Пікірлер
@KamalSingh-bh5oo
@KamalSingh-bh5oo 2 сағат бұрын
ਉਹ ਪਈ ਪੰਜਾਬੀਅਤ ਹੈ,,,ਜਿੰਨਾ ਨੂੰ ਗੁੱਸਾ ਆ ਰਿਹਾ ਉਹ ਪੰਜਾਬ ਤੋ ਨਹੀਂ
@user-tr7xv7ho1y
@user-tr7xv7ho1y 3 сағат бұрын
Good
@user-dz5zm9ox2n
@user-dz5zm9ox2n 7 сағат бұрын
Ehde ch koi galt gal tan ne kehi eva sala dandi a khadi janada ehi tan punjabi da swad a
@AvtarSingh-vl8uf
@AvtarSingh-vl8uf 16 сағат бұрын
❤❤❤❤❤❤❤👌👌👌👌👍👍👍👍
@d.s.dhaliwal8209
@d.s.dhaliwal8209 Күн бұрын
ਜੇਕਰ ਮਾਦਰ ਐਸ ਡੀ ਐਮ ਹੈ ਤਾਂ ਕੀ ਹੋਇਆ ਰੇਡ ਤਾਂ ਇੱਕ ਲੜਕੀ ਹੀ ਪਾਉਂਦੀ ਹੈ ।ਸਾਰੇ ਜਾਣੇ ਉਸਦੇ ਡਿੱਗਣ ਤੇ ਦੰਦ ਕੱਢੀ ਜਾਂਦੇ ਨੇ। ਦੁਰਫਿੱਟੇ ਮੂੰਹ ਇਹੋ ਜਿਹੇ ਬੰਦਿਆਂ ਦੇ ਹੋ ਸਕਦਾ ਹੈ ਕਿ ਪ੍ਰਬੰਧਕ ਹੀ ਹੋਣ। ਜ਼ੇਕਰ ਤੁਹਾਡੀ ਕੁੜੀ ਖੇਡਦੀ ਡਿੱਗੀ ਹੁੰਦੀ ਕੀ ਫੇਰ ਵੀ ਤੁਹਾਡੇ ਇਹ ਹੀ ਸ਼ਬਦ ਹੋਣੇ ਸੀ ? ਨਹੀਂ ਫਿਰ ਉਸਨੂੰ ਤੁਸੀਂ ਆਪ ਹੀ ਕਹਿਣਾ ਸੀ ਇਹ ਤਾਂ ਖੇਡ ਹੈ ਹਾਰਨਾ ਜਿੱਤਣਾ ਚਲਦਾ ਰਹਿੰਦਾ ਹੈ ਸੌ ਹੱਲਾ ਸ਼ੇਰੀ ਦੇਣੀ ਸੀ । ਹੁਣ ਤੁਸੀਂ ਸਾਰੇ ਘੁੱਗੂ ਇਕੱਠੇ ਹੋਕੇ ਦੰਦ ਕੱਢੀ ਜਾਂਦੇ ਹੋ ਕੁੱਝ ਤਾਂ ਸ਼ਰਮ ਕਰ ਲੈਂਦੇ ਬੱਚਿਆਂ ਨੂੰ ਹੌਂਸਲਾ ਦੇਣਾ ਚਾਹੀਦਾ ਸੀ।ਪਰ ਇਹ ਬੂਝੜ ਉਲਟਾ ਕਰ ਰਹੇ।ਜੱਬਲ ਬੰਦਾ ਔਰ ਪਿੱਛੇ ਭੇਡਾਂ ਦੰਦ ਕੱਢਦੀਆਂ ਨੇ
@newworld92
@newworld92 Күн бұрын
❤❤❤❤
@singharmaan3267
@singharmaan3267 Күн бұрын
Sae gal a veer ji
@Sasukegaminh_372
@Sasukegaminh_372 Күн бұрын
ਸਰਾਬ ਪੀਣ ਲਈ ਹੋਦੀ ਹੈ ਹੋਰ ਸਰਾਬ ਨਾਲ ਮਾਲਸਾ ਹੋਦੀ ਹੈ। ਬਾਈ ਗੱਲ ਸਰਾਬ ਦੀ ਨਹੀ ਸਰਾਬ ਤਾ ਪਿਦਾ ਰਹੇ ਪਰ ਪੰਜਾਬ ਦਾ ਖਿਆਲ ਰੱਖਣਾ ਚਾਹੀਦਾ ਹੈ।
@user-jg2yw2qj5j
@user-jg2yw2qj5j Күн бұрын
Veery nice veerg😢
@hardeepsinghcheema429
@hardeepsinghcheema429 2 күн бұрын
Very good
@singhkuldeep82510
@singhkuldeep82510 2 күн бұрын
nice 👍
@SinghSJSingh-fq2fw
@SinghSJSingh-fq2fw 3 күн бұрын
ਸਲਾਮ
@SinghSJSingh-fq2fw
@SinghSJSingh-fq2fw 3 күн бұрын
ਜਿਹੜੀਆਂ ਘਰੋਂ ਭੱਜ ਜਾਣ ਤੇ ਉਤੋਂ ਠਾਣੇ ਵਿਖਾਉਣ ਉਨ੍ਹਾਂ ਬਾਰੇ ਦੱਸੋ ਲੋਕੋ ਕੀ ਕਹੀਏ
@amandeep1908
@amandeep1908 3 күн бұрын
Waheguruji🙏🙏
@NoorsinghSidhu
