Пікірлер
@deepraj_kaurz
@deepraj_kaurz 13 сағат бұрын
ਗੁਰੂ ਪਾਤਸ਼ਾਹ ਕਿਰਪਾ ਕਰਨ ਪੰਜਾਬ ਤੇ 🌷
@arwindermunday8380
@arwindermunday8380 18 сағат бұрын
Bahut wadhia ji
@MakhanSingh-kt8gm
@MakhanSingh-kt8gm 20 сағат бұрын
ਵੀਰ ਜੀ ਮੇਰਾ ਪਿੰਡ ਬੁਰਜ ਢਿੱਲਵਾਂ ਸਾਡੇ ਡਿਸਪੈਂਸਰੀ ਆ ਜਿਸ ਚ ਜੋਂ ਡਾਕਟਰ ਮੈਡਮ ਨੇ ਉ ਹਾਜਰੀ ਤਾਂ ਲੋਂਦੇ ਨੇ ਪਰ ਬਾਦ ਚ ਆਪਣੇ ਡਿਊਟੀ ਨਈ ਕਰਦੇ ਓਹਨਾ ਦੀ ਸਟਾਫ਼ ਨਾਲ ਨਾ ਬਣਨ ਕਰਕੇ ਡਿਊਟੀ ਨਹੀਂ ਕਰਦੇ ਤ ਲੋਕਾਂ ਨੂੰ ਦਵਾਈ ਇਕ ਪਰਚੀ ਕੱਟਣ ਵਾਲਾ ਦਿੰਦਾ 😮
@ਖੇਤੀ
@ਖੇਤੀ 23 сағат бұрын
ਬਹੁਤ ਵਧੀਆ ਪੋਡਕਾਸਟ ਸੀ ਸਾਰਿਆ ਹੀ ਗੱਲਾਂ ਹੋਇਆ ਜਿਹੜੀਆ ਜਰੂਰੀ ਸੀ ਲੋਕਾਂ ਨੂੰ ਸਹੀ ਤੇ ਸੱਚੀ ਜਾਣਕਾਰੀ ਦਿੱਤੀ ਧੰਨਵਾਦ ਬਾਈ ਜੀ
@gurindersidhu1625
@gurindersidhu1625 Күн бұрын
Bhagwant man ne bahrle state de loka nu nukry diti
@gurindersidhu1625
@gurindersidhu1625 Күн бұрын
Punjab wich govt aided school 452 jo teacher s tu khali
@SukhvirkaurGrewal-k9o
@SukhvirkaurGrewal-k9o Күн бұрын
❤❤❤❤
@SatbeerBhullar
@SatbeerBhullar Күн бұрын
BhiRatanTuhadaçhaneLÑOONEZÍNDÀBàd❤❤❤❤❤❤❤❤❤❤❤❤❤
@NishanSingh-jm2mb
@NishanSingh-jm2mb Күн бұрын
Good morning🙏
@prabhbatth2440
@prabhbatth2440 Күн бұрын
👍🏻👍🏻
@nachattargill2643
@nachattargill2643 Күн бұрын
🙏🏻🙏🏻🙏🏻🙏🏻
@GagandeepsinghGagandeepS-dv3if
@GagandeepsinghGagandeepS-dv3if Күн бұрын
Police ki kare Svere Khada kar dinde ne road te vi cm ne aauna Sam tk khadai rakhde ne police dso ki kare
@zaildarbains
@zaildarbains Күн бұрын
Peepa ki hunda . Oh knowledge bahut vadiya si last episode vich . Bahut doongi gal si ❤
@Sukhwindersingh-f3k5f
@Sukhwindersingh-f3k5f Күн бұрын
