Пікірлер
@RajwinderKaur-dp8vc
@RajwinderKaur-dp8vc 14 сағат бұрын
ਬਾਬਾ ਨਾਨਕ ਜੀ ਚੜ੍ਹਦੀ ਕਲਾ ਬਖਸ਼ਣ ਪਰਿਵਾਰ ਵਿਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ 🎉
@RajwinderKaur-dp8vc
@RajwinderKaur-dp8vc 14 сағат бұрын
ਵਾਹਿਗੁਰੂ ਜੀ
@ravikumar-xc3tr
@ravikumar-xc3tr 2 күн бұрын
Waah Guru ji❤
@NirmalSingh-ud1ed
@NirmalSingh-ud1ed 5 күн бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ।
@gurumailsingh130
@gurumailsingh130 7 күн бұрын
ਧੰਨੁ ਮੇਰੇ ਪਾਤਸ਼ਾਹ ਧੰਨੁ ਨੇ ਉਹਨਾਂ ਦੇ ਪਿਆਰੇ 🙏🙏
@dilbaghsekhon5969
@dilbaghsekhon5969 17 күн бұрын
🙏🙏👍👍
@Bhaijagjitsinghhazooriragi
@Bhaijagjitsinghhazooriragi 20 күн бұрын
Sureeli awaz❤🙏👌👍
@anmolsingh4995
@anmolsingh4995 Ай бұрын
Dhan Guru Nanak Patshah ji 🙏
@ranjeetkaur3064
@ranjeetkaur3064 Ай бұрын
Dhan Dhan bhagat sain ji
@HarpreetSingh-yp8zq
@HarpreetSingh-yp8zq Ай бұрын
ਸਾਡੇ ਪਰਚਾਰਕ ਸਿੱਖ ਕੌਮ ਦੇ ਬ੍ਰਾਹਮਣ ਬਣੇ ਪਏ, ਗੁਰੂ ਗੋਬਿੰਦ ਸਿੰਘ ਲਿਖਦੇ-ਜਬ ਇਹ ਗਏ ਬਿਪਰਨ ਕੀ ਰੀਤ ਮੈਂ ਨਾਂ ਕਰੂੰ ਇਨਕੀ ਪਰਤੀਤ,ਅੱਜ ਦੁਵੇਦੀ ਤਿ੍ਵੇਦੀ ਚਤੁਰਵੇਦੀ ਤਾਂ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਂਦੇ ਪਰ ਵੇਦੀ ਨੂੰ ਕੱਡ ਦਿੱਤਾ ਗਿਆ ਤੇ ਸ਼ਤਰੀ ਬਣਾ ਦਿੱਤਾ ਗਿਆ, ਸਿੱਖ ਧਰਮ ਨੂੰ ਖਤਮ ਨਹੀਂ ਕਰ ਸਕੇ ਬ੍ਰਾਹਮਣ, ਇਸ ਗੱਲ ਦਾ ਬੜਾ ਦੁਖ ਹੈ ਆਰ ਐਸ ਐਸ ਨੂੰ।
@parmjeetsingh8836
@parmjeetsingh8836 Ай бұрын
❤❤ਬਹੂਤ ਵਧੀਆ ਸੁਰੀਲੀ ਅਵਾਜ਼ ਵਿੱਚ ਗਾਇਆ ❤❤ਜੀ ❤❤
@mantapreet5915
@mantapreet5915 Ай бұрын
Bahut vadiya katha veer g🎉
@Gurjit_s._hamira
@Gurjit_s._hamira Ай бұрын
Waheguru ji
@gurwindersinghguri1392
@gurwindersinghguri1392 Ай бұрын
Waheguru ji
@gurudvaragurukamaheldhoraj3820
@gurudvaragurukamaheldhoraj3820 Ай бұрын