@NoorsinghSidhu 3 күн бұрын
🎉🎉🎉🎉🎉🎉🎉❤❤❤❤❤❤
@Sukhmanpreetsingh-gg9cu
@Sukhmanpreetsingh-gg9cu 3 күн бұрын
🙏🏻🙏🏻🙏🏻🙏🏻🙏🏻
@gopi2bhatti
@gopi2bhatti 3 күн бұрын
ਤੁਹਾਡੀ ਸੌੜੀ ਸੋਚ ਆ ਪੰਜਾਬੀ ਮੁਸਲਮਾਨਾਂ ਨੂੰ ਔਰਗਜ਼ੇਬ ਬਾਰੇ ਕਿਉਂ ਪੁੱਛ ਰਿਹਾ ਉਹ ਪੰਜਾਬ ਦਾ ਸੀ
@KarnailSingh-w5z
@KarnailSingh-w5z 3 күн бұрын
❤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬੇਨਤੀ ਕਬੂਲ ਕਰਨੀ ਜੀ ਬੇਬੇ ਦੀ ਜ਼ਮੀਨ ਸਾਰਿਆਂ ਚ ਇੱਕੋ ਜੀ ਹੋਜੇ ਪ੍ਰਮਾਤਮਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bindiPandher-fc2tu
@bindiPandher-fc2tu 3 күн бұрын
ਕਿਆ ਬਾਤ ਹੈ ਜੀ ਸਰਪੰਚ ਸਾਬ
@mr.gost-kj
@mr.gost-kj 3 күн бұрын
😂😂😂😂😂😂😂😂
@SinghSJSingh-fq2fw
@SinghSJSingh-fq2fw 3 күн бұрын
Baba
@pendujatt6884
@pendujatt6884 4 күн бұрын
❤❤❤❤❤❤❤❤❤❤❤
@user-bl4mn1ck2d
@user-bl4mn1ck2d 4 күн бұрын
🙏
@HarpreetSingh-r8y
@HarpreetSingh-r8y 4 күн бұрын
🙏🏻❤️sahi gal khai. aa 👌👌 veer ji aap ne
@mannubuttaranwala2783
@mannubuttaranwala2783 4 күн бұрын
ਵੱਡਾ ਘੂਸਾ ਵਾ ਕੋਈ
@simranjotsingh6363
@simranjotsingh6363 4 күн бұрын
Waheguru ji ❤❤
@InderjeetSingh-ns6ei
@InderjeetSingh-ns6ei 4 күн бұрын
Swaad aa gya yar Saadi deshi bhasa 😅😅😅😅😅😅😅😂😂😂😂
@dalbirsingh7019
@dalbirsingh7019 4 күн бұрын
ਜੇਕਰ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੀ ਨਾ ਹਾਰੇ ❤❤❤❤
@ASidhu5911
@ASidhu5911 4 күн бұрын
🫡🫡🫡🫡🫡
@RajinderSingh-k4g
@RajinderSingh-k4g 5 күн бұрын
😢😢😢
@harjitaujla8231
@harjitaujla8231 5 күн бұрын
True Makhan Singh Ji 👍
@bholasinghsidhu5167
@bholasinghsidhu5167 5 күн бұрын
ਬਹੁਤ ਵਧੀਆ ਵੀਰ ਜੀ
@singhmohan7569
@singhmohan7569 5 күн бұрын
❤❤❤❤❤❤❤ GOD. BLESS. YOU. PAJI
@RajinderSingh-k4g
@RajinderSingh-k4g 5 күн бұрын
Nice Veer ji
@BalwinderSingh-wy3ve
@BalwinderSingh-wy3ve 5 күн бұрын