ਬਾਈ ਜੀ ਮਾੜੇ ਦੀ ਉਨਹ ਮਾੜੇ ਦੀ ਜਨਾਨੀ ਤੇ ਸਾਰਿਆਂ ਦੀ ਭਾਬੀ ਤੇ ਤਕੜੇ ਦੀ ਜਨਾਨੀ ਸਾਰਿਆਂ ਦੀ ਭੈਣ ਉਹ ਗੱਲ ਆ ਜੇ ਤੂੰ ਹੁੰਦਾ ਅੱਗੇ ਤਗੜਾ ਤੇ ਇਹਨਾਂ ਦੀ ਕੀ ਜਰੂਰਤ ਹੀ ਇੰਨੀ ਗੱਲ ਕਰ ਜਾਂਦੇ ਗੱਲ ਉਹੀ ਹ ਕਿ ਮਾੜੇ ਬੰਦੇ ਤੇ ਜੋਰ ਚੜਦਾ ਹ ਤਕੜੇ ਬੰਦਿਆਂ ਲਈ ਇਹੋ ਜਿਹੇ ਬੰਦੇ ਆ ਮੂੰਹ ਨਹੀਂ ਕਰਦੇ ਨਾ ਕੋਈ ਮੂੰਹ ਨਾ ਤੇ ਨਾ ਕੋਈ ਹੱਥ ਨਾ
@vishavsidhu4282
@vishavsidhu4282 Күн бұрын
ਥੋੜਾ ਜਾ ਸ਼ਬਦਾਵਲੀ ਦਾ ਧਿਆਨ ਰੱਖਿਆ ਕਰੋ ਵੀਰ, ਦਿੱਲੀ ਦੰਗੇ ਨ੍ਹੀ ਸਿੱਖ ਨਸਲਕੁਸ਼ੀ ਸ਼ਬਦ ਵਰਤਿਆ ਕਰੋ, ਬਹੁਤ ਸਾਰਾ ਪਿਆਰ ਸਤਕਾਰ ❤️
@yad3388
@yad3388 Күн бұрын
ਰਤਨ ਜੀ ਜੌ ਟਾਈਟਲ ਲਿਖਦੇ ਓ। ਪਹਿਲਾ ਓ ਖਬਰ ਦੇਦੇਆ ਕਰੋ ਪੂਰੀ ਜਾਣਕਾਰੀ ਨਾਲ
@jassidhaliwal7615
@jassidhaliwal7615 Күн бұрын
ਪੰਜਾਬ ਵਿੱਚੋ ਓਨਾ ਸਮਾ ਨਸਾ ਖਤਮ ਨਹੀ ਹੋਣਾ ਜਿੰਨਾ ਸਮਾ ਪੁਲਿਸ ਆਪ ਨਸਾ ਕਰਨੋ ਨਹੀ ਹਟਦੀ ਕਿੰਨੇ ਮੁਲਾਜ਼ਮ ਪੁਲਿਸ ਦੇ ਓਵਰ ਡੋਜ਼ ਨਾਲ ਮਰ ਗਏ ਪੁਲਿਸ ਵੇਚਣ ਵਾਲਿਆਂ ਨੂੰ ਨਹੀ ਫੜਦੀ ਪੀਣ ਵਾਲੇ ਨੂੰ ਫੜਦੀ ਹੈ ਵਾਦ ਵਿੱਚ ਪੈਸੇ ਲੈਕੇ ਛੱਡ ਦਿੰਦੀ ਆ
@harpreet20193
@harpreet20193 Күн бұрын
❤🎉❤
@HarpalSingh-il9om
@HarpalSingh-il9om Күн бұрын
Amritpalmysanpunjabde
@hansasingh5573
@hansasingh5573 Күн бұрын
❤❤❤❤
@InderjitSingh-zv7tj
@InderjitSingh-zv7tj Күн бұрын
ਅਮ੍ਰਿਤਪਾਲ ਬਾਈ ਕਦੋ ਆਊਗਾ
@DeolSaab_1
@DeolSaab_1 Күн бұрын
🙏🏻🙏🏻
@KuldeepSingh-nx3lc
@KuldeepSingh-nx3lc Күн бұрын
ਅਮਿਤਪਾਲ ਸਿੰਘ ਨੂੰ ਐਨ ਐਸ ਏ ਅਪ੍ਰੈਲ ਵਿੱਚ ਲਗੀ ਹੋਈ ਹੈ ਬਾਕੀਆ ਸਿੰਘਾ ਨੂੰ ਮਾਰਚ ਵਿੱਚ ਲਗੀ ਹੈ ਜਾਣਕਾਰੀ ਲੈ ਕੇ ਬੋਲਿਆ ਕਰੋ ਜੀ ਸਤਿ ਸ੍ਰੀ ਅਕਾਲ ਦੋਨਾ ਭਰਾਵਾ ਨੂੰ ਜੀ
@chamkaur_sher_gill
@chamkaur_sher_gill Күн бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤
@Harmanpreet-ml2jl
@Harmanpreet-ml2jl Күн бұрын
Waheguru ji waheguru Ji
@Gurpreet-q3k
@Gurpreet-q3k Күн бұрын
A khawta apnae kolo bna lena😂😂😂
@JaswantSingh-zp7wp
@JaswantSingh-zp7wp Күн бұрын
ਲੱਗਦਾ ਤਾਂ ਇਵੇਂ ਹੀ ਹੈ
