Пікірлер
@rashpaljohal9932
@rashpaljohal9932 Минут бұрын
ਜੇ ਬਾਬਾ ਗੱਬਰ ਜਿਉਦਾ ਹੰਦਾ ਓਣੇ ਵੀ ਤਹਾਡੇ ਨਾਲ ਜਾਇਆ ਕਰਨਾ ਸੀ ਬਹੁਤ ਰੋਣਕਾ ਲੱਗਣੀਆ ਸੀ
@chamkaursingh3228
@chamkaursingh3228 7 минут бұрын
ਬਹੁਤ ਬਹੁਤ ਮੁਬਾਰਕਾਂ ਜੀ 🙏🙏🙏
@HarmolSingh-o4b
@HarmolSingh-o4b 32 минут бұрын
बधाई।बाबा।जी
@manishkumar-n3i9v
@manishkumar-n3i9v 34 минут бұрын
❤❤❤
@kulvinderjaat8060
@kulvinderjaat8060 Сағат бұрын
Hun hun hun maal jada khada bai ne😂😂😂😂
@amanbassi769
@amanbassi769 Сағат бұрын
Babe baeya nu de dhaku dhana
@sahibjatyani8241
@sahibjatyani8241 Сағат бұрын
Waheguru ji da Khalsa waheguru ji di fateh gaddi Di bubarka Tari Bai ji
@SaRooP.Singh0009
@SaRooP.Singh0009 2 сағат бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ❤🎉ਵਾਹਿਗੁਰੂ ਸੋਨੂੰ ਤਰੱਕੀਆਂ ਬਖਸੇ ਹਮੇਸ਼ਾ ਚੜਦੀਕਲਾ ਚ ਰੱਖੇ ਨਾਮ ਸਰੂਪ ਸਿੰਘ ਪਿੰਡ ਮਹਿਣਾ ਮੰਡੀ ਡੱਬਵਾਲੀ ਕੋਲ ਜਦੋਂ ਬਾਬਾ ਜੀ ਤੁਸੀਂ ਸ਼ਾਲਾਸਰ ਗਏ ਸੀ ਤੁਸੀਂ ਸਾਡੇ ਆਲੇ ਮਣਜੀਤ ਦੀ ਬਰਕਛਾਪ ਤੇ ਬੈਠੇ ਸੀ ਨਾਇਬ ਕੋਲ ਮੈਂ ਸੋਨੂੰ ਬਹੁਤ ਲੱੱਭਿਆ ਮੈਂ ਸੋਡੇ ਲਈ ਸੇਞਿਆਂ ਲੇਕੇ ਆਇਆ ਸੀ ਦੇਸੀ ਘਿਓ ਦੇ ਬਿਸਕੁਟ ਤੇ ਦੁੱਧ ਲੈਕੇ ਆਇਆ ਸੀ ਸੋਨੂੰ ਬਹੁਤ ਫੂਨ ਲਾਇਆ ਹੋਰ ਕੋਈ ਚੱਕ ਲੈਂਦਾ ਸੀ ਜੇਹੜਾ ਸੋਡੇ ਨਾਲ ਗੁਜਰਾਤ ਗਿਆ ਸੀ ਗਿਆਨੀ ਫੇਸਬੁੱਕ ਤੇ ਵੀ ਲਾਇਆ ਫੇਰ 3 ਕੁ ਦਿਨਾਂ ਬਾਅਦ ਮੈਨੂੰ ਨਾਇਬ ਟੱਕਰਿਆ ਫੇਰ ਓਹਨੇ ਦੱਸਿਆ ਵੀ ਓੱਥੇ ਬੈਠੇ ਸੀ ਓਥੋਂ ਦੀ 4 ਗੇੜੇ ਮਾਰ ਗਿਆ ਅੱਗੇ 40 ਕਿਲੋਮੀਟਰ ਦੇਖ ਕੇ ਆਇਆ ਅੱਗੇ ਓਥੇ ਬੈਠੇ ਸੀ ਝੁੱਗੀਆਂ ਆਲੇ ਫੇਰ ਮੈਂ ਓਹਣਾ ਦੇਕੇ ਆਇਆ ਸਾਰਾ ਸਮਾਨ ਸੋਡਾ ਨੰਬਰ ਨਾਇਬ ਕੋਲ ਐ ਓਹਦੇ ਤੋਂ ਲਿਆ ਸੀ ਬਹੁਤ ਖੁਸ਼ੀ ਹੋਈ ਜੇਹੜੀ ਜਿਪਸੀ ਲਿਆਂਦੀ ਵਾਹਿਗੁਰੂ ਮੇਹਰ ਕਰੇ ਮਿਲਕੇ ਜਾਵਾਂਗੇ ਬਾਬਾ ਜੀ ਸੋਨੂੰ ਜੇ ਕਿਤੇ ਡੱਬਵਾਲੀ ਕੰਨੀ ਆਏ ਤਾਂ ਜਰੂਰ ਦੱਸਿਓ ਜੀ ਚਾਹੇ ਵਿਡੀਓ ਚ ਹੀ ਦੱਸ ਦਿਓ
@AvtarSingh-ls1ux
@AvtarSingh-ls1ux 2 сағат бұрын
Sade area ch dera bassi munde punjabi gabru morning t evening 2000 de sabji vach dende n ithe America 🇺🇸