Sharm kR kanjra ik khidari nu ki bhonk reha apni dhi nu edabhonku ga
@gk797
@gk797 5 күн бұрын
Fuddu
@gill3541
@gill3541 5 күн бұрын
😂❤❤❤❤😢😢
@baljindersingh8527
@baljindersingh8527 5 күн бұрын
ਬਿਲਕੁਲ ਗਲਤ ਬੋਲਿਆ ਫਿਰ ਕੀ ਹੋਇਆ ਜੇ ਲੜਕੀ ਡਿੱਗ ਪਈ ਸੀ ਜੇਕਰ ਅਸੀਂ ਡਿੱਗ ਜਾਈਏ ਸਾਡੇ ਉੱਪਰ ਕੋਈ ਹੱਸੇ ਜਾਂ ਕੋਈ ਸਾਨੂੰ ਮਜਾਕ ਕਰੇਗਾ ਤਾਂ ਸਾਨੂੰ ਚੰਗਾ ਨਹੀਂ ਲੱਗਦਾ ਪਰ ਉਥੇ ਤਾਂ ਦੁਨੀਆ ਕਾਫੀ ਇਕੱਠੀ ਹੋਈ ਸੀ ਲੜਕੀ ਵਿਚਾਰੀ ਕਿਆ ਸੋਚਦੀ ਹੋਊਗੀ ਇਹ ਤਾਂ ਖੇਡ ਵਾ ਇਹਦੇ ਵਿੱਚ ਡਿੱਗਣਾ ਜ ਨੱਠਣਾ ਜਿਤਨਾ ਹਾਰਨਾ ਆਮ ਗੱਲ ਵਾ ਪਰ ਕਿਸੇ ਦੇ ਉੱਪਰ ਹੱਸਣਾ ਨਹੀਂ ਚਾਹੀਦਾ
@user-xf5qw3kg3t
@user-xf5qw3kg3t Күн бұрын
ਵੀਰ ਉਹ ਡਿੱਗਣ ਤੇ ਨਹੀਂ ਹੱਸਦੇ
@RajveerSingh-pv9lc
@RajveerSingh-pv9lc 6 күн бұрын
👌👌
@KuldeepSingh-qw5bj
@KuldeepSingh-qw5bj 6 күн бұрын
WAHEGURU.JI WAHEGURU.JI WAHEGURU.JI WAHEGURU.JI WAHEGURU.JI WAHEGURU.JI WAHEGURU.JI WAHEGURU.JI WAHEGURU.JI WAHEGURU.JI WAHEGURU.JI WAHEGURU.JI WAHEGURU.JI 👏🏾
@narindernanua9870
@narindernanua9870 6 күн бұрын
ਬੇਟਾ ਜੀ ਤੈਹਾਨੂ ਕੋਈ ਨਹੀਂ ਸਮਝ ਸਕੇ ❤
@Jassbrar345
@Jassbrar345 6 күн бұрын
😂😂😂😂😂
@goppisingh1158
@goppisingh1158 6 күн бұрын
ਅੱਛਾ 😂😂😂😂
@kanwaljitsingh3272
@kanwaljitsingh3272 6 күн бұрын
ਸਚ ਬੋਲਣ ਵਾਲਿਆ ਨੂੰ ਸਰਕਾਰ ਬਰਦਾਸ਼ਤ ਨਹੀਂ ਕਰਦੀ ਜਾਂ ਤਾਂ ਜੇਲ ਭੇਜਦੀ ਹੈ ਜਾਂ ਫਿਰ ਧਰਤੀ ਤੋਂ ਹੀ ਚੁਕਵਾ ਦਿੰਦੀ ਹੈ
@parvindersingh-iv2pm
@parvindersingh-iv2pm 7 күн бұрын
❤❤❤❤❤
@tanvirbuttar6506
@tanvirbuttar6506 7 күн бұрын
Bakwas
@amandeepchohan1280
@amandeepchohan1280 7 күн бұрын
Mere moohre krta ullu ja 😂😂😂😂😂😂Mike nu kehnda
@iqbalsinghdhillon6082
@iqbalsinghdhillon6082 7 күн бұрын
ਕੋਈ ਗੱਲ ਨਹੀਂ ਆਪਣੇ ਹੀ ਬੱਚੇ ਆ, ਕੋਈ ਗਾਲ ਤਾ ਨਹੀਂ ਕੱਢੀ ਵੀਰ ਨੇ.......
@MrSingh-hq5zd
@MrSingh-hq5zd 7 күн бұрын
Akal patah nahi kadhon avey ge aapnehin lokan nu.
@sharanjeetkaur8539
@sharanjeetkaur8539 7 күн бұрын
Right 👍🏻