@saulgoodman124
@saulgoodman124 12 күн бұрын
Very good thoughts paaji, but the thing is k apne Punjabi'aan ch ena IQ hai ki oh tuhadi gall samjhan? Food for thought
@Themetaphysician1999
@Themetaphysician1999 17 сағат бұрын
ਨਹੀਂ ਹੋਣੀ। ਆਮ ਪੰਜਾਬੀ ਸ਼ਖ਼ਸੀਆਤ ਦੀ ਆਈ. ਕਿਊ. ਘੱਟ ਕੇ ਬਸ 75-80 ਰਹਿ ਗਈ ਹੋਣੀ ਅੱਜ ਦੇ ਦੌਰ ਵਿੱਚ। ਆਮ ਪੰਜਾਬੀ ਇਨਸਾਨ ਸੋਚ ਦਾ ਦਾਇਰਾ ਖੋਲਣ ਦਾ ਮਦਾਹ ਨਹੀਂ ਰਿਹਾ। ਪਰ ਵਕ਼ਤ ਨਾਲ ਇਹ ਵੀ ਠੀਕ ਹੋ ਜਾਵੇਗਾ।
@sam25332
@sam25332 12 күн бұрын
If Lakha Sidhana would not speak Punjabi, nobody would be able to distinguish between him and a person from the Gangetic plain of the similar socio-economic background. Also, the irony does a slow death when Sikhs cry over lassi comments but make many such comments on regular basis against the the poor immigrants who basically run their agriculture and manufacturing industry of Punjab.
@navtejsinghkahlon
@navtejsinghkahlon 11 күн бұрын
lassi da sikha naal ki lena dena ?mtlb kuch v ...connecting anything with anyone
@582_sandpiper_cir
@582_sandpiper_cir 12 күн бұрын
Finally💕
@guwindersingh3877
@guwindersingh3877 19 күн бұрын
Hassan bhra nivi chuk la 😅
@guwindersingh3877
@guwindersingh3877 19 күн бұрын
These guys 👌👌👌
@alexbond1591
@alexbond1591 20 күн бұрын
You are the part of Deep state toolsand eco system...