@GurwinderSingh-ry3xn
@GurwinderSingh-ry3xn 3 сағат бұрын
Baba oh ta vadia Preet siyana de Chanel to fames ho gya te ohnu bhul gya
@nirbhaisingh6456
@nirbhaisingh6456 3 сағат бұрын
ਬਾਬਾ ਪਹਿਲਾਂ ਕਾਇਮ ਹੋ ਗਿਆ। ਪੁਰਹੁਣਾ :ਜੀ ਨਾਲੋ।
@AmritSingh-p3e
@AmritSingh-p3e 3 сағат бұрын
Baba phone number ki aa ma UAS a
@AmanPannu-j9d
@AmanPannu-j9d 3 сағат бұрын
Chittar Chaadra gypsi Kali shonk sohniye yaaraan da 🎉🎉❤
@lakhvirsinghdulamsar3
@lakhvirsinghdulamsar3 3 сағат бұрын
ਸਤਿ ਸ੍ਰੀ ਆਕਾਲ ਤਾਰੀ ਬਾਬਾ ਜੀ
@Fearlessjatt279
@Fearlessjatt279 3 сағат бұрын
18:00 🕕 ਆਹੋ ਸਵੇਰ ਤੱਕ ਅਗਲਾ ਮੁੱਕਰ ਵੀ ਸਕਦਾ ਫ੍ਰੀ ਦੀ ਚੀਜ਼ ਤਾ ਤੇਨੂੰ ਰੱਬ ਦਵੇ ਜੋ ਭਾਲਦਾ ਤੂੰ ਜਿਵੇਂ ਸਾਡੇ ਕੋਲੋ ਪੈਸੇ ਵਰਤਣ ਲੀ ਲੈ ਗਿਆ ਵਿਸ਼ਵਾਸ਼ ਬਣਾ ਕੇ ਮੁੜ ਫ਼ੋਨ ਨੀ ਚੁਕਿਆ ਤੂੰ ਠੱਗਾ ਕੰਮ ਇਹ ਵੀ ਥੋੜੇ ਦਿਨ ਈ ਚਲਣਾ ਤੇਰਾ
@mundeukde5658
@mundeukde5658 51 минут бұрын
22 schi thagi marda yr ?
@HardeepSandhu-w2u
@HardeepSandhu-w2u 3 сағат бұрын
Sare hi parvar nu bahut bahut mubaraka ji
@BalourSingh-np5tn
@BalourSingh-np5tn 3 сағат бұрын
Baba ji bina dodde ta thonu okha hoju k bnda lja skda purse pures ch pakke
@Fearlessjatt279
@Fearlessjatt279 3 сағат бұрын
ਵਧਿਆ ਠਗੀ ਚਲੀ ਜਾਂਦੀ ਖਿੱਚ ਕੇ ਮਾਰੀ ਚੱਲ ਕੋਈ ਨੀ ਰੱਬ ਦੀ ਡਾਂਗ ਚ ਆਵਾਜ਼ ਨੀ ਹੁੰਦੀ
@OGchahal_47
@OGchahal_47 4 сағат бұрын
✌️
@GabbarBhullar
@GabbarBhullar 4 сағат бұрын
Mubarkan baba ji
@BainsJatt-h8e
@BainsJatt-h8e 5 сағат бұрын
Waheguru Mehar Kare
@navdeepdeep4608
@navdeepdeep4608 5 сағат бұрын
ਬਾਬਾ ਜੀ ਵਧਾਈਆਂ ਗੱਡੀ ਦੀਆਂ ਰੱਬ ਤੁਹਾਨੂੰ ਹੋਰ ਖੁਸ਼ੀਆਂ ਦੇਵੇ 🙏
@Fatehsingh-gu3gy
@Fatehsingh-gu3gy 5 сағат бұрын
Mubbbaraaakan...bai..... May gypsy is lucky 4 u....