@TariDhindsa-n9y
@TariDhindsa-n9y Күн бұрын
🙏🙏🙏🙏veer ji
@manpreetdhaliwal4693
@manpreetdhaliwal4693 Күн бұрын
@brarsingh3493
@brarsingh3493 Күн бұрын
ਸਪੇਨ ਵਿੱਚ ਹੀ ਅਸੀਂ ਰਹਿੰਦੇ ਹਾਂ, ਇਹ ਕਹਾਵਤ ਕਦੇ ਸੁਣੀ ਨਹੀਂ😅😅😅
@malwaimunda1
@malwaimunda1 Күн бұрын
ਆਹ ਚੱਕੋ ਆਹ ਚੱਕੋ ਆਹ ਚੱਕੋ
@jassidhaliwal7615
@jassidhaliwal7615 Күн бұрын
ਆ ਗਏ ਘੂਸਾ ਜੀ ਦੁਨੀਆ ਦਾ ਬੇਗੈਰਤ ਚਵਲ ਆ ਤੂੰ ਚੱਕਦਾ ਲੱਤਾ ਤੇਰੀਆ ਫੇਰ ਬੋਲੀ ਇਹ ਗੱਲ ਦੁੱਖ ਲੱਗਿਆ ਜਦੋ ਕੁੱਤੀ ਭੇਡ ਘੁਸਿਆ ਉਹ ਬੰਦੇ ਕਿੰਨੇ ਵਧੀਆ ਮੁੱਦਿਆ ਤੇ ਬੋਲਦੇ ਆ ਉਹ ਨੀ ਦਿਖਦਾ ਤੇਨੂੰ
@ਖੇਤੀ
@ਖੇਤੀ Күн бұрын
ਬਹੁਤ ਜਾਣਕਾਰੀ ਵਾਲਾ ਪੋਡਕਾਸਟ ਸੀ ਬਾਈ ਜੀ
@Malikazeemmalikazeem-hx5pr
@Malikazeemmalikazeem-hx5pr 2 күн бұрын
Love u dhutta
@JassiDhanoa-l9c
@JassiDhanoa-l9c 2 күн бұрын
Bhai amrit pal singh next cm jo marji kar lve buchhd
@kuwar519
@kuwar519 2 күн бұрын
ਸਾਡੇ ਹਲਕੇ ਸ੍ਰੀ ਹਰਗੋਬਿੰਦ ਸਾਹਿਬ ਵਿੱਚ 45 ਸੜਕਾਂ ਵੀ ਹਵਾ ਵਿੱਚ 10 ਤੋ ਹੈ
@satveersingh7362
@satveersingh7362 2 күн бұрын
Yes sir g
@amrindergill9615
@amrindergill9615 2 күн бұрын
chnga hoya service ho gyi 😂😂😂
@amrindergill9615
@amrindergill9615 2 күн бұрын
sarpanch tn chor bnda sala fuduu
@jaggajagga9256
@jaggajagga9256 2 күн бұрын
22:38 ਇਹ ਨੂੰ ਕਹੋ ਕੇ ਪਹਿਲਾ ਪੜ ਲਿਆ ਕਰੇ ਚੰਗੀ ਤਰਾ ਰੱਜਿਆ ਬੋਲੀ ਜਾਦਾ ਪਿੰਡ ਝੋਕ ਬਾਰੇ ਜਿਹੜੇ ਸਾਬਕਾ ਸਰਪੰਚ ਦੀ ਗੱਲ ਕਰਦਾ ਉਹਦੇ ਆਪਦੇ ਤੇ ਪੈਨਸ਼ਨਾ ਖਾਣ ਦਾ ਗਰਾਟਾ ਖਾਣ ਦਾ ਪਰਚਾ ਆ ਬਾਕੀ ਸਰਵਿਸ ਜਰੂਰ ਹੋਈ ਆ ਉਹ ਮੰਨਦੇ ਆ ਸਰਪੰਚ ਦੀ ਬਾਕੀ ਵੀਰ ਰਤਨ ਨੂੰ ਸਿਆਣਾ ਸਮਜਦੇ ਆ ਲੋਕ ਰਤਨ ਵੀਰ ਨੂੰ ਬੇਨਤੀ ਆ ਇਹੋ ਜਿਹੇ ਰਿਪੋਟਰਾ ਤੋ ਦੂਰ ਈ ਰਹੋ ਬਾਕੀ ਜੇ ਸਰਪੰਚ ਦੇ ਪਰੂਫ ਚਾਹੀਦੇ ਤਾ ਸਾਰੇ ਹੈਗੇ ਆ ਕਦੋ ਕੀ ਕੀ ਕੀਤਾ 😂
@jaggajagga9256
@jaggajagga9256 2 күн бұрын
