KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Жазылу
Gurbani Sagar
Description
ਸਤਿ ਸ੍ਰੀ ਅਕਾਲ
ਆਪ ਜੀ ਦਾ Gurbani Sagar youtube channel ਸਵਾਗਤ ਕਰਦਾ ਹੈ । ਸ੍ਰੀ ਅਕਾਲ ਪੁਰਖ ਸਰਬਤ ਦਾ ਭਲਾ ਕਰੀ ।
ਸਾਡੇ ਚੈਨਲ ਦਾ ਉਦੇਸ਼ ਪਰਮਾਤਮਾ ਦੀ ਵਡਿਆਈ ਕਰਨਾ ਹੈ ਵਾਹਿਗੁਰੂ ਅਕਾਲ ਪੁਰਖ ਸਭ ਕਰਨ ਦੇ ਯੋਗ ਸਰਬ ਸ਼ਕਤੀ ਸ਼ਾਲੀ ਹੈ ਉਹ ਹਰ ਇੱਕ ਦੀ ਸੁਣਦਾ ਹੈ ਤੇ ਸਭ ਤੇ ਬਖਸ਼ਿਸ਼ਾਂ ਕਰਦਾ ਹੈ ਹਾਂ ਇਹ ਸੱਚ ਕਿਸੇ ਨੂੰ ਵੱਧ ਮਿਲਦਾ ਹੈ ਤੇ ਕਿਸੇ ਥੋੜਾ ਘੱਟ ਪਰ ਸਭ ਪਰਮਾਤਮਾ ਲਈ ਇੱਕ ਸਮਾਨ ਹਨ
ਬਸ ਜੋ ਬਚਾ ਰੋਂਦਾ ਹੈ ਓਸ ਨੂੰ ਮਾਂ ਦੁੱਧ ਜਲਦੀ ਪਿਲਾ ਦਿੰਦੀ ਹੈ ਤੇ ਲਾਡ ਲੜਾਉਂਦੀ ਹੈ
ਜੋ ਬਚਾ ਅਪਣੀ ਮਸਤੀ ਵਿੱਚ ਹੁੰਦਾ ਹੈ ਓਸ ਨੂੰ ਜਦੋ ਮਾਂ ਨੂੰ ਚੰਗਾ ਲਗੇ ਉਦੋਂ ਹੀ ਦੁੱਧ ਮਿਲਦਾ ਹੈ ।
ਇਸੇ ਤਰ੍ਹਾਂ ਪਰਮਾਤਮਾ ਵੀ ਆਪਣਿਆਂ ਬੱਚਿਆਂ ਭਾਵ ਸਾਨੂ ਤਾਂ ਜਿਆਦਾ ਬਖਸ਼ਿਸ਼ਾਂ ਕਰਦਾ ਹੈ ਜੇ ਅਸੀਂ ਓਸ ਦੇ ਨਾਮ ਨੂੰ ਜਿਆਦਾ ਸੁਣਾ ਗੇ ਜਾਂ ਉਸ ਦਾ ਸਿਮਰਨ ਕਰਾ ਗੇ ਵੈਸੇ ਤਾਂ ਸਾਰੀ ਗੁਰਬਾਣੀ ਵਿਚ ਅਪਾਰ ਤਾਕਤ ਹੈ ਪਰ ਅਸੀਂ ਇੱਕ ਸ਼ਬਦ ਨੂੰ ਵਾਰ ਵਾਰ ਸੁਣਾ ਗੇ ਜਾਂ ਗਾਵਾਂ ਗੇ ਤਾਂ ਪ੍ਰੇਮ ਬਣਦਾ ਹੈ ਤੇ ਗਿਆਨ ਦੀ ਵੀ ਪ੍ਰਾਪਤੀ ਹੁੰਦੀ ਹੈ ਤੇ ਪ੍ਰਮਾਤਮਾਂ ਦੀ ਅਪਾਰ ਕ੍ਰਿਪਾ ਭਾਵ ਜੋ ਮੰਗਦੇ ਹਾਂ ਓਸ ਤੋਂ ਵੀ ਵੱਧ ਮਿਲਦਾ ਹੈ ਵਿਡਿਓ ਚੰਗੀ ਲੱਗੇ ਤਾ youtube channel like ਤੇ subscribe ਕਰੋ ਜੀ /
Thank you
ਸੁਖਮਨੀ ਸਾਹਿਬ ਜੀ/ ਸੁਖਮਨੀ ਸਾਹਿਬ ਜੀ ਦਾ ਪਾਠ/ Sukhmani Sahib/ Sukhmani Sahib live/
Күн бұрын
ਬੱਚਿਆਂ ਦੀ ਕਾਮਯਾਬੀ ਲਈ ਰੋਜਾਨਾ ਲਾਓ ਸੁਖਮਨੀ ਸਾਹਿਬ ਦਾ ਪਾਠ / ਸੁਖਮਨੀ ਸਾਹਿਬ /Sukhmani Sahib/
2 күн бұрын
ਸੰਗਰਾਂਦ ਦੇ ਦਿਹਾੜੇ ਤੇ ਸੁਣੋ ਸੁਖਮਨੀ ਸਾਹਿਬ ਦਾ ਪਾਠ / ਸੁਖਮਨੀ ਸਾਹਿਬ ਦਾ ਪਾਠ/ Sukhmani Sahib/
3 күн бұрын
Sukhmani Sahib Da Path / Sukhmani Sahib Full Path/ ਸੁਖਮਨੀ ਸਾਹਿਬ/
4 күн бұрын
ਸੁੱਖਾਂ ਦੀ ਮਨੀ ਜਰੂਰ ਚਲਾਓ ਸੁਖਮਨੀ ਸਾਹਿਬ/ ਸੁਖਮਨੀ ਸਾਹਿਬ ਦਾ ਪਾਠ / Sukhmani Sahib/
5 күн бұрын
ਸੁੱਖਾ ਦਾ ਖਜ਼ਾਨਾ ਸੁਖਮਨੀ ਸਾਹਿਬ / ਸੁਖਮਨੀ ਸਾਹਿਬ ਦਾ ਸੰਪੂਰਨ ਪਾਠ / Sukhmani Sahib/ Sukhmani Sahib live
6 күн бұрын
Sukhmani Sahib / Sukhmani Sahib Da Paath / ਸੁਖਮਨੀ ਸਾਹਿਬ/सुखमनी साहिब/
7 күн бұрын
ਸੁੱਖਾਂ ਦਾ ਖਜ਼ਾਨਾ ਘਰ ਲਾਓ ਸੁਖਮਨੀ ਸਾਹਿਬ/ ਸੁਖਮਨੀ ਸਾਹਿਬ ਦਾ ਪਾਠ/ Sukhmani Sahib ka path/ Sukhmani Sahib
8 күн бұрын
Пікірлер
@daljeetcreationdesign
3 күн бұрын
ਵਾਹਿਗੁਰੂ ਜੀ ❤️ ❤️ ❤️ ❤️ ❤️