@gurlalsinghpb3065
@gurlalsinghpb3065 5 сағат бұрын
Well come baba dubai lyi hazar aa g apan
@gopi2bhatti
@gopi2bhatti 6 сағат бұрын
ਬਾਬਾ ਜਿਨ੍ਹਾਂ ਤੇਰੇ ਵਿਹਲਾ ਥਾਂ ਇਸਨੂੰ ਸਵਾਰ ਕੇ ਚੰਗੀ ਤਰ੍ਹਾਂ ਬਣਾ ਕੇ ਬੀਜ਼
@satnamsinghsatta3464
@satnamsinghsatta3464 6 сағат бұрын
ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜਿਸਨੇ 50 ਹਜ਼ਾਰ ਦੀ ਮਦਦ ਕਰੀਂ ਬਹੁਤ ਬਹੁਤ ਪਿਆਰ ਸਤਿਕਾਰ ਪੰਜਾਬ ਤੋਂ
@satnamsinghsatta3464
@satnamsinghsatta3464 6 сағат бұрын
ਵਧਾਇਆ ਜੀ ਸਾਰੀ ਦੁਨੀਆਂ ਵਿੱਚ ਰਹਿਣ ਵਾਲੀ ਆਪਣੀ ਫੈਮਲੀ ਨੂੰ❤❤ਜਪਸੀ ਦੀਆਂ❤
@paramaujla8258
@paramaujla8258 7 сағат бұрын
ਵਾਹਿਗੁਰੂ ਹੋਰ ਚੜ੍ਹਦੀਕਲਾ ਕਰੇ ਬਾਬਾ 🙏🙏 ਮੁਬਾਰਕਾਂ ਤੈਨੂੰ ਗੱਡੀ ਦੀਆਂ ਬਹੁਤ ਬਹੁਤ
@GindaBal
@GindaBal 7 сағат бұрын
ਬਾਬਾ ਜੀ ਮਾਸਟਰ ਦਾ ਹਾਸਾ ਕਮਾਲ ਏ❤❤❤
@Gaminglifestyle-ep3so
@Gaminglifestyle-ep3so 7 сағат бұрын
Congratulations🙏🙏 baba ji. Bikaner to punjab
@SarmandeepKaur-b1r
@SarmandeepKaur-b1r 7 сағат бұрын
Baba g number deo gal KARNEY jruri aa
@satnamsinghsatta3464
@satnamsinghsatta3464 6 сағат бұрын
ਭੈਣ ਜੀ ਬਾਬਾ ਜੀ ਨੇ ਅੱਜ ਵਾਲੀ ਵੀਡੀਓ ਵਿੱਚ ਨੰਬਰ ਦਿੱਤਾ ਜੀ ਦੂਜੇ ਚੈਨਲ ਤੇ 🙏
@PreetGur-dl2dw
@PreetGur-dl2dw 7 сағат бұрын
ਬਹੁਤ ਬਹੁਤ ਵਧਾਈਆ ਬਾਬਾ ਜੀ❤❤🎉🎉🙏🙏
@SarmandeepKaur-b1r
@SarmandeepKaur-b1r 7 сағат бұрын
Baba g number deo gal KARNEY jruri aa
@darakhan7203
@darakhan7203 7 сағат бұрын
Congratulations 🎉🎉
@BainsJatt-h8e
@BainsJatt-h8e 7 сағат бұрын
Pinder Bains Ludhiane ton
@BainsJatt-h8e
@BainsJatt-h8e 7 сағат бұрын
Sat Sri Akal Baba ji
@DeepyDhanoa
@DeepyDhanoa 7 сағат бұрын
Sag pej dina baba kheto daso bas te rakha bhut a khet
@DeepyDhanoa
@DeepyDhanoa 7 сағат бұрын
Kime o baba ji chki chlo kam leke rab da name 👍👍👍👍
@sukhidhandhwar5476
@sukhidhandhwar5476 7 сағат бұрын
Good job bhaji khich k rakho kamm
@sukhbahal2982
@sukhbahal2982 7 сағат бұрын
Dhanwaad gypsi wale Bai da
@VikasGupta-ob8he
@VikasGupta-ob8he 7 сағат бұрын
Baba veer ji bhut vadia Kam Kar rhe tusi , veer ji bad comments di parvah na krye kro eh log tah rab nu ni bakhsde tusi mein ki cheez a veer ji kich k rakho Kam nu 🙏
@balbirrai1683
@balbirrai1683 7 сағат бұрын
Very nice Good job 22g ❤🎉
@Pop_Top97
@Pop_Top97 8 сағат бұрын
ਬਹੁਤ ਵਧੀਆ ਗੱਲ ਆ ਜਾਨਵਰ ਨੂੰ ਵੀ ਇਨਸਾਨਾ ਵਾਗ ਰੱਖਣ ਲਈ
@RanglaPunjab1947
@RanglaPunjab1947 8 сағат бұрын
Baba ji good
@manijassal9262
@manijassal9262 8 сағат бұрын
Considering 🎉🎉🎉🎉🎉❤
@arshdeepsandhu57
@arshdeepsandhu57 8 сағат бұрын
Congratulations 🎊 baba ji
@manijassal9262
@manijassal9262 8 сағат бұрын
❤❤❤
@Gurpreetsingh-mw9ut
@Gurpreetsingh-mw9ut 8 сағат бұрын
att a baba
@Jasveersingg-bk6dv
@Jasveersingg-bk6dv 8 сағат бұрын
Congratulations 🎉🎊 baba g or sari family nu🎉😊
@RasaalSingh-sj4yc
@RasaalSingh-sj4yc 8 сағат бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