22:38 ਇਹ ਨੂੰ ਕਹੋ ਕੇ ਪਹਿਲਾ ਪੜ ਲਿਆ ਕਰੇ ਚੰਗੀ ਤਰਾ ਰੱਜਿਆ ਬੋਲੀ ਜਾਦਾ ਪਿੰਡ ਝੋਕ ਬਾਰੇ ਜਿਹੜੇ ਸਾਬਕਾ ਸਰਪੰਚ ਦੀ ਗੱਲ ਕਰਦਾ ਉਹਦੇ ਆਪਦੇ ਤੇ ਪੈਨਸ਼ਨਾ ਖਾਣ ਦਾ ਗਰਾਟਾ ਖਾਣ ਦਾ ਪਰਚਾ ਆ ਬਾਕੀ ਸਰਵਿਸ ਜਰੂਰ ਹੋਈ ਆ ਉਹ ਮੰਨਦੇ ਆ ਸਰਪੰਚ ਦੀ ਬਾਕੀ ਵੀਰ ਰਤਨ ਨੂੰ ਸਿਆਣਾ ਸਮਜਦੇ ਆ ਲੋਕ ਰਤਨ ਵੀਰ ਨੂੰ ਬੇਨਤੀ ਆ ਇਹੋ ਜਿਹੇ ਰਿਪੋਟਰਾ ਤੋ ਦੂਰ ਈ ਰਹੋ 😂
@pardeephans7455
@pardeephans7455 3 күн бұрын
ਸਾਲੇ ਹੋਏ ਪਾਣੀ ਵਾਲੀ ਬੱਸ ਦੇ ਦੱਲਿਆ ਨੂੰ ਕੋਈ ਹੋਰ ਮੁੱਦਾ ਨਹੀਂ ਦਿਸਦਾ ਪੰਜਾਬ ਦਾ
@SukhvirkaurGrewal-k9o
@SukhvirkaurGrewal-k9o 3 күн бұрын
❤❤❤
@SatnamSinghMander
@SatnamSinghMander 3 күн бұрын
92🐏🐏
@prabhbatth2440
@prabhbatth2440 3 күн бұрын
👍🏻👍🏻👍🏻
@kanwalpreets1181
@kanwalpreets1181 3 күн бұрын
ਝੰਡਾ ਲੰਡਾ ਨਾ ਕੀਤਾ ਲੋਕਾਂ ਨੇ ਤਾ ਪੰਜਾਬ ਲ਼ਡਾ ਕਰਕੇ ਝੰਡਾ ਦਾਰੂ ਨਾਲ ਰੱਜ ਕੇ ਮਰ ਜਾਵੇਗਾ ਪੰਜ ਲੱਖ ਕਰੋੜ ਦਾ ਕਰਜ਼ਾ ਚੜਾ ਕੇ
@kinglalli47
@kinglalli47 3 күн бұрын
Shiromani Akali Dal Zindabad!
@AmandeepSingh-en2hp
@AmandeepSingh-en2hp 3 күн бұрын
ਵੀਰ ਰਤਨ ਜੀ ਬਿਜਲੀ ਦਾ ਬਿੱਲ ਮੁਆਫ ਨਹੀਂ ਕੀਤਾ ਤੇ ਮੀਟਰ ਪੱਟ ਕੇ ਲੈ ਗਏ ਕੀ ਹੱਲ ਹੋ ਸਕਦਾ ਤਾ ਦਸਉ ਜੀ
@AmandeepSingh-en2hp
@AmandeepSingh-en2hp 3 күн бұрын
ਨੋਜਵਾਨ ਜਵਾਨੀ ਦਾ ਨਸ਼ੇ ਨਾਲ ਘਾਂਣ ਹੋ ਰਿਆ ਤੇ ਚੋਰੀਆਂ ਤੇ ਲੁੱਟਾਂ ਖੋਹਾਂ ਬਹੁਤ ਹੋ ਰਈਆ ਹਨ
@AmarjeetSingh-dq6lw
@AmarjeetSingh-dq6lw 3 күн бұрын
ਕਈ ਵਾਰ ਕਿਸੇ ਬੰਦੇ ਨੂੰ ਅੰਦਰ ਵਾੜ ਕੇ ਵੀ ਲੋਕ ਉਹਨਾਂ ਤੇ ਵੀਡੀਓ ਧੱਕੇ ਨਾਲ ਵੀ ਡਿਲੀਟ ਕਰਾ ਲੈਂਦੇ ਆ ਬਾਹਰ ਆ ਕੇ ਬੇਸ਼ਰਮਾ ਦੀ ਤਰ੍ਹਾਂ ਫਿਰ ਗੱਲਾਂ ਕਰਨ ਲੱਗ ਪੈਂਦੇ ਆ ਫੇਰ ਉਹ ਬੰਦੇ ਆਪਣੇ ਆਪ ਨੂੰ ਬਹੁਤ ਸੱਚੇ ਸੁੱਚੇ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਲੋਕਾਂ ਨੂੰ ਪਤਾ ਹੁੰਦਾ ਇਹ ਤਾਂ ਚਾਵਲਾ ਹੀ ਲੋਕਾਂ ਨੂੰ ਵਿਖਾਵਾ ਕਰਕੇ ਦਿਖਾਉਂਦੇ
@sukhwant1982
@sukhwant1982 3 күн бұрын
Gupa di pand
@nachattargill2643
@nachattargill2643 3 күн бұрын
🙏🏻🙏🏻