ਵਾਹਿਗੁਰੂ ਜੀ 🙏🌺
@parmjeetsingh8836
@parmjeetsingh8836 Ай бұрын
❤❤ ਵਾਹਿ ਗੁਰੂ ਜੀ ❤❤ ਸਰਬੱਤ ਦਾ ਭਲਾ ਕਰਨਾ ਜੀ ❤❤ਬਾਬਾ ਜੀ ਆਪ ਜੀ ਦਾ ਸ਼ੁਕਰਾਨਾ ਕੀਤਾ ਗਿਆ ਜੀ ❤❤
@bjskpatialawale
@bjskpatialawale Ай бұрын
Waheguru ji sarbat Da Bhala karna
@HarpreetSingh-yp8zq
@HarpreetSingh-yp8zq Ай бұрын
ਵਾਹ! ਵੀਰ ਜੀ ਜਦੋਂ ਸੀਤਾ ਦੇਵੀ ਦੁਕਾਨ ਤੇ ਹੀ ਕਪੜੇ ਦੇ ਆਈ ਸੀ ਤੇ ਉਸਨੂੰ ਘਰ ਤੱਕ ਆਉਂਦਿਆਂ ਕੋਈ ਸ਼ਰਮ ਨਹੀਂ ਆਈ, ਘਰ ਆਕੇ ਸ਼ਰਮ ਕਰ ਰਹੀ, ਸਾਡੇ ਭਗਤਾਂ ਨੂੰ ਇਹ ਕਿਤਾਬਾਂ ਬਦਨਾਮ ਕਰ ਰਹੀਆਂ ਨੇ, ਜਦੋਂ ਤੁਹਾਨੂੰ ਕੋਈ ਸਵਾਲ ਕਰੇ ਤੇ ਤੁਸੀਂ ਉਸਤੇ ਕਿਰਪਾਨਾਂ ਕਡ ਲੈਂਦੇ ਹੋ। ਇੱਕ ਖੁਰਕ ਖਾਦਾ ਕੁੱਤਾ ਦੇਖਿਆ ਮੈਂ,ਸਰੀਰ ਤੇ ਕੋਈ ਵਾਲ ਨਹੀਂ ਸੀ, ਮਖੀਆਂ ਤੋੜ ਤੋੜ ਖਾ ਰਹੀਆਂ ਸੀ, ਮੈਂ ਆਪਣੀ ਟੀਮ ਨੂੰ ਫੋਨ ਕਰਕੇ ਬੁਲਾਇਆ ਜਦੋਂ ਉਸਨੂੰ ਫੜਨ ਲੱਗੇ ਤਾਂ ਦੰਦ ਮਾਰਤੇ ਮੇਰੇ ਹਥਤੇ, ਰਾਤ ਨੂੰ ਸੁਪਨੇ ਵਿੱਚ ਉਹ ਕੁੱਤਾ ਇੱਕ ਬ੍ਰਾਹਮਣ ਦੇ ਰੂਪ ਵਿੱਚ ਨਜ਼ਰ ਆਇਆ, ਪਾਪ ਕਰਕੇ ਆਇਆ ਸੀ ਬਹੁਤ ਵੱਡੇ,ਸਾਰੀ ਉਮਰ ਗੁਰੂਆਂ ਨਾਲ ਨਫਰਤ ਕਰਦਾ ਰਿਹਾ ਸੀ ਉਹ ਬ੍ਰਾਹਮਣ, ਬਾਣੀ ਵਿੱਚ ਸਾਡੇ ਹਰ ਸਵਾਲ ਦਾ ਜਵਾਬ ਹੈ,ਬਾਣੀ ਨੂੰ ਪੜਨ ਤੇ ਸਮਝਣ ਵਿਚ ਬਹੁਤ ਅੰਤਰ ਹੁੰਦਾ, ਤਾਂ ਹੀ ਸਿੱਖ ਕੌਮ ਦਾ ਬੇੜਾ ਡੁਬਦਾ ਪਿਆ ਅੱਜ, ਸੱਤ ਸ੍ਰੀ ਅਕਾਲ।
@HarpreetSingh-yp8zq
@HarpreetSingh-yp8zq Ай бұрын
ਸ਼੍ਰੋਮਣੀ ਭਗਤਾਂ ਨੂੰ ਬ੍ਰਾਹਮਣਾਂ ਨੇ ਆਪਣੇ ਦਸਿਆ ਹੈ, ਹੋਰ ਇਹ ਕਿਸੇ ਨੂੰ ਲਾਗੇ ਨਹੀਂ ਖੜੇ ਹੋਣ ਦਿੰਦੇ, ਕਿਸੇ ਬ੍ਰਾਹਮਣ ਦਾ ਕੁਝ ਲੈਣ ਦੇਣਾ ਨਹੀਂ ਹੈ ਭਗਤਾਂ ਨਾਲ ਇਹੀ ਮਿਲਾਵਟ ਹੈ, ਰਵੀਦਾਸ ਜੀ ਨੂੰ ਕਬੀਰ ਜੀ ਨੂੰ ਭਗਤ ਧੰਨਾ ਜੀ ਨੂੰ ਕੋਈ ਨਾਂ ਕੋਈ ਬ੍ਰਾਹਮਣ ਜਰੂਰ ਮਿਲਕੇ ਉਪਦੇਸ਼ ਦੇ ਰਿਹਾ ਪਰ ਦੁਨਿਆਂ ਤੋਂ ਜਾਣਤੋਂ ਬਾਦ ਸਿਰਫ ਕਿਤਾਬਾਂ ਵਿਚ, ਕਬੀਰ ਤਾਂ ਕੁੱਝ ਹੋਰ ਹੀ ਲਿਖ ਰਹੇ-ਹਮਰਾ ਜਗਰਾ ਰਹਾ ਨਾ ਕੋਉ ਪੰਡਤ ਮੂਲਾ ਛਾਡੇ ਦੋਉ, ਸਾਰੀ ਜ਼ਿੰਦਗੀ ਇਹ ਬ੍ਰਾਹਮਣ ਭਗਤਾਂ ਨਾਲ ਲੜਦੇ ਰਹੇ ਤੇ ਬਾਦ ਵਿੱਚ ਲਿਖ ਰਹੇ ਕਿ ਭਗਤ ਇਹਨਾਂ ਦੇ ਚੇਲੇ ਸੀ, ਮੀਰਾ ਬਾਈ ਨੂੰ ਸਾਰੀ ਜ਼ਿੰਦਗੀ ਪਰੇਸ਼ਾਨ ਕਰਕੇ ਰੱਖਿਆ ਬ੍ਰਾਹਮਣਾਂ ਨੇ, ਉਹ ਲਿਖਦੀ ਕੋਈ ਕਹੇ ਕੁਲਟਾ ਕੁਨਾਰੀ ਅੰਤ ਨੂੰ ਪ੍ਰਮਾਤਮਾ ਦੇਹ ਵੀ ਲੈ ਗਿਆ, ਫੇਰ ਬ੍ਰਾਹਮਣਾਂ ਨੂੰ ਸਮਝ ਪਈ ਮੀਰਾਂ ਮਾਮੂਲੀ ਇਨਸਾਨ ਨਹੀਂ ਸੀ, ਫੇਰ ਉਲਟ ਲਿਖਦੇ ਪਏ ਮੀਰਾਂ ਕ੍ਰਿਸ਼ਨ ਦੀ ਭਗਤਣੀ ਸੀ ਤੇ ਪੀਛਲੇ ਜਨਮ ਚ ਕ੍ਰਿਸ਼ਨ ਦੀ ਗੋਪੀ ਸੀ, ਸਾਰੀ ਉਮਰ ਬ੍ਰਾਹਮਣਾਂ ਨੂੰ ਪਤਾ ਨਹੀਂ ਲੱਗਾ ਜਦੋਂ ਚਲੀ ਗਈ ਉਸ ਵੇਲੇ ਪਿਛਲਾ ਜਨਮ ਵੀ ਨਜਰ ਆ ਗਿਆ ਚੋਰਾਂ ਨੂੰ, ਵਾਹ ! ਸਾਡੇ ਪਰਚਾਰਕ ਬ੍ਰਾਹਮਣਾਂ ਦਿਆਂ ਝੁਠੀਆਂ ਕਹਾਣੀਆਂ ਪੜਕੇ ਸਾਨੂੰ ਸੁਣਾ ਰਹੇ, ਜਿਦਣ ਹੁਣ ਕਪੁਰਥਲੇ ਦਾ ਗੇੜਾ ਲਗਾ ਤੁਹਾਡੇ ਦਰਸ਼ਨ ਜ਼ਰੂਰ ਕਰਾਂਗੇ ਵੀਰ ਜੀ।
@gurudvaragurukamaheldhoraj3820
@gurudvaragurukamaheldhoraj3820 Ай бұрын
waheguru ji
@gurwindersinghguri1392
@gurwindersinghguri1392 Ай бұрын
Waheguru ji
@Bhaijagjitsinghhazooriragi
@Bhaijagjitsinghhazooriragi Ай бұрын
❤❤❤🙏🙏👌
@bhaiamriksinghshahbadmarka3041
@bhaiamriksinghshahbadmarka3041 Ай бұрын
3 Shabad kehdhe
@mantapreet5915
@mantapreet5915 Ай бұрын
ਬਹੁਤ ਵਧੀਆ ਕਥਾ ਭਾਈ ਸਾਹਿਬ
@gurudvaragurukamaheldhoraj3820
@gurudvaragurukamaheldhoraj3820 Ай бұрын
ਵਾਹਿਗੁਰੂ ਜੀ 🙏🌺
@Bhaijagjitsinghhazooriragi
@Bhaijagjitsinghhazooriragi Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Bhaijagjitsinghhazooriragi
@Bhaijagjitsinghhazooriragi Ай бұрын
❤❤❤
@ssiChadha
@ssiChadha Ай бұрын
❤❤
@ssiChadha
@ssiChadha Ай бұрын
Anand Anand 😮
@baajsingh879
@baajsingh879 Ай бұрын
Waheguru ji
@sikhpanth96
@sikhpanth96 Ай бұрын
ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਕਨੇਡਾ ਵਾਲੇ
@sikhpanth96
@sikhpanth96 Ай бұрын
ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ
@sikhpanth96
@sikhpanth96 Ай бұрын
❤❤❤❤❤❤❤❤❤❤❤❤❤❤
@sikhpanth96
@sikhpanth96 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ
@gurmelsidhu3929
@gurmelsidhu3929 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BhaiMaansinghArnowale
@BhaiMaansinghArnowale Ай бұрын
ਵਾਹਿਗੁਰੂ ਜੀ
@Bhaijagjitsinghhazooriragi
@Bhaijagjitsinghhazooriragi 2 ай бұрын
ਵਾਹਿਗੁਰੂ ਜੀ ਦੀ ਵਡਿਆਈ ਕਰਨ ਲਈ ਰੱਬ ਨੇ ਬਹੁਤ ਸੋਹਣੀ ਆਵਾਜ਼ ਬਖਸ਼ੀ ❤🙏
@gurudvaragurukamaheldhoraj3820
@gurudvaragurukamaheldhoraj3820 2 ай бұрын
ਵਾਹਿਗੁਰੂ ਜੀ
@ajitkaur1173
@ajitkaur1173 2 ай бұрын
Waheguru Waheguru Waheguru Ji 🙏🙏🌹🙏🙏🌹🙏🙏
@mangharam3509
@mangharam3509 2 ай бұрын
सतनाम श्री वाहेगुरु जी। धन्यवाद महाराज जी।
@mangharam3509
@mangharam3509 2 ай бұрын
सतनाम श्रीवाहेगुरु जी। धन्यवाद महाराज जी।
@sherrydhanjal7438
@sherrydhanjal7438 2 ай бұрын
Boht Boht Shukrana Bhai Sahib Ji, GURU SAHIB tuhanu sda Chardi kla ch rakhn tandrust rakhn🙏💐💐💐💐💐💐💐💐💐
@MaanSingh-s5i
@MaanSingh-s5i 2 ай бұрын
ਧੰਨ ਧੰਨ ਭਗਤ ਰਾਮਾਨੰਦ ਜੀ 🌹ਧੰਨ ਧੰਨ ਭਗਤ ਰਾਮਾਨੰਦ ਜੀ 🌹🌹🙏🙏🙏🙏
@MaanSingh-s5i
@MaanSingh-s5i 2 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹🙏🙏🙏🙏🙏🙏
@MaanSingh-s5i
@MaanSingh-s5i 2 ай бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹🙏🙏🙏🙏🙏🙏🙏🙏🙏
@MaanSingh-s5i
@MaanSingh-s5i 2 ай бұрын
ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹🙏🙏🙏🙏🙏🙏🙏🙏🙏
@MaanSingh-s5i
@MaanSingh-s5i 2 ай бұрын
ਧੰਨ ਧੰਨ ਭਾਈ ਗੁਰਦਾਸ ਜੀ 🌹🙏🌹🙏🌹🙏🌹🙏
@MaanSingh-s5i
@MaanSingh-s5i 2 ай бұрын
ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹🙏🙏🙏🙏🌹🌹🙏🙏🌹🌹🙏🙏🌹🌹🙏🙏
@MaanSingh-s5i
@MaanSingh-s5i 2 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏🙏🙏🙏🙏🙏🙏